Majitha, February, 8 (Punjab Post Bureau) – SAD-BJP joint candidate for Lok Sabha Rajinder Mohan Singh Chhina during one to one meeting with voters in Majithia where re-polling is being held at select polling booths.
Read More »Monthly Archives: February 2017
ਪੰਜਾਬੀ ਭਾਸ਼ਾ ਬਾਰੇ ਜਾਗਰੂਕ ਮੁਹਿੰਮ 13 ਤੋਂ 21 ਫਰਵਰੀ ਤੱਕ- ਸੰਧੂ
ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ)- ਆਲਮੀ ਪੰਜਾਬੀ ਵਿਰਾਸਤ ਫਾਊਂਡੇਸ਼ਨ ਵੱਲੋਂ ਪੰਜਾਬੀ ਮਾਂ ਬੋਲੀ ਨੂੰ ਹੋਰ ਪ੍ਰਫੁੱਲਤ ਕਰਨ ਲਈ ਇਕ ਹਫ਼ਤਾ ਵੱਖ-ਵੱਖ ਸਕੂਲਾਂ ਅਤੇ ਕਾਲਜ਼ਾਂ ਤੇ ਹੋਰ ਵਿਦਿਅਕ ਸੰਸਥਾਵਾਂ ਵਿੱਚ ਪੰਜਾਬੀ ਭਾਸ਼ਾ ਬਾਰੇ ਜਾਗਰੂਕ ਮੁਹਿੰਮ ਚਲਾਈ ਜਾਵੇਗੀ, ਜੋ 13 ਫਰਵਰੀ ਤੋਂ 21 ਫਰਵਰੀ ਤੱਕ ਜਾਰੀ ਰਹੇਗੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਕੱਤਰ ਭੁਪਿੰਦਰ ਸਿੰਘ …
Read More »BBK DAV College for Women organizes Placement Drives
Amritsar, February 8 (Punjab Post Bureau) – Placement Cell of BBK DAV College for Women organized a campus placement drive conducted by TCS (Tata Consultancy Services Ltd.) a leading international company offering IT Services, Consulting and Business solutions. 52 students of BCA, B.Sc. IT, B.Sc. Economics, B.Sc. Computer Science and M.Sc. Computer Science final year participated in the placement drive. …
Read More »ਆਬਕਾਰੀ ਤੇ ਕਰ ਵਿਭਾਗ ਵੱਲੋਂ ਜਿਲ੍ਹਾ ਪੱਧਰੀ ਕੈਂਪ ਆਯੋਜਿਤ
ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਜੀ.ਐਸ.ਟੀ ਅਧੀਨ ਰਜਿਸਟ੍ਰੇਸ਼ਨ ਵਾਸਤੇ ਆਬਕਾਰੀ ਤੇ ਕਰ ਵਿਭਾਗ ਵੱਲੋਂ ਵਪਾਰੀਆਂ ਨੂੰ ਸਹੂਲਤ ਦੇਣ ਲਈ ਜਿਲ੍ਹਾ ਪੱਧਰ ਉਤੇ ਸਹਾਇਕ ਆਬਕਾਰੀ ਤੇ ਕਰ ਕਮਿਸ਼ਨਰ, ਬਠਿੰਡਾ ਦੇ ਦਫ਼ਤਰ ਵਿਖੇ ਕੈਂਪ ਲਗਾਇਆ ਗਿਆ, ਜਿਸ ਵਿੱਚ ਵਪਾਰੀਆਂ ਵਾਸਤੇ ਜੀ.ਐਸ.ਟੀ ਅਧੀਨ ਰਜਿਸਟ੍ਰੇਸ਼ਨ, ਪੈਨ ਨੰਬਰ ਦਰਜ ਕਰਵਾਉਣ ਸਬੰਧੀ ਅਤੇ ਆਈ.ਡੀ ਅਤੇ ਪਾਸਵਰਡ ਦੀਆਂ ਸਹੂਲਤਾਂ ਬਾਰੇ ਜਾਣਕਾਰੀ …
Read More »ਨੈਸ਼ਨਲ ਡੀਵਾਰਮਿੰਗ ਡੇਅ ਦੇ ਸੰਬੰਧਤ ਮੀਟਿੰਗ ਦਾ ਅਯੋਜਨ
ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਿਹਤ ਵਿਭਾਗ ਬਠਿੰਡਾ ਵੱਲੋਂ ਨੈਸ਼ਨਲ ਡੀਵਰਮਿੰਗ ਡੇ ਦੇ ਸੰਬੰਧ ਵਿੱਚ ਦਫਤਰ ਸਿਵਲ ਸਰਜਨ ਬਠਿੰਡਾ ਵਿਖੇ ਇੱਕ ਮੀਟਿੰਗ ਦਾ ਅਯੋਜਿਨ ਕੀਤਾ ਗਿਆ। ਇਸ ਮੀਟਿੰਗ ਦੀ ਪ੍ਰਧਾਨਗੀ ਸਿਵਲ ਸਰਜਨ ਬਠਿੰਡਾ ਡਾਂ.ਰਘੁਬੀਰ ਸਿੰਘ ਰੰਧਾਵਾ ਵੱਲੋਂ ਕੀਤੀ ਗਈ। ਸਿਹਤ ਵਿਭਾਗ ਤੋਂ ਇਲਾਵਾ ਸਿੱਖਿਆ ਵਿਭਾਗ ਬਠਿੰਡਾ, ਬਲਾਕ ਪ੍ਰਇਮਰੀ ਅਫਸਰ ਬਠਿੰਡਾ, ਆਈ.ਸੀ.ਡੀ.ਐਸ.ਵਿਭਾਗ, ਪੰਚਾਇਤੀ ਰਾਜ ਵਿਭਾਗ, …
Read More »ਡੀ.ਪੀ.ਆਈ (ਸੈਕੰ. ਸਿੱਖਿਆ) ਨੂੰ ਸਟੇਟ ਇਨਫਰਮੇਸ਼ਨ ਕਮਿਸ਼ਨ ਵੱਲੋਂ 25 ਜ਼ੁਰਮਾਨਾ
ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਡੀ.ਪੀ.ਆਈ (ਸੈਕੰਡਰੀ ਸਿੱਖਿਆ) ਪੰਜਾਬ ਨੂੰ ਸਟੇਟ ਇਨਫਰਮੇਸ਼ਨ ਕਮਿਸ਼ਨ ਪੰਜਾਬ ਵੱਲੋਂ 25 ਹਜ਼ਾਰ ਰੁਪਏ 30 ਦਿਨ ਦੇ ਅੰਦਰ-ਅੰਦਰ ਸੂਚਨਾ ਨਾ ਦੇਣ ਕਾਰਨ ਆਰ.ਟੀ.ਆਈ ਦੇ ਭਾਗ 20 (1) ਤਹਿਤ ਸ਼ੇਰ ਸਿੰਘ ਲੋਕ ਸੂਚਨਾ ਅਧਿਕਾਰੀ ਦਫਤਰ ਡਾਇਰੈਕਟਰ ਸਿੱਖਿਆ (ਸੈ.ਸਿ.) ਪੰਜਾਬ ਨੂੰ 25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਦਿੱਤੀ ਹੈ।ਰਾਜੇਸ਼ ਧਵਨ ਸੁਰਜਾ ਰਾਮ …
Read More »ਬਾਬਾ ਫ਼ਰੀਦ ਕਾਲਜ ਦੇ ਵਿਦਿਆਰਥੀਆਂ ਵੱਲੋਂ ਪਿੰਡ ਦਿਉਣ ਵਿਖੇ ਐਨ.ਐਸ.ਐਸ ਕੈਂਪ
ਬਠਿੰਡਾ, 8 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਬਾਬਾ ਫਰੀਦ ਕਾਲਜ ਦੇ ਐਨ.ਐਸ.ਐਸ ਯੂਨਿਟ ਵੱਲੋਂ ਪਿੰਡ ਦਿਉਣ ਵਿਖੇ ਇਕ ਦਿਨਾ ਗਾਇਆ ਗਿਆ।ਇਸ ਕੈਂਪ ਵਿੱਚ ਬਾਬਾ ਫ਼ਰੀਦ ਕਾਲਜ ਦੇ 75 ਵਿਦਿਆਰਥੀਆਂ ਨੇ ਫੈਕਲਟੀ ਮੈਂਬਰਾਂ ਦੀ ਦੇਖ ਰੇਖ ਹੇਠ ਬੜ੍ਹੇ ਉਤਸ਼ਾਹ ਨਾਲ ਹਿੱਸਾ ਲਿਆ।ਕੈਂਪ ਦੌਰਾਨ ਧਾਰਮਿਕ ਸਥਾਨ ਡੇਰਾ ਬਾਬਾ ਤਿਲਕ ਰਾਓ ਜੀ ਵਿਖੇ ਸਫ਼ਾਈ ਕੀਤੀ ਗਈ ਅਤੇ 50 ਦੇ …
Read More »ਕੰਨਿਆਂ ਦੀ ਲੋੜ
ਰਾਮਗੜ੍ਹੀਆ ਸਿੱਖ 1992/5`4″ ਬੀ.ਐਸ.ਸੀ ਮਲਟੀਮੀਡੀਆ (B.SC. Multimedia) ਆਪਣਾ ਬਿਜ਼ਨਸ ਲਈ ਪੜ੍ਹੀ ਲਿਖੀ ਸੁੰਦਰ ਤੇ ਸੁਸ਼ੀਲ ਕੰਨਿਆਂ ਦੀ ਲੋੜ ਸੰਪਰਕ- 9464775922 । ਪਰਿਵਾਰ ਦਾ ਅੰਮ੍ਰਿਤਸਰ `ਚ ਆਪਣਾ ਕਾਰੋਬਾਰ।
Read More »ਕੰਨਿਆਂ ਦੀ ਲੋੜ
ਰਾਮਗੜ੍ਹੀਆ ਸਿੱਖ 1990/5`10″ ਬੈਚੂਲਰ ਆਫ ਇੰਜੀਨੀਅਰਿੰਗ (B.E) ਆਪਣਾ ਬਿਜ਼ਨਸ ਲਈ ਪੜ੍ਹੀ ਲਿਖੀ ਸੁਸ਼ੀਲ ਕੰਨਿਆਂ ਦੀ ਲੋੜ ਸੰਪਰਕ- 7898477737 । ਪਰਿਵਾਰ ਦਾ ਹਟਾ (ਦਮੋਹ) ਮੱਧ ਪ੍ਰਦੇਸ਼ (Hatta (Damoh) Madhya Pradesh `ਚ ਆਪਣਾ ਕਾਰੋਬਾਰ।
Read More »ਐਸ.ਐਮ.ਡੀ.ਆਰ.ਐਸ.ਡੀ ਕਾਲਜ `ਚ ਹੋਵੇਗੀ ਤਿੰਨ ਵਿਧਾਨ ਸਭਾ ਹਲਕਿਆਂ ਸੁਜਾਨਪੁਰ, ਭੋਆ ਅਤੇ ਪਠਾਨਕੋਟ ਦੀ ਗਿਣਤੀ
ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ-2017 ਲਈ ਵੋਟਾਂ ਪਾਉਣ ਦਾ ਕੰਮ ਅਮਨ ਅਮਾਨ ਅਤੇ ਸ਼ਾਂਤੀ ਪੂਰਵਕ ਨੇਪਰੇ ਚੜ੍ਹ ਗਿਆ ਹੈ ਅਤੇ ਇਸ ਦੇ ਨਤੀਜੇ 11 ਮਾਰਚ ਨੂੰ ਘੋਸ਼ਿਤ ਹੋਣਗੇ।ਇਸ ਲਈ ਜਿਲ੍ਹਾ ਪਠਾਨਕੋਟ ਦੇ ਤਿੰਨ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002-ਭੋਆ ਅਤੇ 003-ਪਠਾਨਕੋਟ ਦੀ ਕਾਊਂਟਿੰਗ ਐਸ.ਐਮ.ਡੀ.ਆਰ.ਐਸ.ਡੀ ਕਾਲਜ ਵਿਖੇ ਹੋਵੇਗੀ ਅਤੇ ਇਹ ਕਾਊਟਿੰਗ ਵੱਖੋ ਵੱਖਰੇ ਹਾਲ ਵਿੱਚ ਕਰਵਾਈ ਜਾਵੇਗੀ। …
Read More »
Punjab Post Daily Online Newspaper & Print Media