Wednesday, November 25, 2026

Monthly Archives: August 2016

ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਵੱਲੋਂ ਸੂਬਾ ਅਤੇ ਜ਼ਿਲ੍ਹਾ ਪੱਧਰੀ ਨਵੀਆਂ ਨਿਯੁੱਕਤੀਆਂ

ਬਟਾਲਾ, 19 ਅਗਸਤ (ਨਰਿੰਦਰ ਬਰਨਾਲ)  ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਵੱਲੋਂ ਅੱਜ ਆਪਣਾ ਵਿਸਥਾਰ ਕਰਦਿਆਂ ਰਾਜ ਪੱਧਰੀ ਨਿਯੁੱਕਤੀਆਂ ਕੀਤੀਆਂ ਗਈਆਂ ਹਨ। ਇਸਦੇ ਨਾਲ ਕਿਸਾਨ ਵਿੰਗ ਵੱਲੋਂ ਪੁਲਿਸ ਜ਼ਿਲ੍ਹਾ ਬਟਾਲਾ ਦੀ ਕਮੇਟੀ ਦਾ ਵਿਸਥਾਰ ਵੀ ਕੀਤਾ ਗਿਆ ਹੈ।ਅੱਜ ਬਟਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਅਤੇ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਜਥੇਦਾਰ ਸੇਵਾ …

Read More »

ਅੱਜ ਦੀਆਂ ਸੁਰਖੀਆਂ…..

📝 ਅੱਜ ਦੀਆਂ ਸੁਰਖੀਆਂ….. ਮਿਤੀ : 20 ਅਗਸਤ 2016 ਵੈਬਸਾਈਟ ‘ਤੇ ਪੜ੍ਹਨ ਲਈ ਇਸ ਲਿੰਕ ‘ਤੇ ਕਲਿੱਕ ਕਰੋ ਜੀ…. ਅੱਜ ਦੀਆਂ ਸੁਰਖੀਆਂ….. 〰〰〰〰〰〰〰〰 ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ) www.punjabpost.in/welcome 〰〰〰〰〰〰〰〰 ▶ ਹੈਦਰਾਬਾਦ ਤੋਂ ਭਾਰਤ ਦੀ ਹੋਣਹਾਰ ਬੇਟੀ ਪੀ.ਵੀ ਸਿੰਧੂ ਨੇ ਰਿਓ ਬੈਡਮਿੰਟਨ ‘ਚ ਸਿਲਵਰ ਮੈਡਲ ਜਿੱਤ ਕੇ ਰਚਿਆ ਇਤਿਹਾਸ, ਸਿਲਵਰ ਜਿੱਤਣ ਵਾਲੀ ਪਹਿਲੀ ਮਹਿਲਾ ਖਿਡਾਰਣ ਬਣੀ ਸਿੰਧੂ। ▶ ਪੀ.ਵੀ ਸਿੰਧੂ ਨਾਲ …

Read More »

Sakshi Malik beconmes first Olympic ‘Women Wrestler’ from India

New Delhi, Aug. 18 (Punjab Post Bureau) – Indian Railways’ Employee Sakshi Malik brings India’s first much awaited Olympic medal at Rio Olympics 2016 when she won the Olympic Bronze medal in 58 kg category women’s freestyle wrestling. Sakshi Malik also created history by becoming the first ‘women wrestler’ from India to bag an Olympic medal, in Brazil on August …

Read More »

Sakshi Malik brings India’s first Olympic medal at Rio Olympics

New Delhi, Aug. 18 (Punjab Post Bureau) – Indian Railways’ Employee Sakshi Malik brings India’s first much awaited Olympic medal at Rio Olympics 2016 when she won the Olympic Bronze medal in 58 kg category women’s freestyle wrestling. Sakshi Malik also created history by becoming the first ‘women wrestler’ from India to bag an Olympic medal, in Brazil on August …

Read More »

ਸ੍ਰੀ ਪਾਉਂਟਾ ਸਾਹਿਬ ਵਿਖੇ 52 ਕਵੀਆਂ ਦੀ ਯਾਦ ਵਿੱਚ ਸ਼ੋ੍ਰਮਣੀ ਕਮੇਟੀ ਵਲੋਂ ਕਵੀ ਸੰਮੇਲਨ

ਅੰਮ੍ਰਿਤਸਰ, 18  ਅਗਸਤ (ਗੁਰਪ੍ਰੂੀਤ ਸਿੰਘ) – ਸਰਬੰਸ ਦਾਨੀ, ਸਾਹਿਬੇ ਕਮਾਲ, ਬਾਦਸ਼ਾਹ ਦਰਵੇਸ਼, ਮਹਾਨ ਕਾਵਿ ਰਚੈਤਾ ਕਲਗੀਧਰ ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਸਿੱਖ ਪੰਥ ਦੀ ਮਹਾਨ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਧਰਮ ਪ੍ਰਚਾਰ ਕਮੇਟੀ) ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਵੱਲੋਂੱ 52 ਕਵੀਆਂ ਦੀ ਯਾਦ ਵਿੱਚ ਕਵੀ ਸੰਮੇਲਨ ਕਰਵਾਇਆ ਗਿਆ। ਜਿਸ ਵਿੱਚ ਪੰਥ ਪ੍ਰਸਿੱਧ …

Read More »

ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਟਕਾ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਮੁਆਫੀ ਦੇ ਹੱਕਦਾਰ ਨਹੀਂ ਜਥੇ: ਅਵਤਾਰ ਸਿੰਘ

ਅੰਮ੍ਰਿਤਸਰ, 18 ਅਗਸਤ (ਗੁਰਪ੍ਰੀਤ ਸਿੰਘ)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਪਿੰਡ ਝੰਨਾਖੇੜਾ ਵਿਖੇ ਸ਼ਰਾਰਤੀ ਅਨਸਰਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 138 ਪੱਤਰੇ ਪਾੜ ਕੇ ਸੁੱਟਣ ਅਤੇ ਸੰਗਰੂਰ ਦੇ ਨੇੜਲੇ ਪਿੰਡ ਰਸਾਲਦਾਰ ਛੰਨਾਂ ਦੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਜਪੁਜੀ ਸਾਹਿਬ ਦੀ ਵਿਆਖਿਆ ਵਾਲੇ ਗੁਟਕੇ ਦੇ ਅੰਗਾਂ ਦੀ ਬੇਅਦਬੀ ਦੀਆਂ ਘਟਨਾਵਾਂ …

Read More »

ਐਕਟਿਵ ਬਲੱਡ ਕੰਟਰੀਬਿਊਟਰਜ਼ (ਏ.ਬੀ.ਸੀ)-ਮਿਸ਼ਨ 10,000 ਦੀ ਵੈਬਸਾਈਟ ਅੱਜ ਕੀਤੀ ਜਾਵੇਗੀ ਲਾਂਚ

ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ)- ਸਿਹਤ ਤੇ ਪਰਿਵਾਰ ਵਿਭਾਗ ਪੰਜਾਬ ਪਠਾਨਕੋੋਟ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਿਲ੍ਹੇ ਦੇ ਲੋੜਵੰਦ ਮਰੀਜ਼ਾਂ ਨੂੰ ਤੁਰੰਤ ਖੂਨ ਉਪਲਬੱਧ ਕਰਵਾਉਣ ਦੇ ਉਦੇਸ ਨਾਲ ਐਕਟਿਵ ਬਲੱਡ ਕੰਟਰੀਬਿਊਟਰਜ਼ (ਏ.ਬੀ.ਸੀ)-ਮਿਸ਼ਨ 10,000 ਦਾ ਟੀਚਾ ਮਿੱਥ ਕੇ ਇਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਦੀ ਵੈਬਸਾਇਟ ਅੱਜ ਮਿਤੀ 19 ਅਗਸਤ 2016 ਨੂੰ ਸਿਵਲ ਹਸਪਤਾਲ ਪਠਾਨਕੋਟ ਵਿਖੇ ਬਾਅਦ ਦੁਪਿਹਰ …

Read More »

PM congratulates Sakshi Malik on winning Bronze in Rio Olympics

New Delhi, Aug. 18 (Punjab Post Bureau)- The Prime Minister, Shri Narendra Modi has congratulated Sakshi Malik on winning Bronze medal in Wrestling in Rio Olympics. “Sakshi Malik creates history! Congratulations to her for the Bronze. The entire nation is rejoicing. On this very auspicious day of Raksha Bandhan, Sakshi Malik, a daughter of India, wins a Bronze and makes all of …

Read More »

President of India’s Message on the Eve of Independence Day of Afghanistan 

New Delhi, Aug. 18 (Punjab Post Bureau)- The President of India, Shri Pranab Mukherjee has extended his greetings and felicitations to the Government and people of Islamic Republic of Afghanistan on the eve of their Independence Day (August 19, 2016). In a message to His Excellency Mr. Mohammad Ashraf Ghani, the President of the Islamic Republic of Afghanistan, the President …

Read More »

ਪਿੰਡ ਚੰਨਣਕੇ ਤੋ ਬਾਬਾ ਬਕਾਲਾ ਲਈ ਅਕਾਲੀ ਵਰਕਰਾਂ ਦਾ ਵਿਸ਼ਾਲ ਕਾਫਲਾ ਰਵਾਨਾ

ਚੌਂਕ ਮਹਿਤਾ, 18 ਅਗਸਤ (ਜੋਗਿੰਦਰ ਸਿੰਘ ਮਾਣਾ)- ਬਾਬਾ ਬਕਾਲਾ ਸਾਹਿਬ ਜੀ ਮਹਾਨ ਧਰਤੀ ਤੇ ਰੱਖੜ ਪੁੰਨਿਆ ‘ਤੇ ਹੋ ਰਹੀ ਅਕਾਲੀ ਦਲ ਦੀ ਰੈਲੀ ‘ਚ ਸਰਪੰਚ ਮੇਜਰ ਸਿੰਘ ਸਹੋਤਾ ਪ੍ਰਧਾਨ ਬੀ.ਸੀ.ਵਿੰਗ ਦਿਹਾਤੀ ਸਰਕਲ ਮੱਤੇਵਾਲ ਦੀ ਅਗਵਾਈ ਵਿੱਚ ਪਿੰਡ ਚੰਨਣਕੇ ਤੋ ਅਕਾਲੀ ਵਰਕਰਾਂ ਦਾ ਵਿਸ਼ਾਲ ਕਾਫਲਾ ਰਵਾਨਾ ਹੋਇਆ।

Read More »