📝 ਅੱਜ ਦੀਆਂ ਸੁਰਖੀਆਂ….. ਮਿਤੀ : 12 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਦੇ ਨੌਹਟਾ ਇਲਾਕੇ ‘ਚ ਗ੍ਰਨੇਡ ਹਮਲਾ – 5 ਸੁਰੱਖਿਆ ਜਵਾਨ ਜਖਮੀ। ▶ ਪ੍ਰਧਾਨ ਮੰਤਰੀ ਮੋਦੀ ਅੱਜ ਲੈਣਗੇ ਜੰਮੂ ਕਸ਼ਮੀਰ ਦੇ ਹਾਲਾਤ ਦਾ ਜਾਇਜ਼ਾ, ਹਿੰਸਕ ਪ੍ਰਦਰਸ਼ਨ ‘ਚ ਮੌਤਾਂ ਦੀ …
Read More »Daily Archives: July 11, 2016
ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੇ ਪ੍ਰੀਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਮ’ਥਾ ਟੇਕਿਆ
ਅੰਮ੍ਰਿਤਸਰ, 10 ਜੁਲਾਈ (ਗੁਰਪ੍ਰੀਤ ਸਿੰਘ) – ਉੱਘੇ ਉਦਯੋਗਪਤੀ ਸ੍ਰੀ ਕੁਮਾਰ ਮੰਗਲਮ ਬਿਰਲਾ ਦੀ ਧਰਮ ਪਤਨੀ ਸ੍ਰੀਮਤੀ ਨੀਰਜਾ ਬਿਰਲਾ ਤੇ ਉਨ੍ਹਾਂ ਦੇ ਸਪੁ’ਤਰ ਸ੍ਰੀ ਆਰਿਮਨ ਵਿਕਰਮ ਬਿਰਲਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ।ਸ੍ਰੀ ਮਤੀ ਨੀਰਜਾ ਬਿਰਲਾ ਦੇ ਨਾਲ ਸਰਬਜੀਤ ਸਿੰਘ, ਸ੍ਰੀ ਉੱਤਮ ਸਹਾਏ, ਸ੍ਰੀ ਯੋਗੇਸ਼ ਬਿਸੇ, ਸ੍ਰੀ ਕੰਵਲ ਬੱਬਰ ਅਤੇ ਸz: ਸ਼ਲਿੰਦਰ ਸਿੰਘ ਨੇ ਵੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਉਹ ਸ੍ਰੀ ਹਰਿਮੰਦਰ …
Read More »ਅਬਦੁਲ ਸੱਤਾਰ ਈਦੀ ਵਲੋਂ ਕੀਤੀ ਮਨੁੱਖਤਾ ਦੀ ਸੇਵਾ ਲੋਕਾਈ ਲਈ ਚਾਨਣ ਮਨਾਰਾ – ਮੱਕੜ
ਅੰਮ੍ਰਿਤਸਰ, 10 ਜੁਲਾਈ (ਗੁਰਪ੍ਰੀਤ ਸਿੰਘ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਪਾਕਿਸਤਾਨ ਦੇ ਉੱਘੇ ਸਮਾਜ ਸੇਵੀ ਅਬਦੁਲ ਸੱਤਾਰ ਈਦੀ ਦੇ ਦੇਹਾਂਤ ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਡੂੰਘੇ ਦੁੱਖ ਦਾ ਇਜਹਾਰ ਕੀਤਾ ਹੈ।ਉਨ੍ਹਾਂ ਕਿਹਾ ਕਿ ਅਬਦੁਲ ਸੱਤਾਰ ਈਦੀ ਨੇ ਆਪਣਾ ਸਾਰਾ ਜੀਵਨ ਬਿਨਾ ਕਿਸੇ ਭੇਦ-ਭਾਵ ਦੇ ਗਰੀਬਾਂ, ਲੋੜਵੰਦਾਂ ਅਤੇ ਬੇ-ਸਹਾਰਿਆਂ ਦੀ ਸੇਵਾ ਵਿੱਚ ਬਿਤਾਇਆ।ਏਥੋਂ ਤੱਕ ਕਿ ਬੋਲਣ …
Read More »ਕੂੜੇ ਦੇ ਡੰਪ ਖਿਲਾਫ ਸੰਘਰਸ਼ ਦੇ 365ਵੇਂ ਦਿਨ ਸ਼ੁਰੁ ਕੀਤੇ ਜਾਣਗੇ ਵਿਸ਼ਾਲ ਰੋਸ ਧਰਨੇ -ਪਲਾਸੌਰ
ਅੰਮ੍ਰਿਤਸਰ, 9 ਜੁਲਾਈ (ਜਸਬੀਰ ਸਿੰਘ ਸੱਗੂ) ਭਗਤਾਂ ਵਾਲਾ ਦਾਣਾ ਮੰਡੀ ਵਿਖੇ ਕੂੜੇ ਦੇ ਡੰਪ ਨੂੰ ਹਟਾਊਣ ਲਈ ਕੋਟ ਮੰਗਲ ਸਿੰਘ ਤੇ ਹੋਰ ਅਬਾਦੀਆਂ ਦੇ ਵਾਸੀਆਂ ਵਲੋਂ ਬਣਾਈ ਗਈ ਸਾਂਝੀ ਸੰਘਰਸ ਕਮੇਟੀ ਵੱਲੋ ਕੀਤੇ ਜਾ ਰਹੇ ਸੰਘਰਸ ਨੂੰ ਅੱਜ 342 ਦਿਨ ਹੋ ਚੱਲੇ ਹਨ, ਪਰ ਅੰਨੀ, ਗੂੰਗੀ ਤੇ ਬੋਲੀ ਸਰਕਾਰ ਦੇ ਕੰਨਾਂ ‘ਤੇ ਅਜੇ ਤੱਕ ਜੂੰ ਤੱਕ ਨਹੀ ਸਰਕੀ।ਇਹ ਵਿਚਾਰ ਸਾਂਝੀ …
Read More »ਬਾਬਾ ਅਲਾਹੀ ਸ਼ਾਹ ਦੇ ਮੇਲੇ ‘ਤੇ ਪ੍ਰਸਿੱਧ ਲੋਕ ਗਾਇਕ ਜੋੜੀ ਸ਼ਿੰਦਾ ਸ਼ੌਂਕੀ ਤੇ ਮਿਸ ਪ੍ਰੀਤੀ ਮਾਨ ਸਨਮਾਨਿਤ
ਚੌਂਕ ਮਹਿਤਾ, 10 ਜੁਲਾਈ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨੀ ਬਾਬਾ ਅਲਾਹੀ ਸ਼ਾਹ ਜੀ ਦੇ ਦਰਗਾਹ ਤੇ ਮੱਥਾ ਟੇਕਣ ਪਹੁੰਚੇ ਪੰਜਾਬ ਦੀ ਪ੍ਰਸਿੱਧ ਲੋਕ ਗਾਇਕ ਜੋੜੀ ਸ਼ਿੰਦਾ ਸ਼ੌਂਕੀ ਤੇ ਮਿਸ ਪ੍ਰੀਤੀ ਮਾਨ ਨੂੰ ਸਨਮਾਨਿਤ ਕਰਦੇ ਹੋਏ ਕਮੇਟੀ ਪ੍ਰਧਾਨ ਭੁਪਿੰਦਰ ਸਿੰਘ, ਮੁੱਖ ਪ੍ਰਬੰਧਕ ਕੁਲਬੀਰ ਸਿੰਘ ਉਦੋਨੰਗਲ ਤੇ ਕੁਲਦੀਪ ਸਿੰਘ ।
Read More »ਬਾਬਾ ਮਾਲੇ ਸ਼ਾਹ ਦੇ ਮੇਲੇ ‘ਤੇ ਗਾਇਕਾ ਅਨਮੋਲ ਗਗਨ ਨੇ ਕਰਵਾਈ ਬੱਲੇ-ਬੱਲੇ
ਚੌਂਕ ਮਹਿਤਾ, 10 ਜੁਲਾਈ (ਜੋਗਿੰਦਰ ਸਿੰਘ ਮਾਣਾ)- ਐਨ.ਆਰ.ਆਈ ਵੀਰਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਵਿੰਝਰਵਾਲ ਵਿਖੇ ਬਾਬਾ ਮਾਲੇ ਸ਼ਾਹ ਦੀ ਦਰਗਾਹ ‘ਤੇ ਭਾਰੀ ਸਲਾਨਾ ਜੋੜ ਮੇਲਾ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੇਲੇ ਵਿੱਚ ਦਰਗਾਹ ਤੇ ਉਪਰ ਚਾਦਰ ਚੜਾਉਣ ਉਪਰੰਤ ਸਭਿਆਚਾਰਕ ਮੇਲਾ ਹੋਇਆ ਜਿਸ ਵਿੱਚ ਪੰਜਾਬ ਦੇ ਪ੍ਰਸਿੱਧ ਕਲਾਕਾਰ ਅਨਮੋਲ ਗਗਨ ਮਾਨ ਤੇ ਨਾਮਵਾਰ ਕਲਾਕਾਰਾਂ ਦਾ ਖੁੱਲਾ …
Read More »ਗੁਰਦੁਆਰਾ ਸਾਹਿਬ ਦੇ ਬਾਹਰ ਗੰਦੇ ਪਾਣੀ ਤੇ ਕੂੜੇ ਦੇ ਢੇਰਾਂ ਤੋਂ ਪ੍ਰੇਸ਼ਾਨ ਹਨ ਸ਼ਰਧਾਲੂ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ) – ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨਜ਼ਦੀਕ ਜੀ.ਟੀ ਰੋਡ ‘ਤੇ ਸਥਿਤ ਮਹਾਨ ਤਪੱਸਵੀ ਤੇ ਗੁਰੂ ਘਰ ਦੇ ਅਨਿਨ ਸੇਵਕ ਬਾਬਾ ਖੱਟਾ ਜੀ ਯਾਦ ਵਿੱਚ ਉਸਾਰੇ ਗਏ ਗੁਰਦੁਆਰਾ ਬਾਬਾ ਖੱਟਾ ਜੀ ਦੇ ਬਿਲਕੁੱਲ ਸਾਹਮਣੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦੇ ਪਾਣੀ ਦਾ ਬਣਿਆ ਹੋਇਆ ਛੱਪੜ ਅਤੇ ਕੂੜੇ ਕਰਕਟ ਦੇ ਢੇਰ ਸ਼ਰਧਾਲੂਆਂ ਤੇ …
Read More »ਪੀ.ਟੀ.ਆਈ, ਮਾਸਟਰ ਤੇ ਕੁੱਕਾਂ ਕੀਤੀ ਹੜਤਾਲ ਅਤੇ ਦਿੱਤਾ ਡੀ.ਸੀ ਨੂੰ ਦਿੱਤਾ ਮੰਗ ਪੱਤਰ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਬੇਰੁਜ਼ਗਾਰਾਂ ਨੂੰ ਸਿਖਿਅਤ ਤੇ ਸੱਭਿਅਕ ਬਣਾਉਣ ਦੇ ਵਿਚ ਅਹਿਮ ਭੂਮਿਕਾ ਅਦਾ ਕਰਨ ਵਾਲੇ ਸੀ-ਪਾਈਟ ਕੈਂਪ ਕਰਮਚਾਰੀ ਵੀ ਹੁਣ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਅਤੇ ਹੜਤਾਲ ਦੇ ਰਾਹ ਪੈ ਗਏ ਹਨ।ਇਸ ਸਿਲਸਿਲੇ ਤਹਿਤ ਹੜਤਾਲ ‘ਤੇ ਬੈਠੇ ਸੀ-ਪਾਈਟ ਕੈਂਪ ਰਣੀਕੇ ਦੇ ਮਾਸਟਰਾਂ, ਪੀਟੀਆਈ ਅਤੇ ਕੁੱਕ ਸਟਾਫ ਦੇ ਵੱਲੋਂ ਅੱਜ ਡੀਸੀ ਵਰੁਣ ਰੂਜ਼ਮ ਦੇ ਨਾਲ ਮੁਲਾਕਾਤ …
Read More »ਨੈਸ਼ਨਲ ਰੂਰਲ ਖੇਡਾਂ ‘ਚ ਸ਼ਾਮਿਲ ਹੋਣਗੀਆਂ ਪੰਜਾਬ ਦੀਆਂ 5 ਮੈਰੀਕੋਮਾਂ
ਅੰਮ੍ਰਿਤਸਰ, 10 ਜੁਲਾਈ (ਪੰਜਾਬ ਪੋਸਟ ਬਿਊਰੋ)- ਤਾਮਿਲਨਾਡੂ ਦੇ ਸ਼ਹਿਰ ਕੁੱਡਾਲੋਰ ਵਿੱਖੇ ਸਥਿਤ ਜਯਾਪ੍ਰੀਆ ਵਿਦਿਆਲਾ ਵਿਖੇ ਰੂਰਲ ਗੇਮਜ਼ ਫਡਰੇਸ਼ਨ ਆਫ ਇੰਡਿਆ ਦੇ ਵੱਲੋਂ ਅੰਡਰ 17, 19 ਤੇ 19 ਸਾਲ ਤੋ ਉਪਰਲੇ ਉਮਰ ਵਰਗ ਦੀਆਂ 26 ਅਗਸਤ ਤੋ ਲੈ ਕੇ 28 ਅਗਸਤ ਤੱਕ ਕਰਵਾਈਆਂ ਜਾ ਰਹੀਆਂ ਨੈਸ਼ਨਲ ਰੂਰਲ ਖੇਡਾ 2016 ਦੇ ਦੋਰਾਨ ਜਿੱਥੇ ਦੇਸ਼ ਦੇ ਵੱਖ-ਵੱਖ ਭਾਗਾਂ ਤੋ ਹਜ਼ਾਰਾਂ ਖਿਡਾਰੀ ਸ਼ਿਰਕਤ ਕਰਕੇ …
Read More »Guru Nanak Dev University results declared
Amritsar, July 10 (Punjab Post Bureau) – The results of the following Examinations held by the Guru Nanak Dev University in May, 2016 have been declared and are available on University website www.gndu.ac.in. Bachelor Of Business Administration, Semester – VI Bachelor Of Multimedia, Semester – VIII A. Music Instrumental Semester – IV
Read More »
Punjab Post Daily Online Newspaper & Print Media