ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ ਸੱਗੂ)- ਆਪਸੀ ਏਕਤਾ, ਦੇਸ਼ ਵਿਚ ਅਮਨ ਸ਼ਾਂਤੀ ਦਾ ਪੈਗਾਮ ਘਰ-ਘਰ ਪੰਹੁਚਾਉਣ ਦੇ ਮਕਸਦ ਨਾਲ ਆਲ ਮੁਸਲਿਮ ਵੈਫਲੇਅਰ ਸੁਸਾਇਟੀ ਰਜਿ ਪੰਜਾਬ ਵਲੋਂ ਚੇਅਰਮੈਨ ਮਾਣਿਕ ਅਲੀ ਦੀ ਅਗਵਾਈ ਵਿਚ ਮੁਸਲਮਾਨ ਭਾਈਚਾਰੇ ਦਾ ਇਕ ਰੂਹਾਨੀ ਵਿਸ਼ਾਲ ਜਲਸਾ ਕਰਵਾਇਆ ਗਿਆ ਜਿਸ ਵਿਚ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਲੋਕਾਂ ਨੇ ਸ਼ਾਮਿਲ ਹੋ ਕੇ ਸੀਨੀਅਰ …
Read More »Daily Archives: October 18, 2016
ਸਵੱਛ ਭਾਰਤ ਦੀ ਮੁਹਿੰਮ ਤਹਿਤ ਪੰਜਾਬ ਰਾਜ ਬਿਜਲੀ ਬੋਰਡ ਦੇ ਗਲਿਆਰੇ ਵਿੱਚ ਛਾਂ ਦਾਰ ਤੇ ਫਲਦਾਰ ਬੂਟੇ ਲਾਏ
ਚੌਂਕ ਮਹਿਤਾ, 17 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਸਵੱਛ ਭਾਰਤ ਦੀ ਮੁਹਿੰਮ ਤਹਿਤ ਪੰਜਾਬ ਰਾਜ ਬਿਜਲੀ ਬੋਰਡ ਚੌਂਕ ਮਹਿਤਾ ਦੇ ਗਲਿਆਰੇ ਦੀ ਸਫਾਈ ਕਰਕੇ ਵਿੱਚ ਛਾਂ ਦਾਰ ਤੇ ਫਲਾਂ ਦੇ ਬੂਟੇ ਲਾਉਦੇਂ ਹੋਏ ਇੰਚਾਰਜ ਤੇਜਿੰਦਰ ਸਿੰਘ ਸੇਖੋਂ ਅਤੇ ਉਹਨਾਂ ਦੇ ਨਾਲ ਜੇ.ਈ ਸ੍ਰ. ਹਰਮਿੰਦਰ ਸਿੰਘ,ਸੋਹਣ ਸਿੰਘ, ਨਰਿੰਦਰ ਸਿੰਘ, ਭੁਪਿੰਦਰ ਸਿੰਘ, ਮਲਕੀਤ ਸਿੰਘ ਸੇਖਵਾਂ, ਹਰਦੀਪ ਸਿੰਘ ਨਸੀਰਪੁਰ, ਤਰਸੇਮ ਸਿੰਘ, ਜੋਬਨਜੀਤ ਸਿੰਘ ਆਦਿ।
Read More »ਸੰਤੋਖ ਭੁੱਲਰ ਦੀ ਪੁਸਤਕ ਗੋਰੀਆਂ ਰਿਸ਼ਮਾਂ ਦੀ ਛੋਹ ਲੋਕ ਅਰਪਿਤ
ਚੌਂਕ ਮਹਿਤਾ, 17 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਪਿਛਲੇ 30 ਸਾਲਾਂ ਤੋਂ ਪੰਜਾਬੀ ਮਾਂ ਬੋਲੀ ਦੀ ਨਿਰੰਤਰ ਸੇਵਾ ਵਿੱਚ ਜੁੱਟੀ ਚਰਚਿੱਤ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਵੱਲੋਂ ਇਕ ਸਾਹਿਤਕ ਸਮਾਗਮ ਅਨੈਕਸੀ ਹਾਲ, ਸਿਵਲ ਹਸਪਤਾਲ, ਬਾਬਾ ਬਕਾਲਾ ਸਾਹਿਬ ਵਿਖੇ ਕਰਵਾਇਆ ਗਿਆ।ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਉਘੇ ਕਥਾਕਾਰ ਕੁਲਦੀਪ ਸਿੰਘ ਬੇਦੀ, ਇੰਜੀ: ਕਰਮਜੀਤ ਸਿੰਘ (ਸੰਪਾਦਕ ਰਣਜੀਤ), ਦੀਪ ਦਵਿੰਦਰ ਸਿੰਘ ਮੀਤ …
Read More »ਖਾਲਸਾ ਕਾਲਜ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
ਅੰਮ੍ਰਿਤਸਰ, 17 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆ)-ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਖਾਲਸਾ ਕਾਲਜ ਵਿੱਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦਾ 482ਵਾਂ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਵਿੱਚ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈ। ਗੁਰਪੁਰਬ ਦੇ ਸਬੰਧ …
Read More »Guru Ram Das’s 482nd `Gurpurab’ celebrated with fervor at Khalsa College Campus
Amritsar, October 17 (Punjab Post Bureau)- The 482nd `Gurpurab’ of Sri Guru Ram Das, Sikhs’ fourth Guru and founder of Amritsar was celebrated with religious fervor and devotion at Khalsa College campus by Khalsa College Governing Council (KCGC). The College Gurdwara which witnessed prayers and Gurmat speeches was tastefully decorated. The students of Khalsa College Public School Heir performed Kirtan following Bhog of Sri Akhand Path …
Read More »Mr. Yuvraj Joshi is the first Indian to get approval from USA Olympic
Amritsar, October 17 (Punjab Post Bureau) – This is great pleasure for us that Indian born Mr. Yuvraj Joshi is the first INDIAN who made the history by getting approval from USA OLYMPIC. He is the first PERSON from his state Massachusetts, first INDIAN in USA history who is affiliated by USA OLYMPICS. `Mr. Brajesh Jolly General Secretary ISKA said …
Read More »ਸਰਕਾਰੀ ਪ੍ਰਾਇਮਰੀ ਸਕੂਲ ਦੋਨਾ ਨਾਨਕਾ ਦੇ ਨੰਨ੍ਹੇ ਮੁੰਨ੍ਹੇ ਵਿਦਿਆਰਥੀ ਦਿਖਾਉਂਦੇ ਹਨ ਗਤਕੇ ਦੇ ਜੌਹਰ
ਫਾਜ਼ਿਲਕਾ, 17 ਅਕਤੂਬਰ (ਵਨੀਤ ਅਰੋੜਾ) – ਸਰਹੱਦੀ ਜ਼ਿਲ੍ਹਾ ਫਾਜ਼ਿਲਕਾ ਦੇ ਪਿੰਡ ਦੋਨਾ ਨਾਨਕਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਸਿੱਖਿਆ ਦੇ ਖੇਤਰ ਵਿਚ ਉੱਚੀਆਂ ਬੁਲੰਦੀਆਂ ਨੂੰ ਛੂਹ ਚੁੱਕਿਆ ਹੈ। ਇਸ ਸਕੂਲ ਦੀ ਕਹਾਣੀ ਆਪਣੇ ਆਪ ਵਿਚ ਮਾਇਨੇ ਰੱਖਦੀ ਹੈ।ਜਿੱਥੇ ਅਧਿਆਪਕਾਂ ਦੀ ਸਖ਼ਤ ਮਿਹਨਤ ਝਲਕਾਂ ਮਾਰਦੀ ਹੈ। ਉੱਥੇ ਹੀ ਵਿਦਿਆਰਥੀਆਂ ਦੀ ਸਿੱਖਣ ਦੀ ਚਾਹਤ ਵੀ ਹਰ ਇੱਕ ਨੂੰ ਦੰਦਾਂ ਥੱਲ੍ਹੇ ਉਂਗਲਾਂ ਲੈਣ ਲਈ …
Read More »ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਮਾਮਲਾ ਦਰਜ਼
ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਥਾਣਾ ਸਦਰ ਪੁਲਸ ਫਾਜ਼ਿਲਕਾ ਨੇ ਜ਼ਿਲ੍ਹੇ ਦੇ ਪਿੰਡ ਹਸਤਾ ਕਲਾਂ ਦੇ ਗੁਰੂਦੁਆਰਾ ਸਾਹਿਬ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਸਬੰਧੀ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਖਿਲਾਫ਼ ਮਾਮਲਾ ਦਰਜ਼ ਕੀਤਾ ਹੈ। ਪੁਲਸ ਨੂੰ ਦਿੱਤੇ ਬਿਆਨ ਵਿਚ ਮੱਖਣ ਸਿੰਘ ਵਾਸੀ ਪਿੰਡ ਚਾਂਦਮਾਰੀ ਜੋ ਗੁਰੂਦੁਆਰਾ ਸਾਹਿਬ ਪਿੰਡ ਹਸਤਾਕਲਾਂ ਦਾ ਗ੍ਰੰਥੀ ਹੈ ਨੇ ਦੱਸਿਆ ਕਿ ਮਨੋਹਰ ਸਿੰਘ …
Read More »23 ਨੂੰ ਜਲੰਧਰ ਵਿਚ ਸਰਕਾਰ ਖਿਲਾਫ਼ ਗਰਜਣਗੇ ਸੀ.ਪੀ.ਐਫ ਕਰਮਚਾਰੀ
ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਸੀਪੀਐਫ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਕੀਤੀ ਅਪੀਲ ਦੇ ਮੁਤਾਬਕ ਯੂਨੀਅਨ ਦੀ ਇੱਕੋਇੱਕ ਅਤੇ ਜਾਇਜ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦੇ ਸਬੰਧ ਵਿਚ ਹੁਣ ਤੱਕ ਪੰਜਾਬ ਸਰਕਾਰ ਦੇ ਰਵਈਏ ਤੋਂ ਨਿਰਾਸ਼ ਹੋਕੇ ਜਲੰਧਰ ਵਿਚ 23 ਅਕਤੂਬਰ ਨੂੰ ਸੂਬਾ ਪੱਧਰੀ ਰੋਸ ਰੈਲੀ ਕਰਨ ਦਾ ਐਲਾਣ ਕੀਤਾ ਹੈ। ਇਸ ਰੈਲੀ ਦੀਆਂ ਤਿਆਰੀਆਂ ਸਬੰਧੀ ਸੀਪੀਐਫ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ …
Read More »ਬਾਲਾ ਜੀ ਧਾਮ ਵਿਚ ਸਰਦ ਪੂਰਨਿਮਾਂ ਮੌਕੇ ਤੇ ਪ੍ਰੋਗਰਾਮ ਅਯੋਜਿਤ
ਫਾਜ਼ਿਲਕਾ, 17 ਅਕਤੂਬਰ (ਵਿਨੀਤ ਅਰੋੜਾ)- ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਸਰਦ ਪੂਰਨੀਮਾ ਦੇ ਮੌਕੇ ਤੇ ਕਰਵਾਏ ਗਏ 2 ਦਿਨਾਂ ਪ੍ਰੋਗਰਾਮ ਵਿਚ ਸ਼੍ਰੀ ਬਾਲਾ ਜੀ ਦੀ ਚੌਕੀ ਕਰਵਾਈ ਗਈ ਜੋਕਿ ਰਾਤ 9 ਵਜੇ ਸ਼ੁਰੂ ਹੋਕੇ ਰਾਤ 12.15 ਵਜੇ ਤੱਕ ਜਾਰੀ ਰਹੀ। ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਸ ਵਿਚ ਮੁੱਖ ਯਜ਼ਮਾਨ ਮਹਾਵੀਰ ਪ੍ਰਸਾਦ …
Read More »
Punjab Post Daily Online Newspaper & Print Media