ਅੰਮ੍ਰਿਤਸਰ, 4 ਫਰਵਰੀ (ਸੁਖਬੀਰ ਸਿੰਘ) ਵਿਧਾਨ ਸਭਾ ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ `ਤੇ ਆਪਣੇ ਸ਼ਨਾਖਤੀ ਕਾਰਡ ਦਿਖਾਉਂਦੇ ਹੋਏ ਵੋਟ ਪਾਉਣ ਆਏ ਉਦਯੋਗਪਤੀ ਪ੍ਰੀਤਮ ਸਿੰਘ ਕਲਸੀ ਤੇ ਹੋਰ।
Read More »Monthly Archives: February 2017
ਉਤਸ਼ਾਹ ਨਾਲ ਪਾਈ ਪਹਿਲੀ ਵਾਰ ਵੋਟ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਪਿੰਡ ਸੁਲਤਾਨਵਿੰਡ ਸਥਿਤ ਸਰਕਾਰੀ ਸਕੂਲ ਲੜਕੀਆਂ ਵਿਖੇ ਉਤਸ਼ਾਹ ਨਾਲ ਪਹਿਲੀ ਵਾਰ ਵੋਟ ਪਾਉਣ ਆਈ ਲੜਕੀ ਮਨਪ੍ਰੀਤ ਕੌਰ।
Read More »90 ਸਾਲਾ ਬਜੁੱਰਗ ਨੇ ਵੋਟ ਦੇ ਹੱਕ ਦਾ ਕੀਤਾ ਇਸਤੇਮਾਲ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਦੋਬੁਰਜੀ ਸੁਲਤਾਨਵਿੰਡ ਰੋਡ ਸਥਿਤ ਸਰਕਾਰੀ ਐਲੀਮੈਂਟਰੀ ਸਕੂਲ ਲੁਬਾਣਾ ਦੋਬੁਰਜੀ ਵਿਖੇ ਆਪਣੇ ਬੇਟੇ ਨਾਲ ਵੋਟ ਪਾ ਕੇ ਘਰ ਪਰਤਦੇ ਹੋਏ 90 ਸਾਲਾ ਬਜੁੱਰਗ ਹਰਭਜਨ ਸਿੰਘ।
Read More »ਵਿਆਹ ਭੁਗਤਾ ਕੇ ਮਾਤਾ ਨੇ ਪਾਈ ਵੋਟ
ਅੰਮ੍ਰਿਤਸਰ, 4 ਫਰਵਰੀ (ਪੰਜਾਬ ਪੋਸਟ- ਸੁਖਬੀਰ ਸਿੰਘ) – ਹਲਕਾ ਪੂਰਬੀ ਦੇ ਈਸਟ ਮੋਹਨ ਨਗਰ ਸਥਿਤ ਬੂਥ `ਤੇ ਵਿਆਹ ਭੁਗਤਾਉਣ ਉਪਰੰਤ ਆਪਣੇ ਪਰਿਵਾਰ ਨਾਲ ਵੋਟ ਪਾਉਣ ਆਈ 85 ਸਾਲਾ ਮਾਤਾ।
Read More »ਕਲਾਸ਼ੇਸ਼ਤਰਾ ਮਨੀਪੁਰ ਥੀਏਟਰ ਗਰੁੱਪ ਵੱਲੋਂ ਪਦਮ ਸ੍ਰੀ ਪੁਰਸਕਾਰ ਸਨਮਾਨਿਤ ਕਨਹਾਈ ਲਾਲ ਦੇ ਨਾਟਕ ‘ਪੇਬੇਟ’ ਦਾ ਮੰਚਨ
ਅੰਮਿ੍ਰਤਸਰ, 4 ਫਰਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸ਼ੋ੍ਰਮਣੀ ਨਾਟਕਕਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਚੰਡੀਗੜ ਦੇ ਪ੍ਰਧਾਨ ਸ੍ਰੀ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਪੰਜਾਬ ਦੀ ਨਾਮਵਰ ਰੰਗਮੰਚ ਸੰਸਥਾ ਮੰਚ-ਰੰਗਮੰਚ ਵੱਲੋਂ ਨਾਰਥ ਜੋਨ ਕਲਚਰਲ ਸੈਂਟਰ ਪਟਿਆਲਾ, ਸੰਗੀਤ ਨਾਟਕ ਅਕਾਦਮੀ ਨਵੀਂ ਦਿੱਲੀ, ਅਮਨਦੀਪ ਹਸਪਤਾਲ, ਮਮਤਾ ਨਿਕੇਤਨ ਤਰਨ ਤਾਰਨ ਅਤੇ ਵਿਰਸਾ ਵਿਹਾਰ ਦੇ ਸਹਿਯੋਗ ਨਾਲ ਪਦਮ ਭੂਸ਼ਨ ਸਵਰਗੀ ਨਾਟਕਕਾਰ ਹੈਸਨਮ ਕਨਹਾਈ …
Read More »ਵੋਟਰ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵਲੋਂ ਸਵੀਪ ਟਾਵਰ ਦਾ ਉਦਘਾਟਨ
ਪਠਾਨਕੋਟ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਵੋਟਰ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮਲਿਕਪੁਰ ਚੌਕ ਨਜਦੀਕ ਕੋਰਟ ਕੰਪਲੈਕਸ ਵਿਖੇ ਸਵੀਪ ਤਹਿਤ ਵੋਟਰ ਨੂੰ ਜਾਗਰੂਕ ਕਰਨ ਲਈ ਸਵੀਪ ਟਾਵਰ ਦਾ ਉਦਘਾਟਨ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲਾ ਚੋਣ ਅਫਸਰ ਪਠਾਨਕੋਟ ਵੱਲੋਂ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰੇਸ਼ ਮਹਾਜਨ ਵਧੀਕ ਜਿਲਾ ਨੋਡਲ ਅਫਸਰ ਸਵੀਪ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਅਮਰੀਕ …
Read More »ਵੋਟਰ ਜਾਗਰੂਕਤਾ ਲਈ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਵਲੋਂ ਸਵੀਪ ਟਾਵਰ ਦਾ ਉਦਘਾਟਨ
ਪਠਾਨਕੋਟ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਵੋਟਰ ਜਾਗਰੂਕਤਾ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਮਲਿਕਪੁਰ ਚੌਕ ਨਜਦੀਕ ਕੋਰਟ ਕੰਪਲੈਕਸ ਵਿਖੇ ਸਵੀਪ ਤਹਿਤ ਵੋਟਰ ਨੂੰ ਜਾਗਰੂਕ ਕਰਨ ਲਈ ਸਵੀਪ ਟਾਵਰ ਦਾ ਉਦਘਾਟਨ ਅਮਿਤ ਕੁਮਾਰ ਡਿਪਟੀ ਕਮਿਸ਼ਨਰ ਪਠਾਨਕੋਟ-ਕਮ-ਜਿਲਾ ਚੋਣ ਅਫਸਰ ਪਠਾਨਕੋਟ ਵੱਲੋਂ ਕੀਤਾ ਗਿਆ।ਇਸ ਸਮੇਂ ਹੋਰਨਾਂ ਤੋਂ ਇਲਾਵਾ ਨਰੇਸ਼ ਮਹਾਜਨ ਵਧੀਕ ਜਿਲਾ ਨੋਡਲ ਅਫਸਰ ਸਵੀਪ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸਰ, ਅਮਰੀਕ …
Read More »ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਨੇ ਵੋਟ ਪਾ ਕੇ ਜਿੱਤ ਦਾ ਕੀਤਾ ਦਾਅਵਾ
ਪੱਟੀ, 4 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) ਤਰਨ ਤਾਰਨ ਜਿਲੇ ਦੇ ਹਲਕਾ ਪੱਟੀ ਵਿਖੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿਲ ਵਲੋਂ ਸਰਕਾਰੀ ਐਲੀਮੈਂਟਰੀ ਗਾਰਡਨ ਕਲੋਨੀ ਪੱਟੀ ਵਿਖੇ ਆਪਣੀ ਵੋਟ ਦਾ ਇਸਤੇਮਾਲ ਕੀਤਾ। ਉਪਰੰਤ ਆਪਣੇ ਸਮਰਥਕਾਂ ਸਮੇਤ ਗੱਲਬਾਤ ਕਰਦੇ ਕਿਹਾ ਕਿ ਇਸ ਵਾਰ ਜਿਥੇ ਕਾਂਗਰਸ ਪਾਰਟੀ ਸ਼ਾਨ ਨਾਲ ਬਹੁਮਤ ਪ੍ਰਾਪਤ ਕਰੇਗੀ ਅਤੇ ਪੰਜਾਬ ਅੰਦਰ ਕਾਂਗਰਸ ਦੀ ਸਰਕਾਰ ਬਣੇਗੀ, ਉਥੇ ਹਲਕਾ ਪੱਟੀ …
Read More »ਅਕਾਲੀ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪਾਈ ਵੋਟ
ਪੱਟੀ, 4 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ) – ਹਲਕਾ ਪੱਟੀ ਤੋਂ ਅਕਾਲੀ-ਭਾਜਪਾ ਉਮੀਦਵਾਰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋ ਆਪਣੇ ਜੱਦੀ ਪਿੰਡ ਕੈਰੋਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿਖੇ ਆਪਣੇ ਵੋਟ ਦਾ ਇਸਤੇਮਾਲ ਕੀਤਾ।ਤਿੰਨਾਂ ਪਾਰਟੀਆਂ ਦੇ ਉਮੀਦਵਾਰਾਂ ਵਲੋਂ ਸਮੇਂ ਸਮੇਂ ਵੱਖ ਵੱਖ ਬੂਥਾਂ `ਤੇ ਪਹੁੰਚ ਕੇ ਚੋਣ ਅਮਲ ਦਾ ਨਿਰੀਖਣ ਵੀ ਕੀਤਾ।
Read More »ਹਲਕਾ ਪੱਟੀ `ਚ ਸ਼ਾਂਤੀਮਈ ਢੰਗ ਨਾਲ ਪਈਆਂ ਵੋਟਾਂ
ਪੱਟੀ, 4 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿਲੋਂ)- ਵਿਧਾਨ ਸਭਾ ਚੋਣਾਂ ਦੌਰਾਨ ਵੱਖ ਵੱਖ ਪਿੰਡਾਂ ਦੇ ਪੋਲਿਗ ਬੂਥਾਂ ਸਵੇਰੇ ਚੋਣ ਪ੍ਰਕਿਰਿਆ ਦਾ ਕੰਮ ਸ਼ੁਰੂ ਹੋਇਆ।ਸ਼ਾਮ 5 ਵਜ਼ੇ ਤੱਕ ਹਲਕੇ ਅੰਦਰ ਸ਼ਾਂਤ ਮਈ ਵੋੋਟਿੰਗ ਹੋਈ। ਜਿਕਰਯੋਗ ਹੈ ਕਿ ਪਹਿਲੀ ਵਾਰ ਚੋਣ ਕਮਿਸ਼ਨ ਵੱਲੋ ਕੀਤੀਆਂ ਗਈਆਂ ਸਖਤ ਹਦਾਇਤਾਂ ਕਾਰਨ ਇਸ ਵਾਰ ਚੋਣਾਂ ਦਾ ਕੰਮ ਸ਼ਾਂਤਮਈ ਢੰਗ ਨਾਲ ਸਿਰੇ ਚੜਿਆ।ਪੁਲਿਸ ਪ੍ਰਸਾਸ਼ਂ ਵਲੋਂ ਕਿਸੇ …
Read More »
Punjab Post Daily Online Newspaper & Print Media