ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਬਿਹਾਰ ਤੋਂ ਆ ਕੇ ਪੰਜਾਬ ਵਿੱਚ ਵੱਸੇ ਪ੍ਰਵਾਸੀ ਭਾਈਚਾਰੇ ਵੱਲੋਂ ਛੱਠ ਪੂਜਾ ਦਾ ਤਿਓਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਮੇਸ਼ਵਰ ਲਾਲ ਮਾਲੀ ਨੇ ਦੱਸਿਆ ਕਿ ਸਮੂਹ ਪ੍ਰਵਾਸੀ ਭਾਈਚਾਰੇ ਵੱਲੋਂ ਸ੍ਰੀ ਮਹਾਵੀਰ ਜੈਨ ਮਾਡਲ ਹਾਈ ਸਕੂਲ ਵਿੱਚ ਛੱਠ ਮਾਤਾ ਦੀ ਪੂਜਾ ਕੀਤੀ ਗਈ ਅਤੇ ਸ਼ਾਮ ਦੇ ਸਮੇਂ …
Read More »Daily Archives: November 8, 2016
ਮਲਹੋਤਰਾ ਪਰਿਵਾਰ ਵੱਲੋਂ ਸ੍ਰੀ ਬਾਲਾ ਜੀ ਦਾ ਸਤਸੰਗ ਕਰਵਾਇਆ
ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਸ੍ਰੀ ਬਾਲਾ ਜੀ ਦਾ ਸਤਸੰਗ ਮਲਹੋਤਰਾ ਪਰਿਵਾਰ ਦੇ ਗ੍ਰਹਿ ਵੱਡੀ ਮੰਡੀ ਪੱਟੀ ਵਿਖੇ ਬਾਊ ਵਿਜੇ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ। ਵਿਜੇ ਕੁਮਾਰ ਵੱਲੋਂ ਗ੍ਰਣੇਸ਼ ਵੰਦਨਾ ਗਾਉਣ ਉਪਰੰਤ ਬਾਲਾ ਜੀ ਦੇ ਜੀਵਨ ਬਾਰੇ ਸੰਗਤਾਂ ਨੂੰ ਵਿਸਤਾਰ ਸਹਿਤ ਜਾਣਕਾਰੀ ਦਿੱਤੀ ਗਈ ਅਤੇ ਬਾਲਾ ਜੀ ਭੇਟਾਂ ਗਾਂ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।ਜਗਮੋਹਣ …
Read More »ਤੀਸਰਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ
ਪੱਟੀ, 7 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ) – ਚੌਂਕ ਕਾਜ਼ੀਆ ਵਾਲਾ ਪੱਟੀ ਵਿਖੇ ਮਹੁੱਲਾ ਵਾਸੀਆਂ ਵੱਲੋਂ ਤੀਸਰਾ ਵਿਸ਼ਾਲ ਭਗਵਤੀ ਜਾਗਰਣ ਸ਼ਰਧਾ ਨਾਲ ਕਰਵਾਇਆ ਗਿਆ।ਜੋਤੀ ਪ੍ਰਚੰਡ ਕਰਨ ਉਪਰੰਤ ਜਾਗਰਣ ਦੀ ਸ਼ੁਰੂਆਤ ਹੋਈ। ਭਜਨ ਮੰਡਲੀਆਂ ਵੱਲੋਂ ਗਣੇਸ਼ ਵੰਦਨਾ ਗਾਉਣ ਉਪਰੰਤ ਭਗਵਤੀ ਜਾਗਰਣ ਸ਼ੁਰੂ ਹੋਇਆ। ਪ੍ਰਸਿਧ ਕਲਾਕਾਰ ਰੇਨੂੰ ਬਾਲਾ ਨੇ ਸੰਗਤਾਂ ਨੂੰ ਮਾਤਾ ਰਾਣੀ ਦੀਆਂ ਭੇਟਾਂ ਗਾ ਕੇ ਨਿਹਾਲ ਕੀਤਾ।ਮਾਤਾ ਰਾਣੀ ਦਾ …
Read More »ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਦਾ ਬਾਕਸਿੰਗ ਵਿੱਚ ਸ਼ਾਨਦਾਰ ਪ੍ਰਦਰਸ਼ਨ
ਅੰਮ੍ਰਿਤਸਰ, 7 ਨਵੰਬਰ (ਜਗਦੀਪ ਸਿੰਘ ਸੱਗੂ)- ਖ਼ਾਲਸਾ ਕਾਲਜ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਬਾਕਸਿੰਗ ਦੇ ਮੁਕਾਬਲੇ ਵਿੱਚ ਮੁੱਕੇਬਾਜ਼ੀ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੇ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਚਮਕਾਇਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਛੇਹਰਟਾ ਵਿਖੇ ਕਰਵਾਏ ਗਏ ਜ਼ਿਲ੍ਹਾ ਪੱਧਰ ਮੁੱਕੇਬਾਜ਼ੀ ਮੁਕਾਬਲੇ ਵਿੱਚ ਜਸਪਿੰਦਰ ਸਿੰਘ, ਸਾਹਿਲ ਕੁਮਾਰ, ਤਰੁਣ ਤੇਜਪਾਲ ਸਿੰਘ, ਸਰਤਾਜ ਸਿੰਘ, ਗੁਰਨੂਰ ਨੇ ਮੁਕਾਬਲੇ ਦੌਰਾਨ …
Read More »ਖ਼ਾਲਸਾ ਕਾਲਜ ਵਿਖੇ ‘ਵਾਤਾਵਰਣ ਦੀ ਤਬਦੀਲੀ ਦਾ ਪੌਦਿਆਂ ਦੇ ਟਿਕਾਊ ਵਿਕਾਸ ‘ਤੇ ਅਸਰ’ ਬਾਰੇੇ ਸੈਮੀਨਾਰ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)- ਇਤਿਹਾਸਕ ਖ਼ਾਲਸਾ ਕਾਲਜ ਵਿੱਚ ਬੌਟੇਨੀਕਲ ਸੋਸਾਇਟੀ ਅਤੇ ਬੌਟਨੀ ਵਿਭਾਗ ਵੱਲੋਂ ਬੀਤੇ ਦਿਨੀਂ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ‘ਵਾਤਾਵਰਣ ਦੀ ਤਬਦੀਲੀ ਦਾ ਪੌਦਿਆਂ ਦੇ ਟਿਕਾਊ ਵਿਕਾਸ ‘ਤੇ ਅਸਰ’ ਵਿਸ਼ੇ ‘ਤੇ ਸੈਮੀਨਾਰ ਕਰਵਾਇਆ ਗਿਆ।ਜਿਸ ਵਿੱਚ ਮੁੱਖ ਮਹਿਮਾਨ ਵਜੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਨਸਪਤੀ ਅਤੇ ਵਾਤਾਵਰਣ ਵਿਭਾਗ ਦੇ ਪ੍ਰੋ: ਡਾ. ਰੇਨੂ ਭਾਰਦਵਾਜ਼ ਨੇ ਸ਼ਿਰਕਤ …
Read More »KCW Athletes Sweep Medals at GNDU Inter-College Tourney
Amritsar, November 7 (Punjab Post Bureau)- Like every year, this year too, Khalsa College for Women has shown excellent results in sports. The Athletics Team of Khalsa College for Women, Amritsar brought laurels to the college consecutively by achieving first position for the third year with 80 points (9 Gold, 06 Silver & 06 Bronze) medals in Inter College Tournament …
Read More »ਖ਼ਾਲਸਾ ਕਾਲਜ ਵੂਮੈਨ ਦੀਆਂ ਵਿਦਿਆਰਥਣਾਂ ਨੇ 21 ਤਮਗੇ ਪਾਏ ਝੋਲੀ ਵਿੱਚ
ਅੰਮ੍ਰਿਤਸਰ, 7 ਨਵੰਬਰ (ਸੁਖਬੀਰ ਸਿੰਘ ਖੁਰਮਣੀਆ)- ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀ ਐਥਲੈਟਿਕਸ ਦੀ ਟੀਮ ਨੇ ਆਪਣੀ ਖੇਡ ਦਾ ਸ਼ਾਨਦਾਰ ਦਾ ਪ੍ਰਦਰਸ਼ਨ ਹੋਏ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ‘ਇੰਟਰ ਕਾਲਜ ਮੁਕਾਬਲੇ ਵਿੱਚ 80-30 ਅੰਕਾਂ ਦੇ ਫ਼ਰਕ ਨਾਲ ਜੇਤੂ ਰਹਿ ਕੇ ਪਹਿਲਾ ਸਥਾਨ ਹਾਸਲ ਕੀਤੀ। ਖ਼ਾਲਸਾ ਕਾਲਜ ਵੂਮੈਨ ਦੀ ਇਹ ਲਗਾਤਾਰ ਤੀਸਰੀ ਜਿੱਤ ਹੈ। ਕਾਲਜ ਦੀ ਉਕਤ ਟੀਮ ਨੇ ਇਸ ਮੁਕਾਬਲੇ ਵਿੱਚ …
Read More »All India Inter-University Track Cycling (MW) Championship from Nov 16-19
Amritsar, November 7 (Punjab Post Bureau)- The Guru Nanak Dev University will organize All India Inter-University Track Cycling (MW) Championship from 16-19 November, 2016 at University Campus International Standard Velodrome. More than 50 teams comprising about 450 cyclists from different universities of all over the country will participate in the championship, said Dr. H.S. Randhawa, Deputy Director Sports & Head.
Read More »GNDU student selected for Singapore centre by Valeur HR
Amritsar, November 7 (Punjab Post Bureau)- The ValuerHR E-Solutions Private Ltd., Chandigarh, a multinational company has established an R&D and Data Analytics Centre at Guru Nanak Dev University with a core objective to impart a lifetime skill in Trading Financial Markets. Under this Centre, the company is providing training to students of MCA, MBA, M.Com., MBE, M.Sc. Economics, B.Tech. CSE …
Read More » ਡਾ. ਸੁਖਬੀਰ ਸਿੰਘ ਬੱਲ੍ਹ ਸਟੇਟ ਕਮਿਸ਼ਨਰ ਨਿਯੁੱਕਤ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)-ਭਾਰਤ ਸਕਾਊਟਸ ਐਂਡ ਗਾਈਡਸ ਰਾਸ਼ਟਰੀ ਹੈਡਕਵਾਟਰ ਨਵੀਂ ਦਿੱਲੀ ਵੱਲੋਂ ਡਾ. ਸੁਖਬੀਰ ਸਿੰਘ ਬੱਲ੍ਹ (ਜ਼ਿਲ੍ਹਾ ਸਿੱਖਿਆ ਅਧਿਕਾਰੀ) ਫਾਜ਼ਿਲਕਾ ਨੂੰ ਸਟੇਟ ਕਮਿਸ਼ਨਰ (ਸਕਾਊਟਸ) ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਨੈਸ਼ਨਲ ਚੀਫ਼ ਕਮਿਸ਼ਨਰ ਬੀਐਲ ਨਗਰਾਲਾ ਨੇ ਦੱਸਿਆ ਕਿ ਡਾ. ਸੁਖਬੀਰ ਸਿੰਘ ਬੱਲ੍ਹ ਦੀ ਸਕਾਊਟ ਪ੍ਰਤੀ ਨਿਸ਼ਠਾ ਅਤੇ ਉਨ੍ਹਾਂ ਦੀ ਮਿਹਨਤ ਨੂੰ ਵੇਖਦੇ ਹੋਏ ਇਸ ਅਹੁੱਦੇ ਤੇ …
Read More »
Punjab Post Daily Online Newspaper & Print Media