Wednesday, November 25, 2026

Daily Archives: January 26, 2017

ਵੋਟ ਦੇ ਅਧਿਕਾਰ ਦੀ ਮਹੱਤਤਾ, ਮੰਤਵ ਤੇ ਵਰਤੋਂ ਸਬੰਧੀ ਕੀਤਾ ਜਗਰੂਕ

ਸੁਜਾਨਪੁਰ, 25 ਜਨਵਰੀ (ਪੰਜਾਬ ਪੋਸਟ ਬਿਊਰੋ)- ਗੁਰੁੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਸੁਜਾਨਪੁਰ ਵਿਖੇ ਪ੍ਰਿੰਸੀਪਲ ਸ੍ਰੀਮਤੀ ਭੁਪਿੰਦਰ ਕੌਰ ਦੀ ਦੇਖ ਰੇਖ ਹੇਠ 7ਵਾਂ ਵੋਟਰ ਦਿਵਸ ਮਨਾਇਆ ਗਿਆ।ਇਸ ਮੌਕੇ ਕਾਲਜ ਦੇ ਵਿਦਿਆਰਥੀਆਂ  ਨੂੰ ਵੋਟ ਦੇ ਅਧਿਕਾਰ ਸਬੰਧੀ ਸੁਹੰ ਚੁਕਾਈ ਗਈ ਅਤੇ ਵਿਦਿਆਰਥੀਆਂ ਦੇ ਭਾਸ਼ਨ ਮੁਕਾਬਲੇ ਕਰਵਾਏ ਗਏ ਜਿਸ ਵਿਚ ਹਰਦੀਪ ਕੌਰ, ਸਵੇਤਾ, ਪਿੰਸ, ਰਜਨੀਸ਼, ਅੰਬਿੰਕਾ ਲਵਜੋਤ, ਸਿਮਰਨ ਤੇ ਕਰਨ  ਨੇ ਵੋਟ ਦੇ …

Read More »

City gets maiden Model Career Centre

Amritsar, January 25 (Punjab Post Bureau)- The UGC conferred Guru Nanak Dev University with the status of “University with Potential for Excellence” in 2012 under which a grant of Rs. 100 crore was sanctioned. In recognition to this achievement, a Model Career Centre (MCC) has been established at the University campus by UGC and Ministry of Labour and Employment. Under this …

Read More »

Guru Nanak Dev University celebrated National Voter Day

Amritsar, January 25 (Punjab Post Bureau)- Guru Nanak Dev University celebrated National Voter Day here today infornt of Administraitve Block of the University in the presence of Prof. Sharanjit Singh Dhillon, Registrar and other staff of the University. They also pledge to cast their votes honestly for the well being of the country.   Prof. Dhillon said that the National Voters’ …

Read More »

ਸ਼ਾਨਦਾਰ ਸੇਵਾਵਾਂ ਲਈ ਡਾ. ਨਰਿੰਦਰ ਭਾਰਗਵ ਰਾਸ਼ਟਰਪਤੀ ਸੇਵਾ ਮੈਡਲ ਨਾਲ ਹੋਣਗੇ ਸਨਮਾਨਿਤ

ਫਾਜ਼ਿਲਕਾ, 25 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) -ਜਿਲ੍ਹਾ ਫਾਜ਼ਿਲਕਾ ਵਿਖੇ ਬਤੋਰ ਐਸ.ਐਸ.ਪੀ. ਆਪਣੀ ਬੇਹਤਰੀਨ ਸੇਵਾਵਾਂ ਦੇਣ ਵਾਲੇ ਪੁਲਿਸ ਪ੍ਰਮੁੱਖ ਡਾ. ਨਰਿੰਦਰ ਭਾਰਗਵ ਦੀ ਚੋਣ ਰਾਸ਼ਟ੍ਰਪਤੀ ਪੁਲਿਸ ਮੈਡਲ ਲਈ ਕੀਤੀ ਗਈ ਹੈ।ਡਾ. ਭਾਰਗਵ ਪੰਜਾਬ ਦੇ ਉਹਨਾਂ ਪੁਲਿਸ ਅਧਿਕਾਰਿਆਂ ਵਿੱਚੋ ਇੱਕ ਹਨ ਜਿਨਾਂ ਨੇ ਆਪਣੀ ਕਾਬਲਿਅਤ ਦੇ ਨਾਲ ਪੁਲਸ ਵਿਭਾਗ ਵਿੱਚ ਨਵੇਂ ਮੁਕਾਮ ਹਾਸਲ ਕੀਤੇ ਹਨ। ਆਪਣੀ ਬੇਦਾਗ ਅਤੇ ਸ਼ਲਾਘਾਯੋਗ ਸੇਵਾਵਾਂ ਦੇ …

Read More »

ਕੌਮੀ ਤਰਾਨੇ ਦੀ ਪੇਸ਼ਕਾਰੀ ਕਰਨਗੇ ਬੋਲਣ ਤੇ ਸੁਨਣ ਤੋਂ ਅਸਮਰੱਥ ਵਿਦਿਆਰਥੀ

ਦਿਵਿਆਂਗ ਬੱਚਿਆ ਦਾ ਇਕ ਵਿਸ਼ੇਸ਼ ਬੈਂਡ ਗਰੁੱਪ ਵੀ ਬਣਾਇਆ ਜਾਵੇਗਾ : ਅਗਰਵਾਲ ਫਾਜ਼ਿਲਕਾ, 25 ਜਨਵਰੀ (ਵਿਨੀਤ ਅਰੋੜਾ):  ਸਮਾਜ ਵਿਚ ਆਪਣੀ ਲੋਕਾਂ ਵਾਂਗ ਆਪਣੀ ਸ਼ਮੂਲੀਅਤ ਦਿਖਾਉਣ ਦੇ ਮਕਸਦ ਨਾਲ ਸਰਵ ਸਿਖਿਆ ਅਭਿਆਨ ਦੇ ਆਈਈਡੀ ਕੰਪੋਨੈਂਟ ਦੇ ਵਿਦਿਆਰਥੀਆਂ ਇਕ ਹੋਰ ਮੀਲ ਦਾ ਪੱਥਰ ਸਾਬਿਤ ਕਰਨ ਜਾ ਰਹੇ ਹਨ ਕਿ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਨਾਏ ਜਾ ਰਹੇ ਜਿਲ੍ਹਾ ਪੱਧਰੀ ਗਣਤੰਤਰ ਦਿਵਸ ਦਿਹਾੜੇ ਮੌਕੇ ਪ੍ਰੋਗਰਾਮ …

Read More »

ਰਾਸ਼ਟਰੀ ਵੋਟਰ ਦਿਵਸ ਮੌਕੇ ਕ੍ਰਮਚਾਰੀਆਂ ਨੇ ਲਿਆ ਨਿਰਪੱਖ ਵੋਟਰ ਪ੍ਰਣ

ਫਾਜ਼ਿਲਕਾ, 25 ਜਨਵਰੀ (ਵਿਨੀਤ ਅਰੋੜਾ): ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 25 ਜਨਵਰੀ ਨੂੰ ਮਨਾਏ ਗਏ ਰਾਸ਼ਟਰੀ ਵੋਟਰ ਦਿਵਸ ਮੌਕੇ ਫਾਜ਼ਿਲਕਾ ਦੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ’ਚ ਜਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਾਜ਼ਿਲਕਾ ਮੈਡਮ ਈਸ਼ਾ ਕਾਲੀਆ ਦੀਆਂ ਹਦਾਇਤਾਂ ਅਨੁਸਾਰ ਜਿਲ੍ਹਾਂ ਸਮਾਜਿਕ ਸੁਰੱਖਿਆ ਵਿਭਾਗ ਅਤੇ ਜਿਲ੍ਹਾ ਬਾਲ ਸੁਰੱਖਿਆ ਅਫਸਰ ਵੱਲੋਂ ਵੋਟਰ ਦਿਵਸ ਮੌਕੇ ਵੋਟਰ ਪ੍ਰਣ ਲਿਆ ਗਿਆ। ਇਸ ਮੌਕੇ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਮੁਕੇਸ਼ …

Read More »

ਰਾਜਨਾਥ ਸਿੰਘ ਨੇ ਬੀ.ਐਸ.ਐਫ ਦਾ ਸਵਾਦ ਭੋਜਨ ਖਾ ਕੇ ਕੁੱਕਾਂ ਨੂੰ ਦਿੱਤੀ ਸ਼ਾਬਾਸ਼ੀ

ਫਾਜ਼ਿਲਕਾ, 25 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) -ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਪਣੇ ਅਬੋਹਰ ਅਤੇ ਫਾਜ਼ਿਲਕਾ ਦੌਰੇ ਦੇ ਦੌਰਾਨ ਬੀਐਸਐਫ ਦੇ ਹੈਡਕਵਾਟਰਾਂ ਵਿਚ ਜਾ ਕੇ ਉਨ੍ਹਾਂ ਦੇ ਕੰਮਾਂ ਨੂੰ ਵੇਖਿਆ ਅਤੇ ਅਧਿਕਾਰੀਆਂ ਅਤੇ ਜਵਾਨਾਂ ਦੀ ਸ਼ਲਾਘਾ ਕੀਤੀ।ਉਥੇ ਹੀ ਉਨ੍ਹਾਂ ਨੇ ਫਾਜ਼ਿਕਾ ਦੀ 129ਵੀ ਬਟਾਲੀਅਨ ਦੀ ਮੈਸ ਵਿਚ ਜਾਕੇ ਭੋਜਨ ਦਾ ਆਨੰਦ ਲਿਆ ਅਤੇ ਭੋਜਨ ਬਣਾਉਣ ਵਾਲੇ ਕੁੱਕ ਹੇਮ ਬਹਾਦੁਰ …

Read More »

ਮੁਲਾਜਮ ਪੱਖੀ ਹੈ ਪੁਰਾਣੀ ਪੈਨਸ਼ਨ ਬਹਾਲੀ ਨੂੰ ਮੈਨੀਫੈਸਟੋ ’ਚ ਸ਼ਾਮਲ ਕਰਨਾ – ਜਿਆਣੀ

ਫਾਜ਼ਿਲਕਾ, 25 ਜਨਵਰੀ (ਵਿਨੀਤ ਅਰੋੜਾ):  ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈਕੇ ਪਿਛਲੇ ਕਾਫੀ ਸਮੇਂ ਤੋਂ ਸੰਘਰਸ਼ ਕਰ ਰਹੀ ਸਵਾ ਲੱਖ ਕਰਮਚਾਰੀਆਂ ਦੀ ਅਗਵਾਈ ਵਾਲੀ ਸੀਪੀਐਫ ਕਰਮਚਾਰੀਆਂਯੂਨੀਅਨ ਪੰਜਾਬ ਦੀ ਮੁੱਖ ਮੰਗ ਪੁਰਾਣੀ ਪੈਨਸ਼ਨ ਬਹਾਲੀ ਦੇ ਬਾਰੇ ਅਕਾਲੀ ਦਲ ਵੱਲੋਂ ਆਪਣੇ ਮੈਨੀਫੈਸਟੋ ਵਿਚ ਸ਼ਾਮਲ ਕਰਨਾ ਇਕ ਵਧੀਆ ਸੰਕੇਤ ਹੈ ਅਤੇ ਇਹ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਮੁਲਾਜਮ ਪੱਖੀ ਹੈ। ਇੰਨ੍ਹਾਂ ਸ਼ਬਦਾਂ …

Read More »

ਕਰਾਟੇ ਮੁਕਾਬਲੇ ਵਿੱਚ ਰਾਜਬਾਲਾ ਦੀ ਝੰਡੀ

ਫਾਜ਼ਿਲਕਾ, 25 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਪੰਜਾਬ ਸਿੱਖਿਆ ਵਿਭਾਗ ਦੀਆਂ ਹਿਦਾਇਤਾਂ ਮੁਤਾਬਕ ਲੜਕੀਆਂ ਵਿਚ ਆਤਮ ਰੱਖਿਆ ਦੇ ਗੁਣ ਪੈਦਾ ਕਰਨ ਲਈ ਕਰਾਟੇ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤਾਂਕਿ ਉਹ ਜਿੰਦਗੀ ਆਉਣ ਵਾਲੀ ਕਿਸੇ ਵੀ ਮੁਸੀਬਤ ਦਾ ਸਾਮਣਾ ਕਰ ਸਕਣ ।  ਜਾਣਕਾਰੀ ਦਿੰਦੇ ਹੋਏ ਸਰਕਾਰੀ ਹਾਈ ਸਕੂਲ ਪਿੰਡ ਬਾਂਡੀਵਾਲਾ ਦੇ ਮੁੱਖੀ ਸੰਦੀਪ ਸਚਦੇਵਾ ਨੇ ਦੱਸਿਆ ਕਿ ਸਕੂਲ ਵਿਚ …

Read More »

ਵੋਟਰਾਂ ਨੂੰ ਜਾਗਰੂਕ ਕਰਨ ਲਈ ਚਾਰਟ ਮੇਕਿੰਗ ਅਤੇ ਗੀਤ ਸੰਗੀਤ ਮੁਕਾਬਲੇ ਕਰਵਾਏ

ਫਾਜ਼ਿਲਕਾ, 25 ਜਨਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਰਕਾਰੀ ਆਈਟੀਆਈ ਫਾਜ਼ਿਲਕਾ ਵਿਚ ਸੰਸਥਾ ਦੇ ਮੁੱਖੀ ਹਰਦੀਪ ਕੁਮਾਰ ਦੀ ਅਗਵਾਈ ਵਿਚ ਨੈਸ਼ਲਲ ਵੋਟਰ ਦਿਵਸ ਨੂੰ ਸਮਰਪਤ ਸੰਸਥਾ ਵਿਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਚਾਰਟ ਮੇਕਿੰਗ ਅਤੇ ਗੀਤ ਸੰਗੀਤ ਮੁਕਾਬਲੇ ਕਰਵਾਏ ਗਏ। ਜਾਣਕਾਰੀ ਦਿੰਦੇ ਹੋਏ ਸੰਸਥਾ ਦੇ ਮੁੱਖੀ ਹਰਦੀਪ ਕੁਮਾਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿਚ ਸੰਸਥਾ ਦੇ ਲਗਭਗ 300 ਵਿਦਿਆਰਥੀਆਂ ਨੇ ਹਿੱਸਾ …

Read More »