ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਸਥਾਨਕ ਗਾਂਧੀ ਨਗਰ ਵਿਚ ਸਥਿਤ ਰਾਜਦੇਵੀ ਭਦਰਕਾਲੀ ਮੰਦਰ ਅਤੇ ਸਾਹਿਲ ਭਜਨ ਮੰਡਲੀ ਵੱਲੋਂ ਨਵਰਾਤਿਆਂ ਦੇ ਮੌਕੇ ਤੇ ਕਰਵਾਏ ਜਾ ਰਹੇ ਪ੍ਰੋਗਰਾਮ ਦੇ 7ਵੇਂ ਨਵਰਾਤੇ ਤੇ ਵੱਡੀ ਗਿਣਤੀ ਵਿਚ ਸ਼ਰਧਾਲੂ ਮਾਂ ਦਾ ਆਸ਼ੀਰਵਾਦ ਲੈਣ ਲਈ ਪਹੁੰਚੇ। ਜਾਣਕਾਰੀ ਦਿੰਦੇ ਹੋਏ ਮੰਤਰੀ ਦੇ ਸੇਵਾਦਾਰ ਭੋਲਾ ਵਧਵਾ ਅਤੇ ਲੱਡੂ ਗਗਨੇਜਾ ਨੇ ਦੱਸਿਆ ਕਿ ਅੱਜ 7ਵੇਂ ਦਿਨ ਦੇ ਅਯੋਜਨ ਵਿਚ …
Read More »Daily Archives: October 9, 2016
ਨਮੀ ਦੇ ਨਾਂ ਤੇ ਕਿਸਾਨਾਂ ਨੂੰ ਕੀਤਾ ਜਾ ਰਿਹਾ ਹੈ ਪ੍ਰੇਸ਼ਾਨ
ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਕਿਸਾਨ ਤਾਂ ਪਹਿਲਾਂ ਹੀ ਮੰਦੀ ਦੀ ਮਾਰ, ਫਸਲ ਦੇ ਘੱਟ ਝਾੜ ਅਤੇ ਰਾਜ ਸਰਕਾਰ ਵੱਲੋਂ ਬਿਨਾਂ ਕਾਰਨ ਬਾਰਡਰ ਪੱਟੀ ਨੂੰ ਖਾਲ੍ਹੀ ਕਰਵਾਉਣ ਦੇ ਚਲਦੇ ਪ੍ਰੇਸ਼ਾਨ ਹਨ। ਉਪਰੋਂ ਮੰਡੀ ਬੋਰਡ ਨਮੀ ਦਾ ਡਰਾਮਾ ਕਰਕੇ ਕਿਸਾਨਾਂ ਨੂੰ ਖੂਨ ਦੇ ਹੰਝੂ ਰੋਣ ਲਈ ਮਜ਼ਬੂਰ ਕਰ ਰਹੀ ਹੈ। ਇਹ ਗੱਲ ਅੱਜ ਇੱਥੇ ਯੂਥ ਕਾਂਗਰਸ ਦੇ ਵਿਧਾਨਸਭਾ ਫਾਜ਼ਿਲਕਾ ਦੇ ਪ੍ਰਧਾਨ …
Read More »ਦਸ਼ਮੀ ਦਾ ਮੇਲਾ 11 ਅਕਤੂਬਰ ਨੂੰ
ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਫਾਜ਼ਿਲਕਾ-ਅਬੋਹਰ ਰੋਡ ਤੇ ਸਥਿਤ ਜ਼ਿਲ੍ਹੇ ਦੇ ਪਿੰਡ ਵਣਵਾਲਾ ਹਨਵੰਤਾ ਵਿਚ ਬਾਬਾ ਰਾਮਦੇਵ ਜੀ ਦਾ ਮਹੀਨੇਵਰ ਦਸ਼ਮੀ ਦਾ ਮੇਲਾ 11 ਅਕਤੂਬਰ ਨੂੰ ਲਗਾਇਆ ਜਾਵੇਗਾ।ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪੁਜਾਰੀ ਮੁਨੀ ਰਾਮ ਨੇ ਦੱਸਿਆ ਕਿ ਮੇਲੇ ਵਿਚ ਮੱਥਾ ਟੇਕਨ ਲਈ ਸ਼ਰਧਾਲੂਆਂ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਅਤੇ ਪ੍ਰਸਾਦ ਦੀਆਂ ਸਟਾਲਾਂ ਲੱਗਣਗੀਆਂ। ਇਸ ਮੌਕੇ ਸਾਰਾ ਦਿਨ …
Read More »ਐਸ.ਐਸ.ਏੇ/ਰਮਸਾ ਅਧਿਆਪਕ ਯੂਨੀਅਨ ਨੇ ਮੰਤਰੀ ਜਿਆਣੀ ਨਾਲ ਮੀਟਿੰਗ ਕੀਤੀ
ਫਾਜ਼ਿਲਕਾ, 8 ਅਕਤੂਬਰ (ਵਿਨੀਤ ਅਰੋੜਾ) ਐਸ.ਐਸ.ਏ/ਰਮਸਾ ਅਧਿਆਪਕ ਯੂਨੀਅਨ ਦੀ ਇਕਾਈ ਜ਼ਿਲਾ ਫਾਜ਼ਿਲਕਾ, ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਵੱਲੋਂ ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਨਾਲ ਉਨ੍ਹਾਂ ਦੇ ਨਿਵਾਸ ਸਥਾਨਕ ਪਿੰਡ ਕਟੈਹੜਾ ਵਿਚ ਮੀਟਿੰਗ ਕੀਤੀ ਗਈ। ਮੀਟਿੰਗ ਦੀ ਪ੍ਰਧਾਨਗੀ ਸੂਬਾਈ ਪੈਨਲ ਮੈਂਬਰ ਬੇਅੰਤ ਫੂਲੇਵਾਲ ਬਠਿੰਡਾ, ਜ਼ਿਲ੍ਹਾ ਪ੍ਰਧਾਨ ਫਾਜ਼ਿਕਲਾ ਪ੍ਰਮੋਦ ਬਿਸ਼ਨੋਈ, ਜ਼ਿਲ੍ਹਾ ਪ੍ਰਧਾਨ ਦੀਪਕ ਦਹੀਆ, ਜ਼ਿਲਾ …
Read More »ਸ਼੍ਰੋਮਣੀ ਕਮੇਟੀ ਵਲੋਂ ਕੈਲੀਫੋਰਨੀਆਂ ਵਿਵਿੱਚ ਸਿ’ਖ ਦੇ ਕੇਸ ਕਤਲ ਕਰਨ ਦਾ ਵਿਰੋਧ
ਅੰਮ੍ਰਿਤਸਰ, 8 ਅਕਤੂਬਰ (ਗੁਰਪ੍ਰੀਤ ਸਿੰਘ) ੁ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਅਮਰੀਕਾ ਦੇ ਕੈਲੀਫੋਰਨੀਆਂ ਵਿੱਚ ਇੱਕ ੪੧ ਸਾਲਾ ਸਿੱਖ ‘ਤੇ ਕੁਝ ਵਿਅਕਤੀਆਂ ਵੱਲੋਂ ਕੇਸ ਕਤਲ ਕਰਨ ਤੇ ਸਖ਼ਤ ਸ਼ਬਦਾਂ ਵਿੱਚ ਵਿਰੋਧ ਕੀਤਾ ਹੈ।ਉਨ੍ਹਾਂ ਕਿਹਾ ਕਿ ਇਨ੍ਹਾਂ ਵਿਅਕਤੀਆਂ ਨੇ ਕਿ ਸ਼z: ਮਾਨ ਸਿੰਘ ਖਾਲਸਾ ਨਾਮ ਦਾ ਵਿਅਕਤੀ ਜਦ ਆਪਣੀ ਕਾਰ ਵਿੱਚ ਘਰ ਜਾ ਰਿਹਾ ਸੀ ਤਾਂ ਕੁਝ …
Read More »ਸ਼ੋ੍ਰਮਣੀ ਕਮੇਟੀ ਨੇ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਵੀਸ਼ਰੀ ਮੁਕਾਬਲੇ ਕਰਵਾਏ
ਅੰਮ੍ਰਿਤਸਰ, 8 ਅਕਤੂਬਰ (ਗੁਰਪ੍ਰੀਤ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਕਵੀਸ਼ਰੀ ਗਾਇਨ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਦੀ ਨਿਗਰਾਨੀ ਹੇਠ ਕਰਵਾਏ ਗਏ। ਇਸ ਮੌਕੇ ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ …
Read More »ਸ਼ੋ੍ਮਣੀ ਕਮੇਟੀ ਨੇ ਫਾਜ਼ਿਲਕਾ ਦੇ ਸਰਹ’ਦੀ ਖੇਤਰਾਂ ਦੇ ਕੈਂਪਾਂ ‘ਚੋਂ ਆਪਣੇ ਮੁਲਾਜ਼ਮ ਵਾਪਸ ਬੁਲਾਏ
ਅੰਮ੍ਰਿਤਸਰ, 9 ਅਕਤੂਬਰ (ਗੁਰਪ੍ਰੀਤ ਸਿੰਘ) – ਭਾਰਤ-ਪਾਕਿ ਵਿਚਾਲੇ ਪੈਦਾ ਹੋਏ ਤਣਾਅ ਕਾਰਨ ਵੱਖੁਵੱਖ ਸਰਹੱਦੀ ਖੇਤਰ ਦੇ ਪਿੰਡਾਂ ਦੇ ਲੋਕ ਜੋ ਆਪਣੇ ਘਰੁਬਾਹਰ ਛੱਡ ਕੇ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੈਂਪਾਂ ਵਿੱਚ ਰਹਿ ਰਹੇ ਲੋਕ ਹਾਲਾਤ ਸੁਖਾਵੇਂ ਹੋਣ ਕਾਰਣ ਆਪਣੁੇਆਪਣੇ ਘਰਾਂ ਨੂੰ ਪਰਤ ਗਏ ਹਨ। ਦਫ਼ਤਰ ਤੋਂ ਜਾਰੀ ਪ੍ਰੈਸ ਬਿਆਨ ਵਿੱਚ ਸ਼ੋ੍ਰਮਣੀ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਸz: ਦਿਲਜੀਤ ਸਿੰਘ …
Read More »ਜਿਲ੍ਹਾ ਕਚਿਹਰੀਆਂ ‘ਚ ਨੈਸ਼ਨਲ ਲੋਕ ਅਦਾਲਤ ਲਗਾਈ ਗਈ
ਅੰਮ੍ਰਿਤਸਰ, 8 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੀਆਂ ਹਦਾਇਤਾਂ ਅਨੁਸਾਰ ਨੈਸ਼ਨਲ ਲੋਕ ਅਦਾਲਤ ਜਿਲ੍ਹਾ ਕਚਿਹਰੀਆਂ, ਅੰਮ੍ਰਿਤਸਰ ਵਿਖੇ ਲਗਾਈ ਗਈ ਇਹ ਗੱਲ ਦਾ ਪਗਟਾਵਾ ਮੈਡਮ ਗਿਰੀਸ ਬਾਸਲ ਸੀ. ਜੇ. ਐਮ ਸਕੱਤਰ ਨੇ ਦੱਸਿਆ ਕਿ ਕੇਸ ਜਿਵੇਂ ਟਰੈਫਿਕ ਚਲਾਨ, ਛੋਟੇ ਮੋਟੇ ਮਾਮਲੇ ਅਤੇ ਨਗਰ ਨਿਗਮ ਦੇ ਮਸਲੇ ਟ੍ਰੈਫਿਕ ਚਲਾਨ, ਪੈਟੀ ਮਾਮਲੇ ਅਤੇ ਨਗਰ ਮਾਮਲੇ ਆਦਿ ਦਾ ਨਿਪਟਾਰਾ ਕੀਤਾ …
Read More »ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ‘ਤੇ ਕਿੰਤੂ ਕਰਨ ਵਾਲਿਆਂ ਨੂੰ ਦਿੱਲੀ ਕਮੇਟੀ ਨੇ ਦਿੱਤੀ ਚੇਤਾਵਨੀ
ਨਵੀਂ ਦਿੱਲੀ, 9 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਲਿੱਖੀ ਗਈ ”ਚੰਡੀ ਦੀ ਵਾਰ” ਬਾਣੀ ਨੂੰ ਕੁੱਝ ਲੋਕਾਂ ਵੱਲੋਂ ਦੇਵੀ ਦੁਰਗਾ ਦੀ ਉਸਤਤਿ ਵੱਜੋਂ ਦੱਸੇ ਜਾਣ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਲਤ ਕਰਾਰ ਦਿੱਤਾ ਹੈ।ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਕੁਝ ਅਨਜਾਣ ਲੋਕ ਆਪਣੇ ਨਿਜ਼ੀ ਮੁਫ਼ਾਦਾ ਲਈ ਗੁਰੂ …
Read More »International Seminar on “Debating Gandhi” held at DAV College
Amritsar, October 8 (Punjab Post Bureau) – PG Department of History organized an International Seminar on “Debating Gandhi” under the aegis of Gandhian Studies Centre in DAV College, Amritsar on October 8, 2016. Dr Mehboob Desai, Head Department of History and Culture, Gujrat Vidyapith Ahmadabad, Gujarat was the Chief Guest and Dr H.S Dilgeer, Director, Guru Nanak Institute, Birmingham, England …
Read More »
Punjab Post Daily Online Newspaper & Print Media