ਅੰਮ੍ਰਿਤਸਰ, 8 ਨਵੰਬਰ (ਸੁਖਬੀਰ ਸਿੰਘ ਖੁਰਮਣੀਆ) -ਧੰਨ-ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 125 ਸਾਲਾ ਪੁਰਾਤਨ ਇਤਿਹਾਸਕ ਖ਼ਾਲਸਾ ਗਵਰਨਿੰਗ ਕੌਂਸਲ ਵੱਲੋਂ ਪ੍ਰਥਾ ਅਨੁਸਾਰ ਸਜਾਇਆ ਜਾਂਦਾ ਅਲੌਕਿਕ ਵਿਸ਼ਾਲ ਨਗਰ ਕੀਰਤਨ 12 ਨਵੰਬਰ ਦਿਨ ਸ਼ਨੀਵਾਰ ਸਵੇਰੇ 7:00 ਵਜੇ ਸਜਾਇਆ ਜਾਵੇਗਾ। ਸੁੰਦਰ ਪਾਲਕੀ ਵਿੱਚ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢੇ …
Read More »Monthly Archives: November 2016
ਆਈ.ਟੀ.ਆਈ ਇਸਤਰੀਆਂ ਬੇਰੀ ਗੇਟ ਨੂੰ ਮਿਲਿਆ ਨਵਾਂ ਪ੍ਰਿੰਸੀਪਲ
ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਸਰਕਾਰੀ ਤਕਨੀਕੀ ਸਿਖਲਾਈ ਸੰਸਥਾ (ਇਸਤਰੀਆਂ) ਬੇਰੀਗੇਟ ਤੋਂ ਲਗਭਗ ਤਿੰਨ ਦਹਾਕਿਆਂ ਦੀ ਬੇਮਿਸਾਲ ਸੇਵਾਵਾਂ ਤੋਂ ਬਾਅਦ ਸੇਵਾ ਮੁਕਤ ਹੋਵੇ ਪ੍ਰਿੰਸੀਪਲ ਸੁਰਿੰਦਰ ਕੁਮਾਰ ਸ਼ਰਮਾ ਦੀ ਜਗ੍ਹਾ ‘ਤੇ ਪੰਜਾਬ ਸਰਕਾਰ ਦੇ ਵੱਲੋਂ ਬਰਿੰਦਰਜੀਤ ਸਿੰਘ ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ।ਪੰਜਾਬ ਸਰਕਾਰ ਦੇ ਮਿਲੇ ਆਦੇਸ਼ਾਂ ਤੋਂ ਬਾਅਦ ਬਰਿੰਦਰਜੀਤ ਸਿੰਘ ਨੇ ਆਈ.ਟੀ.ਆਈ. (ਇ) ਬੇਰੀਗੇਟ ਦਾ ਬਤੌਰ ਪ੍ਰਿੰਸੀਪਲ ਅਹੁੱਦਾ ਸੰਭਾਲ …
Read More »ਐਥਲੈਟਿਕਸ ਮੁਕਾਬਲਿਆਂ ਦਾ ਦੂਜਾ ਦਿਨ ਤੇਜ਼ ਤਰਾਰ ਖਿਡਾਰੀਆਂ ਦੇ ਨਾਮ ਰਿਹਾ
ਅੰਮ੍ਰਿਤਸਰ, 8 ਨਵੰਬਰ (ਪੰਜਾਬ ਪੋਸਟ ਬਿਊਰੋ)- ਖਾਲਸਾ ਕਾਲਜੀਏਟ ਸੀਨੀਅਰ ਸੈਕੰਡਰੀ ਸਕੂਲ ਵਿਖੇ ਏ.ਈ.ਓ. ਕੁਲਜਿੰਦਰ ਸਿੰਘ ਮੱਲ੍ਹੀ ਦੀ ਅਗਵਾਈ ਤੇ ਪ੍ਰਿੰਸੀਪਲ ਨਿਰਮਲ ਸਿੰਘ ਭੰਗੂ ਦੇ ਬੇਮਿਸਾਲ ਪ੍ਰਬੰਧਾਂ ਹੇਠ ਚੱਲ ਰਹੇ ਪੰਜਾਬ ਸਿੱਖਿਆ ਵਿਭਾਗ ਦੇ ਅੰਡਰ-14, 17, 19 ਸਾਲ ਉਮਰ ਵਰਗ ਲੜਕਿਆਂ ਦੇ ਐਥਲੈਟਿਕਸ ਮੁਕਾਬਲਿਆਂ ਦਾ ਦੂਜਾ ਦਿਨ ਤੇਜ ਤਰਾਰ ਖਿਡਾਰੀਆਂ ਦੇ ਨਾਮ ਰਿਹਾ। ਅੰਡਰ-17 ਸਾਲ ਉਮਰ ਵਰਗ ਦੇ ਟ੍ਰਿਪੱਲ ਜੰਪ ਦੇ …
Read More »AVM Demands Independent TV channel of Gurbani Kirtan from Golden Temple
Amritsar, November 8 (Punjab Post Bureau)- Amritsar Vikas Manch has urged the SGPC to make arrangements for setting up its own TV Channel for live telecasting of the holy programs of Sri Darbar Sahib (The Golden Temple). In a letter addressed to SGPC President Prof Kirpal Singh Badungar the Manch Patron Dr. Charanjit Singh Gumtala has reminded them of the …
Read More »ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਕਮੇਟੀ ਆਪਣਾ ਟੀ. ਵੀ ਚੈਨਲ ਲਾਏ – ਗੁਮਟਾਲਾ
ਅੰਮ੍ਰਿਤਸਰ, 8 ਨਵੰਬਰ (ਜਗਦੀਪ ਸਿੰਘ ਸੱਗੂ)- ਗੁਰਬਾਣੀ ਨੂੰ ਘਰ ਘਰ ਪਹੁੰਚਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਟੀ. ਵੀ. ਚੈਨਲ ਲਾਏ, ਜਿੱਥੋਂ 24 ਘੰਟੇ ਸਿੱਧਾ ਪ੍ਰਸਾਰਨ ਕੀਤਾ ਜਾਵੇ ਤੇ ਇਸ ਨੂੰ ਮੁਫ਼ਤ ਵਿਚ ਸਾਰੀ ਦੁਨੀਆਂ ਨੂੰ ਸੁਨਣ ਦਾ ਮੌਕਾ ਦਿੱਤਾ ਜਾਵੇ।ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ.ਕਿਰਪਾਲ ਸਿੰਘ ਬਡੂੰਗਰ ਨੂੰ …
Read More »All India Inter-University Air Pistol and Air Rifle Championships inaugurated
Amritsar, November 8 (Punjab Post Bureau)- All India Inter-University Air Pistol and Air Rifle (Men & Women) Championships was inaugurated at Guru Nanak Dev University Campus Shooting Range. The Department of Physical Education (AT) is organizing this championship & this will conclude on November 12. Dr. H.S. Randhawa, Deputy Director Sports & Head inaugurated this Air Pistol and Air Rifle …
Read More »ਨਿਊ ਜਨਤਾ ਕਲੱਬ ਨੇ ਕਰਵਾਇਆ ਤੀਸਰਾ ਵਿਸ਼ਾਲ ਭਗਵਤੀ ਜਾਗਰਣ
ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਨਿਊ ਏਕਤਾ ਕਲੱਬ ਫਾਜ਼ਿਲਕਾ ਵੱਲੋਂ ਸਥਾਨਕ ਗਾਂਧੀ ਲਗਰ ਵਿਚ ਤੀਸਰਾ ਵਿਸ਼ਾਲ ਭਗਵਤੀ ਜਾਗਰਨ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਨਗਰ ਸੁਧਾਰ ਟਰਸਟ ਦੇ ਚੇਅਰਮੈਨ ਰਮੇਸ਼ ਵਰਮਾ ਅਤੇ ਸਮਾਜ ਸੇਵੀ ਮਲਕ ਸ਼ੇਰ ਸੱਚੂ ਵੱਲੋਂ ਜਾਗਰਨ ਦੀ ਸ਼ੁਰੂਆਤ ਵਿਚ ਮਾਂ ਦੀ ਪੂਜਾ ਕਰਵਾਈ ਗਈ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਮੈਂਬਰ ਸੁਧੀਰ ਮਿਸ਼ਰਾ, ਕਿਸ਼ਨ ਤਨੇਜਾ, ਸੋਨੂੰ ਵਰਮਾ, ਕ੍ਰਿਸ਼ਨ …
Read More »ਗੋਪਾਸ਼ਟਮੀ ਤਿਓਹਾਰ ਦੇ ਮੌਕੇ ਤੇ ਹਵਨ ਯੱਗ ਕੀਤਾ
ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ): ਗੋਪਾਸ਼ਟਮੀ ਤਿਓਹਾਰ ਦੇ ਮੌਕੇ ਤੇ ਗਊ ਰਕਸ਼ਨੀ ਸਭਾ ਫਾਜ਼ਿਲਕਾ ਵੱਲੋਂ ਅੱਜ ਸਥਾਨਕ ਗਊਸ਼ਾਲਾ ਵਿਚ ਹਵਨ ਯੱਗ ਕਰਵਾਇਆ ਗਿਆ। ਪ੍ਰੋਗਰਾਮ ਵਿਚ ਦੇਸ ਰਾਜ ਧੂੜੀਆ, ਦੀਨਾ ਨਾਥ ਸਚਦੇਵਾ, ਅਸ਼ੋਕ ਗੁਲਬਧਰ, ਦਵਿੰਦਰ ਸਚਦੇਵਾ, ਸੁਭਾਸ਼ ਬਠਲਾ, ਓਮ ਪ੍ਰਕਾਸ਼ ਗੁਲਬਧਰ, ਸੁਭਾਸ਼ ਕਟਾਰੀਆ, ਮਾਸਟਰ ਗੋਕਲ ਚੰਦ ਅਨੇਜਾ, ਸੁਰਕਸ਼ਾ ਕਾਮਰਾ, ਅਨੂੰ ਨਾਰੰਗ, ਰੀਆ ਜੈਰਥ, ਮੋਨੀਕਾ ਜੈਰਥ, ਸੁਵਰਣਾ ਜੈਰਥ, ਸੁਖਦੀਪ ਕੌਰ ਅਤੇ ਵੱਡੀ …
Read More » ਡੀ.ਸੀ ਦਫਤਰ ਦੇ ਕਾਮਿਆਂ ਨੇ ਮੰਗਾਂ ਨੂੰ ਲੈ ਕੇ ਦਿੱਤਾ ਧਰਨਾ
ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- ਸਰਕਾਰ ਵੱਲੋਂ ਕਰਮਚਾਰੀਆਂ ਦੀਆਂ ਮੰਗਾਂ ਨਾ ਮੰਨਣ ਸਬੰਧੀ ਪੰਜਾਬ ਰਾਜ ਜ਼ਿਲ੍ਹਾ ਡੀਸੀ ਦਫ਼ਤਰ (ਮਨਿਸਟੀਰੀਅਲ ਸਟਾਫ਼) ਕਰਮਚਾਰੀ ਯੂਨੀਅਨ ਦੀ ਸੂਬਾਈ ਕਮੇਟੀ ਵੱਲੋਂ ਲਏ ਗਏ ਫੈਸਲੇ ਮੁਤਾਬਕ ਕਰਮਚਾਰੀਆਂ ਵੱਲੋਂ ਹੜ੍ਹਤਾਲ ਕੀਤੀ ਜਾ ਰਹੀ ਹੈ। ਜਿਸ ਦੇ ਤਹਿਤ ਜ਼ਿਲ੍ਹਾ ਫਾਜ਼ਿਲਕਾ ਦੇ ਡੀਸੀ ਦਫਤਰ, ਐਸ.ਡੀ.ਐਮ ਦਫਤਰ, ਤਹਿਸੀਲ ਦਫਤਰ ਦੇ ਕਰਮਚਾਰੀਆਂ ਨੇ ਅੱਜ ਹੜਤਾਲ ਵਿਚ ਹਿੱਸਾ ਲਿਆ ਅਤੇ ਡਿਪਟੀ ਕਮਿਸ਼ਨਰ …
Read More »’ਆਪ’ ਨੇ ਫਾਜ਼ਿਲਕਾ ਸ਼ਹਿਰ ਨੂੰ 9 ਜੋਨਾਂ ਵਿਚ ਵੰਡ ਕੇ ਸਰਕਲ, ਮੀਡੀਆ ਇੰਚਾਰਜ਼ ਕੀਤੇ ਨਿਯੁੱਕਤ
ਫਾਜ਼ਿਲਕਾ, 8 ਨਵੰਬਰ (ਵਿਨੀਤ ਅਰੋੜਾ)- 2017 ਦੀਆਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਫਾਜ਼ਿਲਕਾ ਸ਼ਹਿਰ ਨੂੰ 9 ਜੋਨਾਂ ਵਿਚ ਵੰਡ ਕੇ ਚੋਣ ਪ੍ਰਚਾਰ ਕਮੇਟੀ ਦਾ ਗਠਨ, 9 ਸਰਕਲ ਇੰਚਾਰਜ਼ ਅਤੇ ਮੀਡੀਆ ਇੰਚਾਰਜ਼ ਦੀ ਨਿਯੁਕਤ ਕੀਤੀ ਹੈ।ਫਾਜ਼ਿਲਕਾ ਵਿਧਾਨਸਭਾ ਤੋਂ ਆਪ ਉਮੀਦਵਾਰ ਸਮਰਬੀਰ ਸਿੰਘ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਦਿਲੀ ਤੋਂ ਆਏ ਆਬਜਰਵਰ ਪੰਕਜ ਰੰਗਾ, ਬਚਿਤਰ, ਜਸਜੋਤ ਗਿੱਲ, …
Read More »
Punjab Post Daily Online Newspaper & Print Media