Wednesday, November 25, 2026

Monthly Archives: February 2017

ਪੰਜਾਬ ਨੈਸ਼ਨਲ ਬੈਂਕ ਵੱਲੋਂ ਕਿਸਾਨ ਬਾਲਕ ਸਿੱਖਿਆ ਪ੍ਰੋਤਸਾਹਨ ਸਮਾਰੋਹ ਅਯੋਜਿਤ

ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਲੀਡ ਦਫ਼ਤਰ ਪੰਜਾਬ ਨੈਸ਼ਨਲ ਬੈਂਕ ਪਠਾਨਕੋਟ ਵੱਲੋਂ ਸ਼ੈਲੀ ਰੋਡ ਪਠਾਨਕੋਟ ਨੇੜੇ ਰਾਜੇਸ਼ ਗੁਪਤਾ ਚੀਫ ਲੀਡ ਜ਼ਿਲ੍ਹਾ ਮੈਨੇਜਰ ਦੀ ਪ੍ਰਧਾਨਗੀ ਹੇਠ ਕਿਸਾਨ ਬਾਲਕ ਸਿੱਖਿਆ ਪ੍ਰੋਤਸਾਹਨ ਸਮਾਰੋਹ ਆਯੋਜਿਤ ਕੀਤਾ ਗਿਆ।ਅਯੋਜਿਤ ਕੀਤੇ ਗਏ ਸਮਾਰੋਹ ਵਿੱਚ ਨਿਰਮਲ ਚੰਦ ਰਿਜਨਲ ਡਾਇਰੈਕਟਰ ਆਰ.ਬੀ.ਆਈ ਚੰਡੀਗੜ੍ਹ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਜਦ ਕਿ ਸ਼੍ਰੀਮਤੀ ਰਚਨਾ ਦਿਕਸ਼ਿਤ ਜਨਰਲ ਮੈਨੇਜਰ ਆਰ.ਬੀ.ਆਈ. …

Read More »

ਸਿਵਲ ਹਸਪਤਾਲ ਪਠਾਨਕੋਟ ਵਿਖੇ ਅਣਚਾਹੇ ਨਵ-ਜਨਮੇ ਬੱਚੇ ਲਈ ਸਥਾਪਿਤ ਪੰਘੂੜੇ ਦਾ ਉਦਘਾਟਨ

ਪਠਾਨਕੋਟ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਰੈਡ ਕਰਾਸ ਸੋਸਾਇਟੀ ਅਤੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਸਿਵਲ ਹਸਪਤਾਲ ਪਠਾਨਕੋਟ ਵਿਖੇ ਪਾਲਣਾ ਯੋਜਨਾ ਤਹਿਤ ਲਗਾਏ ਗਏ ਪੰਘੂੜੇ ਦਾ ਉਦਘਾਟਨ ਸ਼੍ਰੀ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਨੇ ਕੀਤਾ।ਇਸ ਸਮੇਂ ਡਾ. ਨਰੇਸ਼ ਕਾਂਸਰਾ ਸਿਵਲ ਸਰਜਨ, ਡਾ. ਭੁਪਿੰਦਰ ਸਿੰਘ ਐਸ.ਐਮ.ਓ, ਉਸ਼ਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਇੰਜੀਨੀਅਰ ਅਨਿਲ ਬਾਂਸਲ ਮੈਬਰ ਪ੍ਰੋਗਰੈਸਿਵ ਪਠਾਨਕੋਟ, ਜੋਤੀ, ਰਜਨੀ ਅਤੇ ਗੌਰਵ ਸ਼ਰਮਾ …

Read More »

ਖਾਲੜਾ ਵਿਖੇ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ- ਸ਼੍ਰੋਮਣੀ ਕਮੇਟੀ ਨੇ ਜਾਂਚ ਟੀਮ ਭੇਜੀ

ਅੰਮ੍ਰਿਤਸਰ, 22 ਫਰਵਰੀ  ਕਸਬਾ ਖਾਲੜਾ (ਤਰਨ ਤਾਰਨ) ਵਿਖੇ ਪਾਵਨ ਗੁਰਬਾਣੀ ਦੇ ਗੁਟਕਾ ਸਾਹਿਬ ਦੀ ਬੇਅਦਬੀ ਦੀ ਘਟਨਾ ਵਾਪਰੀ ਹੈ, ਜਿਸ ਨੇ ਸਿੱਖ ਹਿਰਦਿਆਂ ਨੂੰ ਡੂੰਘੀ ਸੱਟ ਮਾਰੀ ਹੈ।ਸੂਚਨਾ ਮਿਲਣ `ਤੇ ਇੰਦਰਜੀਤ ਸਿੰਘ ਧਨੋਆ ਡਿਊਟੀ ਮਜਿਸਟ੍ਰੇਟ, ਹਰਪਾਲ ਸਿੰਘ ਰੰਧਾਵਾ ਐਸ.ਪੀ ਤਰਨ ਤਾਰਨ, ਜੈਮਲ ਸਿੰਘ ਡੀ.ਐਸ.ਪੀ ਭਿੱਖੀਵਿੰਡ, ਪਰਮਵੀਰ ਸਿੰਘ ਐਸ.ਐਚ.ਓ ਭਿੱਖੀਵਿੰਡ, ਅਵਤਾਰ ਸਿੰਘ ਐਸ.ਐਚ.ਓ ਖੇਮਕਰਨ ਮੌਕੇ ’ਤੇ ਪਹੁੰਚੇ।ਪ੍ਰਸ਼ਾਸਨ ਵੱਲੋਂ ਹਰਪਾਲ ਸਿੰਘ ਐਸ.ਪੀ. …

Read More »

ਚੀਫ਼ ਖ਼ਾਲਸਾ ਦੀਵਾਨ ਵਲੋਂ ਪੇਂਡੂ ਖੇਤਰ ਦੇ ਅਦਾਰੇ ਬਿਹਤਰੀਨ ਬਣਾਏ ਜਾਣਗੇ ਚੱਢਾ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) –  ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਮੁੱਖ ਦਫਤਰ ਵਿਖੇ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੀ ਅਗਵਾਈ ਵਿਚ ਪੇਂਡੂ ਖੇਤਰ `ਚ ਚਲਾਏ ਜਾ ਰਹੇ ਅਦਾਰਿਆਂ ਦੀ ਬਿਹਤਰੀ ਲਈ ਇਕ ਇਕੱਤਰਤਾ ਕੀਤੀ ਗਈ।ਜਿਸ ਵਿੱਚ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ, ਐਡੀਸ਼ਨਲ ਆਨਰੇਰੀ ਸਕੱਤਰ ਨਵਪ੍ਰੀਤ ਸਿੰਘ ਸਾਹਨੀ, ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਤੋਂ ਇਲਾਵਾ ਸ੍ਰੀ ਗੁਰੂ …

Read More »

Seminar on “Bitcoin and Blockchain Technology” organized in Shri Sai group of institutes

Jandiala guru, February (Punjab Post-  Harinder pal singh) – a Seminar on “Bitcoin and Blockchain Technology” was organized in Shri Sai group of institutes Manawala. The Rise of new tech opportunity seminar was conducted by “Project Moneyframes: A Blockchain venture”. Chairman Er. S.K Punj, Esteemed MD Smt. Tripta Punj, Respected JMD Ms. Anubha Punj and Campus Director SSGI Dr. Sanjay …

Read More »

ਫੋਕਲੋਰ ਵਲੋ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਵਿਸ਼ਾਲ ਸੈਮੀਨਰ ਕਰਵਾਇਆ

ਪ੍ਰਸਿੱਧ ਸ਼ਾਇਰਾਂ, ਬੁੱਧੀਜੀਵੀਆਂ ਤੇ ਪੱਤਰਕਾਰਾਂ ਨੇ ਕੀਤੀ ਸ਼ਿਰਕਤ-ਸਕੂੁਲ ਮੁਖੀ ਤੇ ਬੱਚੇ ਸਨਮਾਨਿਤ ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ ਬਿਊਰੋ) – ਸਥਾਨਕ ਫੋਕਲੋਰ ਰਿਸਰਚ ਅਕਾਦਮੀ, ਪ੍ਰਗਤੀਸ਼ੀਲ ਲੇਖਕ ਸੰਘ ਅਤੇ ਵਿਰਸਾ ਵਿਹਾਰ ਵਲੋਂ ਸਾਂਝੇ ਤੋਰ ‘ਤੇ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਨੂੰ ਸਮਰਪਿਤ ਸੈਮੀਨਰ ਕਰਵਾਇਆ ਗਿਆ।ਜਿਸ ਵਿੱਚ ਪੁੱਜੇ ਪੰਜਾਬੀ ਪ੍ਰੇਮਅਿਾਂ ਵਿੱਚ ਕੇਵਲ ਧਾਲੀਵਾਲ, ਬੁੱਧੀਜੀਵੀ ਜੋਗਵਿੰਦਰ ਸਿੰਘ ਜੋਧਾ, ਪ੍ਰਸਿੱਧ ਸ਼ਾਇਰ ਪ੍ਰੋ: ਸੁਰਜੀਤ ਸਿੰਘ ਜੱਜ, ਡਾ. ਸ਼ਾਮ …

Read More »

ਘਾਹ ਮੰਡੀ ਵਿਖੇ ਉਤਸ਼ਾਹ ਨਾਲ ਮਨਾਇਆ ਪੂਜਨੀਕ ਮਾਤਾ ਲਾਲ ਦੇਵੀ ਦਾ ਜਨਮ ਉਤਸਵ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਮਨਜੀਤ ਸਿੰਘ) – ਪੂਜਨੀਕ ਮਾਤਾ ਲਾਲ ਦੇਵੀ ਦਾ ਜਨਮ ਉਤਸਵ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੁੱਖ ਸੇਵਕ ਪਵਨ ਸੇਠ ਦੀ ਪ੍ਰਧਾਨਗੀ ਹੇਠ ਘਾਹ ਮੰਡੀ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ। ਜਿਸ ਦੌਰਾਨ ਪ੍ਰਸਿੱਧ ਧਾਰਮਿਕ ਗਾਇਕ ਰਾਜਨ ਮਿੰਨੀ ਚੰਚਲ ਅਤੇ ਸੁਖਦੇਵ ਧਮਾਕਾ ਨੇ ਮਾਂ ਭਗਵਤੀ ਜੀ  ਦਾ ਗੁਣਗਾਨ ਕੀਤਾ।ਇਸ ਸਮੇਂ ਹਿਊਮਨ ਰਾਇਟਸ ਪ੍ਰੋਟੈਕਸ਼ਨ ਕੌਂਸਲ ਦੇ …

Read More »

ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰਵਾਸੀ ਭਾਰਤੀ ਦਾ ਪਲੇਠਾ ਕਾਵਿ ਸੰਗ੍ਰਹਿ ‘ਸਰਦਾਰੀਆਂ’ ਲੋਕ ਅਰਪਿਤ

ਜੋਸ਼ੀ ਪਰਿਵਾਰ ਵੱਲੋਂ ਜਨਮ ਦਿਨ ਮੌਕੇ ਸਭਾ ਨੂੰ 5100 ਦੀ ਰਾਸ਼ੀ ਭੇਟ ਸਮਰਾਲਾ, 22 ਫਰਵਰੀ (ਪੰਜਾਬ ਪੋਸਟ- ਕੰਗ) – ਪੰਜਾਬੀ ਸਾਹਿਤ ਸਭਾ ਸਮਰਾਲਾ (ਰਜਿ.) ਦੀ ਮਾਸਿਕ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਸਭਾ ਦੇ ਪ੍ਰਧਾਨ ਬਿਹਾਰੀ ਲਾਲ ਸੱਦੀ ਦੀ ਪ੍ਰਧਾਨਗੀ ਹੇਠ ਹੋਈ। ਸਭ ਤੋਂ ਪਹਿਲਾਂ ਸਭਾ ਪ੍ਰਧਾਨ ਦੇ ਸਿਹਤਯਾਬ ਹੋ ਕੇ ਵਾਪਸ ਆਉਣ ਤੇ ਵਧਾਈਆਂ ਦਿੱਤੀਆਂ ਗਈਆਂ। ਇਸ ਉਪਰੰਤ …

Read More »

ਕੇ.ਵੀ-1 ਵਿਖੇ ਕੱਬ ਬੁਲਬੁਲ ਉਤਸਵ ਅਤੇ ਥਿੰਕਿੰਗ ਡੇਅ ਦਾ ਆਯੋਜਨ

ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਸੰਧੂ)  ਕੇ.ਵੀ ਐਸ ਜੰਮੂ ਰੀਜ਼ਨ ਦੇ ਅਧਿਕਾਰਤ ਖੇਤਰ ਵਿਚ ਆਉਂਦੇ ਕੇਵੀ-1 ਸਦਰ ਕੈਂਟ ਵਿਖੇ ਸਕਾਊਟ ਐਂਡ ਗਾਇਡ ਦੇ ਅਧੀਨ ਕੱਬ ਬੁਲਬੁਲ ਉਤਸਵ ਅਤੇ ਥਿੰਕਿਂਗ ਡੇਅ ਦਾ ਆਯੋਜਨ ਬੜੀ ਧੂਮਧਾਮ ਨਾਲ ਕੀਤਾ ਗਿਆ।ਜਿਸ ਦੌਰਾਨ ਸਕਾਉਂਟਸ ਐਂਡ ਗਾਇਡ ਨੇ ਭਾਰੀ ਗਿਣਤੀ ਵਿੱਚ ਹਿੱਸਾ ਲਿਆ।ਇਸ ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਿੰ: ਤੇ ਡੀ.ਸੀ ਕੁਸੁਮ ਮਲਹੋਤਰਾ ਨੇ ਕੀਤੀ। ਪ੍ਰਬੰਧਕਾਂ ਵਲੋਂ ਮੁੱਖ …

Read More »

ਨਿਊ ਫਲਾਵਰ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ

ਸਟੇਟ ਮੈਰਿਟ ਹੋਲਡਰਾਂ ਨੂੰ ਐਕਟਿਵਾ ਤੇ ਮੋਟਰ ਸਾਈਕਲ ਦੇ ਕੇ ਨਵਾਜ਼ਿਆ ਜਾਵੇਗਾ-ਹਰਪਾਲ ਸਿੰਘ ਯੂ.ਕੇ ਅੰਮ੍ਰਿਤਸਰ, 22 ਫਰਵਰੀ (ਪੰਜਾਬ ਪੋਸਟ- ਸੰਧੂ) – ਅੰਤਰਯਾਮੀ ਕਲੌਨੀ ਬਾਹਰੀ ਚਾਟੀਵਿੰਡ ਗੇਟ ਵਿਖੇ ਸਥਿਤ ਆਪਣੀ ਕਿਸਮ ਦੇ ਯੂ.ਕੇ. ਪ੍ਰਣਾਲੀ ਦੇ ਪਲੇਠੇ ਸਕੂਲ ਨਿਊ ਫਲਾਵਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਪ੍ਰਿੰਸੀਪਲ ਮੈਡਮ ਕੁਲਵਿੰਦਰ ਕੌਰ ਦੇ ਬੇਮਿਸਾਲ …

Read More »