Amritsar, November 7 (Punjab Post Bureau)- The Guru Nanak Dev University will organize All India Inter-University Track Cycling (MW) Championship from 16-19 November, 2016 at University Campus International Standard Velodrome. More than 50 teams comprising about 450 cyclists from different universities of all over the country will participate in the championship, said Dr. H.S. Randhawa, Deputy Director Sports & Head.
Read More »Monthly Archives: November 2016
GNDU student selected for Singapore centre by Valeur HR
Amritsar, November 7 (Punjab Post Bureau)- The ValuerHR E-Solutions Private Ltd., Chandigarh, a multinational company has established an R&D and Data Analytics Centre at Guru Nanak Dev University with a core objective to impart a lifetime skill in Trading Financial Markets. Under this Centre, the company is providing training to students of MCA, MBA, M.Com., MBE, M.Sc. Economics, B.Tech. CSE …
Read More » ਡਾ. ਸੁਖਬੀਰ ਸਿੰਘ ਬੱਲ੍ਹ ਸਟੇਟ ਕਮਿਸ਼ਨਰ ਨਿਯੁੱਕਤ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)-ਭਾਰਤ ਸਕਾਊਟਸ ਐਂਡ ਗਾਈਡਸ ਰਾਸ਼ਟਰੀ ਹੈਡਕਵਾਟਰ ਨਵੀਂ ਦਿੱਲੀ ਵੱਲੋਂ ਡਾ. ਸੁਖਬੀਰ ਸਿੰਘ ਬੱਲ੍ਹ (ਜ਼ਿਲ੍ਹਾ ਸਿੱਖਿਆ ਅਧਿਕਾਰੀ) ਫਾਜ਼ਿਲਕਾ ਨੂੰ ਸਟੇਟ ਕਮਿਸ਼ਨਰ (ਸਕਾਊਟਸ) ਨਿਯੁਕਤ ਕੀਤਾ ਗਿਆ ਹੈ। ਨਿਯੁਕਤੀ ਪੱਤਰ ਜਾਰੀ ਕਰਦੇ ਹੋਏ ਨੈਸ਼ਨਲ ਚੀਫ਼ ਕਮਿਸ਼ਨਰ ਬੀਐਲ ਨਗਰਾਲਾ ਨੇ ਦੱਸਿਆ ਕਿ ਡਾ. ਸੁਖਬੀਰ ਸਿੰਘ ਬੱਲ੍ਹ ਦੀ ਸਕਾਊਟ ਪ੍ਰਤੀ ਨਿਸ਼ਠਾ ਅਤੇ ਉਨ੍ਹਾਂ ਦੀ ਮਿਹਨਤ ਨੂੰ ਵੇਖਦੇ ਹੋਏ ਇਸ ਅਹੁੱਦੇ ਤੇ …
Read More »ਜੀਵ ਨੂੰ ਪ੍ਰਭੂ ਦੀ ਆਪਾਰ ਕ੍ਰਿਪਾ ਨਾਲ ਭਾਗਵਤ ਕਥਾ ਸੁਣਨ ਨੂੰ ਮਿਲਦੀ ਹੈ- ਭਾਈ ਨਰੇਸ਼ ਸ਼ਰਮਾ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਸਥਾਨਕ ਸ਼੍ਰੀ ਸਾਧੂ ਆਸ਼ਰਮ ਵਿਚ 7 ਦਿਨਾਂ ਸ਼੍ਰੀਮਦਭਾਗਵਤ ਕਥਾ ਸਮਾਗਮ ਦਾ ਅਯੋਜਨ ਸ਼੍ਰੀ ਸਾਧੂ ਆਸ਼ਰਮ ਸਤਸੰਗ ਪਰਿਵਾਰ ਵੱਲੋਂ ਕੀਤਾ ਗਿਆ। ਕਥਾ ਦੇ ਪਹਿਲੇ ਦਿਨ ਸ਼੍ਰੀਮਦਭਾਗਵਤ ਪੁਰਾਣ ਅਤੇ ਗਨੇਸ਼ ਪੂਜਨ ਨਵਗ੍ਰਹਿ ਪੂਜਾ ਸ਼੍ਰੀ ਸਾਧੂ ਆਸ਼ਰਮ ਟਰਸਟ ਦੇ ਪ੍ਰਧਾਨ ਡਾ. ਰੋਸ਼ਨ ਲਾਲ ਠੱਕਰ ਅਤੇ ਉਨ੍ਹਾਂ ਦੀ ਧਰਮਪਤਨੀ ਸੰਤੋਸ਼ ਠੱਕਰ ਨੇ ਕੀਤੀ। ਕਥਾ ਭਾਈ ਨਰੇਸ਼ ਜੀ ਸ਼ਰਮਾ ਨੂੰ …
Read More »ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਨੇ ਕਰਵਾਇਆ 17ਵਾਂ ਕੀਰਤਨ ਤੇ ਭੰਡਾਰਾ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਬਾਬਾ ਖੇਤਰਪਾਲ ਸੇਵਾਦਾਰ ਸੁਸਾਇਟੀ ਫਾਜ਼ਿਲਕਾ ਵੱਲੋਂ ਬਾਬਾ ਜੀ ਦਾ 17ਵਾਂ ਕੀਰਤਨ ਅਤੇ ਭੰਡਾਰਾ ਸਿੱਧ ਸ਼੍ਰੀ ਹਨੂੰਮਾਨ ਮੰਦਰ ਦੇ ਨੇੜੇ ਬਣਾਏ ਜਾ ਰਹੇ ਬਾਬਾ ਖੇਤਰਪਾਲ ਕਮਿਊਨਿਟੀ ਹਾਲ ਵਿਚ ਕਰਵਾਇਆ ਗਿਆ। ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਹਾਜ਼ਰ ਹੋਏ। ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁਰਾਣਾ ਅਤੇ ਜਨਰਲ ਸਕੱਤਰ ਰਕੇਸ਼ ਸਚਦੇਵਾ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਬਾਬਾ …
Read More »ਮੰਤਰੀ ਜਿਆਣੀ ਵੱਲੋਂ ਖੇਡ ਕਲੱਬਾਂ ਨੂੰ ਖੇਡ ਕਿੱਟਾਂ ਭੇਂਟ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਫਾਜ਼ਿਲਕਾ ਦੇ ਵਿਧਾਇਕ ਅਤੇ ਰਾਜ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਸਥਾਨਕ ਨਹਿਰੀ ਵਿਸ਼ਰਾਮ ਘਰ ਵਿਚ ਫਾਜ਼ਿਲਕਾ ਇਲਾਕੇ ਦੇ ਖੇਡ ਕਲੱਬਾਂ ਨੂੰ 130 ਤੋਂ ਜਿਆਦਾ ਖੇਡ ਕਿੱਟਾਂ ਦੀ ਵੰਡ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਫਾਜ਼ਿਲਕਾ ਈਸ਼ਾ ਕਾਲੀਆ, ਐਸਡੀਐਮ ਫਾਜ਼ਿਲਕਾ ਵਿਨੋਦ ਬਾਂਸਲ, ਨਗਰ ਕੌਂਸਲ ਫਾਜ਼ਿਲਕਾ ਦੇ ਪ੍ਰਧਾਨ ਰਾਕੇਸ਼ ਧੂੜੀਆ, ਮਾਰਕੀਟ ਕਮੇਟੀ …
Read More »ਵਿਧਵਾ ਔਰਤਾਂ ਨੂੰ ਵੰਡਿਆ ਰਾਸ਼ਨ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਇੱਕ ਉਮੀਦ ਵੈਲਫੇਅਰ ਸੁਸਾਇਟੀ ਫਾਜ਼ਿਲਕਾ ਵੱਲੋਂ ਅੱਜ ਸਸਾਇਟੀ ਦੇ ਦਫ਼ਤਰ ਸ਼ਕਤੀ ਨਗਰ ਵਿਚ ਮਹੀਨਵਰ ਰਾਸ਼ਨ ਵੰਡਣ ਲਈ ਸਮਾਗਮ ਕਰਾਇਆ ਗਿਆ। ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਰੋਸ਼ਨ ਲਾਲ ਖੁੰਗਰ ਨੇ ਦੱਸਿਆ ਕਿ ਪ੍ਰੋਗਰਾਮ ਵਿਚ ਕੰਜਿਊਮਰ ਐਸੋਸੀਏਸ਼ਨ ਦੇ ਪ੍ਰਧਾਨ ਹਰਮੀਤ ਸਿੰਘ ਗੁਲਬਧਰ ਅਤੇ ਮਿਰਚੀ ਕਿੰਗ ਰਮੇਸ਼ ਸਚਦੇਵਾ ਵਿਸ਼ੇਸ਼ ਰੂਪ ਨਾਲ ਸ਼ਾਮਲ ਹੋਏ। ਇਸ ਮੌਕੇ 30 ਵਿਧਵਾ …
Read More »ਜਨਰਲ ਸ਼੍ਰੇਣੀ ਦੇ ਲੋਕਾਂ ਨੇ ਸੰਘਰਸ਼ ਨੂੰ ਕੀਤਾ ਤੇਜ਼
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਜਨਰਲ ਸ਼੍ਰਣੀ ਵੈਲਫਅਰ ਫੈਡਰੇਸ਼ਨ ਫਾਜ਼ਿਲਕਾ ਦੀ ਇੱਕ ਮੀਟਿੰਗ ਸਥਾਨਕ ਪ੍ਰਤਾਪ ਬਾਗ ਵਿਚ ਹੋਈ। ਜਿਸ ਵਿਚ ਸ਼ਹਿਰ ਅਤੇ ਆਲੇ ਦੁਆਲੇ ਦੇ ਸਹਿਰਾਂ ਅਤੇ ਪਿੰਡਾਂ ਦ ਵਾਸੀ ਜਨਰਲ ਸ਼੍ਰੇਣੀ ਦੇ ਲੋਕ ਵੱਡੀ ਗਿਣਤੀ ਵਿਚ ਸ਼ਾਮਲ ਹੋਏ। ਹਾਜ਼ਰੀਨ ਨੂੰ ਸੰਬੋਧਤ ਕਰਦੇ ਹੋਏ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਬੀਤੇ ਲੰਬੇ ਸਮੇਂ ਦੌਰਾਨ ਰਾਜ ਦੀਆਂ ਸਰਕਾਰਾਂ ਨੇ ਹਰ ਵਾਰ …
Read More »ਕਾਰਤਿਕ ਮਹੀਨੇ ਦੇ ਮੌਕੇ ਤੇ ਕੱਢੀ ਪ੍ਰਭਾਤ ਫੇਰੀ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਸ਼੍ਰੀ ਰਾਮ ਮੰਦਰ ਫਾਜ਼ਿਲਕਾ ਵੱਲੋਂ ਕਾਰਤਿਕ ਮਹੀਨੇ ਦੇ ਮੌਕੇ ਤੇ ਅੰਜ ਸ਼ਹਿਰ ਵਿਚ ਪ੍ਰਭਾਤਫੇਰੀ ਸ਼ੁਰੂ ਕੀਤੀ ਗਈ। ਵੱਖ ਵੱਖ ਝਾਕੀਆਂ ਦ ਨਾਲ ਇਹ ਪ੍ਰਭਾਤਫੇਰੀ ਰਾਮ ਮੰਦਰ ਤੋਂ ਸ਼ੁਰੂ ਹੋਕੇ ਦਾਵੜਾ ਗਲੀ, ਸਚਦੇਵਾ ਗਲੀ, ਕੈਲਾਸ਼ ਨਗਰ ਵਿਚ ਕੱਢੀ ਗਈ। ਰਾਮ ਧੁਨ ਦੇ ਨਾਲ ਲੋਕਾਂ ਨੇ ਪ੍ਰਭਾਤਫੇਰੀ ਦੇ ਨਾਲ ਚਲਣ ਵਾਲੇ ਸ਼ਰਧਾਲੂਆਂ ਤੇ ਫੁੱਲਾਂ ਦੀ ਵਰਖਾ ਕੀਤੀ …
Read More »ਜਾਗਰੂਕਤਾ ਪੋਸਟਰ ਜਾਰੀ ਕਰਕੇ ਲੋਕਾਂ ਨੂੰ ਕੈਂਸਰ ਰੋਗ ਸਬੰਧੀ ਦਿੱਤੀ ਜਾਣਕਾਰੀ
ਫਾਜ਼ਿਲਕਾ, 7 ਨਵੰਬਰ (ਵਿਨੀਤ ਅਰੋੜਾ)- ਵਿਸ਼ਵ ਕੈਂਸਰ ਜਾਗਰੂਕਤਾ ਦਿਵਸ ਮੌਕੇ ਸਿਵਲ ਸਰਜ਼ਨ ਫਾਜ਼ਿਲਕਾ ਡਾ. ਜਗਪਾਲ ਸਿੰਘ ਬਾਸੀ ਦੇ ਦਿਸ਼ਾ ਨਿਰਦੇਸ਼ਾਂ ਤੇ ਸਥਾਲਕ ਸਿਵਲ ਹਸਪਤਾਲ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਪ੍ਰੋਗਰਾਮ ਦਾ ਅਯੋਜਨ ਕੀਤਾ ਗਿਆ। ਇਸ ਮੌਕੇ ਜਾਗਰੂਕਤਾ ਪੋਸਟਰ ਜਾਰੀ ਕਰਦੇ ਹੋਏ ਸਹਾਇਕ ਸਿਵਲ ਸਰਜ਼ਨ ਡਾ. ਦਵਿੰਦਰ ਭੁੱਕਲ ਨੇ ਕਿਹਾ ਕਿ ਕੈਂਸਰ ਤੋਂ ਡਰਨ ਦੀ ਲੋੜ ਨਹੀਂ ਹੈ ਸਗੋਂ …
Read More »
Punjab Post Daily Online Newspaper & Print Media