ਇਹ ਧੁੱਪ ਹੈ ਜਾਂ ਚੁੱਪ ਹੈ। ਰੱਬ ਦਾ ਕਹਿਰ ਕਹਾਂ, ਜਾਂ ਕਾਤਲ ਕੁੱਖ ਹੈ। ਚਾਰੇ ਪਾਸੇ ਹੀ ਉਜਾੜ ਹੈ, ਕਿਤੇ ਕਿਤੇ ਦਿਸਦਾ ਰੁੱਖ ਹੈ। ਇਸ ਭੀੜ ਵਿੱਚ ਉਦਾਸੀਆਂ, ਹਰ ਚਿਹਰੇ ‘ਤੇ ਦੁੱਖ ਹੈ। ਪਸ਼ੂਆਂ ਪੰਛੀਆਂ ਤੇ ਕਿੰਨਾ, ਜ਼ੁਲਮੀ ਹੋ ਗਿਆ ਮਨੁੱਖ ਹੈ। ਕੌਣ ਕਹਿੰਦਾ ਮੈਂ ਇਕੱਲਾ ਹਾਂ, ਮੇਰੇ ਨਾਲ ਮੇਰਾ ਦੁੱਖ-ਸੁੱਖ ਹੈ। ਗੁਰਪ੍ਰੀਤ ਮਾਨ …
Read More »Daily Archives: August 2, 2016
ਮੇਰਾ ਭਾਰਤ ਮਹਾਨ
ਮੈਂ ਬਹੁਤ ਜਗ੍ਹਾ ਤੇ ਲਿਖਿਆ ਪੜ੍ਹਿਆ ਕਿ ਮੇਰਾ ਭਾਰਤ ਮਹਾਨ ਹੈ। ਪਰ ਮੈਂ ਸੋਚਣ ਲਈ ਮਜਬੂਰ ਹੋ ਜਾਂਦਾ ਹਾਂ ਕਿ ਕਿਹੜੀ ਗੱਲੋਂ ਮਹਾਨ ਹੈ? ਜਦੋਂ ਬਰੀਕੀ ਨਜ਼ਰੀਏ ਨਾਲ ਵੇਖਿਆ ਤਾਂ ਸਾਰੇ ਹੀ ਮੰਗਤੇ ਨਜ਼ਰ ਆਏ।ਕੋਈ ਵੋਟਾਂ ਦਾ, ਕੋਈ ਨੋਟਾਂ ਦਾ, ਕੋਈ ਕੁਰਸੀ ਦਾ, ਕੋਈ ਝੂਠੀ ਸ਼ਾਨੋ ਸ਼ੌਕਤ ਦਾ ਤੇ ਕੋਈ ਦਾਜ ਦਾ। ਜਦੋਂ …
Read More »ਪ੍ਰਪੱਕ ਕ੍ਰਾਂਤੀਕਾਰੀ ਸੀ ਸ਼ਹੀਦ ਊਧਮ ਸਿੰਘ ਸੁਨਾਮ
ਸ਼ਹੀਦੀ ਦਿਵਸ ,ਤੇ ਵਿਸ਼ੇਸ਼ ਭਾਰਤ ਦੇ ਲੋਕਾਂ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਅਜ਼ਾਦ ਕਰਵਾਉਣ ਲਈ ਹਜ਼ਾਰਾਂ ਸੂਰਮਿਆਂ ਨੇ ਜਾਤ-ਪਾਤ, ਧਰਮ, ਰੰਗ, ਨਸਲ ਭੁੱਲ ਕੇ ਕੁਰਬਾਨੀਆਂ ਦਿੱਤੀਆਂ ਸਨ।ਜ਼ੁਲਮ ਤੇ ਜ਼ਾਲਮਾਂ ਦਾ ਖਾਤਮਾ ਕਰਨ ਵਾਲੇ ਉਹਨਾਂ ਯੋਧਿਆਂ ਨੂੰ ਭਾਰਤ ਦੇ ਲੋਕ ਅੱਜ ਵੀ ਸੀਸ ਨਿਵਾਂਉਦੇ ਹਨ।ਅਜਿਹੇ ਹੀ ਜਾਤ-ਪਾਤ, ਧਰਮ, ਰੰਗ ਅਤੇ ਨਸਲ ਦੇ ਵਿਖਰੇਵੇਂ ਤੋਂ ਉੱਪਰ ਦੀ ਸੋਚ ਰੱਖਣ ਵਾਲੇ ਸ਼ਹੀਦ ਸਨ …
Read More »ਤਖਤ ਸ੍ਰੀ ਹਜੂਰ ਸਾਹਿਬ ਤੋਂ ਨੌਜਵਾਨਾਂ ਦਾ ਹਜੂਰੀ ਪੈਦਲ ਜਥਾ ਸ੍ਰੀ ਹਰਿਮੰਦਰ ਸਾਹਿਬ ਪੁੱਜਾ
ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਤੇ ਬਾਬਾ ਅਵਤਾਰ ਸਿੰਘ ਸੁਰਸਿੰਘ ਵਾਲਿਆਂ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 1 ਅਗਸਤ (ਪੰਜਾਬ ਪੋਸਟ ਬਿਊਰੋ)- ਸ਼ਚਖੰਡ ਸ੍ਰੀ ਅਬਚਲ ਨਗਰ ਤਖਤ ਸ੍ਰੀ ਹਜੂਰ ਸਾਹਿਬ ਨੰਦੇੜ ਤੋਂ 26 ਨੌਜਵਾਨਾਂ ਦਾ ਇੱਕ ਹਜੂਰ ਪੈਦਲ ਜਥਾ ਅੱਜ ਗੁਰੂ ਨਗਰੀ ਸ੍ਰੀ ਅੰਮ੍ਰਿਤਸਰ ਪਹੁੰਚ ਕੇ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਇਆ।ਇਸ ਜਥੇ ਦੇ ਨੌਜਵਾਨਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ …
Read More »Student of BA/ BSC (Medical)-Semester VI bags top position in the University
Amritsar, Aug 1(Punjab Post Bureau) – The students of DAV College Amritsar bagged top university position in the university examinations held in May 2016. The laurels were also brought to the college by Srishti Khanna student of BA/ BSC (Medical) Sem-VI bagged Second position in GNDU and bagged first position in district. Principal Dr Rajesh Kumar congratulated the merit holder …
Read More »ਕਾਮਯਾਬ ਸ਼ਖਸੀਅਤ ਨਾਲ ਮੁਲਾਕਾਤ ਤਹਿਤ ਪ੍ਰੋਗਰਾਮ ਕਰਵਾਇਆ
ਮਲੋਟ, 1 ਅਗਸਤ (ਪੰਜਾਬ ਪੋਸਟ ਬਿਊਰੋ) – ਸਰਕਾਰੀ ਸੀਨੀ ਸੈਕੰਡਰੀ ਸਕੂਲ (ਲੜਕੇ) ਮਲੋਟ ਵਿਖੇ ਸਟੇਟ ਗਾਈਡੈਸ ਬਿਊਰੋ ਮੁਹਾਲੀ ਵੱਲੋ ਜਾਰੀ ਕੈਰੀਅਰ ਕੈਲੰਡਰ ਅਨੁਸਾਰ ਸਕੂਲ ਪੱਧਰੀ ‘ਕਾਮਯਾਬ ਸ਼ਖਸ਼ੀਅਤ ਨਾਲ ਮੁਲਕਾਤ’ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਇਸ ਪ੍ਰੋਗਰਾਮ ਵਿਚ ਮਿਉਸਪਾਲ ਕਮੇਟੀ ਦੇ ਟੇਕ ਚੰਦ ਬਾਂਸਲ ਅਤੇ ਸਕੂਲ ਦੇ ਵਿਜੈ ਗਰਗ ਨੇ ਵਿਸ਼ੇਸ਼ ਤੋਰ ‘ਤੇ ਸ਼ਿਰਕਤ ਕੀਤੀ ਅਤੇ ਵਿਦਿਆਰਥੀਆਂ ਨਾਲ ਆਪਣੇ ਜਿੰਦਗੀ ਦੇ …
Read More »142nd Defence Pension Adalat at Amritsar on Aug 26-27
Amritsar, August 1 (Punjab Post Bureau)- Sh. Santokh Raj, Defence Pension Disbursing Officer, Amritsar has informed that Controller General of Defence Accounts, Delhi is organising 142nd Defence Pension Adalat on 26th to 27th August 2016 in Amritsar. The venue of the Adalat will be “Hayde Auditorium” Amritsar Cantt. During the Pension Adalat, the pension related grievances of defence pensioners & …
Read More »ਇੰਦਰਜੀਤ ਸਿੰਘ ਸੇਵਾਦਾਰ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ
ਅੰਮ੍ਰਿਤਸਰ, 1 ਅਗਸਤ (ਗੁਰਪ੍ਰੀਤ ਸਿੰਘ)-. ਸੇਵਾਦਾਰ ਇੰਦਰਜੀਤ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ ਦਿੱਤੀ ਗਈ।ਇਸ ਮੌਕੇ ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਕਿਹਾ ਕਿ ਇੰਦਰਜੀਤ ਸਿੰਘ ਸੇਵਾਦਾਰ 29 ਸਾਲ ਗੁਰੂ ਘਰ ਦੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ।ਉਨ੍ਹਾਂ ਕਿਹਾ ਕਿ ਇਨ੍ਹਾਂ ਆਪਣੇ ਜਿੰਮੇ ਲੱਗੀ ਸੇਵਾ ਪੂਰੀ ਤਨਦੇਹੀ, ਲਗਨ ਤੇ ਮਿਹਨਤ ਨਾਲ ਨਿਭਾਈ ਹੈ। ਇੰਦਰਜੀਤ ਸਿੰਘ ਨੂੰ ਹਰਚਰਨ ਸਿੰਘ ਮੁੱਖ …
Read More »3 ਅਗਸਤ ਦੀ ਹੋਣ ਵਾਲੀ ਰੈਲੀ ਵਿੱਚ ਹੋਵੇਗਾ ਭਾਰੀ ਇਕੱਠ – ਚੀਮਾ
ਪੱਟੀ, 1 ਅਗਸਤ (ਰਣਜੀਤ ਸਿੰਘ ਮਾਹਲਾ)- 3 ਅਗਸਤ ਹੋਣ ਵਾਲੀ ਐਸ ਸੀਫ਼ ਐਸ ਟੀ ਵਿੰਗ ਦੀ ਰੈਲੀ ਵਿੱਚ ਹੋਵੇਗਾ ਰਿਕਾਰਡ ਤੋੜ ਇਕੱਠ ਇਹਨਾ ਸ਼ਬਦਾ ਦਾ ਪ੍ਰਗਟਾਵਾ ਰਣਜੀਤ ਸਿੰਘ ਚੀਮਾ ਨੇ ਪਿੰਡ ਤੂਤ ਵਿੱਚ ਮੀਟਿੰਗ ਨੂੰ ਸੰਬੋਧਨ ਕਰਦਿਆ ਕੀਤਾ ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਹਰ ਵਰਗ ਦਾ ਮਾਨ ਸਨਮਾਨ ਕੀਤਾ ਜਾਵੇਗਾ। ਉਹਨਾ ਨੇ ਕਿਹਾ ਕਿ ਮੀਟਿੰਗ ਦੁਪਿਹਰ 2 …
Read More »Khalsa College gets new Adm. Block, Heritage Majithia Hall Renovated
Amritsar, August 1 (Punjab Post Bureau)- The historic Khalsa College Campus has got new Administrative Block and more-than-a-century-old Sundar Singh Majithia hall here renovated with an extra `heritage touch’. The new block has been built with worth Rs. 5 crore by adhering to the traditional architectural style of the main iconic building of 1892 built Khalsa College, claimed the authorities, …
Read More »
Punjab Post Daily Online Newspaper & Print Media