Wednesday, November 25, 2026

Daily Archives: October 24, 2016

 ਲੜਕੀ ਦੇ ਵਿਆਹ ਦੀ ਖੁਸ਼ੀ ਵਿੱਚ ਧਾਰਮਿਕ ਸਮਾਗਮ ਕਰਵਾਇਆ

ਬਠਿੰਡਾ, 23 ਅਕਤੂਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਨਿਰੋਲ ਧਾਰਮਿਕ ਜਥੇਬੰਦੀ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਜੋ ਕਿ ਹਰ ਐਤਵਾਰ ਦੀ ਐਤਵਾਰ ਘਰ ਘਰ ”ਆਪੁ ਜਪਹੁ ਅਵਰਾ ਨਾਮੁ ਜਪਾਵਹੁ” ਦੇ ਮਹਾਂ ਵਾਕ ਅਨੁਸਾਰ ਹਫ਼ਤਾਵਾਰੀ ਸਮਾਗਮ ਕਰਵਾਉਂਦੀ ਹੈ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਭਾਈ ਜਰਨੈਲ ਸਿੰਘ, ਗਲੀ ਗੁਰਦੁਆਰਾ ਛੱਜੂ ਸਿੰਘ ਵਾਲੀ ਵਿਖੇ ਆਪਣੀ ਧੀ …

Read More »

ਸਾਬਕਾ ਜਰਨੈਲਾਂ ਵੱਲੋਂ ਫੌਜ ਦੇ ਇਤਿਹਾਸ ਨੂੰ ਸੰਭਾਲਣ ਲਈ ਮੁੱਖ ਮੰਤਰੀ ਨੂੰ ਵਧਾਈ

ਅੰਮ੍ਰਿਤਸਰ, 23 ਅਕਤੂਬਰ (ਜਗਦੀਪ ਸਿੰਘ ਸੱਗੂ) – ਪੰਜਾਬ ਰਾਜ ਜੰਗੀ ਨਾਇਕ ਯਾਦਗਾਰ ਤੇ ਸਮਾਰਕ ਨੂੰ ਸਮਰਪਣ ਕਰਨ ਮੌਕੇ ਫੌਜ ਦੇ ਜਰਨੈਲਾਂ ਨੇ ਸੂਬਾ ਸਰਕਾਰ ਵਿਸ਼ੇਸ਼ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ  ਪਰਕਾਸ਼ ਸਿੰਘ ਬਾਦਲ ਵੱਲੋਂ ਮਹਾਨ ਇਤਿਹਾਸ ਦੀ ਸੰਭਾਲ ਲਈ ਚੁੱਕੇ ਦੂਰ ਅੰਦੇਸ਼ੀ ਵਾਲੇ ਕਦਮ ਦੀ ਭਰਵੀਂ ਸ਼ਲਾਘਾ ਕੀਤੀ। ਭਾਰਤੀ ਥਲ ਸੈਨਾ ਸਾਬਕਾ ਮੁਖੀ ਜਨਰਲ ਜੇ:ਜੇ: ਸਿੰਘ ਨੇ ਆਖਿਆ ਕਿ …

Read More »

Veterans compliment CM to preserve Great History of Armed Forces

Amritsar, October 23 (Punjab Post Bureau) – Euphoric over the Inauguration of the state of the art Punjab State War Heroes Memorial and Museum, the war veterans today showered heaps of praise for the state government especially the Punjab Chief Minister Mr. Parkash Singh Badal for taking this unique initiative to preserve great history of Armed forces. In his address …

Read More »

ਕਰਜ਼ਾ ਮੁਕਤੀ ਫਾਰਮ ਭਰਨ ਨਾਲ ਕਰਜ਼ਾ ਮਾਫ ਨਹੀ ਹੋ ਸਕਦਾ – ਸੁੱਖ ਵਾੜਾ ਤੇਲੀਆਂ

  ਅਲਗੋਂ ਕੋਠੀ, 23 ਅਕਤੂਬਰ (ਹਰਦਿਆਲ ਸਿੰਘ ਭੈਣੀ) ਕਾਂਗਰਸ ਵਲੋਂ ਜੋ ਕਰਜ਼ਾ ਮੁਕਤੀ ਫਾਰਮ ਭਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ, ਉਸ ਨਾਲ ਕਰਜਾ ਮਾਫ ਨਹੀ ਹੋ ਸਕਦਾ, ਕਿਉਂਕਿ ਕਰਜਾ ਮਾਫ ਬੈਂਕਾਂ ਨੇ ਕਰਨਾ ਹੈ ਕਾਗਰਸੀਆਂ ਨੇ ਨਹੀਂ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਖੇਮਕਰਨ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਸੁੱਖ ਵਾੜਾ ਤੇਲੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।ਉਨਾਂ ਕਿਹਾ ਕਿ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਦਾਦਾ-ਦਾਦੀ ਦਿਵਸ ਮਨਾਇਆ

ਅੰਮ੍ਰਿਤਸਰ, 22 ਅਕਤੂਬਰ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਵਿਖੇ ਦਾਦਾ-ਦਾਦੀ ਦਿਵਸ ਦੇ ਸਬੰਧ ਵਿੱਚ ਇਕ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਸ ਮੌਕੇ ਤੇ ਬੱਚਿਆਂ ਨੇ ਵਿਸ਼ੇਸ਼ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ।ਛੇਵੀਂ ਤੋ ਨੋਂਵੀਂ ਤੱਕ ਦੇ ਬੱਚਿਆਂ ਨੇ ਦਾਦਾ ਦਾਦੀ ਨਾਲ ਸਬੰਧਿਤ ਕਵਿਤਾਵਾਂ, ਗੀਤ ਅਤੇ ਨਾਟਕ ਪੇਸ਼ ਕਰਕੇ ਦਰਸ਼ਕਾ ਦਾ ਮਨ ਮੋਹ ਲਿਆ।ਇਸ ਮੌਕੇ ਤੇ ਅਕਾਦਿਮਿਕ ਪ੍ਰਾਪਤੀਆਂ ਕਰਨ …

Read More »

ਪੰਥਕ ਧਿਰਾਂ ਦੇ ਵੱਲੋਂ ਸਰਬੱਤ ਖਾਲਸਾ ਸੰਮੇਲਨ 2016 ਦੇ ਵਿੱਚ ਵਹੀਰਾ ਘੱਤ ਕੇ ਪਹੁੰਚਣ ਦੀ ਅਪੀਲ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਥਕ ਧਿਰਾਂ ਦੇ ਵੱਲੋਂ ਸਰਬੱਤ ਖਾਲਸਾ ਸੰਮੇਲਨ 2015 ਦੇ ਦੌਰਾਨ ਥਾਪੇ ਗਏ ਸਿੰਘ ਸਾਹਿਬ ਜਗਤਾਰ ਸਿੰਘ ਹਵਾਰਾ, ਐਕਟਿੰਗ ਜੱਥੇਦਾਰ ਸਿੰਘ ਸਾਹਿਬ ਧਿਆਨ ਸਿੰਘ ਮੰਡ, ਸਿੰਘ ਸਾਹਿਬ ਬਾਬਾ ਬਲਜੀਤ ਸਿੰਘ ਦਾਦੂਵਾਲ, ਸਿੰਘ ਸਾਹਿਬ ਅਮਰੀਕ ਸਿੰਘ ਅਜਨਾਲਾ ਦੀ ਅਗੁਵਾਈ ਦੇ ਵਿੱਚ 10 ਨਵੰਬਰ 2016 ਨੂੰ ਪਾਵਨ ਤੇ ਪਵਿੱਤਰ ਧਰਤੀ ਤਖਤ ਸ਼੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ …

Read More »

ਮਹਿਰਮ ਸਾਹਿਤ ਸਭਾ ਨਵਾਂ ਸ਼ਾਲਾ ਦੀ ਇਕੱਤਰਤਾ ਅਤੇ ਕਵੀ ਦਰਬਾਰ

ਗੁਰਦਾਸਪੁਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦੁਪਹਿਰ ਮਹਿਰਮ ਸਾਹਿਤ ਸਭਾ ਦਾ ਇਕੱਤਰਤਾ ਅੱਜ ਬਾਅਦ ਮਹਿਰਮ ਕਮਿਊਨਿਟੀ ਹਾਲ ਵਿਖੇ ਹੋਈ।ਜਿਸ ਦੀ ਪ੍ਰਧਾਨਗੀ ਡਾ. ਮਲਕੀਅਤ ਸਿੰਘ ਸੁਹਲ, ਮੱਖਣ  ਕੁਹਾੜ ਤੇ ਸੀਤਲ ਸਿੰਘ ਗੁਨੋਪੁਰੀ ਵਲੋਂ ਸ਼ਾਂਝੇ ਤੌਰ ‘ਤੇ ਕੀਤੀ।ਇਸ ਸਮੇਂ ਵਿਚਾਰ ਵਟਾਂਦਰੇ ਉਪਰੰਤ 6 ਨਵੰਬਰ ਨੂੰ ਕੇਂਦਰੀ ਲੇਖਕ ਸਭਾ ਦੀ ਚੋਣ ਵਿੱਚ ਵੋਟਾਂ ਪਾਉਣ ਦੀ ਸਾਰੇ ਲੇਖਕਾਂ ਨੂੰ ਅਪੀਲ ਕੀਤੀ ਗਈ।ਲੇਖਕਾਂ ਨੂੰ …

Read More »

ਸ੍ਰੀ ਰਾਮ ਸ਼ਰਨਮ ਦੇ ਸੰਚਾਲਕ ਤਿਲਕ ਰਾਜ ਵਾਲੀਆ ਸਨਮਾਨਿਤ

ਅੰਮ੍ਰਿਤਸਰ, 22 ਅਕਤੂਬਰ (ਪੰਜਾਬ ਪੋਸਟ ਬਿਊਰੋ) – ਸ੍ਰੀ ਰਾਮ ਸ਼ਰਨਮ ਦੇ ਸੰਚਾਲਕ ਤਿਲਕ ਰਾਜ ਵਾਲੀਆ ਵਲੋਂ ਨਿਭਾਈਆਂ ਜਾ ਰਹੀਆਂ ਸਮਾਜਿਕ ਤੇ ਧਾਰਮਿਕ ਸੇਵਾਵਾਂ ਦੇ ਮੱਦੇਨੱਜ਼ਰ ਉਨਾਂ ਨੂੰ ਸਨਮਾਨਿਤ ਕਰਦੇ ਹੋਏ ਨਿੰਪਾ ਪ੍ਰਧਾਨ ਗੁਰਸ਼ਰਨ ਸਿੰਘ ਬੱਬਰ, ਉਨਾਂ ਦੇ ਨਾਲ ਹਨ ਅਰੁਣ ਕੁਮਾਰ ਖੰਨਾ, ਅਰੁਣ ਮਹਾਜਨ ਤੇ ਹੋਰ।

Read More »