Wednesday, November 25, 2026

Monthly Archives: February 2017

ਆਪ ਉਮੀਦਵਾਰ ਰਣਜੀਤ ਸਿੰਘ ਚੀਮਾ ਤੇ ਉਨਾਂ ਦੀ ਪਤਨੀ ਹਰਜੀਤ ਕੌਰ ਨੇ ਪਾਈ ਇਕੱਠੇ ਵੋਟ

ਚੋਣ ਕਮਿਸ਼ਨ ਦੇ ਹਦਾਇਤਾਂ ਦੀ ਉਲਘੰਣਾ ਕਰਨ ਦੇ ਨੋਟਿਸ ਜਾਰੀ – ਚੋਣ ਅਧਿਕਾਰੀ ਪੱਟੀ, 4 ਫਰਵਰੀ (ਪੰਜਾਬ ਪੋਸਟ- ਅਵਤਾਰ ਸਿੰਘ ਢਿੱਲੋ) – ਵਿਧਾਨ ਸਭਾ ਹਲਕਾ ਪੱਟੀ ਤੋ ਆਮ ਆਦਮੀ ਪਾਰਟੀ ਦੇ ਉਮੀਦਵਾਰ ਰਣਜੀਤ ਸਿੰਘ ਚੀਮਾ ਤੇ ਉਨਾਂ ਦੀ ਪਤਨੀ ਕੰਵਰਿੰਗ ਉਮੀਦਵਾਰ ਹਰਜੀਤ ਕੌਰ ਨੇ ਪਿੰਡ ਚੀਮਾ ਦੇ ਬੂਥ ਨੰ: -187 ਤੇ ਚੋਣ ਕਮਿਸ਼ਨ ਦੇ ਹਦਾਇਤਾਂ ਦੀ ਉਲਘੰਣਾ ਕਰਦਿਆਂ ਇੱਕਠਿਆਂ ਇਕੋ …

Read More »

ਮਜੀਠਾ ਦੇ ਬੂਥ ਨੰ: 35 `ਤੇ ਬਿਕਰਮ ਮਜੀਠੀਆ ਤੇ ਲਾਲੀ ਮਜੀਠਾ ਦਰਮਿਆਨ ਹੋਈ ਗਰਮਾ ਗਰਮੀ

ਮਜੀਠਾ, 4 ਫਰਵਰੀ (ਪੰਜਾਬ ਪੋਸਟ ਬਿਊਰੋ)  ਕਾਂਗਰਸ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠਾ ਵਲੋਂ ਵਿਧਾਨ ਸਭਾ ਹਲਕਾ ਮਜੀਠਾ ਦੇ ਬੂਥ ਨੰ: 35 ਦੇ ਪੋਲਿੰਗ ਸਟੇਸ਼ਨ ਅੰਦਰ ਆਪਣੀਆਂ ਗੱਡੀਆਂ ਲਿਆਉਣ ’ਤੇ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨਾਲ ਲੋਕਾਂ ਸਾਹਮਣੇ ਹੋਈ ਗਰਮਾ ਗਰਮੀ ਉਪਰੰਤ ਗੱਡੀ ਬਾਹਰ ਕੱਢਵਾਉਂਦਾ ਹੋਇਆ ਲਾਲੀ ਮਜੀਠੀਆ।

Read More »

ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਪਾਈ ਆਪਣੀ ਵੋਟ

ਮਜੀਠਾ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਤੋਂ ਅਕਾਲੀ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਦੇ ਬੂਥ ਨੰ: 35 ਵਿਖੇ ਆਪਣੀ ਵੋਟ ਪਈ। ਤਸਵੀਰ ਵਿੱਚ ਵੋਟ ਪਾਉਣ ਉਪਰੰਤ ਆਪਣੀ ਉਗਲੀਂ ’ਤੇ ਲੱਗੀ ਸ਼ਿਆਹੀ ਦਿਖਾਉਂਦੇ ਹੋਏ ਬਿਕਰਮ ਮਜੀਠੀਆ।

Read More »

ਵੋਟਰਾਂ ਨੂੰ ਹਰ ਤਰ੍ਹਾਂ ਭਰਮਾਉਣ ਦੀ ਪੂਰੀ ਵਾਹ ਲਾਉਣ `ਚ ਸਫਲ ਨਾ ਹੋ ਸਕੇ ਬਿਕਰਮ ਮਜੀਠੀਆ- ਲਾਲੀ ਮਜੀਠੀਆ

ਮਜੀਠਾ, 4 ਫਰਵਰੀ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਖਜਿੰਦਰ ਰਾਜ ਸਿੰਘ ਲਾਲੀ ਮਜੀਠੀਆ ਨੇ ਕਿਹਾ ਹੈ ਕਿ ਹਲਕੇ ਤੋਂ ਅਕਾਲੀ ਵਿਧਾਇਕ ਅਤੇ ਸੂਬੇ ਵਿੱਚ ਨਸ਼ਾ ਸਮਗਲਿੰਗ ਦੇ ਸਰਪ੍ਰਸਤ ਵਜੋਂ ਜਾਣੇ ਜਾਂਦੇ ਬਿਕਰਮ ਸਿੰਘ ਮਜੀਠਾ ਨੇ ਵੋਟਰਾਂ ਨੂੰ ਹਰ ਤਰ੍ਹਾਂ ਭਰਮਾਉਣ ਦੀ ਪੂਰੀ ਵਾਹ ਲਈ ਲੇਕਿਨ ਸਫਲ ਨਹੀ ਹੋ ਸਕੇ। ਉਨ੍ਹਾਂ ਕਿਹਾ ਕਿ …

Read More »

ਜਿਲੇ ਅੰਦਰ ਸ਼ਾਂਤਮਈ ਢੰਗ ਨਾਲ 83.47 ਫ਼ੀਸਦੀ ਹੋਈ ਪੋਲਿੰਗ – ਜ਼ਿਲਾ ਚੋਣ ਅਫਸਰ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲੇ ਅੰਦਰ ਅੱਜ ਪੋਲਿੰਗ ਬਹੁਤ ਹੀ ਸ਼ਾਂਤਮਈ ਢੰਗ ਨਾਲ ਮੁਕੰਮਲ ਹੋਈ। ਇਹ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫਸਰ ਸ੍ਰੀਮਤੀ ਈਸ਼ਾ ਕਾਲੀਆ ਨੇ ਦੱਸਿਆ ਕਿ ਜ਼ਿਲੇ ਦੇ ਕੁੱਲ ਚਾਰ ਵਿਧਾਨ ਸਭਾ ਹਲਕਿਆਂ ’ਚ  ਲਗਭਗ 83.47ਫ਼ੀਸਦੀ ਵੋਟਿੰਗ ਹੋਈ।  79-ਜਲਾਲਾਬਾਦ ’ਚ 86.46 ਫ਼ੀਸਦੀ, 80-ਫਾਜ਼ਿਲਕਾ ’ਚ 86.80 ਫ਼ੀਸਦੀ, 81-ਅਬੋਹਰ …

Read More »

ਇਸ ਵਾਰ ਵੀ ਖਿਲੇਗਾ ਕਮਲ ਦਾ ਫੁੱਲ, ਜਿਆਣੀ ਦੀ ਹੋਏਗੀ ਇਤਿਹਾਸਕ ਜਿੱਤ – ਰੀਨਾ ਖੁਰਾਣਾ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਅੱਜ 4 ਫਰਵਰੀ ਨੂੰ ਸੰਪੰਨ ਹੋਇਆਂ ਪੰਜਾਬ ਵਿਧਾਨ ਸਭਾ ਦੀ ਚੌਣਾਂ ਵਿੱਚ ਪੰਜਾਬ ਵਿੱਚ ਤੀਜੀ ਵਾਰ ਫਿਰ ਤੋ ਅਕਾਲੀ ਭਾਜਪਾ ਗੱਠਬਧੰਨ ਦੀ ਸਰਕਾਰ ਬਣਨਾ ਤੈਅ ਹੈ। ਫਾਜ਼ਿਲਕਾ ਦੇ ਵੋਟਰਾਂ ਦੇ ਉਤਸ਼ਾਹ ਨੂੰ ਵੇਖਦੇ ਹੋਏ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਵਾਰ ਵੀ ਫਾਜ਼ਿਲਕਾ ਵਿਖੇ ਕਮਲ ਦਾ ਫੁੱਲ ਹੀ ਖਿਲੇਗਾ ਅਤੇ …

Read More »

9ਵਾਂ ਸਲਾਨਾ ਮਹੋਤਸਵ ਦੇ ਮੌਕੇ ਤੇ ਦਿਵਿਆ ਸ਼੍ਰੀ ਰਾਮ ਕਥਾ ਦਾ ਅਯੋਜਨ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਦਾ 9ਵਾਂ ਸਲਾਨਾ ਉਤਸਵ ਪਰਮ ਪੂਜਨੀਕ ਸਵਾਮੀ ਕਮਲਾਨੰਦ ਗਿਰੀ ਜੀ ਮਹਾਰਾਜ ਦੇ ਪਵਿੱਤਰ ਆਸ਼ੀਰਵਾਦ ਨਾਲ ਮੰਦਰ ਵੇਹੜੇ ਵਿਚ ਸ਼ੁਰੂ ਹੋ ਗਿਆ ਹੈ। ਜਾਣਕਾਰੀ ਦਿੰਦੇ ਹੌਏ ਮੰਦਰ ਕਮੇਟੀ ਦੇ ਮਹਾਮੰਤਰੀ ਨਰੇਸ਼ ਜੁਨੇਜਾ ਨੇ ਦੱਸਿਆ ਕਿ ਸਲਾਨਾ ਉਤਸਵ ਦੇ ਦੌਰਾਨ ਹਰ ਰੋਜ ਦਿਵਿਆ ਸ਼੍ਰੀ ਰਾਮ ਕਥਾ ਸ਼ੁਰੂ …

Read More »

ਤਿੰਨ ਝਗੜਿਆਂ ਵਿਚ ਚਾਰ ਜ਼ਖ਼ਮੀ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਫਾਜ਼ਿਲਕਾ ਉਪਮੰਡਲ ਦੇ ਪਿੰਡ ਘੁਰਕਾਂ, ਰਾਣਾ ਕਲੋਨੀ ਅਤੇ ਕੋੜਿਆਂ ਵਾਲੀ ਵਿਚ ਹੋਏ ਤਿੰਨ ਝਗੜਿਆਂ ਵਿਚ ਤਿੰਨ ਔਰਤਾਂ ਸਮੇਤ ਚਾਰ ਵਿਅਕਤੀ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਮਹਿੰਦਰ ਕੌਰ (48) ਵਾਸੀ ਪਿੰਡ ਘੁਰਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨਾਂ ਦੇ ਘਰ ਦੇ ਨੇੜੇ ਰਹਿਣ ਵਾਲੇ ਰਿਸ਼ਤੇਦਾਰ ਦੇ …

Read More »

ਮਾਡਲ ਬੂਥ ਬਣੇ ਵੋਟਰਾਂ ਦੀ ਖਿੱਚ ਦਾ ਕੇਂਦਰ

ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਵਿਧਾਨ ਸਭਾ ਚੌਣਾਂ 2017 ਨੂੰ ਅਮਨੋ ਅਮਾਨ ਨਾਲ ਨਿਪੜੇ ਚਾੜਨ  ਲਈ ਜਿਥੇ ਜ਼ਿਲ਼੍ਹਾ ਪ੍ਰਸ਼ਾਸਨ ਵੱਲੋ ਪੁੱਖਤਾ ਪ੍ਰਬੰਧ ਕੀਤੇ ਗਏ ਸਨ ਉਥੇ ਹੀ ਲੋਕਾਂ ਨੂੰ ਵੋਟ ਪਾਉਂਣ ਲਈ ਆਕਰਸ਼ੀਤ ਕਰਨ ਲਈ ਮਾਡਲ ਬੂਥ ਵੀ ਬਣਾਏ ਗਏ ਸਨ।ਹਲਕਾ ਫਾਜ਼ਿਲਕਾ ਵਿਖੇ ਹੇਠ ਦੱਸੇ ਕੁੱਲ 10 ਮਾਡਲ ਬੂਥ ਬਣਾਏ ਗਏ ਸਨ।   ਇਹਨਾਂ ਮਾਡਲ ਬੂਥਾਂ …

Read More »

ਜ਼ਿਲਾ ਪੁਲਿਸ ਮੁਖੀ ਕੇਤਨ ਪਾਟਿਲ ਨੇ ਪੈਰਾ ਮਿਲਟਰੀ ਫੋਰਸ ਤੇ ਪੰਜਾਬ ਪੁਲਿਸ ਜਵਾਨਾਂ ਨਾਲ ਕੱਢਿਆ ਮਾਰਚ

ਚੋਣ ਬੂਥਾਂ ਦਾ ਕੀਤਾ ਦੋਰਾ ਅਤੇ ਵੋਟਰਾਂ ਨਾਲ ਖਿਚਵਾਈ ਸੇਲਫ਼ੀ ਫਾਜ਼ਿਲਕਾ, 4 ਫਰਵਰੀ (ਪੰਜਾਬ ਪੋਸਟ ਬਿਊਰੋ- ਵਿਨੀਤ ਅਰੋੜਾ) – ਪੰਜਾਬ ਵਿਧਾਨ ਸਭਾ ਚੋਣਾਂ 2017 ਨੂੰ ਅਮਨ ਅਮਾਨ ਅਤੇ ਸ਼ਾਂਤੀ ਨਾਲ ਨੇਪਰੇ ਚਾੜਣ ਦੇ ਲਈ ਜਿਲਾ ਪ੍ਰਸ਼ਾਸਨ ਅਤੇ ਪੁਲਸ ਪ੍ਰਸ਼ਾਸਨ ਵੱਲੇ ਪੁਖਤਾ ਇੰਤਜਾਮ ਕੀਤੇ ਗਏ। ਹਰੇਕ ਪੋਲਿੰਗ ਸਟੇਸ਼ਨ ਦੇ ਅੰਦਰ ਅਤੇ ਬਾਹਰ ਭਾਰੀ ਸੰਖਿਆ ਵਿੱਚ ਪੈਰਾ ਮਿਲਟਰੀ ਫੋਰਸ ਅਤੇ ਪੰਜਾਬ ਪੁਲਿਸ …

Read More »