Wednesday, November 25, 2026

Daily Archives: October 27, 2016

ਸਰਬਤ ਦਾ ਭਲਾ ਟੀਮ ਨੇ ਜਾਣਿਆ ਜ਼ਖ਼ਮੀ ਜਸਵੰਤ ਸਿੰਘ ਦਾ ਹਾਲ

ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਭਾਰਤ ਪਾਕਿਸਤਾਨ ਸਰਹੱਦ ਦੇ ਨਾਲ ਲਗਦੇ ਪਿੰਡ ਪੱਕਾ ਚਿਸ਼ਤੀ ਦੇ ਨੌਜਵਾਨ ਜਸਵੰਤ ਸਿੰਘ ਜੋ ਦੋ ਮਹੀਨੇ ਪਹਿਲਾਂ ਮੋਟਰ ਸਾਇਕਲ ਹਾਦਸੇ ਵਿਚ ਜ਼ਖਮੀ ਹੋ ਗਿਆ ਸੀ ਅਤੇ ਜਿਸ ਨੂੰ ਗੰਭੀਰ ਹਾਲਤ ਵਿਚ ਗੁਆਂਢੀ ਸੂਬੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ ਦੀ ਆਰਥਿਕ ਸਥਿਤੀ ਨੂੰ ਵੇਖਦੇ ਹੌਏ ਸਰਬਤ ਦਾ ਭਲਾ ਸੰਸਥਾ ਦੀ ਟੀਮ …

Read More »

ਬਾਂਡੀਵਾਲਾ ਮਾਈਨਰ ਤੋਂ ਮੋਘੇ ਦੀ ਮਸ਼ੀਨ ਚੋਰੀ-ਵਿਭਾਗ ਨੇ ਅਣਪਛਾਤਿਆਂ ਖਿਲਾਫ਼ ਕੀਤੀ ਸ਼ਿਕਾਇਤ

ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਬਾਂਡੀਵਾਲਾ ਮਾਈਨਰ ਤੇ ਮੋਘਾ ਨੰਬਰ 31345 ਤੋਂ ਪਾਣੀ ਦੀ ਮਸ਼ੀਨ ਚੋਰੀ ਹੋ ਗਈ ਅਤੇ ਇਸ ਤੇ ਵਿਭਾਗ ਨੇ ਮੋਘੇ ਨੂੰ ਸੀਲ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਦੇ ਮੁਤਾਬਕ ਮੋਘੇ ਦੀ ਮਸ਼ੀਨ ਚੋਰੀ ਹੋਣ ਦਾ ਪਤਾ ਪਿੰਡ ਦੇ ਇੱਕ ਕਿਸਾਨ ਨੂੰ ਅੱਜ ਲੱਗਿਆ ਤਾਂ ਉਸਨੇ ਪਿੰਡ ਖਾਨਪੁਰ ਦੇ ਸਰਪੰਚ ਹਰਦੀਪ ਢਾਕਾ ਨੂੰ ਜਾਣਕਾਰੀ ਦਿੱਤੀ। ਇਸ ਤੇ …

Read More »

ਗੋਲਡ ਮੈਡਲ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਨੂੰ ਕੀਤਾ ਸਨਮਾਨਿਤ

ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਲਾਲੋਵਾਲੀ ਦੇ ਪ੍ਰਿੰਸੀਪਲ ਮਨੋਜ਼ ਸ਼ਰਮਾ ਦੀ ਅਗਵਾਈ ਵਿਚ 22 ਅਤੇ 23 ਅਕਤੂਬਰ ਨੂੰ ਮੁਹਾਲੀ ਵਿਚ ਹੋਈ ਪੰਜਾਬ ਸਟੇਟ ਤਾਈਕਵਾਂਡੋ ਚੈਂਪਿਅਨਸ਼ਿਪ ਵਿਚ ਸਕੂਲ ਦੀ 9ਵੀਂ ਜਮਾਤ ਦੀ ਵਿਦਿਆਰਥਣ ਆਰਜੂ ਨੇ ਆਪਣੇ ਵਰਗ ਵਿਚ ਪਹਿਲਾ ਸਥਾਨ ਪ੍ਰਾਪਤ ਕਰਦੇ ਹੋਏ ਗੋਲਡ ਮੈਡਲ ਪ੍ਰਾਪਤ ਕੀਤਾ ਹੈ ਅਤੇ ਹੁਣ ਉਹ 3 ਨਵੰਬਰ ਨੂੰ ਨੈਸ਼ਨਲ ਪੱਧਰੀ …

Read More »

ਸਟੇਟ ਪੱਧਰੀ ਤਾਇਕਵਾਂਡੋ ਖੇਡਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਬੱਚਿਆਂ ਜਿੱਤਿਆ ਸੋਨਾ

ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਮੋਹਾਲੀ ਵਿਚ ਕਰਵਾਈਆਂ ਗਈਆਂ ਸਟੇਟ ਪੱਧਰੀ ਤਾਇਕਵਾਂਡੋ ਖੇਡਾਂ ਵਿਚ ਫਾਜ਼ਿਲਕਾ ਜ਼ਿਲ੍ਹੇ ਦੇ ਬੱਚਿਆਂ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਤਾਂਇਕਵਾਂਡੋ ਦੇ ਕੋਚ ਰਵੀ ਕੁਮਾਰ ਨੇ ਦੱਸਿਆ ਕਿ ਫ਼ਾਜ਼ਿਲਕਾ ਜ਼ਿਲ੍ਹੇ ਦੇ ਖਿਡਾਰੀ ਸੁਨੀਤਾ ਰਾਣੀ, ਆਰਜੂ ਅਤੇ ਗੁਰਪ੍ਰੀਤ ਸਿੰਘ ਨੇ ਗੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਂਅ ਰੌਸ਼ਨ ਕੀਤਾ ਹੈ ਅਤੇ ਹੁਣ ਇਹ ਤਿੰਨੋ ਬੱਚੇ …

Read More »

ਘਰ ਘਰ ਇਨਸਾਫ਼ ਦੀ ਆਵਾਜ਼ ਪਹੁੰਚਾਉਣ ਲਈ ਵਕੀਲਾਂ ਨਾਲ ਮੀਟਿੰਗ

ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਕਾਨੂੰਨੀ ਸੇਵਾਵਾਂ ਅਥਾਰਿਟੀ ਚੰਡੀਗੜ ਦੇ ਨਿਰਦੇਸ਼ਾਂ ਮੁਤਾਬਕ ਏਡੀਆਰ ਸੈਂਟਰ ਵਿਚ ਕੇਕੇ ਬਾਂਸਲ ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਨੇ ਡੋਰ ਟੂ ਡੋਰ ਕੰਪੈਨ ਸਬੰਧੀ ਪੈਨਲ ਵਕੀਲਾਂ ਨਾਲ ਮੀਟਿੰਗ ਕਰਕੇ ਜਾਣਕਾਰੀ ਦਿੱਤੀ। ਮੀਟਿੰਗ ਵਿਚ ਕੇਕੇ ਬਾਂਸਲ ਨੇ ਪੈਨਲ ਵਕੀਲਾਂ ਨੂੰ ਲੋਕਹਿੱਤਾਂ ਦੀਆਂ ਸਕੀਮਾਂ ਜਿਵੇਂ ਲਾਭਪਾਤਰੀ ਕਾਰਡ, ਵਿਕਟਿਮ ਮੁਆਵਜ਼ਾ ਸਕੀਮ, ਮੁਫ਼ਤ ਕਾਨੂੰਨੀ ਸੇਵਾਵਾਂ ਅਤੇ ਪਾਣੀ ਬਚਾਉ …

Read More »

ਪਿੰਡਾਂ ਦੇ ਬੱਸ ਅੱਡਿਆਂ ‘ਤੇ ਰੋਡਵੇਜ਼ ਦੀਆਂ ਬੱਸਾਂ ਨਾ ਰੁਕਣ ਕਾਰਨ ਵਿਦਿਆਰਥੀ ਪ੍ਰੇਸ਼ਾਨ

ਫਾਜ਼ਿਲਕਾ, 26 ਅਕਤੂਬਰ (ਵਿਨੀਤ ਅਰੋੜਾ)- ਪੰਜਾਬ ਸਟੂਡੈਟਸ ਯੂਨਿਅਨ ਵੱਲੋਂ ਅੱਜ ਪੰਜਾਬ ਰੋਡਵੇਜ ਵੱਲੋਂ ਪਿੰਡਾਂ ਦੇ ਬੱਸ ਅੱਡਿਆਂ ਤੇ ਬੱਸਾਂ ਨਾ ਰੋਕਣ ਦੇ ਵਿਰੋਧ ਵਿਚ ਫਾਜਿਲਕਾ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ ਗਿਆ। ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਆਗੂ ਸਤਨਾਮ ਸਿੰਘ ਘੱਲੂ ਨੇ ਕਿਹਾ ਕਿ ਰੋਡਵੇਜ ਬੱਸਾਂ ਦੇ ਕਰਮਚਾਰੀ ਪ੍ਰਾਇਵੇਟ ਬੱਸਾਂ ਵਾਲਿਆ ਨਾਲ ਮਿਲ ਕੇ ਵਿਦਿਆਰਥੀਆਂ ਨੂੰ ਪ੍ਰੇਸ਼ਾਨ ਕਰ ਰਹੇ ਹਨ। …

Read More »

ਭਗਤ ਬਾਣੀ ਦੀ ਕਥਾ ਅਰੰਭ

ਨਵੀਂ ਦਿੱਲੀ, 26 ਅਕਤੁਬਰ (ਪੰਜਾਬ ਪੋਸਟ ਬਿਊਰੋ)- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਸਾਹਿਬਾਨ, ਗੁਰੂ ਘਰ ਦੇ ਸੇਵਕਾਂ, ਪੀਰਾਂ-ਫਕੀਰਾਂ ਅਤੇ ਭਗਤਾਂ ਆਦਿ ਵਲੋਂ ਰਚੀਆਂ ਬਾਣੀਆਂ ਦੇ ਭਾਵ-ਅਰਥਾਂ ਅਤੇ ਉਨ੍ਹਾਂ ਦੀ ਮਨੁਖਾ ਜੀਵਨ ਵਿੱਚ ਮਹਤੱਤਾ ਤੋਂ ਜਾਣੂ ਕਰਵਾ ਕੇ, ਉਨ੍ਹਾਂ ਨਾਲ ਜੋੜਨ ਦੀ ਅਰੰਭੀ ਗਈ ਹੋਈ ਲੜੀ ਨੂੰ ਅਗੇ ਤੋਰਦਿਆਂ, ਕਲ੍ਹ ਬੁੱਧਵਾਰ …

Read More »

DAV Observes Ganesh Shankar Vidyarthi Jayanti

Amritsar, October 26 (Punjab Post Bureau)- DAV Public School Lawrence Road organised a special assembly to observe Ganesh Shankar Vidyarthi Jayanti, Vigilance Awareness Week and Azad Hind Fauj foundation day. The students paid tribute to Ganesh Shankar Vidyarthi. He was an Indian journalist, a nationalist, a leader of the Indian National Congress and an Independence movement activist. He was an …

Read More »

ਫਤਾਹਪੁਰ ਵਿਖੇ ਭਾਰੀ ਇਕੱਠ ਸਾਹਮਣੇ ਨਸ਼ੇ ਤਿਆਗਣ ਲਈ ਪ੍ਰੇਰਣਾ ਦਿੰਦਾ ਨਾਟਕ ਖੇਡਿਆ

ਅੰਮ੍ਰਿਤਸਰ, 26 ਅਕਤੂਬਰ (ਜਗਦੀਪ ਸਿੰਘ ਸੱਗੂ)- ਰਾਣੀ ਝਾਂਸੀ ਅਤੇ ਸ਼ਕਤੀ ਮਹਿਲਾ ਸਹਾਇਤਾ ਕੇਂਦਰ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਗਈ ਜਨ ਜਾਗਰਣ ਮੁਹਿੰਮ ਦੇ ਤਹਿਤ ਅੰਨਗੜ ਤੇ ਭਰਾੜੀਵਾਲ ਦੇ ਬਾਅਦ ਫਤਾਹਪੁਰ ਨੂੰ ਕੇਂਦਰਿਤ ਕੀਤਾ ਗਿਆ। ਫਤਾਹਪੁਰ ਵਿਖੇ ਇਲਾਕਾ ਵਾਸੀਆਂ ਦੇ ਭਾਰੀ ਇਕੱਠ ਸਾਹਮਣੇ ਨਸ਼ੇ ਤਿਆਗਣ ਲਈ ਪ੍ਰੇਰਣਾ ਦਿੰਦਾ ਨਾਟਕ ਖੇਡਿਆ ਗਿਆ।ਇਸ ਨਾਟਕ ਵਿੱਚ ਇਹ ਬੜੇ ਹੀ ਭਾਵਪੂਰਤ ਢੰਗ ਨਾਲ ਦਿਤਾ ਗਿਆ …

Read More »

BBK DAV College Wins Gndu Inter-College Judo Championship

Amritsar, October 26 (Punjab Post Bureau)- Judo team of BBK DAV College for Women won GNDU Inter-College Judo Championship held at Guru Nanak Dev University, Amritsar. College team gave a splendid show by defeating HMV College, Jalandhar, Khalsa College, Amritsar, Khalsa College for Women, Amritsar, GNDU Campus, Bebe Nanki College, Dhariwal, BD Arya College, Jalandhar (Cantt.), SSM College, Dinanagar, Layallpur …

Read More »