Wednesday, November 25, 2026

Monthly Archives: August 2016

ਦਿੱਲੀ ਕਮੇਟੀ ਨੇ ਕੇਜਰੀਵਾਲ ਦੀ ਕੋਠੀ ਦਾ ਕੀਤਾ ਘਿਰਾਓ

ਨਵੀਂ ਦਿੱਲੀ, 17 ਅਗਸਤ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੇ ਮੁਖਮੰਤਰੀ ਅਰਵਿੰਦ ਕੇਜਰੀਵਾਲ ਦੀ ਕੋਠੀ ਦਾ ਘਿਰਾਉ ਕਰਦੇ ਹੋਏ ਕੇਜਰੀਵਾਲ ਦਾ ਅੱਜ ਪੁੱਤਲਾ ਸਾੜਿਆ ਗਿਆ। ਇਸ ਮੁਜਾਹਿਰੇ ਦੀ ਅਗਵਾਈ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੀਤੀ। ਪ੍ਰਦਰਸ਼ਨਕਾਰੀਆਂ ਨੇ ਸਿਵਿਲ ਲਾਈਨ ਮੈਟ੍ਰੋ ਸਟੇਸ਼ਨ ਤੋਂ ਕੇਜਰੀਵਾਲ ਦੇ ਘਰ ਦੇ ਵੱਲ ਵੱਧਣਾ ਸ਼ੁਰੂ ਕੀਤਾ। ਪ੍ਰਦਰਸਨਕਾਰੀ ਕੇਜਰੀਵਾਲ …

Read More »

DAV Public School Pays homage to Madan Lal Dhingra

Amritsar, Aug. 18 (Punjab Post Bureau) –  DAV Public School Lawrence Road observed the martyrdom day of an Indian Revolutionary Independence Activitist, Madan Lal Dhingra. He was considered as a Lion Hearted National Hero. He hailed from Amritsar and died at a very young age of 26.             The students of the school paid tribute to this great martyr who …

Read More »

DAV Public School Student Honoured

  Amritsar, Aug. 18 (Punjab Post Bureau) –  Khyati Mehra , a student of DAV Public School, Lawrence Road was honoured by the Chief Minister of Punjab, Sh Prakash Singh Badal on 15th August 2016. She has been recognised for her exemplary service in the field of  Art (Music). She is a versatile artist – She was awarded with a …

Read More »

ਐਮ.ਜੀ.ਡੀ ਸੂਕਲ ਵਿਖੇ ਡੀ.ਸੀ ਡਾ: ਬਸੰਤ ਗਰਗ ਨੇ ਹੋਣਹਾਰ ਬੱਚਿਆਂ ਨੂੰ ਕੀਤਾ ਸਨਮਾਨਿਤ

ਬਠਿੰਡਾ, 17 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) -ਰੈਡ ਕਰਾਸ ਦੀ ਸਰਪਰਸਤੀ ਹੇਠ ਚਲਾਏ ਜਾ ਰਹੇ ਮਹੰਤ ਗੁਰਬੰਤਾ ਦਾਸ ਸਕੂਲ ਫਾਰ ਡੈਫ ਐਂਡ ਡੰਮ ਚਿਲਡਰਨ, ਬਠਿੰਡਾ ਵੱਲੋ ਹਰ ਸਾਲ ਦੀ ਤਰ੍ਹਾਂ ਸਾਲਾਨਾ ਫੰਕਸ਼ਨ ”ਏਕ ਸ਼ਾਮ ਬੱਚੋ ਕੇ ਨਾਮ” ਸਕੂਲ ਵਿਖੇ ਆਯੋਜਿਤ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੋਰ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ-ਕਮ-ਪ੍ਰਧਾਨ, ਭਾਰਤੀ ਰੈਡ ਕਰਾਸ ਸੁਸਾਇਟੀ, ਡਾ: …

Read More »

ਅਜ਼ਾਦੀ ਦਿਵਸ ਮੌਕੇ ਕਲੱਬ ਮੈਂਬਰਾਂ ਨੇ ਦਸਵੀਂ ‘ਚੋਂ ਅੱਵਲ ਬੱਚਿਆਂ ਨੂੰ ਕੀਤਾ ਸਨਮਾਨਿਤ

ਬਠਿੰਡਾ, 17 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – 70ਵਾਂ ਅਜਾਦੀ ਦਿਵਸ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰਜੀਤ ਕੌਰ ਕੋਟਫੱਤਾ ਅਤੇ ਹਰਦੀਪ ਸਿੰਘ ਤੱਗੜ ਸਿੱਖਿਆ ਅਫ਼ਸਰ ਐਲੀਮੈਂਟਰੀ ਦੇ ਦਿਸਾ-ਨਿਰਦੇਸ਼ਾਂ ਅਨੁਸਾਰ ਪਿੰਡ ਜੰਗੀਰਾਣਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਬੜੀ ਧੂਮ-ਧਾਮ ਨਾਲ ਅਜਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਪ੍ਰਿੰਸੀਪਲ ਸੁਖਪਾਲ ਸਿੰਘ ਭੱਟੀ ਨੇ ਕੀਤੀ।ਇਸ ਸਮਾਗਮ ਵਿਚ ਸਕੂਲ ਦੇ …

Read More »

ਬੀੜ ਤਲਾਬ ਦੇ ਤਿੰਨ ਦਰਜ਼ਨ ਤੋਂ ਵੱਧ ਕਾਂਗਰਸੀ ਵਰਕਰ ਅਕਾਲੀ ਦਲ ‘ਚ ਸ਼ਾਮਲ

ਬਠਿੰਡਾ, 17 ਅਗਸਤ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਬਠਿੰਡਾ ਨੇੜੇ ਬੀੜ ਤਲਾਬ ਬਸਤੀ ਨੰਬਰ 2 ਅਤੇ 3 ਵਿਚ ਸਰਪੰਚ ਪ੍ਰਕਾਸ਼ ਕੌਰ ਪਤਨੀ ਹਰਭਜਨ ਸਿੰਘ ਦੀ ਅਗਵਾਈ ਵਿਚ ਰੱਖੇ ਗਏ ਸਮਾਗਮ ਵਿਚ ਤਿੰਨ ਦਰਜ਼ਨ ਤੋਂ ਵੱਧ ਇਥੋਂ ਦੇ ਕਾਂਗਰਸੀ ਵਰਕਰਾਂ ਨੇ ਕਾਂਗਰਸ ਦਾ ਪੱਲਾ ਛੱਡ ਕੇ ਅਕਾਲੀ ਦਲ ਬਾਦਲ ਵਿਚ ਸ਼ਾਮਲ ਹੋਣ ਦਾ ਮਨ ਬਣਾਇਆ, ਇਥੇ ਦੇਰ ਸ਼ਾਮ ਬੀਬੀ …

Read More »

ਜੀਵਨ ਸਿੰਘ ਮੈਥ ਮਾਸਟਰ ਦਾ ਤਹਿਸੀਲ ਪੱਧਰੀ ਅਜਾਦੀ ਦਿਵਸ ਸਮਾਗਮ ਵਿੱਚ ਵਿਸ਼ੇਸ਼ ਸਨਮਾਨ

ਬਟਾਲਾ, 17 ਅਗਸਤ (ਨਰਿੰਦਰ ਬਰਨਾਲ) – ਸਮਾਜ ਵਿਚ ਉਹਨਾ ਸਖਸ਼ੀਅਤਾ ਨੂੰ ਹੀ ਯਾਦ ਕੀਤਾ ਜਾਂਦਾ ਹੈ ਜਿਹੜੀ ਸਮਾਜ ਭਲਾਈ  ਤੇ ਲੋਕਾਈ ਦੇ ਭਲੇ ਹਿੱਤ ਨਿਤਕਰਮ ਜੁੜੀਆਂ ਰਹਿੰਦੀਆ।ਇਹੋ ਜਿਹੀ ਇਕ ਸਖਸੀਅਤ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਵਿਖੇ ਨਿਤਕਰਮ ਚੰਗੇਰੇ ਕਾਰਜ਼ਾਂ ਵਿਚ ਜੁੜੇ ਰਹਿਣ ਕਾਰਨ ਹੀ ਸ ਜੀਵਨ ਸਿੰਘ ਮੈਥ ਮਾਸਟਰ ਨੂੰ  ਬਟਾਲਾ ਦੇ ਤਹਿਸੀਲ ਪੱਧਰੀ ਸਮਾਗਮ ਵਿਚ ਰਾਜੀਵ ਗਾਂਧੀ ਸਟੇਡੀਅਮ …

Read More »

ਅਜਾਦੀ ਸਮਾਗਮ ਦੌਰਾਨ ਉਪ ਜਿਲ੍ਹਾ ਸਿਖਿਆ ਅਫਸਰ ਭਾਰਤ ਭੂਸ਼ਨ ਦਾ ਵਿਸ਼ੇਸ਼ ਸਨਮਾਨ

ਬਟਾਲਾ, 17 ਅਗਸਤ (ਨਰਿੰਦਰ ਬਰਨਾਅਜਾਦੀ ਸਮਾਗਮ ਦੌਰਾਨ ਉਪ ਜਿਲ੍ਹਾ ਸਿਖਿਆ ਅਫਸਰ ਭਾਰਤ ਭੂਸ਼ਨ ਦਾ ਵਿਸ਼ੇਸ਼ ਸਨਮਾਨਲ) – ਰਾਜੀਵ ਗਾਂਧੀ ਸਟੇਡੀਅਮ ਬਟਾਲਾ ਵਿੱਚ ਤਹਿਸੀਲ ਪੱਧਰੀ ਮਨਾਏ ਗਏ ਅਜ਼ਾਦੀ ਦਿਵਸ ਤੇ ਉਪ ਜਿਲ੍ਹਾਂ ਸਿਖਿਆ ਅਫਸਰ (ਸੈਕੰਡਰੀ) ਸ੍ਰੀ ਭਾਰਤ ਭੂਸਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਐਸ.ਡੀ.ਐਮ ਬਟਾਲਾ ਸੌਰਵ ਅਰੋੜਾ, ਐਸ.ਐਸ.ਪੀ ਬਟਾਲਾ ਦਿਲਜਿੰਦਰ ਸਿੰਘ ਤੇ ਹੋਰ ਇਲਾਕੇ ਦੀਆ ਅਹਿਮ ਹਸ਼ਤੀਆਂ ਵੱਲੋ ਦਿਤਾ …

Read More »

ਜਸਪਾਲ ਸਿੰਘ ਦੇ ਮੰਡਲ ਸਿਖਿਆ ਅਫਸਰ ਬਣਨ ਤੇ ਖੁੁਸ਼ੀ ਦਾ ਪ੍ਰਗਟਾਵਾ

ਬਟਾਲਾ, 17 ਅਗਸਤ (ਨਰਿੰਦਰ ਬਰਨਾਲ) – ਪੰਜਾਬ ਸਿਖਿਆ ਵਿਭਾਗ ਵਿਚ ਪਿਛਲੇ ਲੰਮੇ ਸਮੇ ਪ੍ਰਬੰਧਕੀ ਸੇਵਾਵਾ ਨਿਭਆ ਰਹੇ ਜਸਪਾਲ ਸਿੰਘ ਨੇ ਮੰਡਲ ਸਿਖਿਆ ਅਫਸਰ ਦੀ ਸੇਵਾ ਤੇ ਹਾਜਰ ਹੋ ਗਏ ਹਨ।ਸਮੁਹ ਅਧਿਆਪਕਾਂ, ਮੁੱਖ ਅਧਿਆਪਕਾਂ ਤੇ ਪ੍ਰਿੰਸੀਪਲਾਂ ਨੇ ਇਸ ਸਬੰਧੀ ਖੁਸੀ ਦਾ ਪ੍ਰਗਟਾਵਾ ਕੀਤਾ ਹੈ।ਜਸਪਾਲ ਸਿੰਘ ਪਹਿਲਾਂ ਵੀ ਗੁਰਦਾਸਪੁਰ, ਅੰਮ੍ਰਿਤਸਰ ਤੇ ਤਰਨਤਾਰਨ ਵਿਚ ਜਿਲਾ ਸਿਖਿਆ ਅਫਸਰ ਰਹਿ ਚੁੱਕੇ ਹਨ।ਉਨਾਂ ਕਿਹਾ ਹੈ ਕਿ …

Read More »

ਬਜੁਰਗਾਂ ਨਾਲ ਖਾਣੇ ਸਾਂਝ ਪਾ ਕੇ ਅਜ਼ਾਦੀ ਦਿਵਸ ਮਨਾਇਆ ਮੁਸਕਾਨ ਕਲੱਬ ਨੇ

ਬਟਾਲਾ, 17 ਅਗਸਤ (ਨਰਿੰਦਰ ਬਰਨਾਲ) – ਲਾਇਨਜ਼ ਕਲੱਬ ਬਟਾਲਾ ਮੁਸਕਾਨ 321-ਡੀ ਦੇ ਬਟਾਲਾ ਸ਼ਹਿਰ ਹੀ ਨਹੀਂ ਬਲਕਿ ਆਸ ਪਾਸ ਦੇ ਇਲਾਕੇ ਵਿੱਚ ਵੀ ਆਪਣੇ ਕੰਮਾਂ ਕਰਕੇ ਜਾਣੀ ਜਾਂਦੀ ਹੈ। ਸੈਵਨ ਸਟਾਰ ਤੇ ਫੈਮਲੀ ਕਲੱਬ ਦਾ ਦਰਜਾ ਪ੍ਰਾਪਤ ਇਸ  ਕਲੱਬ ਨੇ 70ਵਾਂ ਅਜਾਦੀ ਦਿਹਾੜਾ ਬੀਤੇ ਸਾਲਾਂ ਦੇ ਵਾਂਗ ਬਿਰਧ ਆਸ਼ਰਮ ਬਟਾਲਾ ਵਿਖੇ ਘਰੋ ਬਾਹਰੋ ਨਾ ਪਸੰਦ ਕੀਤੇ ਗਏ ਬਜੁਰਗਾਂ ਨਾਲ ਖਾਣੇ …

Read More »