ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਜ਼ਿਲ੍ਹਾ ਮੈਜਿਸਟ੍ਰੇਟ ਅੰਮ੍ਰਿਤਸਰ ਸ੍ਰੀ ਵਰੁਣ ਰੂਜਮ ਨੇ ਜ਼ਾਬਤਾ ਫ਼ੌਜਦਾਰੀ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਖੇਤਰ ਵਿਚ ਪੈਂਦੇ ਥਾਣਿਆਂ ਦੇ ਇਲਾਕਿਆਂ ਅੰਦਰ ਪਤੰਗ/ਗੁੱਡੀਆਂ ਉਡਾਉਣ ਲਈ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ‘ਤੇ ਮੁਕੰਮਲ ਪਾਬੰਦੀ ਦੇ ਹੁਕਮ ਜਾਰੀ …
Read More »Daily Archives: July 28, 2016
Students of DAV Public School bow to Valiant Soldiers on Kargil Vijay Diwas
Amritsar, July 27 (Punjab Post Bureau) – The students of DAV Public School, Lawrence Road observed Kargil Vijay Diwas by saluting the sacrifices of the valiant soldiers who fought for India till their last breath. It was on this day, 26th July in 1999 that India successfully took command of the high outposts which had been lost to Pakistani intruders. …
Read More »ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਦੇ ਸਤਿਕਾਰ ਯੋਗ ਦਾਦੀ ਦਾ ਦਿਹਾਂਤ
ਸੰਦੌੜ, 27 ਜੁਲਾਈ (ਹਰਮਿੰਦਰ ਸਿੰਘ ਭੱਟ) – ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਲੀਪੁਰ ਖ਼ਾਲਸਾ ਦੇ ਮੁੱਖ ਸੇਵਾਦਾਰ ਪੰਥ ਪ੍ਰਸਿੱਧ ਪ੍ਰਚਾਰਕ ਵੀਰ ਮਨਪ੍ਰੀਤ ਸਿੰਘ ਦੇ ਸਤਿਕਾਰ ਯੋਗ ਦਾਦੀ ਮਾਤਾ ਮਹਿੰਦਰ ਕੌਰ ਆਪਣੀ ਸੰਸਾਰਿਕ ਯਾਤਰਾ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾ ਵਿਚ ਜਾ ਬਿਰਾਜੇ ਹਨ। ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਦੇ ਪਰਵਾਰਕ ਮੈਂਬਰਾਂ ਨਾਲ ਇਲਾਕੇ ਦੀਆਂ ਮੁਹਤਬਰ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ …
Read More »Bhupinder Kaur of M.A Fine Arts, Semester – IV bagged 2nd position in GNDU
Amritsar, July 27 (Punjab Post Bureau) – BBK DAV College for Women student Bhupinder Kaur of M.A. Fine Arts, Semester – IV bagged 2nd position in GNDU Exams held in May 2016. Principal Dr. Pushpinder Walia felicitated the achiever and motivated her to maintain good position in future as well. She also appreciated the hard work of the teachers who …
Read More »ਪੁਲਿਸ ਦੀ ਭਰਤੀ ਸ਼ੁਰੂ, ਸੈਕੜਿਆਂ ਦੀ ਗਿਣਤੀ ‘ਚ ਪਹੁੰਚੇ ਉਮੀਦਵਾਰ
ਬਠਿੰਡਾ, 27 ਜੁਲਾਈ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਪੁਲਿਸ ਚ ਭਰਤੀ ਸੰਬਧੀ ਅੱਜ ਬਠਿੰਡਾ ਦੀ ਪੁਲਿਸ ਲਾਇਨ ਅਤੇ ਗਿਆਨੀ ਜੈਲ ਸਿੰਘ ਇੰਜਨੀਅਰਿੰਗ ਕਾਲਜ ਵਿਖੇ ਟਰਾਇਲ ਸ਼ੁਰੁ ਹੋ ਗਏ। ਐਸ ਐਸ ਪੀ ਬਠਿੰਡਾ ਸਵਪਨ ਸ਼ਰਮਾਂ ਨੇ ਦੱਸਿਆ ਕਿ ਭਰਤੀ ਸੰਬਧੀ ਪਹਿਲਾ ਹੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਸਨ। ਉਨਾਂ ਦੱਸਿਆ ਕਿ ਪੁਲਿਸ ਭਰਤੀ ਦੇ ਉਮੀਦਵਾਰਾਂ ਦਾ ਸਭ ਤੋ …
Read More »ਕਿਸਾਨ ਫ਼ਸਲਾਂ ਵਿੱਚ ਖਾਦਾਂ ਦੀ ਵਰਤੋਂ ਪੱਤਾ ਰੰਗ ਚਾਰਟ ਅਨੁਸਾਰ ਹੀ ਕਰਨ – ਖੇਤੀਬਾੜੀ ਵਿਭਾਗ
ਬਟਾਲਾ, 27 ਜੁਲਾਈ ( ਨਰਿੰਦਰ ਬਰਨਾਲ ) – ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਝੋਨੇ ਅਤੇ ਬਾਸਮਤੀ ਦੀ ਫ਼ਸਲ ਵਿੱਚ ਖਾਦਾਂ ਦੀ ਵਰਤੋਂ ਸਿਰਫ ਪੱਤਾ ਰੰਗ ਚਾਰਟ ਅਨੁਸਾਰ ਕਰਨੀ ਚਾਹੀਦੀ ਹੈ ਤਾਂ ਜੋ ਲੋੜ ਅਨੁਸਾਰ ਖਾਦਾਂ ਪਾ ਕੇ ਲਾਗਤ ਨੂੰ ਘੱਟ ਕੀਤਾ ਜਾ ਸਕੇ। ਪੱਤਾ ਚਾਰਟ ਸਬੰਧੀ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਖੇਤੀਬਾੜੀ ਮਾਹਿਰ ਡਾ. ਪਰਮਬੀਰ ਸਿੰਘ ਕਾਹਲੋਂ …
Read More »ਪੁਰਾਣੇ ਸਮੇਂ ਦੇ ਪੰਜਾਬ ਦੇ ਪਿੰਡ ਦੀ ਕਹਾਣੀ ਹੈ ਫੈਮਿਲੀ ਫਿਲਮ ਬੰਬੂਕਾਟ
29 ਜੁਲਾਈ ਨੂੰ ਬਣੇਗੀ ਸਿਨੇਮਾ ਘਰਾਂ ਦਾ ਸ਼ਿੰਗਾਰ ਅੰਮ੍ਰਿਤਸਰ, 27 ਜੁਲਾਈ (ਜਸਬੀਰ ਸਿੰਘ ਸੱਗੂ) ਪੁਰਾਣੇ ਸਮੇਂ ਜਦ ਮਸ਼ੀਨੀ ਯੁੱਗ ਅਜੇ ਸ਼ੁਰੂ ਹੋ ਰਿਹਾ ਸੀ ਅਤੇ ਮੋਟਰ ਸਾਈਕਲ (ਬੰਬੂਕਾਟ) ਵੀ ਕਿਸੇ ਕਿਸੇ ਪਾਸ ਹੁੰਦਾ ਸੀ, ਬਾਰੇ ਫਿਲਮਾਈ ਗਈ ਪੰਜਾਬੀ ਫਿਲਮ ਬੰਬੂਕਾਟ ਇਕ ਪਿਡ ਦੀਆਂ ਦੋ ਭੈਣਾਂ ਦੀ ਕਹਾਣੀ ਹੈ।ਹੋਰ ਫਿਲਮਾਂ ਤੋਂ ਕਾਫੀ ਹਟ ਕੇ ਬਣਾਈ ਗਈ ਇਹ ਫਿਲਮ ਫੈਮਿਲੀ ਫਿਲਮ ਦਰਸ਼ਕਾਂ …
Read More »ਆਮ ਆਦਮੀ ਪਾਰਟੀ ਵਲੋਂ ਮਜ਼ਦੂਰ ਵਿੰਗ ਦੇ ਵੱਖ ਵੱਖ ਹਲਕਿਆਂ ਤੋਂ ਸੈਕਟਰ ਇੰਚਾਰਜਾਂ ਦਾ ਐਲਾਨ
ਅੰਮ੍ਰਿਤਸਰ, 27 ਜੁਲਾਈ (ਜਗਦੀਪ ਸਿੰਘ ਸੱਗੂ) – ਕਿਸਾਨਾਂ ਤੇ ਮਜ਼ਦੂਰ ਭਰਾਵਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਆਮ ਆਦਮੀ ਪਾਰਟੀ ਵਲੋਂ ਬਣਾਏ ਗਏ ਕਿਸਾਨ ਤੇ ਮਜ਼ਦੂਰ ਵਿੰਗ ਦੀਆਂ ਸਰਗਰਮੀਆਂ ਵਧਾਉਣ ਲਈ ਵੱਖ ਵੱਖ ਇਲਾਕਿਆਂ ਦੇ ਜੋਨ ਇੰਚਾਰਜ਼ਾਂ ਦੀਆਂ ਨਿਯੁੱਕਤੀਆਂ ਦਾ ਸਿਲਸਿਲਾ ਜਾਰੀ ਹੈ।’ਆਪ’ ਦੇ ਮੀਡੀਆ ਇੰਚਾਰਜ ਗੁਰਭੇਜ ਸਿੰਘ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਅੱਜ ਅੰਮ੍ਰਿਤਸਰ ਜ਼ੋਨ ਇੰਚਾਰਜ ਗੁਰਿੰਦਰ ਸਿੰਘ ਬਾਜਵਾ …
Read More »
Punjab Post Daily Online Newspaper & Print Media