Amritsar, November 9 (Punjab Post Bureau)- A meeting of ‘Gender Champions’ was organized in the Guru Nanak Dev University under chairmanship of Prof. N.S. Tung, Dean, Academic Affairs. Prof. Avinash Kaur Nagpal, Nodal Teacher, Gender Champions, introduced the concept of Gender Champions to all present. This is Govt. of India’s initiative to engage young boys and girls in educational institutes …
Read More »Monthly Archives: November 2016
ਸੱਚੇ ਆਨੰਦ ਦੀ ਪ੍ਰਾਪਤੀ ਪ੍ਰਭੂ ਭਗਤੀ ਨਾਲ ਹੀ ਹੁੰਦੀ ਹੈ: ਭਾਈ ਨਰੇਸ਼ ਜੀ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਸਾਧੂ ਆਸ਼ਰਮ ਦੇ ਵੇਹੜੇ ਵਿਚ ਚੱਲ ਰਹੀ 7 ਦਿਨਾਂ ਸ਼੍ਰੀਮਦਭਾਗਵਤ ਕਥਾ ਸਮਾਗਮ ਕਥਾ ਦੌਰਾਨ ਭਾਈ ਨਰੇਸ਼ ਜੀ ਸ਼ਰਮਾ ਨੂੰ ਮੋਹਨ ਸਵਰੂਪ ਬਿਦਾਨੀ, ਰਾਜ ਕੁਮਾਰ ਛੋਕਰਾ, ਰਾਮ ਲੁਭਾਇਆ ਨੇ ਤਿਲਕ ਲਗਾਇਆ ਅਤੇ ਮਾਲਾ ਪਹਿਨਾਈ। ਮਹਾਭਾਰਤ ਕਥਾ ਦੇ ਪਿਤਾਮਾਹ ਭੀਸ਼ਨ ਦੇ ਮਹਾਪ੍ਰਯਾਣ ਪ੍ਰਸੰਗ ਦੇ ਰਾਹੀਂ ਭਾਈ ਨਰੇਸ਼ ਜੀ ਨੇ ਦੱਸਿਆ ਕਿ ਭੀਸ਼ਮ ਨੇ ਸਰੀਰ ਛੱਡਦੇ …
Read More »ਹੋਲੀ ਹਾਰਟ ਸਕੂਲ ਵਿਚ 45ਵਾਂ ਜ਼ਿਲ੍ਹਾ ਪੱਧਰੀ ਵਿਗਿਆਨ ਮੇਲਾ ਸ਼ੁਰੂ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਜ਼ਿਲ੍ਹਾ ਸਿੱਖਿਆ ਅਧਿਕਾਰੀ ਡਾ. ਸੁਖਬੀਰ ਸਿੰਘ ਬਲ ਦੀ ਪ੍ਰਧਾਨਗੀ ਵਿਚ ਅਤੇ ਜ਼ਿਲ੍ਹਾ ਸਾਇੰਸ ਸੁਪਰਵਾਈਜ਼ਰ ਡਾ. ਵਿਪਨ ਕਟਾਰੀਆਦ ੇ ਦਿਸ਼ਾ ਨਿਰਦੇਸ਼ਾਂ ਤੇ ਸਥਾਨਕ ਹੋਲੀ ਹਾਰਟ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਵਿਚ 45ਵੇਂ ਜ਼ਿਲ੍ਹਾ ਪੱਧਰੀ ਵਿਗਿਆਨ ਪ੍ਰਦਰਸ਼ਨੀ ਅਤੇ ਕਿਸ਼ੋਰ ਮੇਲੇ ਦੀ ਅੱਜ ਸ਼ੁਰੂਆਤ ਕੀਤੀ ਗਈ। ਇਸ ਵਿਗਿਆਨ ਮੇਲੇ ਵਿਚ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ ਤਹਿਸੀਲਦਾਂ ਦੇ ਜੇਤੂ ਵਿਦਿਆਰਥੀਆਂ …
Read More »ਸਰਕਾਰ ਵੱਲੋਂ 500-1000 ਰੁਪਏ ਦੇ ਨੋਟ ਬੰਦ ਕਰਨ ਨਾਲ ਮੱਚੀ ਖਲਬਲੀ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਖਿਲਾਫ ਬੀਤੀ ਰਾਤ ਲਏ ਫੈਸਲੇ ਨਾਲ ਇੰਸਾਨੀ ਜਿੰਦਗੀ ਦੀ ਰਫਤਾਰ ਨੂੰ ਰੋਕ ਕੇ ਰੱਖ ਦਿਤਾ ਹੈ। ਜਿਥੇ ਲੋਕ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਹਨ, ਉਥੇ ਹੀ ਹੈਰਾਨ ਵੀ ਹਨ। ਸਰਕਾਰ ਵੱਲੋਂ ਬੀਤੀ ਅੱਧੀ ਰਾਤ ਤੋਂ ਬਾਅਦ 500 ਅਤੇ 1000 ਰੁਪਏ ਦੇ ਨੋਟ ਬੰਦ ਕਰਨ ਦੇ …
Read More »ਕਾਨੂੰਨੀ ਸੇਵਾਵਾਂ ਦਿਵਸ ਮੌਕੇ ਸਬਜੇਲ ਵਿਚ ਕਾਨੂੰਨੀ ਜਾਗਰਤਾ ਸੈਮੀਨਾਰ ਲਗਾਇਆ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਾਜ਼ਿਲਕਾ ਵੱਲੋਂ ਕਾਨੂੰਨੀ ਸੇਵਾਵਾਂ ਦਿਵਸ ਦੇ ਮੌਕੇ ਤੇ ਸੀਜੇਐਮ ਕੇ.ਕੇ.ਬਾਂਸਲ ਵੱਲੋਂ ਸਬ ਜੇਲ੍ਹ ਫਾਜ਼ਿਲਕਾ ਵਿਚ ਕਾਨੂੰਨੀ ਸਾਖਰਤਾ ਸੈਮੀਨਾਰ ਲਗਾਇਆ ਗਿਆ।ਸੀਜੇ ਐਮ ਕਮ ਸਕੱਤਰ ਕੇ.ਕੇ. ਬਾਂਸਲ ਨੇ ਕਾਨੂੰਨੀ ਸੇਵਾਵਾਂ ਅਥਾਰਟੀ ਐਕਟ ਤਹਿਤ ਪ੍ਰਾਪਤ ਕਾਨੁੰਨੀ ਸੇਵਾਵਾਂ ਵੱਲੋਂ ਚੱਲ ਰਹੀਆਂ ਹੋਰ ਸਕੀਮਾਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਨ੍ਹਾ ਕਿਹਾ ਕਿ ਕੋਈ ਵੀ ਵਿਅਕਤੀ ਜੋ ਅਨੁਸੂਚਿਤ …
Read More »ਸੰਦੀਪ ਭੁਸਰੀ ਬਣੇ ਕੈਮਿਸਟ ਐਸੋਸੀਏਸ਼ਨ ਦੇ ਸੂਬਾਈ ਮੀਤ ਪ੍ਰਧਾਨ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਕੈਮਿਸਟ ਐਸੋਸੀਏਸ਼ਨ ਫਾਜ਼ਿਲਕਾ ਦੇ ਪ੍ਰਧਾਨ ਸੰਦੀਪ ਭੁਸਰੀ ਦੀਆਂ ਵਧੀਆ ਸੇਵਾਵਾਂ ਦੇ ਚਲਦੇ ਉਨ੍ਹਾਂ ਨੂੰ ਕੈਮਿਸਟ ਐਸੋਸੀਏਸ਼ਨ ਪੰਜਾਬ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਬੀਤੇ ਦਿਨ ਫਾਜ਼ਿਲਕਾ ਵਿਚ ਕਰਵਾਏ ਐਸੋਸੀਏਸ਼ਨ ਦੇ ਰਾਜ ਪੱਧਰੀ ਪ੍ਰੋਗਰਾਮ ਵਿਚ ਕੀਤੀ ਗਈ। ਐਸੋਸੀਏਸ਼ਨ ਦੇ ਸੂਬਾਈ ਜਨਰਲ ਸਕੱਤਰ ਸੁਰਿੰਦਰ ਦੁੱਗਲ ਨੇ ਸ਼੍ਰੀ ਭੁਸਰੀ ਦਾ ਸੂਬਾਈ ਕਾਰਜਕਾਰਣੀ ਵਿਚ ਨਵੇਂ …
Read More »21 ਤੇ 22 ਨਵੰਬਰ ਨੂੰ ਹੋਣਗੇ ਜ਼ਿਲ੍ਹਾ ਪੱਧਰੀ ਪਸ਼ੂ ਧਨ ਮੁਕਾਬਲੇ ਏ.ਡੀ.ਸੀ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੇ ਜ਼ਿਲ੍ਹਾ ਪੱਧਰੀ ਪਸ਼ੂਧਨ ਮੁਕਾਬਲਿਆਂ ਦੀ ਲੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦਾ 5ਵਾਂ ਪਸ਼ੂਧਨ ਮੇਲਾ 21 ਅਤੇ 22 ਨਵੰਬਰ 2016 ਨੂੰ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਅਡੀਸ਼ਨਲ ਡਿਪਟੀ ਕਮਿਸ਼ਨਰ (ਜਨਰਲ) ਜਰਨੈਲ ਸਿੰਘ ਨੇ ਅੱਜ ਇੱਥੇ ਇਸ ਮੇਲੇ ਦੀਆਂ ਤਿਆਰੀਆਂ ਸਬੰਧੀ ਕੀਤੀ …
Read More »ਆਪ ਉਮੀਦਵਾਰ ਸਮਰਬੀਰ ਨੇ ਪਿੰਡ ਪੂਰਨ ਪੱਟੀ ਅਤੇ ਝੰਗੜ ਭੇਣੀ ਦਾ ਕੀਤਾ ਦੋਰਾ
ਫਾਜ਼ਿਲਕਾ, 9 ਨਵੰਬਰ (ਵਿਨੀਤ ਅਰੋੜਾ)- ਆਮ ਆਦਮੀ ਪਾਰਟੀ ਪੰਜਾਬ ਦੇ ਲੋਕਾ ਲਈ ਆਸ਼ਾ ਦੀ ਇਕ ਨਵੀ ਕਿਰਨ ਹੈ ਅਤੇ ਇਹ ਕਿਰਨ ਪੰਜਾਬ ਵਿਚ ਇੱਕ ਨਵਾ ਸਵੇਰਾ ਲੈ ਕੇ ਆਵੇਗੀ, ਜਿਸ ਨਾਲ ਹਰ ਵਰਗ ਖੁਸ਼ਹਾਲ ਹੋਵੇਗਾ।ਇਹ ਗੱਲ ਆਮ ਆਦਮੀ ਪਾਰਟੀ ਦੇ ਫਾਜ਼ਿਲਕਾ ਵਿਧਾਨ ਸਭਾ ਤੋ ਉਮੀਦਵਾਰ ਸਮਰਬੀਰ ਸਿੰਘ ਨੇ ਨੇੜਲੇ ਪਿੰਡ ਪੂਰਨਪੱਟੀ, ਝੰਗਡ ਭੇਣੀ ਦੇ ਦੌਰੇ ਦੌਰਾਨ ਲੋਕਾਂ ਦੀਆਂ ਮੁਸ਼ਕਲਾਂ ਸੁਣਦਿਆਂ …
Read More »DAV Public School stands First in Debate
Amritsar, November 9 (Punjab Post Bureau)- DAV Public School Lawrence Road bagged First Prize in a Branch Level Debate Competition for students of Std XI & XII. The competition was organised by the Board of Studies, the Institute of Chartered Accountants of India recently. As many as 10 schools from Amritsar district participated in it. The topic for the debate …
Read More »ਚਾਰ ਮੈਂਬਰੀ ਚੋਰ ਗਰੋਹ ਦੇ ਤਿੰਨ ਮੈਂਬਰ ਕਾਬੂ- ਚੋਰੀ ਦੇ 9 ਮੋਟਰਸਾਈਕਲ ਬਰਾਮਦ
ਅੰਮ੍ਰਿਤਸਰ, 9 ਨਵੰਬਰ (ਜਗਦੀਪ ਸਿੰਘ ਸੱਗੂ)- ਬੀ ਡਵੀਜਨ ਪੁਲਿਸ ਸਟੇਸ਼ਨ ਦੀ ਪੁਲਿਸ ਦੇ ਏ.ਐਸ.ਆਈ ਪ੍ਰਸ਼ੋਤਮ ਲਾਲ ਵਲੋਂ ਪੁਲਿਸ ਪਾਰਟੀ ਸਮੇਤ ਸ਼ਰਨਜੀਤ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਬੈਂਕਾਂ ਬਲੇਰ (ਭਿੱਖੀਵਿੰਡ) ਨੂੰ ਤਾਰਾਂ ਵਾਲਾ ਪੁੱਲ ਜੀ.ਟੀ ਰੋਡ ਦੇ ਨੇੜਿਓਂ ਚੋਰੀ ਕੀਤੇ ਹੋਏ ਮੋਟਰਸਾਈਕਲ ਸਮੇਤ ਕਾਬੂ ਕਰ ਲਿਆ ਗਿਆ।ਉਨਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੁਕੱਦਮਾ ਨੰਬਰ 180 ਮਿਤੀ 4.11.2016 ਦਰਜ ਕਰ ਕੇ ਜਦ …
Read More »
Punjab Post Daily Online Newspaper & Print Media