Wednesday, November 25, 2026

Daily Archives: August 2, 2016

ਤਖਤਾਂ ਦੇ ਜਥੇਦਾਰਾਂ ਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਵਲੋਂ ਸਰਬੱਤ ਖਾਲਸਾ ਕੰਟਰੋਲ ਰੂਮ ਦਾ ਉਦਘਾਟਨ

ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿੱਖ ਕੌਮ ਦੇ ਸ਼ਾਨਾਂਮੱਤੇ ਭਵਿੱਖ ਲਈ 10 ਨਵੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸਰਬੱਤ ਖਾਲਸਾ ਕੀਤਾ ਜਾ ਰਿਹਾ ਹੈ। ਉਸ ਦੀ ਸਾਰੀ ਜਾਣਕਾਰੀ, ਸਮੁੱਚੀ ਤਿਆਰੀ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਦੇ ਤਾਲਮੇਲ ਲਈ ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਸਾਹਿਬ ਪਿੰਡ ਦਾਦੂ ਸਿਰਸਾ ਹਰਿਆਣਾ ਵਿਖੇ ਪਿਛਲੇ ਦਿਨੀ ਕੰਟਰੋਲ …

Read More »

”ਮਾਂ ਦਾ ਦੁੱਧ ਬੱਚੇ ਲਈ ਸੰਤੋਖਜਨਕ ਵਿਕਾਸ ਕੁੰਜੀ ਹੈ’- ਸਿਵਲ ਸਰਜਨ

ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਬਠਿੰਡਾ ਵੱਲੋਂ ਸਿਵਲ ਸਰਜਨ ਬਠਿੰਡਾ ਡਾਂ. ਰੁਘਬੀਰ ਸਿੰਘ ਰੰੰਧਾਵਾ ਦੀ ਰਹਿਨੁਮਾਈ ਹੇਠ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਪਤਾਹ ਦੀ ਸ਼ੁਰੂਆਤ ਸਿਵਲ ਹਸਪਤਾਲ ਬਠਿੰਡਾ ਤੋਂ ਕੀਤੀ ਗਈ ।ਪੰਜਾਬ ਸਰਕਾਰ ਤੋਂ ਪ੍ਰਾਪਤ ਥੀਮ ”ਮਾਂ ਦਾ ਦੁੱਧ ਬੱਚੇ ਲਈ ਸੰਤੋਖਜਨਕ ਵਿਕਾਸ  ਕੁੰਜੀ ਹੈ’ ਤਹਿਤ ਵੋਮੈਨ ਐਂਡ ਚਿਲਡਰਨ ਹਸਪਤਾਲ ਬਠਿੰਡਾ ਵਿਖੇ …

Read More »

3 ਸੂਬਿਆਂ ਦੀ ਟੈਕਸ ਮੁਆਫੀ ਕਾਰਨ ਹੀ ਪੰਜਾਬ ਦੀ ਇੰਡਸਟਰੀ ਫੇਲ ਹੋਈ – ਪ੍ਰੋ: ਬਲਜਿੰਦਰ ਕੌਰ

ਬਠਿੰਡਾ, 1 ਅਗਸਤ (ਜਸਵਿਮਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਕੇਂਦਰੀ ਕਾਰਜਕਾਰਨੀ ਦੀ ਮਂੈਬਰ ਅਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਪੰਜਾਬ ਦੇ  ਪ੍ਰਧਾਨ ਪੋ. ਬਲਜਿੰਦਰ ਕੌਰ ਨੇ ਸੁਖਵੀਰ ਸਿੰਘ ਬਾਦਲ ਉਪ ਮੁੱਖ ਮੰਤਰੀ ਪੰਜਾਬ ਤੇ ਪਲਟ ਵਾਰ ਕਰਦਿਆ ਸਵਾਲ ਕੀਤਾ ਕਿ ਬਾਦਲ ਸਾਹਿਬ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਵਾਲ ਕਰਨ ਤੋਂ ਪਹਿਲਾ ਪੰਜਾਬ ਦੇ ਲੋਕਾਂ ਨੂੰ ਖੁਦ …

Read More »