Wednesday, November 25, 2026

Monthly Archives: August 2016

ਕਿਸਾਨ ਤੇ ਮੈਡਲ 

(ਮਿੰਨੀ ਕਹਾਣੀ) ਜਗੀਰ ਸਿੰਘ ਨੇ ਸਰਕਾਰ ਤੋਂ ਕਰਜਾ ਚੁੱਕ ਕੇ ਮੁੰਡੇ ਨੂੰ ਇਟਲੀ ਭੇਜਿਆ।ਜਲਦੀ ਹੀ ਕੁੜੀ ਦਾ ਵਿਆਹ ਕਰਨਾ ਪਿਆ, ਕਰਜਾ ਦੁਗਣਾ ਹੋ ਗਿਆ। ਕੰਮ ਨਾ ਮਿਲਣ ਕਰਕੇ ਮੁੰਡੇ ਤੋਂ ਕੋਈ ਪੈਸਾ ਨਾ ਉਤਾਰ ਹੋਇਆ। ਹਰ ਰੋਜ਼ ਖ਼ਬਰਾਂ ਆ ਰਹੀਆ ਸਨ ਕਿ ਕਰਜੇ ਦੇ ਮਾਰੇ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ। ਜਗੀਰ ਨੇ ਰੱਸਾ ਲਿਆ ‘ਤੇ ਖੂਹ ਤੇ ਪੁਰਾਣੇ ਨਿੰਮ ਦੇ …

Read More »

ਇਕ ਵੀਰ ਦੇਈਂ ਵੇ ਰੱਬਾ, ਚਿੱਤ ਰੱਖੜੀ ਬੰਨ੍ਹਣ ਨੂੰ ਕਰਦਾ…..

ਰੱਖੜੀ ‘ਤੇ ਵਿਸ਼ੇਸ਼ ਰੱਖੜੀ ਤਿਉਹਾਰ ‘ਤੇ ਭੈਣ ਆਪਣੇ ਮਿਠਾਸ ਭਰੇ ਪਿਆਰ ਨਾਲ ਆਪਣੇ ਵੀਰ ਦੀ ਲੰਬੀ ਉਮਰ ਤੇ ਖ਼ੁਸੀਆਂ ਭਰੇ ਜੀਵਨ ਦੀ ਕਾਮਨਾ ਕਰਦੀ ਹੈ। ਦੇਸ਼ ਦੇ ਕਈ ਸੂਬੇ ਹੋਣ ਕਾਰਨ ਇਸ ਨੂੰ ਵੱਖ-ਵੱਖ ਰੀਤਾਂ-ਰਵਾਜ਼ਾਂ ਨਾਲ ਮਨਾਇਆ ਜਾਂਦਾ ਹੈ। ਜਿਵੇਂ ਉੱਤਰ ਭਾਰਤ ਵਿੱਚ ‘ਕਜਰੀ-ਪੁੰਨਿਆ’, ਪੱਛਮੀ ਭਾਰਤ ਵਿੱਚ ‘ਨਾਰੀਅਲ-ਪੁੰਨਿਆ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਤਿਉਹਾਰ ਦੇ ਨਾਲ ਕਈ ਪੁਰਾਤਨ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਸਕੂਲ ਵਿਖੇ ਰ’ਖੜੀਆਂ ਦੇ ਮੁਕਾਬਲੇ ਕਰਵਾਏ

ਅੰਮ੍ਰਿਤਸਰ, 17 ਅਗਸਤ (ਜਗਦੀਪ ਸਿੰਘ ਸੱਗੂ)- ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਵੱਲੋਂ ਰੱਖੜੀ ਦੇ ਤਿਉਹਾਰ ਦੇ ਸੰਬੰਧ ਵਿਚ ਰ’ਖੜੀ ਬਣਾਉਣ ਦੇ ਮੁਕਾਬਲੇ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਸੀਨੀਅਰ ਵਰਗ ਦੇ ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ ਦੀ ਅਗਵਾਈ ਵਿੱਚ ਸਤਵੀਂ ਅਤੇ ਅੱਠਵੀਂ ਜਮਾਤ ਦੇ …

Read More »

ਆਜ਼ਾਦੀ ਦਾ ਦਿਹਾੜਾ (ਕਵਿਤਾ)

ਆਜ਼ਾਦੀ ਦਾਦਿਹਾੜਾ ਮਨਾ ਰਹੇ ਹਾਂ, ਆਪਣੇ ਆਪ ਨੂੰ ਭਰਮਾਂ ‘ਚ ਪਾ ਰਹੇ ਹਾਂ। ਇੱਥੇ ਕੌਣ ਹੈ ਆਜ਼ਾਦ ਮੈਨੂੰ ਦੱਸੋ ਦੋਸਤੋ, ਦੁੱਖ ਵਿਤਕਰੇ ਦੇ ਤਨ ‘ਤੇ ਹੰਢਾ ਰਹੇ ਹਾਂ। ਦੇਸ਼ ਮੇਰਾ ਮਰਿਆ ਹੈ ਭੁੱਖ ਮਰੀ ਵਿਚ, ਖ਼ੁਸ਼ਹਾਲ ਹੋਣ ਦੇ ਨਾਅਰੇ ਲਾ ਰਹੇ ਹਾਂ। ਖ਼ੁਦਕੁਸ਼ੀ ਨਾ ਕਰੇ ਜੇ ਮੁੱਲ ਮਿਲਦਾ ਮਿਹਨਤੀ, ਭੁੱਖੇ ਨੰਗੇ ਕੰਗਾਲ ਠੱਗਾਂ ਤੋ ਕਹਾ ਰਹੇ ਹਾਂ। ਸੋਨ ਚਿੜੀ ਮੇਰਾ …

Read More »

ਨੌਜਵਾਨਾਂ ਨੂੰ ਖੇਡਾਂ ਤੇ ਵਿਰਸੇ ਨਾਲ ਜੋੜਦਾ ਹੈ ਗੁ: ਥੜਾ੍ ਸਾਹਿਬ ਪਿੰਡ ਭਗਤੂਪੁਰ ਦਾ ਜੋੜਮੇਲਾ

 ਗੁਰਪ੍ਰੀਤ ਸਿੰਘ ਰੰਗੀਲਪੁਰ ਮੋ. 09855207071 ਜੋੜ ਮੇਲੇ ਸਾਡੇ ਦੇਸ਼ ਦਾ ਅਟੁੁੱਟਵਾਂ ਅੰਗ ਹਨ । ਇਹਨਾਂ ਜੋੜ ਮੇਲਿਆਂ ਹੀ ਹੁਣ ਤੱਕ ਸਾਡੇ ਵਿਰਸੇ ਦੀ ਸਾਂਭ-ਸੰਭਾਲ ਕੀਤੀ ਹੈ । ਇਹਨਾਂ ਜੋੜ ਮੇਲਿਆਂ ਹੀ ਸਾਡੇ ਨੌਜਵਾਨਾਂ ਦੀਆਂ ਦੇਸੀ ਖੇਡਾਂ ਨੂੰ ਵੀ ਸੰਭਾਲਿਆ ਹੈ । ਕਬੱਡੀ, ਘੋੜ-ਦੌੜ, ਗਤਕਾ, ਭਾਰ ਚੁੱਕਣਾ ਆਦਿ ਇਹ ਸਭ ਦੇਸੀ ਖੇਡਾਂ ਸਿਰਫ ਤੇ ਸਿਰਫ ਜੋੜ ਮੇਲਿਆਂ ਵਿੱਚ ਹੀ ਵੇਖੀਆਂ ਜਾ …

Read More »

ਸਰਕਾਰੀ ਸਕੂਲਾਂ ਵਿੱਚ ਸਿੱਖਿਆਂ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਉਪਰਾਲੇ ਕੀਤੇ ਜਾ ਰਹੇ ਹਨ- ਅਸ਼ਵਨੀ ਸ਼ਰਮਾ

ਪਠਾਨਕੋਟ, 17 ਅਗਸਤ (ਪੰਜਾਬ ਪੋਸਟ ਬਿਊਰੋ)- ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਿੱਖਿਆਂ ਦੇ ਮਿਆਰ ਨੂੰ ਹੋਰ ਉੱਚਾ ਚੁੱਕਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਸ਼੍ਰੀ ਅਸ਼ਵਨੀ ਸ਼ਰਮਾ ਵਿਧਾਇਕ ਹਲਕਾ ਪਠਾਨਕੋਟ ਨੇ ਅੱਜ ਵਿਧਾਨ ਸਭਾ ਹਲਕਾ ਪਠਾਨਕੋਟ ਅਧੀਨ ਆਉਂਦੇ ਵੱਖ ਵੱਖ ਸਰਕਾਰੀ ਪ੍ਰਾਇਮਰੀ ਸਕੂਲਾਂ ਦਾ ਦੌਰਾ ਕਰਨ ਮੌਕੇ ਕੀਤਾ। ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪਹੁੰਚ …

Read More »

ਡੀ.ਸੀ ਵਲੋਂ 22 ਅਗਸਤ ਦੀ ਚੰਡੀਗੜ੍ਹ ਮੀਟਿੰਗ ਦੀ ਤਿਆਰੀ ਸਬੰਧੀ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ

ਪਠਾਨਕੋਟ, 17 ਅਗਸਤ (ਪੰਜਾਬ ਪੋਸਟ ਬਿਊਰੋ)- ਅਗਾਮੀ ਵਿਧਾਨ ਸਭਾ ਚੋਣਾਂ 2017 ਨੂੰ ਮੁੱਖ ਰੱਖਦੇ ਹੋਏ ਭਾਰਤ ਚੋਣ ਕਮਿਸ਼ਨ ਨਵੀਂ ਦਿੱਲੀ ਵੱਲੋਂ 22 ਅਗਸਤ ਨੂੰ ਚੰਡੀਗੜ੍ਹ ਵਿਖੇ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ, ਐਸ.ਐਸ.ਪੀਜ਼, ਡੀ.ਆਈ.ਜੀ., ਆਈ.ਜੀ. ਅਤੇ ਡਿਵੀਜ਼ਨਲ ਕਮਿਸ਼ਨਰਾਂ ਨਾਲ ਵਿਚਾਰ ਵਟਾਂਦਰਾ ਕਰਨ ਲਈ ਮੀਟਿੰਗ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਧਿਕਾਰੀ ਨੇ ਸਥਾਨਿਕ …

Read More »

ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਤੋਂ ਮੁਕਤੀ ਲਈ ਕੀਤੇ ਗਏ ਵਧੀਆ ਕੰਮ ਕਰਨ ਲਈ ਦੋ ਗ੍ਰਾਮ ਪੰਚਾਇਤਾਂ ਸਨਮਾਨਿਤ

ਪਠਾਨਕੋਟ, 17 ਅਗਸਤ (ਪੰਜਾਬ ਪੋਸਟ ਬਿਊਰੋ)- ਸਵੱਛ ਭਾਰਤ (ਗ੍ਰਾਮੀਣ) ਮੁਹਿੰਮ ਤਹਿਤ ਪਿੰਡਾਂ ਦੇ ਲੋਕਾਂ ਨੂੰ ਖੁੱਲ੍ਹੇ ਵਿੱਚ ਜੰਗਲ ਪਾਣੀ ਜਾਣ ਤੋਂ ਮੁਕਤ ਕਰਵਾਉਣ ਲਈ ਕੀਤੇ ਗਏ ਵਧੀਆ ਕੰਮ ਕਰਨ ਲਈ ਦੋ ਗ੍ਰਾਮ ਪੰਚਾਇਤਾਂ ਨੂੰ 15 ਅਗਸਤ ਦੇ ਜ਼ਿਲ੍ਹਾ ਪੱਧਰੀ ਸਮਾਗਮ ਮੌਕੇ ਸਨਮਾਨਿਤ ਕੀਤਾ ਗਿਆ ਅਤੇ ਇਸੇ ਤਰ੍ਹਾਂ ਹੀ ਉਨ੍ਹਾਂ ਪੰਚਾਇਤਾਂ ਨੂੰ ਵੀ 26 ਜਨਵਰੀ, 2017 ਨੂੰ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ …

Read More »

Special Summary Revision of Photo Electoral Rolls 01.01.2017 as qualifying date Programme in all States/UTs

New Delhi, Aug. 17 (Punjab Post Bureau) – The Commission has decided to take up revision of electoral rolls with reference to 1st January 2017 as the qualifying date. The revision shall be a Special Summary Revision in all States and Union Territories (Except certain Assembly Constituencies of Andhra Pradesh and Telangana). Adequate publicity and awareness drive shall be ensured by …

Read More »

Vice President Greets People on Rakshabandhan

New Delhi, Aug. 17 (Punjab Post Bureau) -The Vice President of India, Shri M. Hamid Ansari has greeted the people of our country on the auspicious occasion of Rakshabandhan. In a message, he said that Rakshabandhan reaffirms the strong bond of love and affection between brothers and sisters in our society. Let us resolve to uphold the dignity and respect …

Read More »