ਬਠਿੰਡਾ, 28 ਜਨਵਰੀ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਵਨੀਤ ਕੌਰ ਸਿੱਧੂ ਵੱਲੋਂ ਦੱਸਿਆ ਗਿਆ ਕਿ ਇੱਕ ਨਾਬਾਲਿਗ ਲੜਕੀ ਅਮਨਪ੍ਰੀਤ ਕੌਰ ਉਰਫ ਬਾਣੀ ਜੋ ਕਿ ਮਿਤੀ 23.01.2017 ਨੂੰ ਰੇੇਲਵੇ ਪ੍ਰੋਟੈਕਸ਼ਨ ਫੋਰਸ ਨੂੰ ਬਠਿੰਡਾ ਰੇਲਵੇ ਸਟੇਸ਼ਨ ਤੇ ਰਾਤ ਦੇ ਸਮੇਂ ਮਿਲੀ ਸੀ। ਤੁਰੰਤ ਇਹ ਕੇਸ ਚਾਈਲਡਲਾਈਨ ਬਠਿੰਡਾ 1098 ਵਿਖੇ ਦਰਜ ਕੀਤਾ ਗਿਆ ਅਤੇ ਚਾਈਲਡਲਾਈਨ ਦੀ ਕੋਆਰਡੀਨੇਟਰ ਪ੍ਰਤਿਭਾ …
Read More »Daily Archives: January 29, 2017
ਜਨਮ ਦਿਨ ਮੁਬਾਰਕ – ਮਨਕੀਰਤ
ਮਨਕੀਰਤ ਦੇ ਮਾਤਾ-ਪਿਤਾ ਨੂੰ ਬੇਟੇ ਦੇ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਸ਼੍ਰੋਮਣੀ ਕਮੇਟੀ ਦਾ ਸਾਰਾ ਪੈਸਾ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕੰਮਾਂ ’ਤੇ ਲਗਾਇਆ ਜਾਵੇ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਬਤੌਰ ਮੈਂਬਰ ਪਾਰਲੀਮੈਂਟ ਉਹ ਪਾਰਲੀਮੈਂਟ ਵਿਚ ਸੁਝਾਅ ਰਖਣਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਬਧਕ ਕਮੇਟੀ ਦਾ ਸਾਰਾ ਪੈਸਾ ਧਰਮ ਪ੍ਰਚਾਰ ਅਤੇ ਸਮਾਜ ਸੇਵਾ ਦੇ ਕੰਮਾਂ ’ਤੇ ਲਗਾਇਆ ਜਾਵੇ।ਔਜਲਾ ਨੇ ਕਿਹਾ ਕਿ ਬਾਦਲ ਪਰਵਾਰ ਅਤੇ ਮਜੀਠੀਆ ਪਰਿਵਾਰ ਸਮੇਤ ਅਕਾਲੀ ਦਲ ਬਾਦਲ …
Read More »ਗਿਲੇ ਸ਼ਿਕਵੇ ਦੂਰ ਕਰਕੇ ਅਕਾਲੀ ਦਲ ਵਿੱਚ ਪਰਤੇ ਸਰਪੰਚ ਬਚਨ ਸਿੰਘ
ਅਲਗੋਕੋਠੀ/ ਅਮਰਕੋਟ, 28 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਦੇ ਅਧੀਨ ਪੈਂਦੇ ਕਸਬਾ ਅਲਗੋਕੋਠੀ ਤੋਂ ਪਿਛਲੇ ਦਿਨੀ ਕਾਂਗਰਸ `ਚ ਸ਼ਾਮਿਲ ਹੋਏ ਸਰਪੰਚ ਬਚਨ ਸਿੰਘ ਵਲੋਂ ਸਾਰੇ ਗਿਲੇ ਸ਼ਿਕਵੇ ਦੂਰ ਕਰਦੇ ਹੋਏ ਅਕਾਲੀ ਦਲ ਵਿਚ ਵਾਪਸੀ ਕੀਤੀ। ਅਕਾਲੀ ਦਲ ਦੇ ਉਮੀਦਵਾਰ ਪੋ੍ਰ: ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸ਼ੋ੍ਰਮਣੀ ਅਕਾਲੀ ਦਲ ਅਤੇ ਮੈਂ ਬਚਨ ਸਿੰਘ ਦਾ ਸਰਪੰਚ ਬਚਨ ਸਿੰਘ ਦਾ …
Read More »16ਵੀਂ ਵਰ੍ਹੇਗੰਢ ਵਰ੍ਹੇਗੰਢ ਮੁਬਾਰਕ – ਮੁੱਕੇਬਾਜ ਕੋਚ ਬਲਜਿੰਦਰ ਸਿੰਘ ਤੇ ਬਲਜਿੰਦਰ ਕੌਰ
ਪ੍ਰਸਿੱਧ ਮੁੱਕੇਬਾਜ ਕੋਚ ਬਲਜਿੰਦਰ ਸਿੰਘ ਅਤੇ ਬਲਜਿੰਦਰ ਕੌਰ ਨੂੰ ਵਿਆਹ ਦੀ 16ਵੀਂ ਵਰ੍ਹੇਗੰਢ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »ਗਰੋਇੰਗ ਸਟਾਰ ਡਾਂਸ ਅਕੈਡਮੀ ਦੀ ਵਿਦਿਆਰਥਣ ਸਾਇਸ਼ਾ ਸਨਮਾਨਿਤ
ਅੰਮ੍ਰਿਤਸਰ, 28 ਜਨਵਰੀ (ਪੰਜਾਬ ਪੋਸਟ- ਅਮਨ) – ਰਾਜਪਾਲ ਸੁਲਤਾਨ ਪੋ੍ਰਡਕਸ਼ਨ ਵਲੋਂ ਕਰਵਾਏ ਗਏ ਆਪਣੇ 108ਵੇਂ ਸ਼ੋਅ ਮੁਕੰਮਲ ਹੋਣ ਤੇ ਕਰਵਾਏ ‘ਬੋਨੈਨਜਾ ਬਲਾਸਟ’ ਪ੍ਰੋਗਰਾਮ ਵਿਚ ਡਾਂਸ ਦੀ ਬੇਹੱਦ ਵਧੀਆ ਪੇਸ਼ਕਾਰੀ ਦੇਣ ਤੇ ਗਰੋਇੰਗ ਸਟਾਰ ਡਾਂਸ ਅਕੈਡਮੀ ਦੀ ਵਿਦਿਆਰਥਣ ਸਾਇਸ਼ਾ ਨੂੰ ਸਨਮਾਨਿਤ ਕਰਦੇ ਹੋਏ ਪ੍ਰੋਡਿਊਸਰ ਰਾਜਪਾਲ ਸੁਲਤਾਨ, ਐਨ.ਕੇ ਪੁਰੀ, ਕੋਰਿਓਗ੍ਰਾਫਰ ਪੰਕਜ ਅਰੋੜਾ ਅਤੇ ਸਮਾਜ ਸੇਵਿਕਾ ਮੰਜੂ ਗੁਪਤਾ।
Read More »ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਰਾਜਨੀਤਿਕ ਪਾਰਟੀਆਂ ਆਪਣੀ ਨੀਤੀ ਐਲਾਨਣ – ਸਟੱਡੀ ਸਰਕਲ
ਅਲਗੋਕੋਠੀ/ ਅਮਰਕੋਟ, 28 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਮਾਜ ਵਿਚੋਂ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਰਾਜਨੀਤਿਕ ਪਾਰਟੀਆਂ ਨੂੂੰ ਆਪਣੀ ਨੀਤੀ ਦਾ ਐਲਾਨ ਕਰਨ ਦੀ ਅਪੀਲ। ਸਟੱਡੀ ਸਰਕਲ ਵਲੋਂ ਪੰਜਾਬ ਵਿਚ ਮੁਕੰਮਲ ਸ਼ਰਾਬਬੰਦੀ ਕਰਨ ਅਤੇ ਹਰ ਤਰਾਂ ਦੇ ਨਸ਼ਿਆਂ `ਤੇ ਪਾਬੰਦੀ ਲਗਾਉਣ ਦੀ ਜੋਰਦਾਰ ਮੰਗ ਕੀਤੀ ਗਈ।ਇਸ ਸਬੰਧੀ ਅੱਜ ਕਸਬਾ ਅਮਰਕੋਟ …
Read More »ਪੈਂਦੇ ਪਿੰਡ ਮਲਕਾ ਅਬਾਦੀ ਵਿਖੇ ਅਕਾਲੀ ਦਲ ਝਟਕਾ- ਸਾਬਕਾ ਸਰਪੰਚ ਜੈਮਲ ਸਿੰਘ ਕਾਂਗਰਸ `ਚ ਸ਼ਾਮਲ
ਅਲਗੋਕੋਠੀ/ ਅਮਰਕੋਟ, 28 ਜਨਵਰੀ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ)- ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਮਲਕਾ ਅਬਾਦੀ ਵਿਖੇ ਸ਼ੋ੍ਰਮਣੀ ਅਕਾਲੀ ਦਲ ਨੂੰ ਉਸ ਸਮੇਂ ਭਾਰੀ ਝਟਕਾ ਲੱਗਾ ਜਦ ਕੁਲਵਿੰਦਰ ਸਿੰਘ ਆੜਤੀ ਅਤੇ ਗੁਰਨਾਮ ਸਿੰਘ ਜੱਜ ਦੀ ਪ੍ਰੇਰਨਾ ਸਦਕਾ ਸਾਬਕਾ ਸਰਪੰਚ ਜੈਮਲ ਸਿੰਘ ਆਪਣੇ ਸਾਥੀਆਂ ਸਮੇਤ ਸਾਬਕਾ ਮੰਤਰੀ ਗੁਰਚੇਤ ਸਿੰਘ ਭੁੱਲਰ ਦੀ ਅਗਵਾਈ ਹੇਠ ਕਾਂਗਰਸ `ਚ ਸ਼ਾਮਲ ਹੋ ਗਏ। ਸ਼ਮੂਲੀਅਤ ਕਰਨ ਵਾਲੇ …
Read More »
Punjab Post Daily Online Newspaper & Print Media