Wednesday, November 25, 2026

Daily Archives: February 22, 2017

ਨਜਾਇਜ਼ ਸਬੰਧ ਕਾਰਨ ਫੌਜੀ ਦਾ ਕਤਲ- ਲਾਸ਼ ਦੇ ਕੀਤੇ 18 ਟੁਕੜੇ

ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)-ਸਥਾਨਕ ਸ਼ਹਿਰ ਦੇ ਏਅਰ ਫੋਰਸ ਸਟੇਸ਼ਨ ਭਿਸੀਆਣਾ ਵਿਖੇ ਪਰਮਿੰਦਰ ਸਿੰਘ ਚੌਕੀ ਇੰਚਾਰਜ ਨੂੰ ਕੁਮਕਮ ਸ਼ੁਕਲਾ ਪਤਨੀ ਵਿਪਨ ਸ਼ੁਕਲਾ ਪੁੱਤਰ ਤ੍ਰਿਵੇਨੀ ਸ਼ੁਕਲਾ ਵਾਸੀ ਜਾਨਕੀ ਨਗਰ ਤਹਿਸੀਲ ਬੇਨੀ ਨਗਰ ਖੈਰਾ ਜਿਲ੍ਹਾ ਗੋਡਾ ਯੂ ਪੀ ਹਾਲ ਕੁਆਟਰ ਨੰਬਰ 208/4 ਨੇ ਰਿਪੋਰਟ 8 ਫਰਵਰੀ ਮੁਕੱਦਮਾ ਨੰਬਰ 21 ਮਿਤੀ 8-2-17 ਦਰਜ ਕਰਵਾਈ ਕਿ ਉਸ ਦਾ …

Read More »

ਬਾਬਾ ਫਰੀਦ ਬੀ.ਐਡ ਕਾਲਜ ’ਚ ਦਸਵੀਂ ਸਲਾਨਾ ਐਥਲੈਟਿਕ ਮੀਟ ਅਯੋਜਿਤ

ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫ਼ਰੀਦ ਕਾਲਜ ਆਫ਼ ਐਜ਼ੂਕੇਸ਼ਨ ਵਿਖੇ ਕਾਲਜ ਦੀ ਦਸਵੀਂ  ਸਲਾਨਾ ਐਥਲੈਟਿਕ ਮੀਟ ਕਰਵਾਈ ਗਈ, ਜਿਸ ਵਿੱਚ ਸਰੀਰਿਕ ਸਿੱਖਿਆ ਵਿਭਾਗ ਦੇ ਅਸਿਸਟੈਂਟ ਪ੍ਰੋ. ਹਰਵਿੰਦਰ ਸਿੰੰਘ ਅਤੇ ਸ. ਪ੍ਰਕਾਸ਼ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਵੱਧ.- ਚੜ੍ਹ ਕੇ ਹਿੱਸਾ ਲਿਆ। ਸਭ ਤੋਂ ਪਹਿਲਾਂ ਪ੍ਰਿੰਸੀਪਲ ਸ. ਨਾਇਬ ਸਿੰਘ ਨੇ ਆਏ ਹੋਏ ਮਹਿਮਾਨਾਂ …

Read More »

ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ ਸੁਸਾਇਟੀ ਵੱਲੋਂ ਕੱਪੜੇ ਤਕਸੀਮ

ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਸਥਾਨਕ ਸ਼ਹੀਦ ਜਰਨੈਲ ਸਿੰਘ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਵੱਲੋਂ ਸਰਦ ਰੁੱਤ ਵਿੱਚ ਝੁੱਗੀਆਂ ਝੋਪੜੀਆਂ ਵਿੱਚ ਰਹਿਣ ਵਾਲਿਆਂ ਨੂੰ 200 ਦੇ ਕਰੀਬ ਕੱਪੜੇ ਵੰਡਣ ਮੌਕੇ ਸੁਸਾਇਟੀ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਕਿ 100 ਫੁੱਟੀ ਰੋਡ, ਆਵਾ ਬਸਤੀ ਵਿਖੇ ਰਹਿ ਰਹੇ ਝੁੱਗੀਆਂ ਝੌਪੜੀਆਂ ਵਿੱਚ ਕਈ …

Read More »

ਬੱਚਿਆਂ ਲਈ ਚਾਨਣ ਦਾ ਸਰੋਤ ਬਣੀ ਸਿਮਰਨ

ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਪਿਛਲੇ ਦਿਨੀ ਸਥਾਨਕ ਸ਼ਹਿਰ ਦੇ ਹੋਟਲ ਵਿਚ ਹੈਲਨ ਕੇੇਲਰ ਅਕੈਡਮੀ ਦੁਆਰਾ ਬੱਚਿਆਂ ਦੀ ਪ੍ਰਤਿਭਾ ਪ੍ਰਤੀ ਵਿਸ਼ਵ ਪ੍ਰਤੀਯੋਗਤਾ ਕਰਵਾਈ ਗਈ, ਜਿਸ ‘ਚ ਸੰਤ ਕਬੀਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਸਿਮਰਨ ਨੇ ਵੀ ਭਾਗ ਲੈ ਕੇ ਆਪਣਾ ਤੇ ਸਕੂਲ ਦਾ ਨਾਮ ਰੌਸ਼ਨ ਕੀਤਾ।ਇਸ ਪ੍ਰਤੀਯੋਗਤਾ ਵਿਚ ਸਿਮਰਨ ਨੇ ਅੱਖਾਂ ਤੇ ਪੱਟੀ …

Read More »

ਚੰਡੀਗੜ੍ਹ ਯੂਨੀਵਰਸਿਟੀ ਦਾਖ਼ਲਾ ਪਰੀਖਿਆ ਸੀ.ਯੂ ਸੈਟ-2017 ਦੇ ਅਨੁਸਾਰ ਦੇਵੇਗੀ ਸਕਾਲਰਸ਼ਿਪ

ਬਠਿੰਡਾ, 21 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਚੰਡੀਗੜ੍ਹ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਆਰ. ਐਸ ਬਾਵਾਨੇ ਸਥਾਨਕ ਪ੍ਰੈਸ ਕਲੱਬ ਬਠਿੰਡਾ ਵਿੱਚ ਪੱਤਰਕਾਰ ਮਿਲਣੀ ਦੌਰਾਨ ਉਚੇਰੀ ਸਿੱਖਿਆ ਦੀਆਂ ਸੰਭਾਵਨਾਵਾਂ ਦੇ ਮੁੱਦੇ ’ਤੇ ਗੱਲਬਾਤ ਕਰਦੇ ਹੋਏ ਆਪਣੇ ਪ੍ਰਗਟ ਕਰਦਿਆਂ ਕਿਹਾ ਕਿ ਸੂਚਨਾ ਤਕਨੀਕ ਦੇ ਬਦਲਦੇ ਦੌਰ ’ਚੋਂ ਗੁਜ਼ਰ ਰਹੇ ਅੱਜ ਦੇ ਜਾਗਰੂਕ ਨੌਜਵਾਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ …

Read More »

Badals are back with dirty politics over SYL- Aujla

Amritsar, February 21 (Punjab Post Bureau) – Congress candidate from Amritsar Lok Sabha Gurjeet Singh Aujla termed Badal’s actions over Satluj Yamuna Link Canal (SYL) as ‘dirty politics’. Aujla said that SAD and Indian National Lok Dal (INLD) are two sides of the same coin, SAD is in alliance with INLD in Haryana and at the moment both the parties have lost foothold in …

Read More »

Result of Common Entrance Examination conducted by Punjab Regimental Centre Declared

Jalandhar, Feb 21 (Punjab Post Bureau)- The Punjab Regimental Centre Ramgarh Cantt (Jharkhand) organized a recruitment rally for Soldier GD and Tradesmen.TheCommon Entrance Examination (CEE) for the said rally was held on 29 Jan 2017 at Ramgarh Cantt. Result of the Common Entrance Examination (CEE) vide roll numbers of selected candidates for Soldier GD and Tradesmen are as follows :- …

Read More »

ਪੱਤਰਕਾਰ ਦਵਿੰਦਰ ਸ਼ਰਮਾ ਨੂੰ ਸਦਮਾ – ਛੋਟੇ ਭਰਾ ਵਰਿੰਦਰ ਸ਼ਰਮਾ ਉਰਫ ਗੁੱਡੂ ਦਾ ਅਚਨਚੇਤ ਦਿਹਾਂਤ

ਅੰਮ੍ਰਿਤਸਰ, 21 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਗੁਰੂ ਨਗਰੀ ਤੋਂ ਰੋਜ਼ ਸ਼ਾਮ ਨੂੰ ਪ੍ਰਕਾਸ਼ਿਤ ਹਿੰਦੀ ਅਖਬਾਰ ਪਬਲਿਕ ਦਿਲਾਸਾ ਦੇ ਬਿਊਰੋ ਚੀਫ ਦਵਿੰਦਰ ਸ਼ਰਮਾ ਨੂੰ ਉਸ ਸਮੇਂ ਭਾਰੀ ਸਦਮਾ ਪੁੱਜਾ ਜਦ ਉਨਾਂ ਦੇ ਛੋਟੇ ਭਰਾ ਵਰਿੰਦਰ ਸ਼ਰਮਾ ਉਰਫ ਗੁੱਡੂ ਦਾ ਅਚਨਚੇਤ ਤੜਕੇ ਸਵੇਰੇ ਦਿਲ ਦਾ ਦੌਰਾ ਪੈਣ ਨਾਲ ਦਿਹਾਂਤ ਹੋ ਗਿਆ।ਤਕਰੀਬਨ 45 ਸਾਲਾ ਵਰਿੰਦਰ ਸ਼ਰਮਾ ਪੁੱਤਰ ਸ਼ੰਭੂ ਰਾਜ ਵਾਸੀ ਮੋਹਨ …

Read More »