ਚੌਂਕ ਮਹਿਤਾ, 31 ਦਸੰਬਰ (ਜੋਗਿੰਦਰ ਸਿੰਘ) -ਵਿਧਾਨ ਸਭਾ ਹਲਕਾ ਜੰਡਿਆਲਾ ਗੁਰੁ ਤੋ ਸ੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ ਦੇ ਉਮੀਦਵਾਰ ਡਾ. ਦਲਬੀਰ ਸਿੰਘ ਵੇਰਕਾ ਵੱਲੋ ਅੱਜ ਹਲਕੇ ਨਾਲ ਸਬੰਧਿਤ ਸਰਕਲ ਮਹਿਤਾ ਦੇ ਪਿੰਡਾਂ ਜਿਵੇਂ ਖੱਬੇ ਰਾਜਪੂਤਾਂ, ਚੂੰਗ, ਸੈਦੋਕੇ, ਦਬੁਰਜੀ, ਮਹਿਤਾ ਆਦਿ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ ਵੱਖ-ਵੱਖ ਪਿੰਡਾਂ ਵਿੱਚ ਸੰਬੋਧਨ ਕਰਦਿਆ ਡਾ. ਵੇਰਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਨੇ ਹਮੇਸਾਂ …
Read More »Daily Archives: January 1, 2017
ਕੇ. ਐਸ ਪਾਰਸ 16ਵੀਂ ਵਾਰ ਗੋਲਡ ਮੈਡਲ ਨਾਲ ਸਨਮਾਨਿਤ
ਜੰਡਿਆਲਾ ਗੁਰੂ, 31 ਦਸੰਬਰ (ਹਰਿੰਦਰ ਪਾਲ ਸਿੰਘ)- ਹਰ ਸਾਲ ਦੀ ਤਰਾਂ ਇਸ ਵਾਰ ਵੀ ਸਵ: ਐਮ ਆਰ ਜਿੰਦਲ ਦੀ ਯਾਦ ਵਿੱਚ ਕਰਵਾਏ ਗਏ ਅਖਿਲ ਭਾਰਤੀਯ ਜੋਤਿਸ਼ ਸੰਮੇਲਨ ਦਾ 33ਵਾਂ ਦੋ ਦਿਨਾਂ ਦਾ ਪੋ੍ਰਗਰਾਮ ਨਾਭਾ ਵਿਖੇ ਕਰਵਾਇਆ ਗਿਆ।ਜਿਸ ਵਿੱਚ ਕੇ.ਐਸ ਪਾਰਸ ਨੂੰ ਜੋਤਿਸ਼ ਧਰੁਵ ਅਤੇ 16ਵੀਂ ਵਾਰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਮਾਂ ਕਾਲਕੇ ਪਰਿਚਆ ਵਿੱਦਿਆ …
Read More »ਰਾਜ ਮਸੀਹ ਯੂਥ ਕਾਗਰਸ ਦੇ ਹਲਕਾ ਸਕੱਤਰ ਨਿਯੁੱਕਤ
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਯੂਥ ਕਾਗਰਸ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪ੍ਰਧਾਨ ਰੂਬੀ ਗਿੱਲ ਵੱਲੋਂ ਹਲਕੇ ਅੰਦਰ ਯੂਥ ਕਾਗਰਸ ਦੇ ਵੱਖ ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ ਜ਼ਿਲ੍ਹੇ ਦੇ ਪਿੰਡ ਕੁਹਾੜਿਆਵਾਲੀ ਦੇ ਯੂਥ ਆਗੂ ਰਾਜ ਕੁਮਾਰ ਮਸੀਹ ਨੂੰ ਯੂਥ ਕਾਗਰਸ ਦਾ ਸਕੱਤਰ ਨਿਯੁਕਤ ਕੀਤਾ ਹੈ।ਇਸ ਦੇ ਨਾਲ ਹੀ ਸਾਬਕਾ ਮੈਂਬਰ ਪੰਚਾਇਤ ਤੇਜ ਮਸੀਹ …
Read More »ਤੰਬਾਕੂ ਕੰਟ੍ਰੋਲ ਪ੍ਰੋਗਰਾਮ ਦਾ ਮੁੱਖ ਮੰਤਵ ਤੰਬਾਕੂ ਦੀ ਵਰਤੋਂ ਤੇ ਨੱਥ ਪਾਉਣਾ- ਡੀ.ਐਚ.ਓ
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਸੀਐਚਸੀ ਖੂਈਖੇੜਾ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜੇਸ਼ ਖੁੰਗਰ ਦੀ ਪ੍ਰਧਾਨਗੀ ਵਿਚ ਕੋਟਪਾ ਐਕਟ ਤਹਿਤ ਬਲਾਕ ਪੱਧਰੀ ਇੱਕ ਦਿਨਾਂ ਨਸ਼ਾ ਮੁਕਤੀ ਵਰਕਸ਼ਾਪ ਲਗਾਈ ਗਈ।ਇਸ ਮੌਕੇ ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ਨਾਲ ਆਏ ਵਿਨੈ ਗਾਂਧੀ, ਬੀ.ਈ.ਈ ਸੁਸ਼ੀਲ ਕੁਮਾਰ ਬੇਗਾਂਵਾਲੀ, ਏ.ਯੂ.ਓ ਦਾਨੂੰ ਰਾਮ, ਹੈਲਥ ਸੁਪਰਪਾਇਜ਼ਰ ਰਵਿੰਦਰ …
Read More »ਆਪ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਨੇ ਘਰ ਘਰ ਜਾ ਕੇ ਦਿੱਤੀ ਨਵੇਂ ਸਾਲ ਦੀ ਵਧਾਈ
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੀਆਂ ਪਿਛਲੀਆਂ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਸਿਰਫ਼ ਯੂਥ ਨੂੰ ਵੋਟਾਂ ਦੇ ਲਈ ਇਸਤੇਮਾਲ ਕੀਤਾ, ਜਦਕਿ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਨਹੀਂ ਦੁਆਇਆ, ਜਿਸ ਕਾਰਨ ਅੱਜ ਫਾਜ਼ਿਲਕਾ ਦਾ ਯੂਥ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਘਰਾਂ ਵਿਚ ਖਾਲ੍ਹੀ ਹੱਥ ਬੈਠਾ ਹੈ ਅਤੇ ਮਾਤਾ ਪਿਤਾ ਦੇ ਚਹਰਿਆਂ ਤੇ ਉਨ੍ਹਾਂ ਦੇ ਭਵਿੱਖ ਨੂੰ ਵੇਖਦੇ ਹੋਏ …
Read More »ਮਿਡ-ਡੇਅ-ਮੀਲ ਦਫਤਰੀ ਕਰਮਚਾਰੀ ਤੇ ਕੁੱਕ ਵਰਕਰ ਯੂਨੀਅਨ ਵਲੋਂ ਰੋਸ ਰੈਲੀ 2 ਜਨਵਰੀ ਨੂੰ
ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਮਿਡ-ਡੇਅ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ ਯੂਨੀਅਨ ਨੇ ਸਰਕਾਰ ਦੇ ਕਰਮਚਾਰੀ ਵਿਰੋਧੀ ਰਵਾਈਏ ਦੇ ਖਿਲਾਫ਼ 2 ਜਨਵਰੀ ਨੂੰ ਮੋਹਾਲੀ ਵਿਚ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਐਲਾਨ ਕੀਤਾ ਹੈ।ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵੱਲੋ 27000 ਮੁਲਾਜਮਾਂ ਨੂੰ ਰੈਗੂਲਰ ਕਰਨ …
Read More »ਬੈਂਕਾਂ ਵਿਚ ਪੁਰਾਣੇ ਨੋਟ ਜਮਾਂ ਕਰਵਾਉਣ ਦੀ ਮਿਆਦ ਖਤਮ
ਧੂਰੀ, 31 ਦਸੰਬਰ (ਪ੍ਰਵੀਨ ਗਰਗ)- ਨੋਟਬੰਦੀ ਤੋਂ ਬਾਅਦ ਬੈਂਕਾਂ ੱਿਵਚ 500 ਅਤੇ 100 ਰੁਪਏ ਦੇ ਪੁਰਾਣੇ ਨੋਟ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਦਾ ਨਿਯਮ ਅੱਜ ਬੰਦ ਹੋ ਗਿਆ ਹੈ।ਹੁਣ ਲੋਕਾਂ ਕੋਲ ਰਹਿ ਗਏ ਪੁਰਾਣੇ ਨੋਟ ਬਦਲਣ ਲਈ ਉਹਨਾਂ ਨੂੰ ਨਵੀਂਆਂ ਹਦਾਇਤਾਂ ਅਨੁਸਾਰ ਨੋਟ ਬਦਲਣ ਲਈ ਆਰ.ਬੀ.ਆਈ ਵੱਲੋਂ ਅਧਿਕਾਰਤ ਬੈਂਕਾਂ ਵਿੱਚ ਜਾ ਕੇ ਕੋਈ ਵਿਸ਼ੇਸ਼ ਕਾਰਨ ਦੱਸਣ ਉਪਰੰਤ ਹੀ ਪੁਰਾਣੇ ਨੋਟ ਖਾਤਿਆਂ …
Read More »ਸ਼ਿਵਪੁਰੀ ਮੁੱਹਲੇ ਵਿੱਚ ਚੋਰਾਂ ਨੇ ਉਡਾਇਆ ਨਗਦੀ ਅਤੇ ਸੋਨਾ
ਧੂਰੀ, 30 ਦਸੰਬਰ (ਪ੍ਰਵੀਨ ਗਰਗ) – ਸਥਾਨਕ ਸ਼ਿਵਪੁਰੀ ਮੁਹੱਲੇ ਦੇ ਰਹਿਣ ਵਾਲੇ ਦੀਪਕ ਬਾਂਸਲ ਪੁੱਤਰ ਸੁਰਿੰਦਰ ਕੁਮਾਰ ਨੇ ਥਾਣਾ ਸਿਟੀ ਧੂਰੀ ਵਿਖੇ ਦਿੱਤੀ ਦਰਖਾਸਤ ਰਾਹੀਂ ਦੱਸਿਆ ਹੈ ਕਿ ਬੀਤੀ ਰਾਤ ਉਸ ਦੇ ਘਰ ਹੋਈ ਚੋਰੀ ਦੌਰਾਨ ਚੋਰਾਂ ਨੇ ਉਸ ਦੇ ਘਰੋਂ 15 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਰੁਪਏ ਦੀ ਨਗਦੀ ਅਤੇ ਇੱਕ ਮੋਬਾਇਲ ਫੋਨ ਚੋਰੀ ਕਰ ਲਿਆ ਹੈ।ਆਪਣੀ ਦਰਖਾਸਤ …
Read More »ਜਨਮ ਦਿਨ ਮੁਬਾਰਕ – ਮਨਵੀਰ ਸਿੰਘ
ਮਨਵੀਰ ਸਿੰਘ ਦੇ ਮਾਤਾ-ਪਿਤਾ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »BBK DAV Organizes A Seven Days NSS Camp
Amritsar, Dec 31 (Punjab Post Bureau) – NSS Unit of BBK DAV College for Women organised a seven days camp to inculcate spirit of the social service among its volunteers. The camp was inaugurated with Havan Yajna in the presence of Sh. Sudarshan Kapoor, Chairman, LMC, Principal Dr. Pushpinder Walia and the Chief Guest Dr. Rajesh Kumar, NSS Programme officer, …
Read More »
Punjab Post Daily Online Newspaper & Print Media