Wednesday, November 25, 2026

Daily Archives: November 21, 2016

ਅਕਾਲੀ ਦਲ ਵੱਲੋਂ ਆਈ.ਪੀ.ਐਸ ਨੂੰ ਪੱਛਮ ਜਿਲ੍ਹੇ ਦਾ ਜਨਰਲ ਸਕੱਤਰ ਥਾਪਿਆ ਗਿਆ

ਨਵੀਂ ਦਿੱਲੀ, 20 ਨਵੰਬਰ (ਪੰਜਾਬ ਪੋਸਟ ਬਿਊਰੋ)-  ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਵੱਲੋਂ ਨੌਜਵਾਨਾਂ ਨੂੰ ਪੰਥਕ ਸੇਵਾਵਾਂ ਦਾ ਹਿੱਸਾ ਬਣਾਉਣ ਦੀ ਸ਼ੁਰੂ ਕੀਤੀ ਗਈ ਲੜੀ ਤਹਿਤ ਪੱਛਮੀ ਦਿੱਲੀ ਦੇ ਨੋਜਵਾਨ ਆਗੂ ਇੰਦਰਪ੍ਰੀਤ ਸਿੰਘ ਆਈ.ਪੀ.ਐਸ ਨੂੰ ਸ਼੍ਰੋਮਣੀ ਅਕਾਲੀ ਦਲ ਪੱਛਮੀ ਦਿੱਲੀ ਦਾ ਜਨਰਲ ਸਕੱਤਰ ਥਾਪਿਆ ਗਿਆ ਹੈ।ਜੀ.ਕੇ ਨੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਹਿ ਨਗਰ …

Read More »

ਬਾਲਾ ਸਾਹਿਬ ਹਸਪਤਾਲ ਦੀ ਸਿਆਸੀ ਲੜਾਈ- ਭੋਗਲ ਵਲੋਂ ਸਰਨਾ ਨੂੰ 100 ਕਰੋੜ ਬਾਬਾ ਬਚਨ ਸਿੰਘ ਕੋਲ ਜਮਾਂ ਕਰਾਉਣ ਦੀ ਸਲਾਹ

ਨਵੀਂ ਦਿੱਲੀ, 20 ਨਵੰਬਰ (ਪੰਜਾਬ ਪੋਸਟ ਬਿਊਰੋ)- ਬਾਲਾ ਸਾਹਿਬ ਹਸਪਤਾਲ ਦੇ ਮਾਮਲੇ ‘ਤੇ ਪਰਮਜੀਤ ਸਿੰਘ ਸਰਨਾ ਧਿਰ ਵੱਲੋਂ ਕੀਤੀ ਜਾ ਰਹੀ ਦੂਸ਼ਣਬਾਜ਼ੀ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਕੁਲਦੀਪ ਸਿੰਘ ਭੋਗਲ ਨੇ ਗੈਰਜਰੂਰੀ ਦੱਸਦੇ ਹੋਏ ਸਰਨਾ ਦੀ ਹਸਪਤਾਲ ਨੂੰ ਲੈ ਕੇ ਵਪਾਰਕ ਸੋਚ ਨੂੰ ਜਨਤਕ ਕੀਤਾ ਹੈ।ਸਰਨਾ ‘ਤੇ ਜਵਾਬੀ ਹਮਲਾ ਬੋਲਦੇ ਹੋਏ ਭੋਗਲ ਨੇ ਹਸਪਤਾਲ ਦੀ ਆੜ ਵਿਚ …

Read More »

ਮੈਡਮ ਕੁਲਵੰਤ ਕੌਰ ਨੇ ਥਾਣਾ ਮੁੱਖੀ ਸੰਦੌੜ ਦਾ ਚਾਰਜ ਸੰਭਾਲਿਆ

ਸੰਦੌੜ, 20 ਨਵੰਬਰ (ਭੱਟ ਹਰਮਿੰਦਰ ਸਿੰਘ)- ਜਿਲ੍ਹਾ ਲਧਿਆਣਾ ਤੋਂ ਬਦਲੀ ਹੋਣ ਉਪਰੰਤ ਜਿਲ੍ਹਾ ਸੰਗਰੂਰ ਆਏ ਸਬ ਇੰਸਪੈਕਟਰ ਮੈਡਮ ਕੁਲਵੰਤ ਕੌਰ ਨੂੰ ਜਿਲ੍ਹਾ ਪੁਲਿਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੇ ਪੁਲਿਸ ਥਾਣਾ ਸੰਦੌੜ ਦਾ ਮੁੱਖ ਅਫਸਰ ਨਿਯੁੱਕਤ ਕਰ ਦਿੱਤਾ ਹੈ।ਮੈਡਮ ਕੁਲਵੰਤ ਕੌਰ ਨੇ ਪੱਤਰਕਾਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੈਸ ਅਤੇ ਪੁਲਿਸ ਦਾ ਆਪਸੀ ਤਾਲਮੇਲ ਬਹੁਤ ਜਰੂਰੀ ਹੈ। ਉਹਨਾਂ …

Read More »

ਆਮ ਗਿਆਨ ਮੁਕਾਬਲੇ ਵਿੱਚ ਸਾਜ਼ਿਦਾ ਪ੍ਰਵੀਨ ਨੇ ਪ੍ਰਾਪਤ ਕੀਤਾ ਪਹਿਲਾ ਸਥਾਨ

ਸੰਦੌੜ, 20 ਨਵੰਬਰ (ਭੱਟ ਹਰਮਿੰਦਰ ਸਿੰਘ)- ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਮੁਕਾਬਲੇ ਕਰਵਾਏ ਗਏ।ਸੰਸਥਾ ਦੀ ਵਾਇਸ ਚੇਅਰਮੈਨ ਮੈਡਮ ਗੁਰਜੀਤ ਕੌਰ ਨੇ ਦੱਸਿਆ ਕਿ ਇਸ ਮੁਕਾਬਲੇ ਵਿਚ 125 ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ, ਜਿਸ ਵਿਚ ਪਹਿਲਾ ਸਥਾਨ ਸਾਜ਼ਿਦਾ ਪਰਵੀਨ ਖ਼ੁਰਦ ਨੇ 76 ਅੰਕ, ਦੂਸਰਾ ਯਾਦਵਿੰਦਰ ਕੌਰ ਲੋਹਟਬੱਦੀ …

Read More »

ਜ਼ਿਲ੍ਹਾ ਪ੍ਰਾਇਮਰੀ ਖੇਡਾਂ ਸੰਪਨ – ਸੰਗ਼ਤ ਬਲਾਕ ਨੇ ਦੂਜੀ ਵਾਰ ਜਿੱਤੀ ਆਲ ਓਵਰ ਟਰਾਫ਼ੀ

ਬਠਿੰਡਾ, 20 ਨਵਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਅਤੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਐਲੀਮੈਂਟਰੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੈਸ਼ਨ 2016-17 ਦੀਆਂ ਜ਼ਿਲ੍ਹਾ ਪ੍ਰਾਇਮਰੀ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਹਰਦੀਪ ਸਿੰਘ ਤੱਗੜ ਦੀ ਦੇਖ-ਰੇਖ ਹੇਠ ਤਿੰਨ ਰੋਜਾ ਮੁਕਾਬਲੇ ਬਲਾਕ ਭਗਤਾ ਦੇ ਪਿੰਡ ਭਾਈਰੂਪਾ ਦੇ ਖੇਡ ਸਟੇਡੀਅਮ ਵਿਚ ਕਰਵਾਏ ਗਏ। ਇਸ ਟੂਰਨਾਮੈਂਟ ਵਿਚ ਜਿਲ੍ਹੇ ਭਰ ਵਿਚੋਂ 500 …

Read More »

ਆਮ ਆਦਮੀ ਪਾਰਟੀ ਵੱਲੋਂ ਕੋਟਸ਼ਮੀਰ ਰੈਲੀ ਦੀ ਥਾਂ ਦਾ ਜ਼ਾਇਜਾ

ਬਠਿੰਡਾ, 20 ਨਵਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵੱਲੋਂ ਅੱਜ 21 ਨਵੰਬਰ ਨੂੰ ਕੋਟਸ਼ਮੀਰ ਵਿਖੈ ਹੋਣ ਵਾਲੀ ਰੈਲੀ ਦੀ ਥਾਂ ਦਾ ਜਾਇਜਾ ਲੈਣ ਪਹੁੰਚੇ ਮਹਿਲਾ ਵਿੰਗ ਪੰਜਾਬ ਦੇ ਪ੍ਰਧਾਨ ਪ੍ਰੋ: ਬਲਜਿੰਦਰ ਕੌਰ, ਬਠਿੰਡਾ ਦਿਹਾਤੀ ਤੋਂ ਉਮੀਦਵਾਰ ਪ੍ਰੋ. ਰੁਪਿੰਦਰ ਰੂਬੀ ਅਤੇ ਕੇਂਦਰੀ ਆਬਜ਼ਰਵਰ ਰੋਮੀ ਭਾਟੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਇਨਕਲਾਬ ਰੈਲੀ ਪ੍ਰਤੀ ਲੋਕਾਂ ਦਾ ਬਹੁਤ …

Read More »

ਰਾਇਲਟੀ ਨਹੀਂ ਸਗੋਂ ਪਾਣੀ ਦੀ ਬਣਦੀ ਪੂਰੀ ਰਕਮ ਕੀਤੀ ਜਾਵੇ ਵਸੂਲ-ਪੰਜਾਬ ਬਚਾਓ ਫ਼ਰੰਟ

ਬਠਿੰਡਾ, 20 ਨਵਬੰਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਇਸ ਵੇਲੇ ਪੰਜਾਬ ਵਿੱਚ ਐਸ. ਵਾਈ. ਐਲ. ਦੇ ਗਰਮਾਏ ਮੁੱਦੇ ‘ਤੇ ਕੁਝ ਧਿਰਾਂ ਨੇ ਰਿਪੇਅਰਨ ਤੇ ਟ੍ਰਿਬਿਊਨਲ ਦਾ ਰਾਗ ਅਲਾਪਣਾ ਸ਼ੁਰੂ ਕੀਤਾ ਹੈ।ਇਸ ਦੇ ਨਾਲ ਹੀ ਰਿਆਇਲਟੀ ਦਾ ਪਾਠ ਵੀ ਜ਼ੋਰਾਂ ਸੋਰਾਂ ਨਾਲ ਪੜਿਆ ਜਾ ਰਿਹਾ ਹੈ। ਜੋ ਕਿ ਪਹਿਲਾ ਹੀ ਪੰਜਾਬ ਨਾਲ ਹੋ ਰਹੇ ਧੱਕਿਆਂ ਤੇ ਗੁੰਮਰਾਹਕੁੰਨ ਪ੍ਰਚਾਰ ਵਿੱਚੋਂ ਇਹ …

Read More »

ਪੰਜਾਬ ਦੇ ਪਾਣੀਆਂ ‘ਤੇ ਪਏ ਡਾਕੇ ਲਈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਬਰਾਬਰ ਦੇ ਦੋਸ਼ੀ ਨਿੱਜਰ, ਜਗਜੋਤ

ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ)- ਪੰਜਾਬ ਦੇ ਪਾਣੀਆਂ ‘ਤੇ ਜੋ ਡਾਕਾ ਪਿਆ ਹੈ ਉਸ ਲਈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਬਰਾਬਰ ਦੇ ਦੋਸ਼ੀ ਹਨ, ਜਿੰਨਾਂ ਨੂੰ ਲੋਕ ਕਦੇ ਵੀ ਮਾਫ ਨਹੀਂ ਕਰਨਗੇ।ਸਥਾਨਕ ਈਸਟ ਮੋਹਨ ਨਗਰ ਸਥਿਤ ਇੱਕ ਮੈਰਿਜ ਪੈਲਸ ਵਿੱਚ ਹਲਕੇ ਦੇ ਸੀਨੀਅਰ ਵਲੰਟੀਅਰ ਸੁਖਦੇਵ ਸਿੰਘ ਸੁੱਖ ਅਤੇ ਬਲਵਿੰਦਰ ਸਿੰਘ ਕਾਲਾ ਵਲੋਂ ਜੋਨਲ ਓਬਜ਼ਰਵਰ ਸ਼੍ਰੀ ਵਿਭਵ ਸਿਨਹਾ ਦੀ ਪ੍ਰਧਾਨਗੀ ਹੇਠ ਕਰਵਾਈ …

Read More »

 ਦਿਲਜੀਤ ਸਿੰਘ ‘ਬੇਦੀ’ ਨੂੰ ਗਹਿਰਾ ਸਦਮਾ- ਦੋਹਤਰੇ ਦਾ ਹੋਇਆ ਦੇਹਾਂਤ

ਅੰਮ੍ਰਿਤਸਰ, 20 ਨਵੰਬਰ (ਗੁਰਪ੍ਰੀਤ ਸਿੰਘ)- ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੁਲਾਰੇ ਤੇ ਵਧੀਕ ਸਕੱਤਰ ਦਿਲਜੀਤ ਸਿੰਘ ਬੇਦੀ, ਉਨ੍ਹਾਂ ਦੇ ਵੱਡੇ ਭਰਾਤਾ ਹਰਕੇਵਲ ਸਿੰਘ ਬੇਦੀ ਤੇ ਡਾ: ਹਰਚੰਦ ਸਿੰਘ ਬੇਦੀ ਨੂੰ ਗਹਿਰਾ ਸਦਮਾ ਪੁੱਜਾ ਹੈ।ਬੇਦੀ ਨਾਲ ਫੋਨ ‘ਤੇ ਹੋਈ ਗੱਲਬਾਤ ਅਨੁਸਾਰ ਉਨ੍ਹਾਂ ਦੇ ਦੋਹਤਰੇ ਕਾਕਾ ਅੰਸ਼ਦੀਪ ਸਿੰਘ (18 ਸਾਲ) ਸਪੁੱਤਰ ਸ੍ਰ: ਗੁਰਮੀਤ ਸਿੰਘ ਜੇ. ਈ (ਪੀ ਡਬਲਯੂ ਡੀ) ਗੁਰੂ ਗੋਬਿੰਦ ਸਿੰਘ …

Read More »