ਸ੍ਰੀ ਭਾਰਤ ਭੂਸ਼ਨ ਤੇ ਸੁਮਨ ਬਾਲਾ ਵਾਸੀ ਧਰਮਪੁਰਾ ਬਟਾਲਾ ਨੂੰ 27ਵੀਂ ਵਰੇ੍ਹਗੰਢ ਦੀਆਂ ਬਹੁਤ-ਬਹੁਤ ਮੁਬਾਰਕਾਂ।
Read More »Monthly Archives: February 2017
ਅਕਾਲੀ ਭਾਜਪਾ ਗਠਜੋੜ ਨੇ ਲਗਾਇਆ ਬੂਥ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) ਵੋਟਾਂ ਪਾਉਣ ਆਏ ਵੋਟਰਾਂ ਦੀ ਸਹੂਲਤ ਲਈ ਚੋਣ ਕਮਿਸ਼ਂ ਦੇ ਨਿਯਮਾਂ ਮੁਤਾਬਿਕ ਅਕਾਲੀ ਭਾਜਪਾ ਗਠਜੋੜ ਵਲੋਂ ਹਲਕਾ ਪੂਰਬੀ ਦੇ ਗੋਬਿੰਦ ਨਗਰ ਪੋਲਿੰਗ ਸਟੇਸ਼ਨ ਨੇੜੇ ਲਗਾਏ ਗੇੲ ਬੂਥ `ਤੇ ਬੈਠੇ ਵਰਕਰ।
Read More »ਬਰੀਕੀ ਨਾਲ ਹੋਈ ਵੋਟ ਪਾਉਣ ਵਾਲਿਆਂ ਦੀ ਸ਼ਨਾਖਤ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) ਜਾਅਲੀ ਵੋਟਾਂ ਰੋਕਣ ਲਈ ਬਰੀਕੀ ਨਾਲ ਸ਼ਨਾਖਤ ਕਰਨ `ਤੇ ਹੀ ਵੋਟਰਾਂ ਨੰੰ ਪਾਉਣ ਦਿੱਤੀ ਵੋਟ।ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਸਥਿਤ ਇੱਕ ਬੂਥ `ਤੇ ਬੈਠੇ ਅਲ਼ੱਗ ਅਲ਼ੱਗ ਪਾਰਟੀਆਂ ਦੇ ਪੋਲਿੰਗ ਏਜੰਟ।
Read More »ਕੰਮਕਾਜ਼ੀ ਵੋਟਰਾਂ ਨੇ ਜੋਸ਼ੋ ਖਰੋਸ਼ ਨਾਲ ਪਾਈਆਂ ਵੋਟਾਂ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਚੌੜਾ ਬਜਾਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ `ਚ ਬਣੇ ਬੂਥ `ਤੇ ਆਪਣੇ ਸ਼ਨਾਖਤੀ ਕਾਰਡ ਤੇ ਵੋਟ ਪਰਚੀਆਂ ਦਿਖਾਉਂਦੇ ਹੋਏ ਵੋਟਰ।
Read More »ਪੋਲਿੰਗ ਬੂਥ `ਤੇ ਤਾਇਨਾਤ ਰਹੇ ਸੁਰੱਖਿਆ ਮੁਲਾਜ਼ਮ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ ਵਿੱਚ ਵੋਟ ਪਾਉਣ ਆਏ ਵੋਟਰ ਦਾ ਸ਼ਨਾਖਤੀ ਕਾਰਡ ਤੇ ਵੋਟਰ ਪਰਚੀ ਚੈਕ ਕਰਦੇ ਹੋਏ ਡਿਊਟੀ `ਤੇ ਤਾਇਨਾਤ ਪੁਲਿਸ ਮੁਲਾਜ਼ਮ।
Read More »ਵੋਟ ਪਾਉਣ ਆਏ ਵੋਟਰਾਂ ਦੀਆਂ ਬੂਥਾਂ `ਤੇ ਲੱਗੀਆਂ ਲੰਮੀਆਂ ਲਾਈਨਾਂ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਵਿਧਾਨ ਸਭਾ ਹਲਕਾ ਪੂਰਬੀ ਦੇ ਗੋਬਿੰਦ ਨਗਰ ਚੌੜਾ ਬਜਾਰ ਸਥਿਤ ਸ੍ਰੀ ਗੁਰੂ ਨਾਨਕ ਦੇਵ ਪਬਲਿਕ ਸਕੂਲ `ਚ ਬਣੇ ਬੂਥ `ਤੇ ਲੱਗੀਆਂ ਵੋਟ ਪਾਉਣ ਆਏ ਵੋਟਰਾਂ ਦੀਆਂ ਲੰਮੀਆਂ ਲਾਈਨਾਂ।
Read More »ਪੁਲਿਸ ਪ੍ਰਸਾਸ਼ਨ ਨੇ ਤਨਦੇਹੀ ਨਾਲ ਨਿਭਾਈ ਡਿਊਟੀ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ ਵਿੱਚ ਵੋਟ ਪਾਉਣ ਆਈ ਅੋਰਤ ਦਾ ਸ਼ਨਾਖਤੀ ਕਾਰਡ ਤੇ ਵੋਟਰ ਪਰਚੀ ਚੈਕ ਕਰਦੇ ਹੋਏ ਡਿਊਟੀ `ਤੇ ਤਾਇਨਾਤ ਏ.ਐਸ.ਆਈ ਮੇਜਰ ਸਿੰਘ।
Read More »ਸ਼ਨਾਖਤੀ ਕਾਰਡ ਲੈ ਕੇ ਵੋਟਾਂ ਪਾਉਣ ਆਏ ਵੋਟਰ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ `ਤੇ ਉਤਸ਼ਾਹ ਨਾਲ ਸ਼ਨਾਖਤੀ ਕਾਰਡ ਦਿਖਾਉਂਦੇ ਹੋਏ ਵੋਟ ਪਾਉਣ ਆਏ ਵੋਟਰ।
Read More »ਔਰਤਾਂ ਨੇ ਉਤਸ਼ਾਹ ਨਾਲ ਪਾਈਆਂ ਵੋਟਾਂ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਵਿਧਾਨ ਸਭਾ ਹਲਕਾ ਦੱਖਣੀ ਦੇ ਦੋਬੁਰਜੀ ਸੁਲਤਾਨਵਿੰਡ ਰੋਡ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਲੁਬਾਣਾ ਦੇ ਬਾਹਰ ਸ਼ਨਾਖਤੀ ਕਾਰਡ ਦਿਖਾਉਂਦੀਆਂ ਹੋਈਆਂ ਵੋਟ ਪਾਉਣ ਆੲਅਿਾਂ ਔਰਤਾਂ।
Read More »ਖਾਲੀ ਰਹੇ ਕਈ ਥਾਈਂ ਸਿਆਸੀ ਪਾਰਟੀਆਂ ਵਲੋਂ ਲਾਏ ਬੂਥ
ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਵਿਧਾਨ ਸਭਾ ਹਲਕਾ ਦੱਖਣੀ ਦੇ ਦੋਬੁਰਜੀ ਸੁਲਤਾਨਵਿੰਡ ਰੋਡ ਸਥਿਤ ਪੋਲਿੰਗ ਸਟੇਸ਼ਨ ਦੇ ਨੇੜੇ ਖਾਲੀ ਪਏ ਵੱਖ ਵੱਖ ਪਾਰਟੀਆਂ ਵਲੋਂ ਲਗਾਏ ਗਏ ਬੂਥ।
Read More »
Punjab Post Daily Online Newspaper & Print Media