Wednesday, November 25, 2026

Monthly Archives: February 2017

ਪੀਲੀ ਕੁੰਗੀ ਪ੍ਰਤੀ ਜਾਗੁਰਕ ਕਰਨ ਲਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਦਰਸ਼ੋਪੁਰ, ਨੌਸ਼ਹਿਰਾ ਨਲਬੰਦਾ ਦਾ ਦੌਰਾ

ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਕਣਕ ਦੀ ਫਸਲ ਉਪਰ ਪੀਲੀ ਕੁੰਗੀ ਬਿਮਾਰੀ ਪ੍ਰਤੀ ਜਾਗੁਰਕ ਕਰਨ ਲਈ ਖੇਤੀਬਾੜੀ ਵਿਭਾਗ ਦੀ ਟੀਮ ਵੱਲੋਂ ਬਲਾਕ ਪਠਾਨਕੋਟ ਦੇ ਪਿੰਡਾਂ ਦਰਸ਼ੋਪੁਰ, ਨੌਸ਼ਹਿਰਾ ਨਲਬੰਦਾ ਆਦਿ ਦਾ ਦੌਰਾ ਕੀਤਾ। ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੇ ਹੁਕਮਾਂ ਤੇ ਬਣਾਈ ਇਸ ਟੀਮ ਵਿੱਚ …

Read More »

ਪਛੇਤੀ ਬਿਜਾਈ ਹੋਣ ਕਾਰਨ ਕਣਕ ਦੀ ਫਸਲ ਦੇ ਉਤਪਾਦਨ `ਤੇ ਬੁਰਾ ਪ੍ਰਭਾਵ ਪੈਣ ਦੀ ਸੰਭਾਵਨਾ

ਪਠਾਨਕੋਟ, 7 ਫਰਵਰੀ (ਪੰਜਾਬ ਪੋਸਟ ਬਿਊਰੋ)- ਜਿਲਾ ਪਠਾਨਕੋਟ ਦੀਆਂ ਭੁਗੋਲਿਕ ਪ੍ਰਸਥਿਤੀਆਂ ਵੱਖ-ਵੱਖ ਹੋਣ ਕਾਰਨ ਕਿਸਾਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੇਮ ਵਰਗੇ ਹਾਲਾਤਾਂ ਦਾ ਸਾਹਮਣਾ ਕਰ ਰਹੇ ਪਿੰਡਾਂ ਜਿਵੇਂ ਬੱਸੀ, ਸੈਦੋਵਾਲ, ਸ਼ਹੀਦਪੁਰ, ਚਛਮਾ, ਜਕਰੌਰ, ਗੁਜਰਾਤ ਅਤੇ ਖੰਨੀਖੂਹੀ ਦੇ ਵੱਡੇ ਰਕਬੇ ਵਿੱਚ ਬਰਸਾਤ ਦਾ ਪਾਣੀ ਖੜਾ ਹੋਣ ਨਾਲ ਕਣਕ ਦੀ ਫਸਲ ਪ੍ਰਭਾਵਤ ਹੋ ਰਹੀ ਹੈ ਉਥੇ …

Read More »

Udho Nangal Sports Torunament from February 23

Mehta Chowk, Feb 7 (Punjab Post Bureau) – Randhawa Sports  and Cultural Club Udho Nangal is going to organize Annual Spports Tournament from February 23 to 26 in Brave Captain Maniinder Singh Stadium Udho Nangal with the support of  NRI’s and local residents. Mr. Gurdavinder Singh Randhawa giving the detail said the Footbal Open, Hockey Senior and Hockey Junior competitions …

Read More »

ਪੜ੍ਹੀ ਲਿਖੀ ਕੰਨਿਆਂ ਦੀ ਲੋੜ

ਟਾਂਕ ਕਸ਼ੱਤਰੀ 1990/5`6″ ਐਮ.ਸੀ.ਏ ਕੰਪਿਊਟਰ ਸਾਇੰਸ (MCA Computer Science) ਮੋਹਾਲੀ ਦੀ ਮਲਟੀਨੈਸ਼ਨਲ ਕੰਪਨੀ ਵਿੱਚ ਸਾਫਟਵੇਅਰ ਇੰਜੀਨੀਅਰ ਲਈ ਪੜ੍ਹੀ ਲਿਖੀ ਸੁਸ਼ੀਲ ਕੰਨਿਆਂ ਦੀ ਲੋੜ । ਸੰਪਰਕ- 9872758271, 8568856160 । ਪਰਿਵਾਰ ਦਾ ਅੰਮ੍ਰਿਤਸਰ `ਚ ਆਪਣਾ ਕੱਪੜੇ ਦਾ ਕਾਰੋਬਾਰ।

Read More »

ਡੀ.ਏ.ਵੀ ਇੰਟਰਨੈਸ਼ਨਲ ਨੇ ਮਨਾਇਆ ਵਿਸ਼ਵ ਮਾਨਵ ਅਧਿਕਾਰ ਦਿਵਸ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ- ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਕੰਪਲੈਕਸ ਵਿਖੇ ਮਾਨਵ ਅਧਿਕਾਰ ਦਿਵਸ `ਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰਾਰਥਨਾ ਸਭਾ ਵਿੱਚ ਵਿਦਿਆਰਥੀਆਂ ਨੇ ਨਾਟਕ ਦਾ ਮੰਚਨ ਕਰ ਕਰਕੇ ਸਭ ਨੂੰ ਮਾਨਵ ਅਧਿਕਾਰਾਂ ਤੋਂ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਦੱਸਿਆ ਕਿ ਅਧਿਕਾਰਾਂ ਦਾ ਪ੍ਰਯੋਗ ਕਿਵੇਂ ਕਰਨਾ ਚਾਹੀਦਾ ਹੈ।ਇਸ ਸਮੇਂ ਮਾਨਵ ਅਧਿਕਾਰਾਂ ਦੀ ਮਹਾਨਤਾ ਨੂੰ ਕਵਿਤਾ …

Read More »

ਪ੍ਰਿੰਸ ਖੁੱਲਰ ਪੰਜਾਬ ਕਾਂਗਰਸ ਦੇ ਸਮਾਜ ਭਲਾਈ ਤੇ ਸਿੱਖਿਆ ਸੈਲ ਦੇ ਚੇਅਰਮੈਨ ਨਿਯੁੱਕਤ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ  ਜਗਦੀਪ ਸਿੰਘ ਸੱਗੂ) – ਅੰਮ੍ਰਿਤਸਰ ਦੇ ਮਸ਼ਹੂਰ ਰੀਅਲ ਇਸਟੇਟ ਵਪਾਰੀ ਅਤੇ ਮੋਹਨ ਲਾਲ ਮੈਮੋਰੀਅਲ ਇੰਸਟੀਟਿਊਟ ਆਫ ਐਜੁਕੇਸ਼ਨ ਅਤੇ ਐਸ.ਵੀ ਮੈਮੋਰੀਅਲ ਕਾਲਜ ਆਫ ਨਰਸਿੰਗ ਦੇ ਚੇਅਰਮੈਨ, ਪ੍ਰਿੰਸ ਖੁੱਲਰ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਮਾਜ ਭਲਾਈ ਅਤੇ ਸਿੱਖਿਆ ਸੈਲ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਪੰਜਾਬ ਕਾਂਗਰਸ ਦੇ ਚੇਅਰਮੈਨ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੀ ਘੋਸ਼ਣਾ …

Read More »

ਹਲਕਾ ਮਜੀਠਾ ਦੇ ਕੁੱਝ ਪੋਲਿੰਗ ਬੂਥਾਂ ‘ਤੇ ਮੁੜ ਵੋਟਾਂ ਦੇ ਫੈਸਲੇ ਦਾ ਲਾਲੀ ਮਜੀਠੀਆ ਵਲੋਂ ਸਵਾਗਤ

ਮਜੀਠਾ, 7 ਫਰਵਰੀ (ਪੰਜਾਬ ਪੋਸਟ-ਜਗਦੀਪ ਸਿੰਘ ਸੱਗੂ) – ਚੋਣ ਕਮਿਸ਼ਨ ਵਲੋਂ  ਵਿਧਾਨ ਸਭਾ ਹਲਕਾ ਮਜੀਠਾ ਦੇ ਕੁਝ ਪੋਲਿੰਗ ਬੂਥਾਂ ‘ਤੇ ਮੁੜ ਵੋਟਾਂ ਪਵਾਏ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਇਹ ਹਲਕੇ ਦੇ ਵੋਟਰਾਂ ਦੀ ਜਿੱਤ ਹੈ। ਲਾਲੀ ਨੇ ਦੱਸਿਆ ਕਿ 4 ਫਰਵਰੀ ਵਾਲੇ ਦਿਨ ਹਲਕੇ ਦੇ …

Read More »

ਪਿੰਡ ਬਾਹਮਣੀਵਾਲਾ ਵਿਖੇ ਸਾਲਾਨਾ ਜੋੜ ਮੇਲਾ 10 ਫਰਵਰੀ ਨੂੰ

ਪੱਟੀ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪਿੰਡ ਬਾਹਮਣੀਵਾਲਾ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਭੂਪ ਸਿੰਘ ਜੀ ਦਾ ਸਾਲਾਨਾ ਜੋੜ ਮੇਲਾ 10 ਫਰਵਰੀ ਦਿਨ ਸੁੱਕਰਵਾਰ ਨੂੰ ਪ੍ਰਬੰਧਕ ਕਮੇਟੀ ਅਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਧੂਮ-ਧਾਮ ਮਨਾਇਆ ਜਾਵੇਗਾ।ਜਾਣਕਾਰੀ ਦਿੰਦਿਆ ਮੇਲਾ ਪ੍ਰਬੰਧਕ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਪੰਜਾਬ ਦੇ ਇਤਿਹਾਸ ਨੂੰ ਤੇ ਪੰਜਾਬ ਦੀ ਸ਼ਾਨ ਨੂੰ ਕਾਇਮ ਰੱਖ …

Read More »

ਪੱਟੀ ਵਿਖੇ 10 ਏਕੜ 1 ਕਨਾਲ ਵਿਚ ਬਣੇਗਾ ਯੋਗਾ ਕੇਂਦਰ ਅਤੇ ਪਾਰਕ

ਬੱਚਿਆਂ ਲਈ ਝੁਲੇ, ਪਾਰਕਾਂ ਵਿਚ ਸੁੰਦਰ ਫੁੱਲ ਤੇ ਦਰਖੱਤ ਲੱਗਣਗੇ – ਜੌਲੀ ਪੱਟੀ, 7 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋਂ)- ਪੰਜਾਬ ਦੇ ਪਹਿਲੇ ਯੋਗਾ ਕੇਂਦਰ ਅਤੇ ਬੇਹਤਰੀਨ ਪਾਰਕਾਂ ਦੇ ਨਿਰਮਾਣ ਲਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਉਦਮ ਸਦਕਾ ਅਤੇ ਖੁਸ਼ਵਿੰਦਰ ਸਿੰਘ ਭਾਟੀਆ ਮੈਂਬਰ ਸ਼੍ਰੋਮਣੀ ਕਮੇਟੀ ਦੀ ਅਗਵਾਈ ਹੇਠ ਰੇਲਵੇ ਫਾਟਕ ਕਚਹਰੀ ਰੋਡ ਦੇ ਦੋਵੇ ਪਾਸੇ ਕਰੀਬ 10 ਏਕੜ 1 ਕਨਾਲ …

Read More »

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਔਰਤ ਨੂੰ ਸਿਲਾਈ ਮਸ਼ੀਨ ਭੇਟ

ਪੱਟੀ, 7 ਫਰਵਰੀ (ਅਵਤਾਰ ਸਿੰਘ ਢਿੱਲੋਂ)- ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਅਤੇ ਭਾਰਤ ਵਿਕਾਸ ਪਰੀਸ਼ਦ ਦੇ ਵਾਈਸ ਪ੍ਰਧਾਨ ਪਟਵਾਰੀ ਵਿਨੋਦ ਕੁਮਾਰ ਸ਼ਰਮਾ ਵੱਲੋਂ ਭਗਤ ਪੂਰਨ ਸਿੰਘ ਖੂਨਦਾਨ ਕਮੇਟੀ ਪੱਟੀ ਦੇ ‘‘ਏ ਨੈਗੇਟਿਵ” ਮੈਂਬਰ ਹਰਵਿੰਦਰ ਕੌਰ ਜਿਸ ਨੇ ਅਨੇਕਾਂ ਵਾਰ ਲੋੜ ਪੈਣ ਤੇ ਖੂਨਦਾਨ ਕੀਤਾ, ਉਸ ਦੀ ਘਰੇਲੂ ਜ਼ਰੂਰਤ ਨੂੰ ਸਮਝਦੇ ਹੋਏ ਪ੍ਰਧਾਨ ਵਿਨੋਦ ਕੁਮਾਰ ਸ਼ਰਮਾ ਵੱਲੋਂ ਉਸ ਨੂੰ ਇਕ ਸਿਲਾਈ …

Read More »