ਭਿੱਖੀਵਿੰਡ/ਖਾਲੜਾ/ਬੀੜ ਸਾਹਿਬ, 30 ਦਸੰਬਰ (ਕੰਬੋਕੇ, ਭਾਟੀਆ, ਬਖਤਾਵਰ)- ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣੇ ਤੇਂਦੂਏ ਨੂੰ ਜੰਗਲਾਤ ਵਿਭਾਗ ਫੜਣ ਵਿਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਇਆ ਹੈ, ਜਿਸ ਕਰਕੇ ਤੇਂਦੂਏ ਵੱਲੋਂ ਜਿਥੇ ਲੋਕਾਂ ‘ਤੇ ਹਮਲਾ ਕਰਕੇ ਜਖਮੀ ਕੀਤਾ ਗਿਆ, ਉਥੇ ਹੁਣ ਤੇਂਦੂਏ ਵੱਲੋਂ ਜਾਨਵਰਾਂ ਨੂੰ ਵੀ ਆਪਣਾ ਸ਼ਿਕਾਰ ਬਣਾਇਆ ਜਾ ਰਿਹਾ ਹੈ।ਜਿਸ ਦੀ ਪ੍ਰਤੱਖ ਮਿਸਾਲ ਪਿੰਡ ਬਲ੍ਹੇਰ ਤੋਂ ਮਿਲਦੀ ਹੈ, ਜਿਥੇ ਤੇਂਦੂਏ …
Read More »Daily Archives: December 31, 2016
ਬੀ.ਬੀ.ਕੇ.ਡੀ.ਏ.ਵੀ. ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਹੈਂਡਬਾਲ ਚੈਂਪੀਅਨਸ਼ਿਪ ਜਿੱਤੀ
ਅੰਮ੍ਰਿਤਸਰ, 30 ਦਸੰਬਰ (ਜਗਦੀਪ ਸਿੰਘ ਸੱਗੂ)- ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀ ਹੈਂਡਬਾਲ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ ਹੈਂਡਬਾਲ ਚਂੈਪੀਅਨਸ਼ਿਪ ਜਿੱਤ ਕੇ ਕਾਲਜ ਦਾ ਨਾਮ ਰੋਸ਼ਨ ਕੀਤਾ, ਇਹ ਚੈਂਪੀਅਨਸ਼ਿਪ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਈ। ਕਾਲਜ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਕੇ ਐਚ.ਐਮ.ਵੀ. ਕਾਲਜ ਜਲੰਧਰ ਅਤੇ ਖਾਲਸਾ ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ ਦੀਆਂ ਟੀਮਾਂ ਨੂੰ ਹਰਾਇਆ। ਕਾਲਜ ਦੀਆਂ …
Read More »BBK DAV College for Women lifts GNDU Inter-College Handball Championship
Amritsar, December 30 (Punjab Post Bureau)- Handball team of BBK DAV College for Women, Amritsar won the GNDU Inter-College Handball Championship held at Guru Nanak Dev University, Amritsar. College team gave a splendid show by defeating KMV College, Jalandhar & Khalsa College for Women, Amritsar. Six players of the college Ms. Ms. Anubir Kaur, Sandeep Kaur, Amanjot Kaur, Ramanpreet Kaur, …
Read More »Recruitment Rally for Re-Enrolment of Ex-Servicemen into DSC
Jalandhar, Dec 30 (Punjab Post Bureau)- The Punjab Regimental Centre, Ramgarh Cantt is conducting a rally for re-enrolment of Ex-servicemen of the Punjab Regiment into Defence Service Corps (DSC) at Ramgarh Cantt (Jharkhand) with effect from 9 Jan 2017. Candidates should report to Punjab Regimental Centre, Ramgarh Cantt on 8 Jan 2017. The candidate appearing for re-enrolment into DSC should …
Read More »ਲਾਖਣਾ ਦੇ ਸਰਪੰਚ ਰਸ਼ਪਾਲ ਸਿੰਘ ਵਿਧਾਇਕ ਪੋ੍. ਵਲਟੋਹਾ ਦੇ ਰੋਡ ਸ਼ੋਅ ਵਿਚ ਸ਼ਾਮਿਲ
ਅਲਗੋਂ ਕੋਠੀ, 30 ਦਸੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ ) – ਪਿੰਡ ਲਾਖਣਾ ਦੇ ਸਰਪੰਚ ਰਸ਼ਪਾਲ ਸਿੰਘ ਦੀ ਅਗਵਾਈ `ਚ ਅਕਾਲੀ ਦਲ ਦੇ ਵਿਧਾਇਕ ਪੋ੍ਰ. ਵਿਰਸਾ ਸਿੰਘ ਵਲਟੋਹਾ ਵਲੋਂ ਕਰਵਾਏ ਗਏ ਰੋਡ ਸ਼ੋਅ ਚ ਸ਼ਾਮਿਲ ਹੋਣ ਲਈ 50 ਮੋਟਰਸੀਕਲ, 5 ਟਰੈਕਟਰ ਅਤੇ ਗਡੀਆਂ ਦਾ ਵੱਡਾ ਕਾਫਲਾ ਲੈ ਕੇ ਰਵਾਨਾ ਹੋਣ ਸਮੈ ਸਾਥੀਆਂ ਨਾਲ।
Read More »ਪੋ੍. ਵਲਟੋਹਾ ਦੇ ਰੋਡ ਸ਼ੋਅ ਵਿਚ ਕਸਬਾ ਅਮਰਕੋਟ ਤੋਂ ਸ਼ਾਮਲ ਹੋਏ ਬਾਊ ਰਾਮ ਅਲਗੋਕੋਠੀ
ਅਲਗੋਂ ਕੋਠੀ, 30 ਦਸੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ ) – ਹਲਕਾ ਵਿਧਾਇਕ ਵਿਰਸਾ ਸਿੰਘ ਵਲਟੋਹਾ ਵਲੋਂ ਕਰਵਾਏ ਗਏ ਰੋਡ ਸ਼ੋਅ ਦੋਰਾਨ ਕਸਬਾ ਅਮਰਕੋਟ ਤੋਂ ਸ਼ਾਮਲ ਹੋਏ ਬਾਊ ਰਾਮ ਅਲਗੋਕੋਠੀ।ਇਸ ਮੋਕੇ ਬਾਉ ਰਾਮ ਨੇ ਕਿਹਾ ਕਿ ਹਲਕੇ ਦੇ ਲੋਕਾਂ ਵਿੱਚ ਪੋ੍ਰ. ਵਲਟੋਹਾ ਨੂੰ ਜਿਤਾਉਣ ਲਈ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ।ਉਨਾਂ ਕਿਹਾ ਕਿ ਵਿਧਾਨ ਸਭਾ ਚੋਣਾ `ਚ ਕਾਂਗਰਸ ਅਤੇ …
Read More »ਰੋਡ ਸ਼ੋਅ ਵਿਚ ਸ਼ਾਮਲ ਹੋਣ ਲਈ ਸਰਪੰਚ ਮਨਜੀਤ ਸਿੰਘ ਦੀ ਅਗਵਾਈ ਵਿਚ ਕਸਬਾ ਅਲਗੋਂ ਕੋਠੀ ਕਾਫਲਾ ਰਵਾਨਾ
ਅਲਗੋਂ ਕੋਠੀ, 30 ਦਸੰਬਰ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ ) – ਅਕਾਲੀ ਦਲ ਦੇ ਉਮੀਦਵਾਰ ਪੋ੍: ਵਿਰਸਾ ਸਿੰਘ ਵਲਟੋਹਾ ਵਲੋਂ ਕੀਤੇ ਗਏ ਰੋਡ ਸ਼ੋਅ ਵਿੱਚ ਸ਼ਾਮਿਲ ਹੋਣ ਮੌਕੇ ਕਸਬਾ ਅਲਗੋਂ ਕੋਠੀ ਤੋਂ ਸਰਪੰਚ ਮਨਜੀਤ ਸਿੰਘ, ਸੀਨੀਅਰ ਅਕਾਲੀ ਆਗੂ ਸੁਖਰਾਜ ਸਿੰਘ ਮੱਲੀ ਗੁਰਜੀਤ ਸਿੰਘ ਦੀ ਅਗਵਾਈ `ਚ ਕਾਫਲਾ ਰਵਾਨਾ ਹੋਇਆ।ਇਸ ਮੋਕੇ ਮੈਂਬਰ ਸੁਖਦੇਵ ਸਿੰਘ ਘੁੱਲਾ ਆਦਿ ਹਾਜਰ ਸਨ।
Read More »
Punjab Post Daily Online Newspaper & Print Media