Wednesday, November 25, 2026

Daily Archives: August 23, 2016

ਸੁਖਬੀਰ ਬਾਦਲ ਤੇ ਅਨਿਲ ਜੋਸ਼ੀ ਸ਼ਨੀਵਾਰ ਨੂੰ ਕਰਨਗੇ 60 ਕਰੋੜ ਦੀ ਲਾਗਤ ਦੇ ਦੁਰਗਿਆਨਾ ਸੁੰਦਰੀਕਰਨ ਪ੍ਰੋਜੇਕਟ ਦਾ ਸ਼ੁਭਅਰੰਭ

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਪਿਛਲੇ ਲੰਬੇ ਸਮੇ ਤੋਂ ਗੁਰੂ ਨਗਰੀ ਅੰਮ੍ਰਿਤਸਰ ਸਥਿਤ ਪ੍ਰਸਿੱਧ ਤੀਰਥ ਸਥਾਨ ਸ਼੍ਰੀ ਦੁਰਗਿਆਨਾ ਤੀਰਥ ਦੇ ਸੁੰਦਰੀਕਰਨ ਦੇ ਲਈ ਤਿਆਰ ਕੀਤੇ ਜਾ ਰਹੇ 60 ਕਰੋੜੀ ਪ੍ਰਾਜੈਕਟ ਦਾ ਸ਼ੁਭਅਰੰਭ 27 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 10.30 ਵਜੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਕਰਨਗੇ। ਦੁਰਗਿਆਨਾ ਸੁੰਦਰੀਕਰਨ …

Read More »

ਮਾਊਂਟ ਲਿਟਰਾ ਜੀ ਸਕੂਲ ਵਿਖੇ ਕੌਮੀ ਸਪੋਰਟਸ ਡੇਅ 29 ਅਗਸਤ ਨੂੰ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਯਾਦ ਨੂੰ ਸਮਰਪਿਤ ਕੌਮੀ ਪੱਧਰ ਤੇ 29 ਅਗਸਤ ਨੂੰ ਸਰਕਾਰੀ ਤੇ ਗ਼ੈਰ-ਸਰਕਾਰੀ ਪੱਧਰ ਤੇ ਆਯੋਜਿਤ ਹੋਣ ਵਾਲੇ ਸਮਾਗਮਾਂ ਦੇ ਸਿਲਸਿਲੇ ਤਹਿਤ ਲੋਹਾਰਕਾ ਰੋਡ ਵਿਖੇ ਸਥਿਤ ਮਾਊਂਟ ਲਿਟਰਾ ਜੀ ਸਕੂਲ ਵਿਖੇ ਡਾਇਰੈਕਟਰ ਮੈਡਮ ਮਨਜੋਤ ਢਿੱਲੋਂ, ਅਜੀਤ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ, ਪ੍ਰਿੰਸੀਪਲ ਅਲਪਨਾ ਕਸ਼ੱਯਪ ਦੇ ਬੇਮਿਸਾਲ ਪ੍ਰਬੰਧਾਂ …

Read More »

ਜੀ.ਐਨ.ਡੀ.ਯੂ ਵਿਦਿਆਰਥਣਾਂ ਕੀਤੀ ਵੱਖ-ਵੱਖ ਵਿਭਾਗਾਂ ਦੀ ਸਫਾਈ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਸਿਹਤਮੰਦ ਭਾਰਤ ਮੁਹਿੰਮ ਦੇ ਤਹਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਦੇ ਵੱਲੋਂ ਜੀ.ਐਨ.ਡੀ.ਯੂ ਕੈਂਪਸ ਨੂੰ ਸਾਫ ਸੁਥਰਾ ਰੱਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਐਨ.ਐਸ.ਐਸ. ਯੂਨਿਟ ਦੇ ਇੰਚਾਰਜ ਪ੍ਰੋਫੈ. ਡਾ. ਰਾਜੇਸ਼ ਸ਼ਰਮਾ ਦੀ ਦੇਖ-ਰੇਖ ਹੇਠ ਸ਼ੁਰੂ ਕੀਤੇ ਗਏ …

Read More »

ਤਾਇਵਾਨ ਰਵਾਨਾ ਹੋਈ ਭਾਰਤੀ ਮਹਿਲਾ ਸਾਫਟਬਾਲ ਟੀਮ ਨੂੰ ਮਿਲੀ ਸ਼ਾਨਦਾਰ ਵਿਦਾਇਗੀ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਰਿਓ ਉਲੰਪਿਕ 2016 ਦੇ ਬੇਮਿਸਾਲ ਤੇ ਯਾਦਗਾਰੀ ਸਮਾਪਨ ਤੋਂ ਬਾਅਦ ਤਾਇਵਾਨ ਵਿਖੇ 24 ਅਗਸਤ ਤੋਂ ਸ਼ੁਰੂ ਹੋਣ ਜਾ ਰਹੀ ਏਸ਼ੀਆ ਮਹਾਦੀਪ ਦੀ ਪਹਿਲੀ ਮਹਿਲਾ ਏਸ਼ੀਅਨ ਇੰਟਰਵਰਸਿਟੀ ਸਾਫਟਬਾਲ ਚੈਂਪੀਅਨਸ਼ਿਪ ਦੇ ਵਿੱਚ ਸ਼ਮੂਲੀਅਤ ਕਰਨ ਲਈ ਭਾਰਤੀ ਮਹਿਲਾ ਸਾਫਟਬਾਲ ਟੀਮ ਅੱਜ ਰਵਾਨਾ ਹੋ ਗਈ।ਅੰਮ੍ਰਿਤਸਰ ਦੇ ਅੰਤਰਰਾਸ਼ਟਰੀ ਸ਼੍ਰੀ ਗੁਰੂ ਰਾਮਦਾਸ ਏਅਰਪੋਰਟ ਰਵਾਨਾ ਹੋਣ ਤੋਂ ਪਹਿਲਾਂ ਇਸ ਟੀਮ …

Read More »

Commendable Performance by DAV Student Hiten Sharma

Amritsar, Aug. 22 (Punjab Post Bureau) –  Hiten Sharma a student of Std II of DAV Public School Lawrence Road has proved his talent with his outstanding performance in various Karate Championships. He bagged Gold Medal in Independence Cup International Karate Championship held in Delhi from 12th August to 14th August 2016. Gold Medal in 2nd AJKAI North India Karate …

Read More »

ਪ੍ਰਧਾਨ ਚੱਢਾ ਅਰੁਣ ਜੇਤਲੀ ਨੂੰ ਵਰਲਡ ਸਿੱਖ ਐਜੂਕੇਸ਼ਨਲ ਕਾਨਫਰੰਸ ਦੇ ਉਦਘਾਟਨ ਦਾ ਦਿੱਤਾ ਸੱਦਾ

ਅੰਮ੍ਰਿਤਸਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਪ੍ਰਧਾਨ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਚਰਨਜੀਤ ਸਿੰਘ ਚੱਢਾ ਨੇ ਐਮ.ਪੀ ਰਾਜ ਸਭਾ ਸ਼ਵੇਤ ਮਲਿਕ ਦੇ ਗ੍ਰਹਿ ਵਿਖੇ ਕੇਂਦਰੀ ਵਿੱਤ ਮੰਤਰੀ ਸ਼੍ਰੀ ਅਰੁਣ ਜੇਤਲੀ  ਨਾਲ ਵਿਸ਼ੇਸ਼ ਮੁਲਾਕਾਤ ਕੀਤੀ।ਜਿਸ ਦੌਰਾਨ ਉਨ੍ਹਾਂ ਸੀ੍ਰ ਅਰੁਣ ਜੇਤਲੀ ਨੂੰ ਵਿਸ਼ਵ ਪੱਧਰ ਤੇ’ ਸਥਾਪਿਤ ਹੋ ਚੁੱਕੀ ਚੀਫ ਖਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਸ਼ਾਨਦਾਰ ਇਤਿਹਾਸ ਅਤੇ ਚੀਫ ਖਾਲਸਾ ਦੀਵਾਨ ਵਲੋਂ …

Read More »

ਆਮ ਪਾਰਟੀ ‘ਚ ਦਿਨੋ ਦਿਨ ਹੋਰ ਉੱਚਾ ਹੋ ਰਿਹਾ ਹੈ ਬਗਾਵਤ ਦਾ ਝੰਡਾ

ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਦਿੱਲੀ ਵਾਲਿਆਂ ਦੇ ਰੱਵਈਏ ਤੋਂ ਦੁੱਖੀ ਆਮ ਆਦਮੀ ਪਾਰਟੀ ਪੰਜਾਬ ਦੇ ਅਹੁਦੇਦਾਰਾਂ ਤੇ ਵਲੰਟੀਅਰਾਂ ਵੱਲੋ ਲਗਾਤਾਰ ਬਗਾਵਤ ਜਾਰੀ ਹੈ।ਬਠਿੰਡਾ ਪ੍ਰੈਸ ਕੱਲਬ ਵਿਖੇ ਆਮ ਆਦਮੀ ਪਾਰਟੀ ਆਰ.ਟੀ.ਆਈ.ਵਿੰਗ ਦੇ ਜਨਰਲ ਸਕੱਤਰ ਹਰਮਿਲਾਪ ਸਿੰਘ ਗਰੇਵਾਲ ਨੇ ਪਾਰਟੀ ਦੀ ਮੁੱਢਲੀ ਮੈਬਰਸ਼ਿਪ ਅਤੇ ਸਾਰੇ ਅਹੁੱਦਿਆਂ ਤੋ ਅਸਤੀਫਾ ਦਿੰਦਿਆਂ ਕਿਹਾ, ਕਿ ਆਮ ਆਦਮੀ ਪਾਰਟੀ ਆਪਣੇ ਮੁੱਢਲੇ ਸਿਧਾਤਾਂ …

Read More »

ਕਚਰਾ ਪਲਾਂਟ ਲਈ ਨਵੀਂ ਜ਼ਮੀਨ ਖਰੀਦਣ ਲਈ ਪ੍ਰਸ਼ਾਸ਼ਨ ਦੀ ਟਾਲ ਮਟੋਲ ਨੀਤੀ ਦਾ ਵਿਰੋਧ

ਬਠਿੰਡਾ, 22 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਗੁਰਦੁਆਰਾ ਸਾਹਿਬ ਭਾਈ ਮਤੀ ਦਾਸ ਨਗਰ ਵਿਖੇ ”ਕੂੜਾ ਡੰਪ ਹਟਾਓ” ਮੋਰਚਾ ਦੀ ਅੇਕਸ਼ਨ ਕਮੇਟੀ ਦੀ ਇੱਕਤਰਤਾ ਵਿਚ ਕਚਰਾ ਪਲਾਂਟ ਨੂੰ ਪੀਣ ਵਾਲੇ ਪਾਣੀ ਦੇ ਸੂਏ ਅਤੇ ਸੰਘਣੀ ਵਸੋਂ ਤੋਂ ਦੂਰ ਤਬਦੀਲ ਕਰਨ ਬਾਰੇ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸ਼ਨ ਦੀ ਟਾਲ ਮਟੋਲ ਨੀਤੀ ਬਾਰੇ ਵਿਚਾਰ ਚਰਚਾ ਕੀਤੀ ਗਈ। ਗੌਰਤਲਬ ਹੈ ਕਿ ਪੰਜਾਬ ਸਰਕਾਰ …

Read More »

ਪ੍ਰਤਾਪ ਨਗਰ ਵਾਸੀਆਂ ਦੀਆਂ ਬੱਸੀ ਨੇ ਸੁਣੀਆਂ ਮੁਸ਼ਕਲਾਂ

ਅੰਮ੍ਰਿਤਸਰ, 22 ਅਗਸਤ (ਜਗਦੀਪ ਸਿੰਘ ਸੱਗੂ) – ਸਥਾਨਕ ਪ੍ਰਤਾਪ ਨਗਰ ਵਿਖੇ ਅਯੋਜਿਤ ਕੀਤੀ ਗਈ ਇੱਕ ਮੀਟਿੰਗ ਵਿੱਚ ਸ੍ਰੀ ਦਿਨੇਸ਼ ਬੱਸੀ ਸੈਕਟਰੀ ਪੰਜਾਬ ਕਾਂਗਰਸ ਵਿਸ਼ੇਸ ਤੌਰ ਤੇ ਹਾਜਿਰ ਹੋਏ ਅਤੇ ਉਨਾਂ ਨੇ ਇਲਾਕਾ ਨਿਵਾਸੀਆਂ ਦੀਆਂ ਮੁਸ਼ਕਿਲਾਂ ਸੁਣੀਆਂ।ਇਲਾਕੇ ਦੇ ਲੋਕਾਂ ਨੇ ਸ੍ਰੀ ਬੱਸੀ ਨੂੰ ਸੜਕਾਂ ਅਤੇ ਗਲੀਆਂ ਦੀ ਖਸਤਾ ਹਾਲਤ ਬਾਰੇ ਦੱਸਿਆ ਇਲਾਕੇ ਦੇ ਲੋਕ ਸ਼ੜਕਾਂ ‘ਤੇ ਲਗਾਤਾਰ ਜਮ੍ਹਾ ਹੋਏ ਪਾਣੀ ਤੋ …

Read More »