Wednesday, November 25, 2026

Monthly Archives: November 2016

ਆਤਿਸ਼ਬਾਜ਼ੀ ਤੋਂ ਦੂਰ ਰਹਿ ਕੇ ਸਕੂਲੀ ਬੱਚਿਆਂ ਨੇ ਕੀਤੀ ਦੀਪਮਾਲਾ

ਨਵੀਂ ਦਿੱਲੀ, 16 ਨਵੰਬਰ (ਪੰਜਾਬ ਪੋਸਟ ਬਿਊਰੋ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਤਿਲਕ ਨਗਰ ਵਿਖੇ ਦੀਪਮਾਲਾ ਦਾ ਆਯੋਜਨ ਕੀਤਾ ਗਿਆ।ਸਕੂਲੀ ਬੱਚਿਆਂ ਵੱਲੋਂ ਇਸ ਮੌਕੇ ਗੁਰਬਾਣੀ ਕੀਰਤਨ ਅਤੇ ਗੁਰੂ ਸਾਹਿਬ ਜੀ ਦੇ ਜੀਵਨ ਨਾਲ ਸੰਬੰਧਿਤ ਸਾਖੀਆਂ ਸੰਗਤਾਂ ਨੂੰ ਸੁਣਾ ਕੇ ਨਿਹਾਲ ਕੀਤਾ ਗਿਆ। ਖਾਲਸਾਹੀ ਮਾਰਸ਼ਲ ਆਰਟ ਗੱਤਕੇ ਦੇ ਵੀ ਨੌਜਵਾਨਾਂ ਨੇ ਇਸ ਮੌਕੇ …

Read More »

DAV Public School Student Shines in National Karate Championship

Amritsar, November 16 (Punjab Post Bureau)- National Karate Championship was held at  Gol Bagh, recently. Hiten Sharma of Std II of DAV Public School, Lawrence Road , Amritsar clinched First Position in U – 9 Individual Kumte Championship . This Karate Kid , also won first position in Open Karate Championship and Sub – jr Open Championship. He received a …

Read More »

ਪੰਜਗਰਾਈਆਂ ਏ.ਟੀ.ਐਮ ਪਿਛਲੇ 4 ਦਿਨਾਂ ਤੋਂ ਖਰਾਬ – ਲੋਕ ਪ੍ਰੇਸ਼ਾਨ

ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਇੱਕ ਪਾਸੇ ਕਰੰਸੀ ਬਦਲਣ ਦੇ ਅਚਾਨਕ ਕੀਤੇ ਐਲਾਨ ਨੇ ਲੋਕਾਂ ਨੂੰ ਸਮੱਸਿਆ ਦੇ ਵਿੱਚ ਪਾ ਦਿੱਤਾ ਹੈ।ਦੂਸਰੇ ਪਾਸੇ ਛੋਟੇ ਨੋਟਾਂ ਦੀ ਕਮੀ ਕਾਰਨ ਲੋਕ ਆਪਣੇ ਰਸੋਈ ਖਰਚ ਦੇ ਲਈ ਵੀ ਤੰਗ ਪ੍ਰੇਸ਼ਾਨ ਹੋ ਰਹੇ ਹਨ ਅਤੇ ਬੈਂਕਾ ਤੇ ਏ.ਟੀ.ਐਮ ਵਿੱਚ ਚੱਕਰ ਮਾਰ ਰਹੇ ਹਨ ਪਰ ਅਜਿਹੇ ਸ਼ਮੇ ਵਿੱਚ ਵੀ ਪੰਜਗਰਾਈਆਂ ਦਾ ਸਟੇਟ ਬੈਂਕ ਦਾ …

Read More »

ਬੈਂਕ ਅੱਗੇ ਲਾਈਨ ‘ਚ ਖੜੇ ਲੋਕਾਂ ਲਈ ਲਾਇਆ ਚਾਹ ਦਾ ਲੰਗਰ

ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿੰਡ ਪੰਜਗਰਾਈਆਂ ਵਿਖੇ ਸਟੇਟ ਬੈਂਕ ਆਫ ਇੰਡੀਆ ਅੱਗੇ ਨੋਟ ਬਦਲਣ ਅਤੇ ਜਮਾਂ ਕਰਾਉਣ ਦੇ ਲਈ ਲਾਈਨ ਵਿੱਚ ਖੜੇ ਲੋਕਾਂ ਦੇ ਲਈ ਬਲੈਤ ਖਾਂ ਕਾਲਾ ਬਾਪਲਾ ਹੋਟਲ ਨੇ ਚਾਹ ਦਾ ਮੁਫਤ ਲੰਗਰ ਲਾਇਆ।ਇਸ ਮੌਕੇ ਬਲੈਤ ਖਾਂ ਕਾਲਾ ਨੇ ਦੱਸਿਆ ਕਿ ਬੈਂਕ ਅੱਗੇ ਲੋਕ 4-5 ਘੰਟੇ ਭੁੱਖੇ ਤਿਹਾਏ ਖੜਦੇ ਹਨ ਜਿਸ ਲਈ ਲੋਕ ਸੇਵਾ ਲਈ ਚਾਹ …

Read More »

ਬੈਂਕਾਂ ਅੱਗੇ ਲੱਗੀਆਂ ਲੰਬੀਆਂ ਲਾਈਨਾਂ- ਨੋਟ ਬਦਲਣ ਆਈ ਬਜੁਰਗ ਔਰਤ ਨੂੰ ਆਇਆ ਚੱਕਰ

ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿਛਲੇ ਕਈ ਦਿਨਾਂ ਤੋਂ ਭਾਰਤ ਸਰਕਾਰ ਵੱਲੋਂ ਅਚਾਨਕ ਬੰਦ ਕੀਤੇ 500 ਅਤੇ 1000 ਦੇ ਨੋਟਾਂ ਨੇ ਲੋਕਾਂ ਨੂੰ ਅਜੇ ਤੱਕ ਸਮੱਸਿਆ ਦੇ ਵਿੱਚ ਪਾ ਰੱਖਿਆ ਹੈ ਪਿਛਲੇ ਕਈ ਦਿਨਾਂ ਤੋਂ ਬੈਂਕਾਂ ਅੱਗੇ ਨੋਟ ਬਦਲਣ ਅਤੇ ਪੁਰਾਣੇ ਨੋਟ ਜਮਾਂ ਕਰਾਉਣ ਦੇ ਲਈ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ।ਪਿੰਡ ਪੰਜਗਰਾਈਆਂ ਅਤੇ ਸੰਦੌੜ ਵਿਖੇ ਸਟੇਟ ਬੈਂਕ ਆਫ ਇੰਡੀਆ …

Read More »

ਸਿੱਖ ਜੱਜ ਸ. ਮੋਤਾ ਸਿੰਘ ਦੇ ਅਕਾਲ ਚਲਾਣੇ ‘ਤੇ ਪ੍ਰੋ. ਬਡੂੰਗਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਬਰਤਾਨੀਆ ਦੇ ਪਹਿਲੇ ਘੱਟ ਗਿਣਤੀ ਸਿੱਖ ਜੱਜ ਸ. ਮੋਤਾ ਸਿੰਘ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਹੈ। ਇਥੋਂ ਜਾਰੀ ਪੈ੍ਰਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਸ. ਮੋਤਾ ਸਿੰਘ ਨੇ ਅੰਗਰੇਜ਼ੀ ਬੈਂਚ ਵਿੱਚ ਘੋੜੇ ਦੇ ਵਾਲਾਂ ਵਾਲੀ ਵਿਗ ਦੀ …

Read More »

ਭਾਈ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ ਸ਼੍ਰੋਮਣੀ ਕਮੇਟੀ ਨੇ ਰਾਸ਼ਟਰਪਤੀ ਨੂੰ ਲਿਖਿਆ ਪੱਤਰ

ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ)- ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮੁਆਫ਼ੀ ਲਈ 7 ਮੈਂਬਰੀ ਵਫ਼ਦ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਸੌਂਪੇਗਾ।ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਨੇ ਦਫ਼ਤਰ ਵਿਖੇ ਬੁਲਾਈ ਪ੍ਰੈਸ ਕਾਨਫਰੰਸ ਸਮੇਂ ਕੀਤਾ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਈ ਰਾਜੋਆਣਾ ਵੱਲੋਂ ਆਪਣੀ ਸਜ਼ਾ ਸਬੰਧੀ ਅਦਾਲਤ ਵੱਲੋਂ ਦਿੱਤੇ ਜਾਣ ਵਾਲੇ ਫੈਂਸਲੇ ਵਿੱਚ …

Read More »

ਸ਼੍ਰੋਮਣੀ ਕਮੇਟੀ ਸਮੁੱਚੇ ਖਾਲਸਾ ਪੰਥ ਦੀਆਂ ਉਮੀਦਾਂ ‘ਤੇ ਪੂਰਾ ਉਤਰਨ ਦਾ ਯਤਨ ਕਰੇਗੀ – ਪ੍ਰੋ. ਬਡੂੰਗਰ

ਅੰਮ੍ਰਿਤਸਰ, 15 ਨਵੰਬਰ (ਗੁਰਪ੍ਰੀਤ ਸਿੰਘ)- ਗੁਰਦੁਆਰਾ ਪ੍ਰਬੰਧ ਨੂੰ ਮਹੰਤਸ਼ਾਹੀ ਤੋਂ ਆਜ਼ਾਦ ਕਰਵਾ ਕੇ ਸੰਗਤੀ ਪ੍ਰਬੰਧ ਵਿੱਚ ਲਿਆਉਣ ਲਈ ਮਹਾਨ ਕੁਰਬਾਨੀਆਂ ਦੇ ਕੇ ਹੋਂਦ ਵਿੱਚ ਆਈ ਸਿੱਖਾਂ ਦੀ ਸਿਰਮੌਰ ਸੰਸਥਾ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 96ਵਾਂ ਸਥਾਪਨਾ ਦਿਵਸ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ।ਸ੍ਰੀ ਅਖੰਡਪਾਠ ਸਾਹਿਬ ਜੀ ਦੇ ਭੋਗ ਉਪਰੰਤ ਭਾਈ ਅਨੰਦ ਸਿੰਘ ਹਜ਼ੂਰੀ ਰਾਗੀ ਜਥਾ ਸੱਚਖੰਡ ਸ੍ਰੀ …

Read More »

ਸਿਹਤ ਜਾਗਰੂਕਤਾ ਮੁੰਹਿਮ ਦੌਰਾਨ ਨੁੱਕੜ ਨਾਟਕ ਦਾ ਮੰਚਨ

ਪਠਾਨਕੋਟ, 15 ਨਵਬਰ (ਪੰਜਾਬ ਪੋਸਟ ਬਿਊਰੋ)- ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵਲੋਂ ਲੋਕਾਂ ਨੂੰ ਸਿਹਤ ਸੰਬਧੀ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਚੱਲ ਰਹੀ ਸਿਹਤ ਜਾਗਰੂਕਤਾ ਮੁੰਹਿਮ ਤਹਿਤ ਜਿਥੇ ਆਮ ਲੋਕਾਂ ਨੂੰ ਲੈਕਚਰਾਂ, ਬੈਨਰਾਂ,ਪੋਸਟਰਾਂ ਅਤੇ ਹੋਰ ਲਿਖਤੀ ਮਟੀਰੀਅਲ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ ਉਥੇ ਨੁੱਕੜ ਨਾਟਕਾਂ ਦੇ ਮਾਧਿਅਮ ਰਾਹੀਂ ਵੀ ਸਿਹਤ ਸੰਬਧੀ ਸੁਨੇਹੇ ਦਿੱਤੇ …

Read More »