ਸ਼ਿਵਲਿੰਗ ਦਾ ਸ਼ਾਬਦਿਕ ਅਰਥ “ਕਲਿਆਣਕਾਰੀ ਪ੍ਰਮਾਤਮਾ ਦੀ ਮੂਰਤੀ” – ਬੀ.ਕੇ.ਅਨੀਤਾ ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਬੀਤੀ ਸ਼ਾਮ ਪ੍ਰਜਾਪਿਤਾ ਬ੍ਰਹਮਕੁਮਾਰੀ ਈਸ਼ਵਰੀ ਵਿਸ਼ਵ ਵਿਦਿਆਲਾ ਧੂਰੀ ਵੱਲੋਂ 81ਵੀਂ ਤ੍ਰਿਮੂਰਤੀ ਸ਼ਿਵ ਜੈਯੰਤੀ ਉਤਸਵ ਦੇ ਸਬੰਧ ਵਿੱਚ ਆਯੋਜਿਤ ਸਮਾਗਮ ਨੂੰ ਸੰਬੋਧਨ ਕਰਦਿਆਂ ਚੰਡੀਗੜ੍ਹ ਦੀ ਸੀਨੀਅਰ ਰਾਜਯੋਗ ਟੀਚਰ ਬੀ.ਕੇ. ਅਨੀਤਾ ਭੈਣ ਨੇ ਮਹਾਂਸ਼ਿਵਰਾਤਰੀ ਉਤਸਵ ਮਨਾਉਣ ਸਬੰਧੀ ਤੱਥਾਂ ਦੇ ਅਧਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਿਵ …
Read More »Daily Archives: February 28, 2017
ਸਭਾ ਵੱਲੋਂ ਪਵਨ ਹਰਚੰਦਪੁਰੀ ਦੀ ਪੁਸਤਕ ‘ਪਗਡੰਡੀ ਤੋਂ ਬਣਦਾ ਰਾਹ’ ਲੋਕ ਅਰਪਣ
ਕੇਂਦਰੀ ਸਭਾ ਵੱਲੋਂ ਜਨਰਲ ਇਜਲਾਸ ਮਈ ਵਿੱਚ ਕਰਨ ਦਾ ਫ਼ੈਸਲਾ ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ: ਵੱਲੋਂ ਸਭਾ ਦਾ ਦੋ ਸਾਲਾਂ ਜਨਰਲ ਇਜਲਾਸ ਮਈ ਮਹੀਨੇ ਵਿੱਚ ਦੁਆਬੇ ਦੀ ਧਰਤੀ ਫਿਲੌਰ ਵਿਖੇ ਕਰਨ ਦਾ ਫ਼ੈਸਲਾ ਕੀਤਾ ਗਿਆ। ਇਹ ਫ਼ੈਸਲਾ ਪ੍ਰਗਤੀ ਕਲਾ ਕੇਂਦਰ ਲਾਂਦੜਾ ਅਤੇ ਦੁਆਬੇ ਦੇ ਲੇਖਕ ਸਭਾਵਾਂ ਦੀ ਪਹਿਲਕਦਮੀ ਤੇ ਲਿਆ ਗਿਆ। ਇਹ …
Read More »ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਕਰਵਾਈ
ਧੂਰੀ, 27 ਫ਼ਰਵਰੀ (ਪੰਜਾਬ ਪੋਸਟ- ਪ੍ਰਵੀਨ ਗਰਗ)- ਸਥਾਨਕ ਵਿੱਦਿਆ ਸਾਗਰ ਕਾਲਜ ਆਫ਼ ਐਜੂਕੇਸ਼ਨ ਵਿਖੇ ਨੌਂਵੀ ਐਥਲੈਟਿਕ ਮੀਟ ਪ੍ਰਿੰਸੀਪਲ ਡਾ. ਤ੍ਰਿਸ਼ਲਾ ਤੁਲਾਨੀ ਦੀ ਅਗਵਾਈ ਹੇਠ ਕਰਵਾਈ ਗਈ।ਮਾਡਰਨ ਗਰੁੱਪ ਆਫ਼ ਇੰਸਟੀਚਿਊਨਜ਼ ਅਤੇ ਵਿੱਦਿਆ ਸਾਗਰ ਗਰੁੱਪ ਆਫ਼ ਇੰਸਟੀਚਿਊਨਜ਼ ਦੇ ਡਾਇਰੈਕਟਰ ਜਗਜੀਤ ਸਿੰਘ ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ।ਕਾਲਜ ਕੈਂਪਸ ਵਿਖੇ ਕਰਵਾਈ ਗਈ ਇਸ ਐਥਲੈਟਿਕ ਮੀਟ ਦੌਰਾਨ ਦੌੜ 100 ਮੀਟਰ, ਸਪੂਨ ਰੇਸ, ਚਾਟੀ ਰੇਸ, …
Read More »ਹੋਲਾ ਮਹੱਲਾ ਪੁਰਬ 13 ਮਾਰਚ ਨੂੰ ਗੁ. ਦਮਦਮਾ ਸਾਹਿਬ ਵਿਖੇ
ਨਵੀ ਦਿੱਲੀ, 27 ਫਰਵਰੀ (ਪੰਜਾਬ ਪੋਸਟ ਬਿਊਰੋ)- ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਲੋਂ ਸਥਾਪਿਤ ਪਰੰਪਰਾ ਅਨੁਸਾਰ ਚੜ੍ਹਦੀਕਲਾ ਅਤੇ ਸੂਰਬੀਰਤਾ ਦੇ ਪ੍ਰਤੀਕ ਤਿਉਹਾਰ ‘ਹੋਲਾ ਮਹੱਲਾ’ ਨੂੰ ਮੰਨਾਉਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੋਮਵਾਰ, 13 ਮਾਰਚ ਨੂੰ ਗੁਰਦੁਆਰਾ ਦਮਦਮਾ ਸਾਹਿਬ ਵਿੱਖੇ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. …
Read More »Students Pay Homage to Chandra Shekhar Azad
Amritsar, February 27 (Punjab Post Bureau) – The students of DAV Public School, Lawrence Road, paid homage to the great martyr Chandra Shekhar Azad on his martyrdom day that falls on February 27. He was a great Indian freedom fighter. His fierce patriotism and courage inspired others of his generation to enter freedom struggle. He was an Indian revolutionary who …
Read More »Two Days 62nd Sports & Athletics Meet Concluded at DAV College Sports Complex
Amritsar, February 27 (Punjab Post Bureau) – On the concluding day of two-day Sports and Athletics Meet of DAV College, Hathi Gate at sports complex Shastri Nagar, the day started with 800 meter Race (boys), Shot Put Race (boys), High Jump & Long Jump of girls and boys respectively. In the later half of the day, various other events were …
Read More »Chief Khalsa Diwan Declared Free Education to 100 Sikligars children
Amritsar, February 27 (Punjab Post Bureau) – Sikh Council of Scotland, which is a Glasgow based charity in collaboration with SGPC and DGPC has organised the visit of 173 Sikligars to Darbar Sahib and other Gurudwaras in Punjab and Delhi. In a press Conference held at Kalgidhar Auditorium in Sri Guru Harkrishan Sen. Sec. School, G.T. Road J.S.Ahluwalia said, “the …
Read More »ਵੱਖ-ਵੱਖ ਪਿੰਡਾਂ ਤੋਂ ਇਕੱਤਰ ਬਿਰਧ ਗੁਟਕਾ ਸਹਿਬ ਤੇ ਹੋਰ ਧਰਮ ਲਿਟਰੇਚਰ ਗੋਇਦਵਾਲ ਸਾਹਿਬ ਪਹੁੰਚਾਏ
ਭਿਖੀਵਿੰਡ, 27 ਫਰਵਰੀ (ਗੁਰਪ੍ਰਤਾਪ ਸਿੰਘ ਜੱਜ, ਕੁਲਵਿੰਦਰ ਕੰਬੋਕੇ)- ਮਹਾਕਵੀ ਭਾਈ ਸੰਤੋਖ ਸਿੰਘ ਜੀ ਸੇਵਾ ਸੰਭਾਲ ਸੰਸਥਾ (ਰਜਿ:) ਤਰਨਤਾਰਨ ਦੇ ਮੁਖੀ ਭਾਈ ਬਲਵਿੰਦਰ ਸਿੰਘ ਧਰਮ ਪਚਾਰ ਕਮੇਟੀ ਦੇ ਭਾਈ ਜਸਬੀਰ ਸਿੰਘ ਖਾਲਸਾ, ਸ੍ਰੀ ਗੁਰੂ ਗਰੰਥ ਸਾਹਿਬ ਜੀ ਸਤਿਕਾਰ ਕਮੇਟੀ ਪੱਟੀ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿਖੀਵਿੰਡ ਦੇ ਸਿੰਘਾਂ ਨੇ ਸਾਝੇ ਤੋਰ ‘ਤੇ ਉਪਰਾਲਾ ਕਰਦਿਆਂ ਪਿੰਡ ਮਾੜੀ ਮੇਘਾ, ਡੱਲ ਡਲੀਰੀ, …
Read More »ਜਨਮ ਦਿਨ ਮੁਬਾਰਕ – ਜੀਨਤ ਅਤੇ ਅਮਾਨਤ ਕੌਰ
ਅੰਮ੍ਰਿਤਸਰ, 27 ਫਰਵਰੀ (ਪੰਜਾਬ ਪੋਸਟ ਬਿਊਰੋ) – ਜੀਨਤ ਅਤੇ ਅਮਾਨਤ ਕੌਰ ਦੇ ਮਾਤਾ-ਪਿਤਾ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »ਬਠਿੰਡਾ ਵਿਖੇ ਨਵੇਂ ਬਿਲਡਿੰਗ ਕੋਡ ਉਤੇ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਆਯੋਜਿਤ
ਬਠਿੰਡਾ, 27 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਅੰਬੂਜਾ ਨਾਲੇਜ ਸੈਂਟਰ, ਬਠਿੰਡਾ ਵਿਖੇ ਇੱਕ ਰੋਜਾ ਸਮਰੱਥਾ ਨਿਰਮਾਣ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਪੰਜਾਬ ਐਨਰਜੀ ਕੰਜਰਵੇਸ਼ਨ ਬਿਲਡਿੰਗ ਕੋਡ (ਈ.ਸੀ.ਬੀ.ਸੀ) ਉਤੇ ਪੰਜਵਾਂ ਆਯੋਜਿਨ ਮੌਕੇ ਇੰਡੀਅਨ ਇੰਸਚੀਚਿਊਟ ਆਫ ਆਰਕੀਟੇਕਟਸ (ਆਈ.ਆਈ.ਏ) ਅਤੇ ਨੈਸ਼ਨਲ ਇੰਸਚੀਚਿਊਟ ਆਫ ਟੈਕਨੀਕਲ ਟੀਚਰਸ ਟਰੇਨਿੰਗ ਐਂਡ ਰਿਸਰਚ (ਐਨ.ਆਈ.ਟੀ.ਟੀ.ਟੀ.ਆਰ) ਦੁਆਰਾ ਸਾਂਝੇ ਤੌਰ ਉਤੇ ਅਜਿਹੇ ਕੁੱਲ 37 ਸਿਖਲਾਈ ਪ੍ਰੋਗਰਾਮਾਂ ਦਾ …
Read More »
Punjab Post Daily Online Newspaper & Print Media