ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਇਨਕਮ ਟੈਕਸ ਵਿਭਾਗ ਵੱਲੋਂ ਸਥਾਨਕ ਅਰਿਹੰਤ ਜਿਊਲਰਜ਼ ਤੋਂ 40 ਲੱਖ ਰੁਪਏ ਸਰੰਡਰ ਕਰਵਾਉਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਮਿਲੀ ਜਾਣਕਾਰੀ ਅਨੁਸਾਰ ਵਿਭਾਗ ਦੀ ਮਾਲੇਰਕੋਟਲਾ ਟੀਮ ਨੇ ਪ੍ਰਿੰਸੀਪਲ ਕਮਿਸ਼ਨਰ ਜਗਤਾਰ ਸਿੰਘ ਦੇ ਨਿਰਦੇਸ਼ਾਂ `ਤੇ ਆਈ.ਟੀ.ਓ ਰਾਜੀਵ ਪੁਰੀ ਦੀ ਅਗਵਾਈ ਵਿੱਚ ਸ਼ਹਿਰ ਵਿੱਚ ਸਥਿਤ ਅਰਹਿੰਤ ਜਿਊਲਰਜ਼ `ਤੇ ਛਾਪੇਮਾਰੀ ਕੀਤੀ ਸੀ, ਜਿਥੋਂ ਵਿਭਾਗ ਨੂੰ ਛਾਣਬੀਣ ਕਰਨ …
Read More »Daily Archives: February 23, 2017
ਸ਼੍ਰੀ ਰਣਕੇਸ਼ਵਰ ਮਹਾਂਦੇਵ ਮੰਦਰ ਵਿਖੇ ਮਹਾਂਸ਼ਿਵਰਾਤਰੀ ਦੀਆਂ ਤਿਆਰੀਆਂ ਮੁਕੰਮਲ
ਰਣੀਕੇ ਮੰਦਰ ਵਿਖੇ ਵਿਸ਼ਾਲ ਮੇਲਾ 23, 24 ਤੇ 25 ਫਰਵਰੀ ਨੂੰ ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੀ ਰਣਕੇਸ਼ਵਰ ਮਹਾਂਦੇਵ (ਸ਼ਿਵ ਮੰਦਰ) ਰਣੀਕੇ ਵਿਖੇ ਮਹਾਂਸ਼ਿਵਰਾਤਰੀ ਉਤਸਵ 23, 24 ਤੇ 25 ਫਰਵਰੀ ਨੂੰ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ।ਉਤਸਵ ਵਿੱਚ ਸ਼ਰਧਾਲੂਆਂ ਦੀ ਭੀੜ ਨੂੰ ਦੇਖਦੇ ਹੋਏ ਮੰਦਰ ਦੇ ਪ੍ਰਬੰਧਕਾਂ ਵੱਲੋਂ ਕਾਫੀ …
Read More »ਬ੍ਰਹਮ ਕੁਮਾਰੀਜ ਵੱਲੋਂ ਸ਼ਿਵਰਾਤਰੀ ਦੇ ਮੌਕੇ ਕੱਢੀ ਗਈ ਸ਼ੋਭਾ ਯਾਤਰਾ
ਧੂਰੀ, 22 ਫਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਥਾਨਕ ਬ੍ਰਹਮ ਕੁਮਾਰੀਜ਼ ਆਸ਼ਰਮ ਸੰਚਾਲਿਕਾ ਭੈਣ ਮੂਰਤੀ ਅਤੇ ਬ੍ਰਹਮ ਕੁਮਾਰੀ ਭੈਣ ਸੁਨੀਤਾ ਦੀ ਅਗਵਾਈ ਵਿੱਚ ਸ਼ਿਵਰਾਤਰੀ ਨੂੰ ਸਮਰਪਿਤ ਇਕ ਸ਼ੋਭਾ ਯਾਤਰਾ ਦਾ ਆਯੋਜਨ ਕੀਤਾ ਗਿਆ।ਇਸ ਮੌਕੇ ਬੀ.ਕੇ ਬਰੀਜ਼ ਭੈਣ ਬਰਨਾਲਾ ਅਤੇ ਧਨੌਲਾ ਤੋਂ ਬੀ.ਕੇ ਭੈਣ ਰਾਜ ਰਾਣੀ ਤੋਂ ਇਲਾਵਾ ਦੂਰੋਂ-ਨੇੜਿਉਂ ਹੋਰ ਸ਼ਰਧਾਲੂ ਵੀ ਪਹੁੰਚੇ ਹੋਏ ਸਨ।ਇਸ ਸ਼ੋਭਾ ਯਾਤਰਾ ਨੂੰ ਨਗਰ ਕੌਂਸਲ ਦੇ …
Read More »ਸਮਾਜਸੇਵੀ ਚਰਨ ਸਿੰਘ ਨਮਿਤ ਅੰਤਿਮ ਅਰਦਾਸ ਅੱਜ
ਤਰਨ ਤਾਰਨ, 22 ਫਰਵਰੀ (ਪੰਜਾਬ ਪੋਸਟ ਬਿਊਰੋ)- ਜਲੰਧਰ ਤੋਂ ਛੱਪਦੇ ਪੰਜਾਬੀ ਅਖਬਾਰ ਦੇ ਮਾਰਕਟਿੰਗ ਮੈਨੇਜਰ ਓਮਕਾਰ ਸਿੰਘ ਦੇ ਦਾਦਾ ਚਰਨ ਸਿੰਘ ਜਿੰਨਾ ਦਾ ਬੀਤੇ ਦਿਨੀਂ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ 23 ਫਰਵਰੀ ਨੂੰ ਹੋਵੇਗੀ।ਇਲਾਕੇ ਵਿਚ ਵਿਲੱਖਣ ਪਛਾਣ ਰੱਖਦੇ ਚਰਨ ਸਿੰਘ ਦੇ ਗ੍ਰਹਿ ਗਲੀ ਅਜੀਤ ਸਿੰਘ ਕਾਜੀਕੋਟ ਰੋਡ ਤਰਨਤਾਰਨ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅੰਤਿਮ ਅਰਦਾਸ …
Read More »ਵੋਟਰਾਂ ਨੂੰ ਰਿਝਾਉਣ ਲਈ ਸਰਨਾ ਦਲ ਦੇ ਉਮੀਦਵਾਰਾਂ ਵੱਲੋਂ ਨਸ਼ਿਆਂ ਦਾ ਲਾਲਚ ਦੇਣਾ ਨਿੰਦਣਯੋਗ- ਜੀ.ਕੇ
ਅਕਾਲੀ ਦਲ ਮਾਸਟਰ ਤਾਰਾ ਸਿੰਘ ਦੇ ਪ੍ਰਧਾਨ ਜਥੇ: ਰਛਪਾਲ ਸਿੰਘ ਵੱਲੋਂ ਜੀ.ਕੇ ਦੀ ਹਮਾਇਤ ਨਵੀਂ ਦਿੱਲੀ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਸ਼੍ਰ੍ਰੋਮਣੀ ਅਕਾਲੀ ਦਲ ਦੇ ਦਿੱਲੀ ਪ੍ਰਦੇਸ਼ ਪ੍ਰਧਾਨ ਅਤੇ ਦਿੱਲੀ ਗੁਰਦੁਆਰਾ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਵਲੋਂ ਪਿਛਲੇ ਚਾਰ ਵਰ੍ਹਿਆਂ ਦੌਰਾਨ ਸਿੱਖ ਕੌਮ ਦੀ ਪ੍ਰਗਤੀ, ਗੁਰਦੁਆਰਿਆਂ ’ਚ ਗੁਰਮਤਿ ਮਰਯਾਦਾ ਦੀ ਬਹਾਲੀ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਸੁੰਦਰੀਕਰਨ ਅਤੇ ਸਿੱਖਿਆ ਦੇ …
Read More »Helen ‘O Grady Dramatics presentation enthrals one and all
Amritsar, February 22 (Punjab Post Bureau) – The 22 students Std IV, V and VIof DAV Public School groomed by Helen O Grady International, put up their final presentation ‘La Fleur Rouge’ at the Urvi Auditorium today. This dramatic rendering show cases the language, speech, co-ordination and histrionic skills of the participant students. The role-play depicted the dilemma and diligence …
Read More »DAV College Amritsar organized Talk on “Sikhism Diaspora”
Amritsar, February 22 (Punjab Post Bureau) – The Post Graduate department of History organized a talk on “Sikhism Diaspora”. On this Occasion, Dr Himadri Banerjee, Head Department, Jadavpur University, Kolkatta was the chief guest and Dr Raj Kumar, Faculty Department of History, Maharaja Sayaraji Rav University, Baroda, Dr Bir Good Gill Head Department of History, GNDU, Amritsar and Atma Ram, Researcher in Sikh History were Guest of Honor during the event. Dr. Rajesh …
Read More »ਬੀਬੀ ਕੌਲਾਂ ਜੀ ਭਲਾਈ ਕੇਂਦਰ ਵੱਲੋਂ ਗੁ. ਸਤਿਸੰਗ ਸਭਾ ਦੇ ਨਵੇਂ ਹਾਲ ਦਾ ਲੈਂਟਰ ਪਾਇਆ ਗਿਆ
ਜੋੜਾ ਘਰ, ਲੰਗਰ ਹਾਲ ਤੇ ਡਿਸਪੈਂਸਰੀ ਜਲਦੀ ਤਿਆਰ ਕੀਤੀ ਜਾਵੇਗੀ – ਭਾਈ ਗੁਰਇਕਬਾਲ ਸਿੰਘ ਅੰਮ੍ਰਿਤਸਰ, 22 ਫਰਵਰੀ (ਪ੍ਰੀਤਮ ਸਿੰਘ) ਸਥਾਨਕ ਬਜਾਰ ਲੁਹਾਰਾਂ ਸਥਿਤ ਗੁ. ਸਤਿਸੰਗ ਸਭਾ ਨਵੇਂ ਹਾਲ ਦੀ ਸੇਵਾ ਗੁ. ਕਮੇਟੀ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਭਾਈ ਗੁਰਇਕਬਾਲ ਸਿੰਘ ਨੂੰ ਸੌਂਪੀ ਗਈ।ਜਿਸ ਦਾ ਬੀਤੇ ਦਿਨੀ ਸੰਗਤਾਂ ਦੇ ਸਹਿਯੋਗ ਨਾਲ ਲੈਂਟਰ ਪਾਇਆ ਗਿਆ।ਭਾਈ ਗੁਰਇਕਬਾਲ ਸਿੰਘ, ਡਾ. ਅਮਰੀਕ ਸਿੰਘ …
Read More »ਜਨਮ ਦਿਨ ਮੁਬਾਰਕ- ਨਵਰੂਪ ਕੌਰ
ਨਵਰੂਪ ਕੌਰ ਦੇ ਮਾਤਾ ਪਿਤਾ ਨੂੰ ਬੇਟੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
Read More »BBK Dav Celebrates 193rd Birth Anniversary of Swami Dayanand Saraswati and Mother Tongue Day
Amritsar, February 22 (Punjab Post Bureau) – Swami Dayanand Study Center and Arya Yuvti Sabha of BBK DAV College for Women celebrated 193rd birth anniversary of Maharishi Swami Dayanand Saraswati and International Mother Tongue Day by organizing lectures ‘Multifaceted Personality of Swami Dayanand Saraswati’ and ‘Importance of Mother Tongue’. Dr. Madhu Sandhu, Former Head and Prof., Department of Hindi, Guru …
Read More »
Punjab Post Daily Online Newspaper & Print Media