Wednesday, November 25, 2026

Monthly Archives: November 2016

ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਸੁੰਦਰ ਲਿਖਾਈ ਤੇ ਕਵਿਤਾ ਮੁਕਾਬਲੇ ਕਰਵਾਏ

ਸਮਰਾਲਾ, 6 ਨਵੰਬਰ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਪੰਜਾਬੀ ਸੂਬੇ ਦੀ 50ਵੀਂ ਵਰ੍ਹੇਗੰਢ ਨੂੰ ਸਮਰਪਿਤ ਪੰਜਾਬ ਅੰਦਰ ਵੱਖ ਵੱਖ ਪ੍ਰੋਗਰਾਮ ਕਰਵਾਏ ਜਾ ਰਹੇ ਹਨ, ਉਸੇ ਲੜੀ ਨੂੰ ਅੱਗੇ ਤੋਰਦੇ ਹੋਏ ਅਧਿਆਪਕ ਚੇਤਨਾ ਮੰਚ ਸਮਰਾਲਾ ਵੱਲੋਂ  ਮੰਚ ਦੇ ਪ੍ਰਧਾਨ ਲੈਕ: ਵਿਜੈ ਕੁਮਾਰ ਸ਼ਰਮਾ ਦੀ ਰਹਿਨੁਮਾਈ ਹੇਠ ਪਹਿਲੀ ਤੋਂ ਪੰਜਵੀਂ ਜਮਾਤ ਤੱਕ ਦਾ ਪ੍ਰਾਇਮਰੀ ਪੱਧਰ ਦਾ ਕਵਿਤਾ ਉਚਾਰਨ ਅਤੇ ਸ਼ੁੱਧ/ਸੁੰਦਰ …

Read More »

ਪਿੱਛਲੇ 10 ਸਾਲਾਂ ਤੋ ਜਨਤਾ ਦਾ ਨਹੀਂ, ਬਾਦਲਾਂ ਤੇ ਜੋਸ਼ੀ ਦਾ ਹੀ ਹੋਇਆ ਵਿਕਾਸ – ਰਿੰਟੂ

ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ) – ਵਿਧਾਨ ਸਭਾ ਹਲਕਾ ਉੱਤਰੀ ਦੇ ਇੰਚਾਰਜ ਅਤੇ ਸੀਨੀਅਰ ਕਾਂਗਰਸੀ ਆਗੂ ਕਰਮਜੀਤ ਸਿੰਘ ਰਿੰਟੂ ਨੇ ਹਲਕਾ ਉੱਤਰੀ ਵਿਚ ਵਾਰਡ ਵਾਈਜ ਮੀਟਿੰਗਾ ਦਾ ਸਿਲਸਿਲਾ ਸ਼ੁਰੁ ਕਰ ਦਿੱਤਾ ਹੈ। ਸ਼ਨਿਵਾਰ ਨੂੰ ਪਹਿਲੀ ਮੀਟਿੰਗ ਵਾਰਡ ਨੰਬਰ 13 ਵਿਚ ਕੀਤੀ ਗਈ। ਬਟਾਲਾ ਰੋਡ ਵਿੱਖੇ ਸ਼ਿਵਾਲਾ ਬੋਹੜ ਦੇ ਨਜਦੀਕ ਕਰਵਾਈ ਗਈ ਇਸ ਮੀਟਿੰਗ ਵਿਚ ਕਾਂਗਰਸੀ ਵਰਕਰਾ ਦਾ ਹੁਜੂਮ ਉਮੜ …

Read More »

Iran continues Winning Streak, Usa Men & Women Teams too register Victories

Attari (Amritsar), November 6 (Punjab Post Bureau)- The matches on the fourth day of Dr B R Ambedkar 6th World Cup Kabaddi 2016 were held today at Shaheed Jathedar Dalbir Singh Ranike Memorial Sports Stadium at village Ranike of Amritsar district. This is the first time that Ranike village, located near the Indo-Pak border, hosted the World Cup Kabaddi matches and …

Read More »

ਇਰਾਨ ਵੱਲੋਂ ਜੇਤੂ ਮੁਹਿੰਮ ਜਾਰੀ, ਅਮਰੀਕਾ ਦੀਆਂ ਪੁਰਸ਼ ਤੇ ਮਹਿਲਾ ਟੀਮਾਂ ਨੇ ਵੀ ਜਿੱਤਾਂ ਦਰਜ ਕੀਤੀਆਂ

ਰਣੀਕੇ/ਅਟਾਰੀ (ਅੰਮ੍ਰਿਤਸਰ), 6 ਨਵੰਬਰ (ਜਗਦੀਪ ਸਿੰਘ ਸੱਗੂ)- ਡਾ.ਬੀ.ਆਰ. ਅੰਬੇਦਕਰ ਛੇਵੇਂ ਵਿਸ਼ਵ ਕੱਪ ਕਬੱਡੀ-2016 ਦੇ ਅੱਜ ਚੌਥੇ ਦਿਨ ਦੇ ਮੁਕਾਬਲੇ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਥੋੜ੍ਹੀ ਕੁ ਦੂਰੀ ‘ਤੇ ਅਟਾਰੀ ਨੇੜੇ ਸਥਿਤ ਪਿੰਡ ਰਣੀਕੇ ਦੇ ਸ਼ਹੀਦ ਜਥੇਦਾਰ ਦਲਬੀਰ ਸਿੰਘ ਰਣੀਕੇ ਸਟੇਡੀਅਮ ਵਿਖੇ ਹੋਏ। ਵਾਹਗਾ-ਅਟਾਰੀ ਨਾਲ ਲੱਗਦੇ ਪਿੰਡ ਰਣੀਕੇ ਨੂੰ ਪਹਿਲੀ ਵਾਰ ਵਿਸ਼ਵ ਕੱਪ ਦੇ ਮੈਚਾਂ ਦੀ ਮੇਜ਼ਬਾਨੀ ਦਾ ਮੌਕਾ ਮਿਲਿਆ ਜਿਸ ਦਾ …

Read More »

ਝੋਟਿਆਂ ਦੇ ਨਸਲ ਮੁਕਾਬਲਿਆਂ ‘ਚ ਯੁਵਰਾਜ ਤੇ ਨਾਚ ‘ਚੋਂ ਘੋੜੀ ਲੂਣਾ ਨੇ ਪਹਿਲਾ ਇਨਾਮ ਜਿੱਤਿਆ

ਪਠਾਨਕੋਟ, 6 ਨਵੰਬਰ (ਪੰਜਾਬ ਪੋਸਟ ਬਿਊਰੋ)- ਪਸ਼ੂ ਪਾਲਣ ਵਿਭਾਗ ਪੰਜਾਬ ਪਠਾਨਕੋਟ ਵੱਲੋਂ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਦੋ ਰੋਜਾ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2016 ਅਤੇ ਦੁੱਧ ਚੁਆਈ ਮੁਕਾਬਲਿਆਂ ਦਾ ਸਮਾਪਨ ਅੱਜ ਇੰਡਸਟਰੀਅਲ ਗਰੋਥ ਸੈਂਟਰ ਪਿੰਡ ਝੰਜੇਲੀ ਵਿਖੇ ਕੀਤਾ ਗਿਆ। ਦੂਸਰੇ ਦਿਨ ਜਿਲ੍ਹਾ ਪੱਧਰੀ ਪਸ਼ੂ ਧੰਨ ਚੈਪੀਅਨਸ਼ਿਪ 2016 ਦਾ ਅਰੰਭ ਡਾ. ਕੁਲਦੀਪ ਮਹਾਜਨ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੇ ਕੀਤਾ। …

Read More »

’ਆਪ’ ਦੀ ਸਰਕਾਰ ਆਉਣ ‘ਤੇ ਕਿਸਾਨੀ ਨੂੰ ਪ੍ਰਫੁਲਿੱਤ ਕਰਨ ਦੇ ਹੋਣਗੇ ਯੋਗ ਉਪਰਾਲੇ – ਨਿੱਝਰ

ਅੰਮ੍ਰਿਤਸਰ, 6 ਨਵੰਬਰ (ਜਗਦੀਪ ਸਿੰਘ ਸੱਗੂ)- ਕਿਸਾਨ ਹਤੈਸ਼ੀ ਅਖਵਾਉਣ ਵਾਲੀ ਸਰਕਾਰ ਦੇ ਰਾਜ ਵਿਚ ਕਿਸਾਨਾਂ ਦੀ ਫਸਲ ਦੀ ਚੁਕਾਈ ਸਮੇਂ ਸਿਰ ਨਾ ਹੋਣਾ ਅਤੇ ਫਿਰ ਕਿਸਾਨਾਂ ਦੀ ਵੱਖ-ਵੱਖ ਤਰੀਕਿਆਂ ਨਾਲ ਮੰਡੀਆਂ ਵਿਚ ਲੁੱਟ ਹੋਣਾ ਬਹੁਤ ਹੀ ਮੰਦਭਾਗੀ ਗੱਲ ਹੈ।ਆਮ ਆਦਮੀ ਪਾਰਟੀ ਦੇ ਹਲਕਾ ਦੱਖਣੀ ਉਮੀਦਵਾਰ ਡਾ. ਇੰਦਰਬੀਰ ਸਿੰਘ ਨਿੱਝਰ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਕਿਸਾਨਾਂ …

Read More »

ਵਿਧਾਇਕ ਬਲਜੀਤ ਜਲਾਲ ਉਸਮਾਂ ਦੇ ਲਾਰਿਆਂ ਤੋ ਦੁਖੀ ਹਨ ਪਿੰਡ ਗੱਗੜਭਾਣਾ ਦੇ ਵਾਸੀ

ਚੌਂਕ ਮਹਿਤਾ, 6 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪਿਡ ਗੱਗੜਭਾਣਾ ਜੋ ਕਿ ਹਮੇਸ਼ਾਂ ਅਕਾਲੀ ਦਲ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਚੱਲਿਆ, ਦੇ ਵਾਸੀਆਂ ਨੇ ਹਲਕਾ ਵਿਧਾਇਕ ਬਲਜੀਤ ਜਲਾਲ ਉਸਮਾਂ ਦੇ ਲਾਰਿਆਂ ਤੋ ਅੱਕ ਕੇ ਅੱਜ ਇੱਕ ਭਰਵਾਂ ਇਕੱਠ ਕੀਤਾ ਅਤੇ ਆਪਣੇ ਦਿਲ ਦੀ ਭੜਾਸ ਕੱਢੀ। ਸਮਾਚਾਰ ਅਨੁਸਾਰ ਪਿੰਡ ਵਾਸੀਆਂ ਨੇ ਦੱਸਿਆ ਜਦੋ ਦੀ ਅਕਾਲੀ ਸਰਕਾਰ ਬਣੀ ਹੈ ਸਾਡੇ ਪਿੰਡ …

Read More »

ਭੋਲੇ ਭਾਲੇ ਲੋਕਾਂ ਦੇ ਏ.ਟੀ.ਐਮ ਕਾਰਡ ਬਦਲ ਕੇ ਪੈਸੇ ਕਢਵਾਉਣ ਵਾਲਾ ਗਿਰੋਹ ਕਾਬੂ

ਚੌਂਕ ਮਹਿਤਾ, 6 ਨਵੰਬਰ (ਜੋਗਿੰਦਰ ਸਿੰਘ ਮਾਣਾ)- ਬੀਤੇ ਦਿਨਾ ਤੋ ਏ ਟੀ ਐਮ ਵਿੱਚ ਪੈਸੇ ਕਢਵਾਉਣ ਆਉਦੇਂ ਭੋਲੇ ਭਾਲੇ ਲੋਕਾ ਨੂੰ ਗੱਲਾ ਦੀ ਹਮਦਰਦੀ ਜਿਤਾ ਕੇ ਧੋਖੇ ਨਾਲ ਕਾਰਡ ਬਦਲ ਕੇ ਪੈਸੇ ਕੱਢਣ ਵਾਲੇ ਗਿਰੋਹ ਨੂੰ ਕਾਬੂ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ। ਐਸ ਐਚ ਓ ਸ੍ਰ. ਸੁਰਿੰਦਰ ਸਿੰਘ ਪਵਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪਿਛਲੇ ਦਿਨਾਂ ਤੋ ਇਲਾਕੇ ਵਿੱਚ ਕਾਫੀ …

Read More »

20th Annual Indian Political Economy Association (IPEA) Conference concluded at GNDU

Amritsar, November 6 (Punjab Post Bureau)-  A three day 20th Annual Indian Political Economy Association (IPEA) Conference was concluded here today at Auditorium Hall, Guru Granth Sahib Bhawan of the Guru Nanak Dev University.  Punjab School of Economics of the University hosted this Conference. A large number of scholars from various parts of country were participated and presented their research …

Read More »

47th Annual Athletics Meet concluded at Guru Nanak Dev University

Amritsar, November 6 (Punjab Post Bureau)-  The 47th Annual Athletics Meet 2016 of Guru Nanak Dev University was concluded here today. As many as 500 athletes from 110 affiliated colleges of the university are participating in this meet. Dr. H.S Randhawa, Deputy Director Sports and Head gave away the prizes to the winners. The  Results of Men section: Winner: Lyallpur …

Read More »