Wednesday, November 25, 2026

Daily Archives: July 10, 2016

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 11 ਜੁਲਾਈ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਜੰਮੂ ਕਸ਼ਮੀਰ ਵਿੱਚ ਹਿੰਸਕ ਪ੍ਰਦਰਸ਼ਨ ਜਾਰੀ – 21 ਮੌਤਾਂ 200 ਤੋਂ ਵੱਧ ਜਖਮੀ – 3 ਪੁਲਿਸ ਵਾਲੇ ਦੱਸੇ ਜਾਂਦੇ ਹਨ ਲਾਪਤਾ, ਸ੍ਰੀਨਗਰ ‘ਚ 2000 ਦੇ ਕਰੀਬ ਸੈਲਾਨੀ ਫਸੇ। ▶ ਕਸ਼ਮੀਰ …

Read More »

ਵਰਦਾਨ ਅਯੁਰਵੈਦਿਕ ਦੇ ਮੋਟਾਪੇ, ਸ਼ੂਗਰ ਤੇ ਸਰੀਰਕ ਤੰਦਰੁਸਤੀ ਲਈ ਉਤਪਾਦ ਲਾਂਚ

ਅੰਮ੍ਰਿਤਸਰ, 7 ਜੁਲਾਈ (ਪੰਜਾਬ ਪੋਸਟ ਬਿਊਰੋ) – ਅਜੋਕੀ ਦੌੜ ਭੱਜ ਦੀ ਜਿੰਦਗੀ ਵਿੱਚ ਮਨੁੱਖ ਨੂੰ ਸਿਹਤ ਪੱਖੋਂ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਨ ਵਿੱਚ ਅਯੁਰਵੈਦ ਦਾ ਯੋਗਦਾਨ ਵੱਦਾ ਜਾ ਰਿਹਾ ਹੈ।ਅੱਜ ਸਥਾਨਕ ਹੋਟਲ ਵਿੱਚ ਵਰਦਾਨ ਅਯੁਰਵੈਦਿਕ ਸੰਸਥਾ ਵਲੋਂ ਵੱਧਦੇ ਮੋਟਾਪੇ ਨੂੰ ਰੋਕਣ, ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਅਤੇ ਸਰੀਰ ਨੂੰ ਮਾਨਸਿਕ ਤੇ ਸਰੀਰਕ ਤੌਰ ‘ਤੇ ਤੰਦਰੁਸਤ ‘ਤੇ ਫਿਟ ਰੱਖਣ …

Read More »

ਨਵ-ਨਿਯੁੱਕਤ ਭਾਜਪਾ ਜਿਲਾ ਉਪ ਪ੍ਰਧਾਨ ਜਰਨਲ ਢੋਟ ਨੂੰ ਮੰਤਰੀ ਜੋਸ਼ੀ ਨੇ ਦਿੱਤੀ ਵਧਾਈ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਜਿਲਾ ਭਾਜਪਾ ਦੀ ਨਵੀਂ ਗਠਿਤ ਹੋਈ ਟੀਮ ਵਿੱਚ ਜਿਲਾ ਉਪ-ਪ੍ਰਧਾਨ ਦੇ ਤੌਰ ਉੱਤੇ ਨਿਯੁਕਤ ਹੋਣ ‘ਤੇ ਭਾਜਪਾ ਕੌਂਸਲਰ ਸਰਦਾਰ ਜਰਨੈਲ ਸਿੰਘ ਢੋਟ ਨੂੰ ਸਥਾਨਕ ਸਰਕਾਰਾਂ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਨੇ ਵਧਾਈਂ ਦਿੰਦੇ ਹੋਏ ਲੱਡੂ ਖੁਆ ਕੇ ਉਨਾਂ ਦਾ ਮੁੰਹ ਮਿੱਠਾ ਕਰਵਾਇਆ।ਇਸ ਸਮੇਂ ਸ਼੍ਰੀ ਜੋਸ਼ੀ ਨੇ ਕਿਹਾ ਦੀ ਬਹੁਤ ਹੀ ਜੁਝਾਰੂ ਅਤੇ ਸਿਆਣਾ …

Read More »

ਘਰਾਂ ਵਿੱਚ ਬਿਰਾਜਮਾਨ ਪਾਵਨ ਸਰੂਪਾਂ ਦੀ ਸੇਵਾ ਸੰਭਾਲ ਪ੍ਰਤੀ ਜਾਗਰੂਕ ਹੋਣ ਸੰਗਤਾਂ- ਹਰਜਾਪ ਸਿੰਘ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਗੁਰੂ ਘਰ ਨਾਲ ਪ੍ਰੇਮ ਰੱਖਣ ਵਾਲੇ ਜਿੰਨਾਂ ਸ਼ਰਧਾਲੂ ਪਰਿਵਾਰਾਂ ਦੇ ਘਰਾਂ ਵਿੱਚ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਬਿਰਾਜਮਾਨ ਹਨ ਅਤੇ ਉਹ ਪੂਰਨ ਗੁਰਮਰਿਆਦਾ ਅਨੁਸਾਰ ਸੇਵਾ ਸੰਭਾਲ ਪ੍ਰਤੀ ਜਾਗਰੂਕ ਹੋਣ ਅਤੇ ਰੋਜਾਨਾਂ ਦੀ ਮਰਿਆਦਾ ਜਰੂਰ ਨਿਭਾਉਣ ਅਤੇ ਜੋ ਪਰਿਵਾਰ ਰੋਜਾਨਾਂ ਦੀ ਮਰਿਆਦਾ ਤੇ ਸੇਵਾ ਸੰਭਾਲ ਕਰਨ ਤੋਂ ਅਸਮਰੱਥ ਹਨ ਜਾਂ …

Read More »

ਅਕਾਲੀ ਆਗੂਆਂ ਨੇ ਵਾਰਡ ਨੰਬਰ 40 ‘ਚ ਕੀਤਾ ਵਿਕਾਸ ਕਾਰਜਾਂ ਦਾ ਉਦਘਾਟਨ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਦੱਖਣੀ ਦੀ ਵਾਰਡ ਨੰਬਰ 40 ਦੇ ਇਲਾਕੇ ਗਲੀ ਫੱਟ ਵਾਲੀ ਵਿਖੇ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ ਦੇ ਜਿਲਾ ਪ੍ਰਧਾਨ ਤੇ ਕੌਂਸਲਰ ਅਮਰਬੀਰ ਸਿੰਘ ਢੋਟ ਦੀ ਅਗਵਾਈ ਵਿੱਚ ਗਲੀ ‘ਚ ਆਰ.ਸੀ.ਸੀ ਫਲੋਰਿੰਗ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ।ਜਿਸ ਦਾ ਉਦਘਾਟਨ ਯੂਥ ਅਕਾਲੀ ਦਲ ਦੇ ਬੁਲਾਰੇ ਨਵਦੀਪ ਸਿੰਘ ਗੋਲਡੀ, ਅਕਾਲੀ ਜਥਾ ਸ਼ਹਿਰੀ …

Read More »

ਅਕਾਲ ਪੁਰਖ ਕੀ ਫ਼ੌਜ ਦੇ ਮਾਈਟੀ ਖਾਲਸਾ ਵਿੰਗ ਵਲੋਂ ਪੌਦੇ ਲਗਾਏ ਗਏ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ) ਅਕਾਲ ਪੁਰਖ ਕੀ ਫ਼ੌਜ ਦੇ ਮਾਈਟੀ ਖਾਲਸਾ ਵਿੰਗ ਵਲੋਂ ਸਮਾਈਲ ਅੰਮ੍ਰਿਤਸਰ ਪ੍ਰੋਗਰਾਮ ਤਹਿਤ ਗੁ. ਸ਼ਹੀਦਾਂ ਸਾਹਿਬ ਤੋਂ ਗੇਟ ਹਕੀਮਾਂ ਵਾਲਾ ਤੱਕ ਸੜਕ ਦੇ ਡਵਾਈਡਰ ‘ਚ ਪੌਦੇ ਲਗਾਏ ਗਏ।ਕਰਨਬੀਰ ਸਿੰਘ, ਅਮਰਬੀਰ ਸਿੰਘ, ਹਰਪ੍ਰੀਤ ਸਿੰਘ ਅਤੇ ਰਜਿੰਦਰ ਸਿੰਘ ਨੌਜਵਾਨਾਂ ਵਲੋਂ ਪੌਦੇ ਲਾਉਣ ਸਮੇਂ ਗੁਰੂ ਰਾਮਦਾਸ ਲੰਗਰ ਸੇਵਾ ਸੁਸਾਇਟੀ ਦੇ ਹਰਪ੍ਰੀਤ ਸਿੰਘ ਤੇ ਸਰਬਜੀਤ ਸਿੰਘ ਵੀ ਮੌਜੂਦ …

Read More »

ਕੇਜਰੀਵਾਲ ਨੈਤਿਕਤਾ ਦੇ ਅਧਾਰ ‘ਤੇ ਤੁਰੰਤ ਅਸਤੀਫ਼ਾ ਦੇਵੇ – ਲੋਪੋਕੇ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ ਸੱਗੂ)- ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਕਿਹਾ ਕਿ ਜੇ ਕੇਜਰੀਵਾਲ ਵਿੱਚ ਜਰਾ ਜਿੰਨਾ ਵੀ ਦੀਨ ਇਮਾਨ ਬਾਕੀ ਤਾਂ ਤਮਾਮ ਅਹੁਦਿਆਂ ਤੋਂ ਤੁਰੰਤ ਅਸਤੀਫ਼ਾ ਦੇਣਾ ਚਾਹੀਦਾ ਹੈ। ਅੱਜ ਇੱਥੇ ਸਰਗਰਮ ਅਕਾਲੀ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਉਪਰੰਤ ਮੰਤਰੀ ਸ: ਗੁਲਜਾਰ ਸਿੰਘ ਰਣੀਕੇ ਅਤੇ ਮੁਖ ਸੰਸਦੀ ਸਕਤਰ ਮਨਜੀਤ ਸਿੰਘ ਮੰਨਾ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ …

Read More »

ਭਾਟੀਆ ਵੈਲਫੇਅਰ ਆਰਗੇਨਾਈਜੇਸ਼ਨ ਨੇ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ

ਅੰਮ੍ਰਿਤਸਰ, 9 ਜੁਲਾਈ (ਪੰਜਾਬ ਪੋਸਟ ਬਿਊਰੋ)- ਭਾਟੀਆ ਵੈਲਫੇਅਰ ਆਰਗੇਨਾਈਜੇਸ਼ਨ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਦੇ ਕੰਮਾਂ ਤਹਿਤ ਬੱਚਤ ਭਵਨ ਵਿਖੇ ਪ੍ਰਧਾਨ ਅਸ਼ੋਕ ਭਾਟੀਆ ਡਿਪਟੀ ਕਮਿਸ਼ਨਰ ਐਕਸਾਈਜ ਐਂਡ ਟੈਕਸਟੇਸ਼ਨ ਦੀ ਅਗਵਾਈ ਵਿਚ ਲੋੜਵੰਦ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ।ਪ੍ਰਧਾਨ ਅਸ਼ੋਕ ਭਾਟੀਆ ਨੇ ਗੱਲਬਾਤ ਕਰਦਿਆਂ ਕਿਹਾ ਕਿ ਭਾਟੀਆ ਵੈਲਫੇਅਰ ਆਰਗੇਨਾਈਜੇਸ਼ਨ ਦੇ ਸਾਰੇ ਸਾਥੀਆਂ ਦੇ ਸਹਿਯੋਗ ਨਾਲ ਹਰ ਮਹੀਨੇ ਗਰੀਬ ਲੋਕਾਂ ਨੂੰ ਕੁੱਝ …

Read More »

ਨੈਸ਼ਨਲ ਲੋਕ ਅਦਾਲਤ ‘ਚ ਰਾਜ਼ੀਨਾਮੇ ਰਾਹੀ 946 ਕੇਸਾਂ ਦਾ ਨਿਪਟਾਰਾ ਕੀਤਾ ਗਿਆ

ਪਠਾਨਕੋਟ, 9 ਜੁਲਾਈ (ਪੰਜਾਬ ਪੋਸਟ ਬਿਊਰੋ)- ਜਿਲ੍ਹਾ ਅਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਪਠਾਨਕੋਟ ਸz. ਤੇਜਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਰਟ ਕੰਪਲੈਕਸ ‘ਚ ਸ੍ਰੀ ਕੇਵਲ ਕ੍ਰਿਸ਼ਨ ਸਿਵਲ ਜੱਜ ਅਤੇ ਮਿਸ ਲਵਲੀਨ ਸੰਧੂ ਸਿਵਲ ਜੱਜ ਵਲੋਂ ਨੈਸਨਲ ਲੋਕ ਅਦਾਲਤ ਲਗਾਈ ਗਈ, ਜਿਸ ਵਿੱਚ ਇਲੈਕਟ੍ਰੀਸਿਟੀ, ਵਾਟਰ, ਟੈਲੀਫੋਨ, ਪਬਲਿਕ ਯੂਟੀਲਿਟੀ ਡਿਸਪਿਊਟ ਨਾਲ ਸਬੰਧਤ ਕੈਟਾਗਿਰੀ ਦੇ ਕੇਸ ਲਗਾਏ ਗਏ। ਇਹਨਾਂ ਕੇਸਾਂ ਦਾ …

Read More »

Pingalwara children’s Gurbani Kirtan DVD Released

Amritsar, July 9 (Punjab Post Bureau) – Gurbani Kirtan DVD of  release Function was held at Manawala Complex of Pingalwara, which was presided over Dr. Om Gauri Dutt Sharma Deputy Director General Jalandhar Doordarshan. Welcoming Dr. Om Gauri Dutt Sharma Pingalwara Society chief Dr. Inderjit Kaur said that DVD contains 6 Gurbani Shabad which have been sung in Ragas by …

Read More »