Wednesday, November 25, 2026

Monthly Archives: February 2017

ਖੇਡਾਂ ਉਦੋਨੰਗਲ ਦੀਆਂ 23 ਫਰਵਰੀ ਤੋਂ

26 ਫਰਵਰੀ ਨੂੰ ਅੰਮ੍ਰਿਤ ਮਾਨ ਤੇ ਸੁਰਿੰਦਰ ਸ਼ਿੰਦਾ ਤੇ ਬੀਬਾ ਦਿਲਪ੍ਰੀਤ ਦਾ ਲੱਗੇਗਾ ਖੁੱਲਾ ਅਖਾੜਾ ਚੌਂਕ ਮਹਿਤਾ, 7 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਐਨ.ਆਰ.ਆਈ ਵੀਰਾਂ ਅਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਰੰਧਾਵਾ ਸਪੋਰਟਸ ਐਂਡ ਕਲਚਰ ਕਲੱਬ ਉਦੋਨੰਗਲ ਵੱਲੋਂ ਸਲਾਨਾ ਖੇਡ ਮੇਲਾ 23 ਫਰਵਰੀ ਤੋ 26 ਫਰਵਰੀ ਤੱਕ ਬਰੇਵ ਕੈਪਟਨ ਮਨਜਿੰਦਰ ਸਿੰਘ ਸਟੇਡੀਅਮ ਉਦੋਨੰਗਲ ਵਿਖੇ …

Read More »

KU VC Conferred Honour of Honourary Professor at PU

Amritsar, February 7 (Punjab Post Bureau)– Vice President of India in his capacity as Chancellor of Panjab University has conferred the designation of Honorary Professor upon Dr. S.S Chahal, Vice Chancellor, Khalsa University, Amritsar. Prof. Arun Grover, Vice Chancellor of Panjab University while conveying the offer to him has mentioned that “It would be a privilege and honour to be …

Read More »

Huge amounts found during TDS Range Income-tax Surveys in the City

Amritsar, February 7 (Punjab Post Bureau) – The local office of the TDS Range of the Income-tax department Ludhiana has conducted two back to back surveys in the city. The first One was on Kandhari Beverages on 06-02-2017 who are the leading distributors of a soft drink in North India,and another on 07-02-2017 on Randhawa Hospital, Mall Road, Amritsar. Both …

Read More »

GNDU Results declared

Amritsar, February 7 (Punjab Post Bureau)–  The results of the following Examinations held by the Guru Nanak Dev University, Amritsar in December, 2016 have been declared and are available on University website www.gndu.ac.in.   Bachelor in Internet & Mobile Technologies, Semester – I Bachelor in Internet & Mobile Technologies, Semester – III Bachelor in Internet & Mobile Technologies, Semester – …

Read More »

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਸਲਾਨਾ ਅਰਦਾਸ ਦਿਵਸ ਅਯੋਜਿਤ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ  ਸੁਖਬੀਰ ਸਿੰਘ ਖੁਰਮਣੀਆ)- ਸਥਾਨਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ (ਅੰਮ੍ਰਿਤਸਰ) ਵਿਖੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਅਜੈਬ ਸਿੰਘ ਬਰਾੜ ਦੀ ਯੋਗ ਰਹਿਨਮਾਈ ਹੇਠ ਸਾਲਾਨਾ ਅਰਦਾਸ ਦਿਵਸ ਦਾ ਅਯੋਜਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਖ-ਵੱਖ ਅਹੁਦਿਆਂ ਨਾਲ ਸੰਬੰਧਿਤ ਵਿਸ਼ੇਸ਼ ਸ਼ਖ਼ਸੀਅਤਾਂ ਵਜੋਂ ਪ੍ਰੋ. ਰਾਕੇਸ਼ ਕੁਮਾਰ ਮਹਾਜਨ (ਡੀਨ ਕਾਲਜ ਵਿਕਾਸ ਕੌਸਲ), ਪ੍ਰੋ. ਨਵਦੀਪ …

Read More »

ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਦੋ ਜ਼ਖ਼ਮੀ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਫਰਵਾਂ ਵਾਲਾ ਵਿਚ ਪੁਰਾਣੀ ਰੰਜਿਸ਼ ਕਾਰਨ ਹੋਏ ਝਗੜੇ ਵਿਚ ਇੱਕ ਔਰਤ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ।ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਹਰਕ੍ਰਿਸ਼ਨ ਲਾਲ (60) ਵਾਸੀ ਪਿੰਡ ਫਰਵਾਂ ਵਾਲਾ ਉਰਫ਼ ਸ਼ਾਮਾ ਖਾਨਕਾ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਹ ਬੀਤੀ ਸ਼ਾਮ ਲਗਭਗ 6 …

Read More »

ਸ਼੍ਰੀ ਬਾਲਾ ਜੀ ਧਾਮ ਵਿਚ ਕਥਾ ਦੇ 6ਵੇਂ ਦਿਨ ਕੈਕਈ ਸੰਵਾਦ ਦਾ ਵਰਣਨ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਚੱਲ ਰਹੇ 9ਵੇਂ ਸਲਾਨਾ ਉਤਸਵ ਦੇ ਮੌਕੇ ਤੇ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਹਰੀਦੁਆਰ ਵਾਲਿਆਂ ਦੀ ਪਵਿੱਤਰ ਪ੍ਰਧਾਨਗੀ ਵਿਚ ਜਾਰੀ ਦਿਵਿਆ ਸ਼੍ਰੀ ਰਾਮ ਕਥਾ ਵਿਚ ਅੱਜ 6ਵੇਂ ਦਿਨ ਕਥਾ ਦੇ ਯਜਮਾਨ ਕਾਨੂੰਗੋ ਰਵਿੰਦਰ ਭੁਸਰੀ, ਸੰਦੀਪ ਵਢੇਰਾ, ਬੰਟੀ ਪਟਵਾਰੀ ਦੇ ਪਰਿਵਾਰ ਵੱਲੋਂ ਕਥਾ ਵਿਆਸ ਅਯੋਧਿਆ …

Read More »

ਵੈਦਿਕ ਸਿਖਿਆ ਪ੍ਰੀਸ਼ਦ ਫਾਜ਼ਿਲਕਾ ਦਾ ਇਨਾਮ ਵੰਡ ਸਮਾਗਮ ਸੰਪਨ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ- ਵਿਨੀਤ ਅਰੋੜਾ) – ਵੈਦਿਕ ਸਿੱਖਿਆ ਪ੍ਰੀਸ਼ਦ ਫਾਜ਼ਿਲਕਾ ਵੱਲੋਂ ਅਯੋਜਤ ਵੈਦਿਕ ਗਿਆਨ ਪ੍ਰੀਖਿਆ ਅਤੇ ਰੰਗ ਭਰੋ ਮੁਕਾਬਲੇ 2016 ਦਾ ਇਨਾਮ ਵੰਡ ਸਮਾਗਮ ਸਥਾਨਕ ਆਰੀਆ ਸਮਾਜ ਮੰਦਰ ਵਿਚ ਪ੍ਰਧਾਨ ਡਾ. ਨਵਦੀਪ ਜਸੂਜਾ ਦੀ ਪ੍ਰਧਾਨਗੀ ਵਿਚ ਸੰਪਨ ਹੋਇਆ। ਪ੍ਰੋਗਰਾਮ ਦੌਰਾਨ ਕੌਂਸਲਰ ਪੂਰਨ ਚੰਦ ਜਸੂਜਾ, ਕਰਿਆਣਾ ਮਾਰਚੈਂਟ ਦੇ ਪ੍ਰਧਾਨ ਕ੍ਰਿਸ਼ਨ ਜਸੂਜਾ ਅਤੇ ਅਰੂਣ ਆਰੀਆ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਹਿੱਸਾ …

Read More »

ਬਾਬਾ ਰਾਮਦੇਵ ਜੀ ਦਾ ਤਿੰਨ ਰੋਜਾ ਮੇਲਾ ਸੰਪੰਨ- ਇੱਕ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਟੇਕਿਆ ਮੱਥਾ

ਫਾਜ਼ਿਲਕਾ, 7 ਫਰਵਰੀ (ਪੰਜਾਬ ਪੋਸਟ – ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਬਨਵਾਲਾ ਹਨਵੰਤਾ ਵਿਚ ਤਿੰਨ ਦਿਨਾਂ ਬਾਬਾ ਰਾਮਦੇਵ ਜੀ ਦਾ ਇਤਿਹਾਸਕ ਮੇਲਾ ਅੱਜ ਧੂਮਧਾਮ ਨਾਲ ਅਮਿਟ ਯਾਦਾਂ ਛੱਡਕੇ ਖ਼ਤਮ ਹੋ ਗਿਆ। ਤਿੰਨ ਦਿਨਾਂ ਦੇ ਇਸ ਮੇਲੇ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਇੱਕ ਲੱਖ ਤੋਂ ਉਪਰ ਪਹੁੰਚ ਗਈ। ਮੇਲੇ ਦੇ ਆਖ਼ਰੀ ਦਿਨ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂਆਂ ਨੇ …

Read More »

ਮਜੀਠਾ ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ 28 ਪੋਲਿੰਗ ਬੂਥਾਂ `ਤੇ ਮੁੜ ਮਤਦਾਨ 9 ਫਰਵਰੀ ਨੂੰ

ਅੰਮ੍ਰਿਤਸਰ, 7 ਫਰਵਰੀ (ਪੰਜਾਬ ਪੋਸਟ ਸੁਖਬੀਰ ਸਿੰਘ)- ਭਾਰਤੀ ਚੋਣ ਕਮਿਸ਼ਨ ਵੱਲੋਂ ਅੰਮ੍ਰਿਤਸਰ ਦੇ ਵਿਧਾਨ ਸਭਾ ਹਲਕਾ ਮਜੀਠਾ ਅਤੇ ਅੰਮ੍ਰਿਤਸਰ 02 ਲੋਕ ਸਭਾ ਹਲਕਾ ਮਜੀਠਾ ਦੇ 28 ਪੋਲਿੰਗ ਬੂਥਾਂ ਤੇ  9 ਫਰਵਰੀ 2017 ਨੂੰ ਮੁੜ ਮਤਦਾਨ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ ਡਾ: ਬਸੰਤ ਗਰਗ ਨੇ ਅੱਜ ਇੱਥੇ ਦਿੱਤੀ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ: ਬਸੰਤ ਗਰਗ …

Read More »