ਬਟਾਲਾ, 8 ਅਕਤੂਬਰ (ਨਰਿੰਦਰ ਬਰਨਾਲ) – ਵਧੀਕ ਡਿਪਟੀ ਕਮਿਸ਼ਨਰ ਸ. ਜਗਵਿੰਦਰਜੀਤ ਸਿੰਘ ਗਰੇਵਾਲ ਨੇ ਅੱਜ ਬਟਾਲਾ ਮੰਡੀ ਦੇ ਦੌਰੇ ਦੌਰਾਨ ਇੱਕ ਆੜਤੀਏ ਦਾ ਲਾਇੰਸਸ ਰੱਦ ਕਰਕੇ ਉਸ ਖਿਲਾਫ ਐੱਫ.ਆਈ.ਆਰ. ਦਰਜ ਕਰਨ ਦੇ ਹੁਕਮ ਦਿੱਤੇ ਹਨ। ਗਬਿੰਦ ਕਮਿਸ਼ਨ ਸ਼ਾਪ ਨਾਮ ਦੇ ਆੜਤੀਏ ਵੱਲਂ ਇੱਕ ਕਿਸਾਨ ਦਾ ਝਨਾ ਜਾਣਬੁੱਝ ਕੇ ਘੱਟ ਰੇਟ ‘ਤੇ ਖਰੀਦਿਆ ਜਾ ਰਿਹਾ ਸੀ ਜਿਸਦੀ ਸ਼ਿਕਾਇਤ ਕਿਸਾਨ ਨੇ ਸ. …
Read More »Daily Archives: October 9, 2016
ਵਿਸਵ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਮਨਾਇਆ
ਬਟਾਲਾ, 8 ਅਕਤੂਬਰ (ਨਰਿੰਦਰ ਬਰਨਾਲ) – ਵਿਸ਼ਵ ਪ੍ਰਸਿੱਧ ਪੰਜਾਬੀ ਸ਼ਾਇਰ ਸ਼ਿਵ ਕੁਮਾਰ ਬਟਾਲਵੀ ਦਾ ਜਨਮ ਦਿਨ ਸਥਾਨਕ ਸ਼ਿਵ ਆਡੋਟੋਰੀਅਮ ਵਿਖੇ ਮਨਾਇਆ ਗਿਆ, ਜਿਸ ਵਿਚ ਪ੍ਰਸ਼ਾਸਨ ਅਧਿਕਾਰੀ ਤੇ ਸ਼ਿਵ ਕੁਮਾਰ ਬਟਾਲਵੀ ਦੇ ਪ੍ਰੇਮੀ ਵੱਡੀ ਗਿਣਤੀ ਵਿਚ ਸ਼ਾਮਿਲ ਹੋਏ ਤੇ ਸਾਹਿਤ ਪ੍ਰੇਮੀਆਂ ਵਲੋਂ ਮਿਲਕੇ ਕੇਕ ਕੱਟਿਆ ਗਿਆ।ਪੱਤਰਕਾਰਾਂ ਨਾਲ ਗੱਲ ਬਾਤ ਕਰਦਿਆਂ ਮਨਜੀਤ ਸਿੰਘ ਤਹਿਸੀਲਦਾਰ ਬਟਾਲਾ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪ੍ਰਦੀਪ ਸੱਭਰਵਾਲ …
Read More »ਜਨਮ ਦਿਨ ਮੁਬਾਰਕ- ਸੁਪਨਦੀਪ ਸਿੰਘ
ਪਿੰਡ ਪਥਰਾਲਾ ਜਿਲਾ ਬਠਿੰਡਾ ਵਾਸੀ ਹਰਪ੍ਰੀਤ ਸਿੰਘ ਸਰਾਂ ਤੇ ਹਰਪ੍ਰੀਤ ਕੌਰ ਸਰਾਂ ਨੂੰ ਆਪਣੇ ਹੋਣਹਾਰ ਬੇਟੇ ਸੁਪਨਦੀਪ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਜਨਮ ਦਿਨ ਮੁਬਾਰਕ– ਕਵਿਤਾ ਸੈਣੀ
ਨੌਸ਼ਹਿਰਾ ਬਹਾਦੁਰ ਗੁਰਦਾਸਪੁਰ ਵਾਸੀ ਜੁਝਾਰ ਸਿੰਘ ਜਰਮਨੀ ਤੇ ਅਮਨਦੀਪ ਕੌਰ ਨੂੰ ਆਪਣੀ ਹੋਣਹਾਰ ਬੇਟੀ ਕਵਿਤਾ ਸੈਣੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More » ਜਨਮ ਦਿਨ ਮੁਬਾਰਕ- ਗੁਰਗੀਤ ਸਿੰਘ
ਨੌਸ਼ਹਿਰਾ ਬਹਾਦੁਰ ਗੁਰਦਾਸਪੁਰ ਵਾਸੀ ਜੁਝਾਰ ਸਿੰਘ ਜਰਮਨੀ ਤੇ ਅਮਨਦੀਪ ਕੌਰ ਨੂੰ ਆਪਣੇ ਹੋਣਹਾਰ ਬੇਟੇ ਗੁਰਗੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਲੋਕ ਅਦਾਲਤ ਬਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੈਮੀਨਾਰ
ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ ਸ’ਗੂ)ੁ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵਿਖੇ ਪੰਜਾਬ ਲੀਗਲ ਸਰਵਸਿਸ ਦੇ ਅਧਿਕਾਰੀਆਂ ਵੱਲੋਂ ਲੋਕ ਅਦਾਲਤ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਬਾਲ ਕ੍ਰਿਸ਼ਨ ਭਗਤ ਐਡਵੋਕੇਟ ਅਤੇ ਸਿਮਰਪ੍ਰੀਤ ਕੌਰ ਹੁੰਦਲ ਨੇ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ
ਅੰਮ੍ਰਿਤਸਰ, 7 ਅਕਤੂਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਸੁੱਚਜੀ ਅਗਵਾਈ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦਿੰਦਿਆਂ …
Read More »ਯੂਨੀਵਰਸਿਟੀ ਦੀਆਂ ਜਾਅਲੀ ਡਿਗਰੀਆਂ ਦੇਣ ਵਾਲੇ ਨਾਮਜ਼ਦ ਪਿਓ ਪੁੱਤਰ ਨਾਮਜ਼ਦ
ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਪੁਲਿਸ ਦੇ ਸੀਨੀਅਰ ਕਪਤਾਨ ਡਾਕਟਰ ਸ਼੍ਰੀ ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ ਨੇ ਦੱਸਿਆ ਕਿ ਮਿਸ ਅਮਨਦੀਪ ਕੋਰ ਪੁੱਤਰੀ ਮੁੱਖ ਸਿਪਾਹੀ ਸੁੱਚਾ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਨੇ ਵਿਜੀਲੈਸ ਬਿਉਰੋ ਨੂੰ ਦਰਖਾਸਤ ਦਿਤੀ ਕਿ ਉਹ ਆਪਣੇ ਪਿਤਾ ਜੀ ਦੀ ਜਗ੍ਹਾ ਪਰ ਮਹਿਕਮਾ ਪੁਲਿਸ ਵਿਚ ਕਲਰਕ ਭਰਤੀ ਹੋਈ …
Read More »ਸਰਹੱਦੀ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਬਾਰੇ ਦਿੱਤੀ ਗਈ ਜਾਣਕਾਰੀ
ਪਠਾਨਕੋਟ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਰਹੱਦੀ ਖੇਤਰ ਦੇ ਸਰਪੰਚਾਂ, ਪੰਚਾਂ , ਸਕੂਲ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਨੂੰ ਕੁਦਰਤੀ ਆਫਤਾਂ, ਜਿਨਾਂ ਵਿਚ ਅੱਗ ਲੱਗ ਜਾਣਾ, ਭੂਚਾਲ ਦਾ ਆਉਣਾ, ਜੰਗ ਦਾ ਲੱਗਣਾ ਤੇ ਬਿਮਾਰੀ ਦਾ ਫੈਲਣਾ ਆਦਿ ਸ਼ਾਮਿਲ ਹਨ ਸਬੰਧੀ ਜ਼ਿਲ੍ਹਾ ਪੱਧਰੀ ਇੱਕ ਰੋਜਾ ਵਰਕਸ਼ਾਪ ਨਰੋਟ ਜੈਮਲ ਸਿੰਘ ਵਿਖੇ ਸਥਿਤ ਬੀ.ਡੀ.ਪੀ.ਓ. ਦਫਤਰ ਕੰਪਲੈਕਸ ਵਿਖੇ ਲਗਾਈ ਗਈ, ਜਿਸ ਵਿਚ ਸ੍ਰੀ ਅਵਿਨਾਸ ਰਾਏ ਖੰਨਾ …
Read More »ਰਾਸ਼ਟਰਪਤੀ ਪੱਛਮੀ ਬੰਗਾਲ ਦੇ ਦੌਰੇ ‘ਤੇ 7 ਤੋਂ 11 ਅਕਤੂਬਰ ਤੱਕ
ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ 07ਤੋਂ 11ਅਕਤੂਬਰ 2016 ਤੱਕ ਪੱਛਮੀ ਬੰਗਾਲ ਦੇ ਦੌਰੇ ਤੇ ਹਨ। 08 ਅਕਤੂਬਰ , 2016 ਨੂੰ ਰਾਸ਼ਟਰਪਤੀ ਬਰਹਾਮਪੁਰ ਫੌਜੀ ਸਟੇਸ਼ਨ ਦਾ ਉਦਘਾਟਨ ਕਰਨਗੇ। ਉਸੀ ਦਿਨ ਉਹ ਸੂਰੀ ਵਿਚ ਕਾਮੋਦਾ ਕਿੰਕਰ ਮੁਖੁੋਪਾਧਿਆਏ ਸਰਣੀ ਅਤੇ ਦੀਸ਼ਾਰੀ ਕਲੱਬ ਦੇ ਰਜੱਤ ਜੰਯਤੀ ਸਮਾਰੋਹ ਦਾ ਉਦਘਟਨ ਵੀ ਕਰਨਗੇ। 9 ਅਕਤੂਬਰ , 2016 ਨੂੰ ਰਾਸ਼ਟਰਪਤੀ ਸਵਰਗੀ …
Read More »
Punjab Post Daily Online Newspaper & Print Media