Wednesday, November 25, 2026

Monthly Archives: January 2017

ਤੰਬਾਕੂ ਕੰਟ੍ਰੋਲ ਪ੍ਰੋਗਰਾਮ ਦਾ ਮੁੱਖ ਮੰਤਵ ਤੰਬਾਕੂ ਦੀ ਵਰਤੋਂ ਤੇ ਨੱਥ ਪਾਉਣਾ- ਡੀ.ਐਚ.ਓ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਅੱਜ ਸੀਐਚਸੀ ਖੂਈਖੇੜਾ ਵਿਚ ਜ਼ਿਲ੍ਹਾ ਸਿਹਤ ਅਧਿਕਾਰੀ ਡਾ. ਰਾਜੇਸ਼ ਖੁੰਗਰ ਦੀ ਪ੍ਰਧਾਨਗੀ ਵਿਚ ਕੋਟਪਾ ਐਕਟ ਤਹਿਤ ਬਲਾਕ ਪੱਧਰੀ ਇੱਕ ਦਿਨਾਂ ਨਸ਼ਾ ਮੁਕਤੀ ਵਰਕਸ਼ਾਪ ਲਗਾਈ ਗਈ।ਇਸ ਮੌਕੇ ਚੰਡੀਗੜ੍ਹ ਤੋਂ ਵਿਸ਼ੇਸ਼ ਰੂਪ ਨਾਲ ਆਏ ਵਿਨੈ ਗਾਂਧੀ, ਬੀ.ਈ.ਈ ਸੁਸ਼ੀਲ ਕੁਮਾਰ ਬੇਗਾਂਵਾਲੀ, ਏ.ਯੂ.ਓ ਦਾਨੂੰ ਰਾਮ, ਹੈਲਥ ਸੁਪਰਪਾਇਜ਼ਰ ਰਵਿੰਦਰ …

Read More »

ਆਪ ਉਮੀਦਵਾਰ ਸਮਰਬੀਰ ਸਿੰਘ ਦੀ ਮਾਤਾ ਨੇ ਘਰ ਘਰ ਜਾ ਕੇ ਦਿੱਤੀ ਨਵੇਂ ਸਾਲ ਦੀ ਵਧਾਈ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਦੀਆਂ ਪਿਛਲੀਆਂ ਰਾਜਨੀਤਿਕ ਪਾਰਟੀਆਂ ਦੇ ਲੋਕਾਂ ਨੇ ਸਿਰਫ਼ ਯੂਥ ਨੂੰ ਵੋਟਾਂ ਦੇ ਲਈ ਇਸਤੇਮਾਲ ਕੀਤਾ, ਜਦਕਿ ਉਨ੍ਹਾਂ ਦਾ ਬਣਦਾ ਹੱਕ ਉਨ੍ਹਾਂ ਨੂੰ ਨਹੀਂ ਦੁਆਇਆ, ਜਿਸ ਕਾਰਨ ਅੱਜ ਫਾਜ਼ਿਲਕਾ ਦਾ ਯੂਥ ਪੜ੍ਹਾਈ ਲਿਖਾਈ ਕਰਨ ਦੇ ਬਾਵਜੂਦ ਘਰਾਂ ਵਿਚ ਖਾਲ੍ਹੀ ਹੱਥ ਬੈਠਾ ਹੈ ਅਤੇ ਮਾਤਾ ਪਿਤਾ ਦੇ ਚਹਰਿਆਂ ਤੇ ਉਨ੍ਹਾਂ ਦੇ ਭਵਿੱਖ ਨੂੰ ਵੇਖਦੇ ਹੋਏ …

Read More »

ਮਿਡ-ਡੇਅ-ਮੀਲ ਦਫਤਰੀ ਕਰਮਚਾਰੀ ਤੇ ਕੁੱਕ ਵਰਕਰ ਯੂਨੀਅਨ ਵਲੋਂ ਰੋਸ ਰੈਲੀ 2 ਜਨਵਰੀ ਨੂੰ

ਫਾਜ਼ਿਲਕਾ, 31 ਦਸੰਬਰ (ਵਿਨੀਤ ਅਰੋੜਾ) – ਮਿਡ-ਡੇਅ-ਮੀਲ ਦਫਤਰੀ ਕਰਮਚਾਰੀ ਅਤੇ ਕੁੱਕ ਵਰਕਰ ਯੂਨੀਅਨ ਨੇ ਸਰਕਾਰ ਦੇ ਕਰਮਚਾਰੀ ਵਿਰੋਧੀ ਰਵਾਈਏ ਦੇ ਖਿਲਾਫ਼ 2 ਜਨਵਰੀ ਨੂੰ ਮੋਹਾਲੀ ਵਿਚ ਸਰਕਾਰ ਦਾ ਪਿੱਟ ਸਿਆਪਾ ਕਰਨ ਦਾ ਐਲਾਨ ਕੀਤਾ ਹੈ।ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿਚ ਯੂਨੀਅਨ ਦੇ ਸੂਬਾ ਪ੍ਰਧਾਨ ਪ੍ਰਵੀਨ ਸ਼ਰਮਾ ਜੋਗੀਪੁਰ ਅਤੇ ਜਿਲਾ ਪ੍ਰਧਾਨ ਨੇ ਦੱਸਿਆ ਕਿ ਸਰਕਾਰ ਵੱਲੋ 27000 ਮੁਲਾਜਮਾਂ ਨੂੰ ਰੈਗੂਲਰ ਕਰਨ …

Read More »

ਬੈਂਕਾਂ ਵਿਚ ਪੁਰਾਣੇ ਨੋਟ ਜਮਾਂ ਕਰਵਾਉਣ ਦੀ ਮਿਆਦ ਖਤਮ

ਧੂਰੀ, 31 ਦਸੰਬਰ (ਪ੍ਰਵੀਨ ਗਰਗ)- ਨੋਟਬੰਦੀ ਤੋਂ ਬਾਅਦ ਬੈਂਕਾਂ ੱਿਵਚ 500 ਅਤੇ 100 ਰੁਪਏ ਦੇ  ਪੁਰਾਣੇ ਨੋਟ ਖਾਤਿਆਂ ਵਿੱਚ ਜਮ੍ਹਾਂ ਕਰਾਉਣ ਦਾ ਨਿਯਮ ਅੱਜ ਬੰਦ ਹੋ ਗਿਆ ਹੈ।ਹੁਣ ਲੋਕਾਂ ਕੋਲ ਰਹਿ ਗਏ ਪੁਰਾਣੇ ਨੋਟ ਬਦਲਣ ਲਈ ਉਹਨਾਂ ਨੂੰ ਨਵੀਂਆਂ ਹਦਾਇਤਾਂ ਅਨੁਸਾਰ ਨੋਟ ਬਦਲਣ ਲਈ ਆਰ.ਬੀ.ਆਈ ਵੱਲੋਂ ਅਧਿਕਾਰਤ ਬੈਂਕਾਂ ਵਿੱਚ ਜਾ ਕੇ ਕੋਈ ਵਿਸ਼ੇਸ਼ ਕਾਰਨ ਦੱਸਣ ਉਪਰੰਤ ਹੀ ਪੁਰਾਣੇ ਨੋਟ ਖਾਤਿਆਂ …

Read More »

ਸ਼ਿਵਪੁਰੀ ਮੁੱਹਲੇ ਵਿੱਚ ਚੋਰਾਂ ਨੇ ਉਡਾਇਆ ਨਗਦੀ ਅਤੇ ਸੋਨਾ

ਧੂਰੀ, 30 ਦਸੰਬਰ (ਪ੍ਰਵੀਨ ਗਰਗ) – ਸਥਾਨਕ ਸ਼ਿਵਪੁਰੀ ਮੁਹੱਲੇ ਦੇ ਰਹਿਣ ਵਾਲੇ ਦੀਪਕ ਬਾਂਸਲ ਪੁੱਤਰ ਸੁਰਿੰਦਰ ਕੁਮਾਰ ਨੇ ਥਾਣਾ ਸਿਟੀ ਧੂਰੀ ਵਿਖੇ ਦਿੱਤੀ ਦਰਖਾਸਤ ਰਾਹੀਂ ਦੱਸਿਆ ਹੈ ਕਿ ਬੀਤੀ ਰਾਤ ਉਸ ਦੇ ਘਰ ਹੋਈ ਚੋਰੀ ਦੌਰਾਨ ਚੋਰਾਂ ਨੇ ਉਸ ਦੇ ਘਰੋਂ 15 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਰੁਪਏ ਦੀ ਨਗਦੀ ਅਤੇ ਇੱਕ ਮੋਬਾਇਲ ਫੋਨ ਚੋਰੀ ਕਰ ਲਿਆ ਹੈ।ਆਪਣੀ ਦਰਖਾਸਤ …

Read More »

BBK DAV Organizes A Seven Days NSS Camp

Amritsar, Dec 31 (Punjab Post Bureau) – NSS Unit of BBK DAV College for Women organised a seven days camp to inculcate spirit of the social service among its volunteers. The camp was inaugurated with Havan Yajna in the presence of Sh. Sudarshan Kapoor, Chairman, LMC, Principal Dr. Pushpinder Walia and the Chief Guest Dr. Rajesh Kumar, NSS Programme officer, …

Read More »

ਨਵੇਂ ਸਾਲ ਦੀ ਆਮਦ ‘ਤੇ ਨਸ਼ਾ ਤਸਕਰ ਹੋਏ ਸਰਗਰਮ ਲੱਖਾਂ ਦੀ ਸਿੰਥੈਟਿਕ ਡਰੱਗ ਨਾਲ ਦੋ ਕਾਬੂ

ਬਠਿੰਡਾ, 30 ਦਸੰਬਰ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਨਵੇ ਸਾਲ ਦੀ ਆਮਦ ਤੇ ਨਸ਼ਾਂ ਤਸਕਰਾਂ ਤੇ ਸਿੰਕਜਾਂ ਕੱਸਦਿਆ ਬਠਿੰਡਾ ਪੁਲਿਸ ਨੇ ਲੱਖਾਂ ਰੁਪਏ ਦੀ ਸਿਥੈਟਿਕ ਡਰੱਗਸ ਨਾਲ ਇੱਕ ਔਰਤ ਅਤੇ ਪੁਰਸ਼ ਨੂੰ ਗ੍ਰਿਫਤਾਰ ਕਰਨ ਵਿਚ ਸਫਲਤਾਂ ਹਾਸਲ ਕੀਤੀ ਹੈ।ਐਸ.ਪੀ.ਐਚ ਡਾ. ਨਾਨਕ ਸਿੰਘ ਨੇ ਦੱਸਿਆ ਕਿ ਨਵੇ ਸਾਲ ਦੀ ਆਮਦ ਦੇ ਸੁਰਖਿਆ ਪ੍ਰੰਬਧਾਂ ਦੇ ਚੱਲਦਿਆਂ ਪੁਲਿਸ ਵੱਲੋਂ ਪੂਰੇ ਜਿਲੇ ਵਿਚ …

Read More »

ਮਲੂਕਾ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਥਕ ਰਵਾਇਤਾਂ ਅਨੁਸਾਰ ਹੋਵੇ ਸਖ਼ਤ ਕਾਰਵਾਈ- ਗਿ: ਹਰਨਾਮ ਸਿੰਘ ਖ਼ਾਲਸਾ

ਕਿਹਾ ਸਿੱਖੀ ਪਰੰਪਰਾਵਾਂ ’ਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਅਕਾਲੀ ਆਗੂ ਪਟਨਾ ਸਾਹਿਬ, 31 ਦਸੰਬਰ (ਪੰਜਾਬ ਪੋਸਟ ਬਿਊਰੋ)- ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਹਰਜਿੰਦਰ ਦਿਲਗੀਰ ਵੱਲੋਂ ਸਿੱਖ ਇਤਿਹਾਸ ਪ੍ਰਤੀ ਕੀਤੇ ਜਾ ਰਹੇ ਕੂੜ ਪ੍ਰਚਾਰ ਦਾ ਸਖ਼ਤ ਨੋਟਿਸ ਲਿਆ ਹੈ।ਉਹਨਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਦਿਲਗੀਰ ਜਿਹੇ ਅਨਸਰ ਦੀ ਪੰਥ ਵਿਰੋਧੀ ਨੀਅਤ ਪ੍ਰਤੀ ਸੁਚੇਤ …

Read More »