ਨੌਸ਼ਹਿਰਾ ਬਹਾਦੁਰ ਗੁਰਦਾਸਪੁਰ ਵਾਸੀ ਜੁਝਾਰ ਸਿੰਘ ਜਰਮਨੀ ਤੇ ਅਮਨਦੀਪ ਕੌਰ ਨੂੰ ਆਪਣੇ ਹੋਣਹਾਰ ਬੇਟੇ ਗੁਰਗੀਤ ਸਿੰਘ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »Monthly Archives: October 2016
ਲੋਕ ਅਦਾਲਤ ਬਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਜੀ. ਟੀ. ਰੋਡ ਵਿਖੇ ਸੈਮੀਨਾਰ
ਅੰਮ੍ਰਿਤਸਰ, 7 ਅਕਤੂਬਰ (ਜਗਦੀਪ ਸਿੰਘ ਸ’ਗੂ)ੁ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ ਰੋਡ ਵਿਖੇ ਪੰਜਾਬ ਲੀਗਲ ਸਰਵਸਿਸ ਦੇ ਅਧਿਕਾਰੀਆਂ ਵੱਲੋਂ ਲੋਕ ਅਦਾਲਤ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸ਼੍ਰੀ ਬਾਲ ਕ੍ਰਿਸ਼ਨ ਭਗਤ ਐਡਵੋਕੇਟ ਅਤੇ ਸਿਮਰਪ੍ਰੀਤ ਕੌਰ ਹੁੰਦਲ ਨੇ ਲੋਕ ਅਦਾਲਤ ਬਾਰੇ ਜਾਣਕਾਰੀ ਦਿੰਦੇ …
Read More »ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਕਰਵਾਏ
ਅੰਮ੍ਰਿਤਸਰ, 7 ਅਕਤੂਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਸੁੱਚਜੀ ਅਗਵਾਈ ਵਿੱਚ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਵੱਲੋਂ ਸਕੂਲੀ ਬੱਚਿਆਂ ਦੇ ਭਾਸ਼ਣ ਮੁਕਾਬਲੇ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਏ ਗਏ। ਇਸ ਮੌਕੇ ਸ. ਬਲਵਿੰਦਰ ਸਿੰਘ ਜੌੜਾਸਿੰਘਾ ਵਧੀਕ ਸਕੱਤਰ ਧਰਮ ਪ੍ਰਚਾਰ ਕਮੇਟੀ ਨੇ ਜਾਣਕਾਰੀ ਦਿੰਦਿਆਂ …
Read More »ਯੂਨੀਵਰਸਿਟੀ ਦੀਆਂ ਜਾਅਲੀ ਡਿਗਰੀਆਂ ਦੇਣ ਵਾਲੇ ਨਾਮਜ਼ਦ ਪਿਓ ਪੁੱਤਰ ਨਾਮਜ਼ਦ
ਅੰਮ੍ਰਿਤਸਰ, 7 ਅਕਤੂਬਰ (ਪੰਜਾਬ ਪੋਸਟ ਬਿਊਰੋ) – ਵਿਜੀਲੈਸ ਬਿਉਰੋ ਰੇਜ ਅੰਮ੍ਰਿਤਸਰ ਪੁਲਿਸ ਦੇ ਸੀਨੀਅਰ ਕਪਤਾਨ ਡਾਕਟਰ ਸ਼੍ਰੀ ਕੇਤਨ ਬਾਲੀਰਾਮ ਪਾਟਿਲ, ਆਈ.ਪੀ.ਐਸ ਨੇ ਦੱਸਿਆ ਕਿ ਮਿਸ ਅਮਨਦੀਪ ਕੋਰ ਪੁੱਤਰੀ ਮੁੱਖ ਸਿਪਾਹੀ ਸੁੱਚਾ ਸਿੰਘ ਵਾਸੀ ਪਿੰਡ ਪੰਡੋਰੀ ਵੜੈਚ ਤਹਿਸੀਲ ਤੇ ਜਿਲ੍ਹਾ ਅੰਮ੍ਰਿਤਸਰ ਨੇ ਵਿਜੀਲੈਸ ਬਿਉਰੋ ਨੂੰ ਦਰਖਾਸਤ ਦਿਤੀ ਕਿ ਉਹ ਆਪਣੇ ਪਿਤਾ ਜੀ ਦੀ ਜਗ੍ਹਾ ਪਰ ਮਹਿਕਮਾ ਪੁਲਿਸ ਵਿਚ ਕਲਰਕ ਭਰਤੀ ਹੋਈ …
Read More »ਸਰਹੱਦੀ ਲੋਕਾਂ ਨੂੰ ਕੁਦਰਤੀ ਆਫਤਾਂ ਨਾਲ ਨਜਿੱਠਣ ਬਾਰੇ ਦਿੱਤੀ ਗਈ ਜਾਣਕਾਰੀ
ਪਠਾਨਕੋਟ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸਰਹੱਦੀ ਖੇਤਰ ਦੇ ਸਰਪੰਚਾਂ, ਪੰਚਾਂ , ਸਕੂਲ ਪ੍ਰਿੰਸੀਪਲਾਂ ਤੇ ਹੈਡਮਾਸਟਰਾਂ ਨੂੰ ਕੁਦਰਤੀ ਆਫਤਾਂ, ਜਿਨਾਂ ਵਿਚ ਅੱਗ ਲੱਗ ਜਾਣਾ, ਭੂਚਾਲ ਦਾ ਆਉਣਾ, ਜੰਗ ਦਾ ਲੱਗਣਾ ਤੇ ਬਿਮਾਰੀ ਦਾ ਫੈਲਣਾ ਆਦਿ ਸ਼ਾਮਿਲ ਹਨ ਸਬੰਧੀ ਜ਼ਿਲ੍ਹਾ ਪੱਧਰੀ ਇੱਕ ਰੋਜਾ ਵਰਕਸ਼ਾਪ ਨਰੋਟ ਜੈਮਲ ਸਿੰਘ ਵਿਖੇ ਸਥਿਤ ਬੀ.ਡੀ.ਪੀ.ਓ. ਦਫਤਰ ਕੰਪਲੈਕਸ ਵਿਖੇ ਲਗਾਈ ਗਈ, ਜਿਸ ਵਿਚ ਸ੍ਰੀ ਅਵਿਨਾਸ ਰਾਏ ਖੰਨਾ …
Read More »ਰਾਸ਼ਟਰਪਤੀ ਪੱਛਮੀ ਬੰਗਾਲ ਦੇ ਦੌਰੇ ‘ਤੇ 7 ਤੋਂ 11 ਅਕਤੂਬਰ ਤੱਕ
ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਰਾਸ਼ਟਰਪਤੀ ਸ਼੍ਰੀ ਪ੍ਰਣਬ ਮੁਖਰਜੀ 07ਤੋਂ 11ਅਕਤੂਬਰ 2016 ਤੱਕ ਪੱਛਮੀ ਬੰਗਾਲ ਦੇ ਦੌਰੇ ਤੇ ਹਨ। 08 ਅਕਤੂਬਰ , 2016 ਨੂੰ ਰਾਸ਼ਟਰਪਤੀ ਬਰਹਾਮਪੁਰ ਫੌਜੀ ਸਟੇਸ਼ਨ ਦਾ ਉਦਘਾਟਨ ਕਰਨਗੇ। ਉਸੀ ਦਿਨ ਉਹ ਸੂਰੀ ਵਿਚ ਕਾਮੋਦਾ ਕਿੰਕਰ ਮੁਖੁੋਪਾਧਿਆਏ ਸਰਣੀ ਅਤੇ ਦੀਸ਼ਾਰੀ ਕਲੱਬ ਦੇ ਰਜੱਤ ਜੰਯਤੀ ਸਮਾਰੋਹ ਦਾ ਉਦਘਟਨ ਵੀ ਕਰਨਗੇ। 9 ਅਕਤੂਬਰ , 2016 ਨੂੰ ਰਾਸ਼ਟਰਪਤੀ ਸਵਰਗੀ …
Read More »ਇੰਡੀਆ ਕਨੈਕਟਿਡ – ਮੈਪਿੰਗ ਦ ਇੰਪੈਕਟ ਆਫ ਨਿਊ ਮੀਡੀਆ ਪੁਸਤਕ ਜਾਰੀ ਕੀਤੀ
ਨਵੀਂ ਦਿੱਲੀ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਕਰਨਲ ਰਾਜਵਰਧਨ ਰਾਠੌਰ ਨੇ ਕਿਹਾ ਕਿ ਸੰਚਾਰ ਪ੍ਰਣਾਲੀ ਵਿਸ਼ੇਸ਼ ਤੌਰ ਤੇ ਸੋਸ਼ਲ ਵਿਚ ਪਰਿਵਰਤਨ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸੂਚਨਾ ਦੇਣ ਦੀ ਰਣਨੀਤੀ ਨੂੰ ਦੋਬਾਰਾ ਪਰਿਭਾਸ਼ਿਤ ਕੀਤਾ ਹੈ ਅਤੇ ਉਸੇ ਤਰ੍ਹਾ ਸਮੱਗਰੀ ਅਤੇ ਜਾਣਕਾਰੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਤਕਨੀਕੀ ਬਦਲਾਅ ਦੇ ਕਾਰਨ ਅੱਜ …
Read More »ਡਾ. ਪੂਰਨਿਮਾ ਰਾਏ ਦੀ ਕਾਵਿ-ਪੁਸਤਕ ‘ਔਂਸ ਕੀ ਬੂੰਦੇਂ’ ਹੋਈ ਲੋਕ ਅਰਪਿਤ
ਚੌਂਕ ਮਹਿਤਾ, 7 ਅਕਤੂਬਰ (ਜੋਗਿੰਦਰ ਸਿੰਘ ਮਾਣਾ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਦੇ ਅਧਿਆਪਕਾ ਡਾ. ਪੂਰਨਿਮਾ ਰਾਏ ਦੀ ਕਾਵਿ- ਪੁਸਤਕ ਔਸ ਕੀ ਬੂਦੇਂ ਦਾ ਇੱਕ ਵੱਖਰੇ ਅੰਦਾਜ਼ ਨਾਲ ਲੋਕ ਅਰਪਨ ਸਮਾਰੋਹ ਸਰਕਾਰੀ ਇਨ ਸਰਵਿਸ ਟੈਨ੍ਰਿਗ ਸੈਂਟਰ, ਰਾਮ ਬਾਗ, ਅੰਮ੍ਰਿਤਸਰ ਵਿਖੇ ਪਿ੍ਰੰ. ਸੁਖਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਵਿੱਚ ਹੋਇਆ। ਇਥੇ ਜ਼ਿਕਰਯੋਗ ਹੈ ਕਿ ਹਿੰਦੀ ਅਧਿਆਪਕਾਂ ਦੇ ਸੈਮੀਨਾਰ ਵਿੱਚ ਇਸ ਕਾਵਿ …
Read More »ਕੇਜਰੀਵਾਲ ਨੂੰ ਪਾਕਿਸਤਾਨੀ ਪ੍ਰੇਮ ਲਈ ਲੋਕ ਮੁਆਫ਼ ਨਹੀਂ ਕਰਨਗੇ – ਮਜੀਠੀਆ
ਕੱਥੂਨੰਗਲ, 7 ਅਕਤੂਬਰ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਮਾਲ ਤੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਆੜੇ ਹੱਥੀਂ ਲਿਆ ਹੈ ਅਤੇ ਕਿਹਾ ਕਿ ਉਸ ਵੱਲੋਂ ਸਰਜੀਕਲ ਹਮਲਿਆਂ ਦੇ ਮੁੱਦੇ ‘ਤੇ ਸਬੂਤ ਪੇਸ਼ ਕਰਨ ਸੰਬੰਧੀ ਪਾਕਿਸਤਾਨ ਦੇ ਪੱਖ ਦੀ ਵਕਾਲਤ ਕਰਨ ਵਾਲੀ ਗੁਸਤਾਖ਼ੀ ਪ੍ਰਤੀ ਅੱਜ ਤਕ …
Read More »Khalsa University’s Governing Body Announced Majithia, Chhina, Dr. Aulakh, Jatinder Brar on Board
Amritsar, October 7 (Punjab Post Bureau)- Khalsa University (KU) Management today announced its Governing Body (GB), the highest decision making apex group to govern the varsity’s affairs. The President of Khalsa College Governing Council (KCGC), the sponsoring body of the KU, Satyajit Singh Majithia, who is the Chancellor of the University is the Chairman of 11-member-body that includes Secretary, Higher …
Read More »
Punjab Post Daily Online Newspaper & Print Media