ਧੂਰੀ, 6 ਫਰਵਰੀ (ਪ੍ਰਵੀਨ ਗਰਗ)- ਧੂਰੀ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ. ਹਰੀ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦੇ ਕਿਹਾ ਕਿ ਧੂਰੀ ਦੇ ਲੋਕਾਂ ਵਲੋਂ ਮਿਲੇ ਪਿਆਰ ਅਤੇ ਸਤਿਕਾਰ ਕਾਰਨ ਉਹ ਧੂਰੀ ਦੇ ਵੋਟਰਾਂ ਦੇ ਸਦਾ ਰਿਣੀ ਰਹਣਗੇ। ਉਹਨਾ ਆਪਣੇ ਸਮੂਹ ਸਮੱਰਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਾਭਾ ਦੇ ਨਾਲ ਨਾਲ ਧੁਰੀ ਹਲਕੇ ਵਿੱਚ ਰਹਿ ਕੇ ਲੋਕਾਂ ਦੀ …
Read More »Monthly Archives: February 2017
World Wetland Day celebrated at DAV College
Amritsar, February 6 (Punjab Post Bureau) – The department of Zoology, DAV College organized on the spot slogan competition on the occasion of celebration of World Wetland Day 2017 for the science students. The main aim behind celebrating the day was to spread awareness on the importance of wetlands and their benefits. In this competition, 36 students participated enthusiastically. Principal Dr. Rajesh Kumar …
Read More »ਗੁਰਦੁਆਰਾ ਸਹੀਦਾਂ ਸਾਹਿਬ ਤੋਂ ਨਗਰ ਕੀਰਤਨ ਜਨਮ ਅਸਥਾਨ ਗੁ: ਪਹੁਵਿੰਡ ਸਾਹਿਬ ਪੁੱਜਾ
ਭਿੱਖੀਵਿੰਡ, 6 ਫਰਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਅਨੋਖੇ ਅਮਰ ਸਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਗੁਰਦੁਆਰਾ ਸਹੀਦਾਂ ਸਾਹਿਬ ਅੰਮ੍ਰਿਤਸਰ ਤੋਂ ਸ਼ਰਧਾ ਭਾਵਨਾ ਨਾਲ ਸਜਾਇਆ ਗਿਆ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਬਾਬਾ ਜੀ ਦੇ ਜਨਮ ਅਸਥਾਨ ਗੁ: ਪਹੁਵਿੰਡ …
Read More »ਆਂਗਣਵਾੜੀ ਸੈਂਟਰ ਬਲੇਰ `ਚ ਚੋਰਾਂ ਨੇ ਉਡਾਇਆ ਬੱਚਿਆਂ ਦਾ ਰਾਸ਼ਨ
ਭਿੱਖੀਵਿੰਡ/ ਬੀੜ ਸਾਹਿਬ, 6 ਫਰਵਰੀ (ਪੰਜਾਬ ਪੋਸਟ- ਭਾਟੀਆ, ਕੰਬੋਕੇ, ਬਖਤਾਵਰ)- ਪਿੰਡ ਬਲੇਰ ਵਿਖੇ ਆਂਗਣਵਾੜੀ ਸੈਂਟਰ ਵਿਚੋਂ ਚੋਰਾਂ ਵੱਲੋਂ ਦਰਵਾਜੇ ਦਾ ਤਾਲਾ ਤੋੜ ਕੇ ਰਾਸ਼ਨ ਚੋਰੀ ਕਰ ਲਿਆ ਗਿਆ। ਇਸ ਚੋਰੀ ਸੰਬੰਧੀ ਪੁਲਿਸ ਚੌਕੀ ਸੁਰਸਿੰਘ ਵਿਖੇ ਦਿੱਤੀ ਦਰਖਾਸਤ ਵਿਚ ਆਂਗਣਵਾੜੀ ਵਰਕਰ ਅਨੂਪ ਕੌਰ ਬਲੇਰ ਨੇ ਕਿਹਾ ਕਿ ਅੱਜ ਸਵੇਰ ਸਮੇਂ ਆਂਗਣਵਾੜੀ ਸੈਂਟਰ ਬਲੇਰ ਵਿਖੇ ਪਹੁੰਚੀ ਤਾਂ ਉਸ ਸਮੇਂ ਸੈਂਟਰ ਦੇ ਕਮਰੇ …
Read More »ਵਿਆਹ ਦੀ ਵਰ੍ਹੇਗੰਢ ਮੁਬਾਰਕ- ਬਲਵੰਤ ਸਿੰਘ ਧਾਲੀਵਾਲ ਤੇ ਅਮਨਦੀਪ ਕੌਰ
ਬਲਵੰਤ ਸਿੰਘ ਧਾਲੀਵਾਲ ਅਤੇ ਅਮਨਦੀਪ ਕੌਰ ਧਾਲੀਵਾਲ ਵਾਸੀ ਬਹਿਮਨ ਦੀਵਾਨਾ ਨੇ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ।
Read More »ਵਿਆਹ ਦੀ 18ਵੀਂ ਵਰ੍ਹੇਗੰਢ ਮੁਬਾਰਕ- ਇੰਦਰਜੀਤ ਸਿੰਘ ਕੰਗ ਤੇ ਰਾਜਿੰਦਰ ਕੌਰ ਕੰਗ
ਇੰਦਰਜੀਤ ਸਿੰਘ ਕੰਗ ਅਤੇ ਰਾਜਿੰਦਰ ਕੌਰ ਕੰਗ ਵਾਸੀ ਕੋਟਲਾ ਸਮਸ਼ਪੁਰ (ਸਮਰਾਲਾ) ਨੇ ਆਪਣੇ ਵਿਆਹ ਦੀ 18ਵੀਂ ਵਰ੍ਹੇਗੰਢ ਮਨਾਈ।
Read More »ਬੀ.ਐਸ.ਐਫ ਵੱਲੋਂ ਸਵੱਛ ਭਾਰਤ ਮੁਹਿੰਮ ਤਹਿਤ ਮੋਬਾਇਲ ਟਾਈਲਟ, ਆਰ.ਓ ਸਿਸਟਮ ਤੇ ਕੂਲਰਾਂ ਦਾ ਸ਼ੁਭਅਰੰਭ
ਅੰਮ੍ਰਿਤਸਰ, 5 ਫਰਵਰੀ (ਪੰਜਾਬ ਪੋਸਟ – ਸੰਧੂ)- ਬਾਰਡਰ ਸਿਕਿਊਰਟੀ ਫੋਰਸ ਦੇ ਵੱਲੋਂ ਸਰਹੱਦੀ ਇਲਾਕਾ ਨਿਵਾਸੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਸਿਵਲ ਸਹੂੁਲਤਾਂ ਦੇ ਚੱਲਦਿਆਂ ਸ਼ੁਰੂ ਕੀਤੇ ਗਏ ਸਿਵਿਕ ਐਕਸ਼ਨ ਪ੍ਰੋਗਰਾਮ ਦੇ ਤਹਿਤ ਬੀ.ਐਸ.ਐਫ-17 ਬਟਾਲੀਅਨ ਰਾਮ ਤੀਰਥ ਵੱਲੋਂ ਅੰਤਰਰਾਸ਼ਟਰੀ ਭਾਰਤ-ਪਾਕਿ ਸਰਹੱਦ `ਤੇ ਸਥਿਤ ਬੀ.ਓ.ਪੀ ਵੱਧਵਾ ਵਿਖੇ ਸਵੱਛ ਭਾਰਤ ਮੁਹਿੰਮ ਨਾਲ ਸਬੰਧਤ ਇੱਕ ਪ੍ਰਭਾਵਸ਼ਾਲੀ ਸਮਾਰੋਹ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਵੱਖ-ਵੱਖ ਸਕੂਲੀ ਬੱਚਿਆਂ …
Read More »ਖੇਤੀਬਾੜੀ ਦਫਤਰ ਵਿਖੇ ਸੱਤਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ
ਪਠਾਨਕੋਟ, 5 ਫਰਵਰੀ (ਪੰਜਾਬ ਪੋਸਟ ਬਿਊਰੋ)- ਖੇਤੀਬਾੜੀ ਵਿਭਾਗ ਵੱਲੋਂ ਡਿਪਟੀ ਕਮਿਸ਼ਨਰ ਅਮਿਤ ਕੁਮਾਰ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ ਇੰਦਰਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਸਥਾਨਕ ਖੇਤੀਬਾੜੀ ਦਫਤਰ ਵਿਖੇ ਸਤਵਾਂ ਕਿਸਾਨ ਬਾਜ਼ਾਰ ਲਗਾਇਆ ਗਿਆ, ਜਿਸ ਵਿੱਚ ਸੁਧੀਰ ਗੁਪਤਾ, ਨਿਗਰਾਨ ਇੰਜੀਨੀਅਰ ਰਣਜੀਤ ਸਿੰਘ ਡੈਮ ਸ਼ਾਹਪੁਰ ਕੰਡੀ ਮੁੱਖ ਮਹਿਮਾਨ ਦੇ ਤੌਰ ਤੇ ਸਾਮਲ ਹੋਏ।ਕਿਸਾਨ ਬਾਜ਼ਾਰ ਵਿੱਚ ਬਲਵਿੰਦਰ ਸਿੰਘ ਸੁਖਾਲਗੜ, ਦਵਿੰਦਰ ਸਿੰਘ …
Read More »ਪੁਰਾਣੀ ਰੰਜਿਸ਼ ਨੂੰ ਲੈ ਕੇ ਇਕ ਵਿਅਕਤੀ ਨੂੰ ਅਗਵਾ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜਖਮੀ
ਪੱਟੀ, 5 ਫਰਵਰੀ (ਅਵਤਾਰ ਸਿੰਘ ਢਿੱਲੋਂ)- ਬੀਤੀ ਵੋਟਾਂ ਵਾਲੀ ਦੇਰ ਰਾਤ 10:30 ਵਜ਼ੇ ਕਰੀਬ ਪੁਰਾਣੀ ਰਜਿੰਸ਼ ਨੂੰ ਲੈ ਕੇ ਕੁਝ ਵਿਅਕਤੀਆਂ ਵੱਲੋਂ ਘਰ ਜਾ ਰਹੇੇ ਇਕ ਵਿਅਕਤੀ ਨੂੰ ਅਗਵਾ ਕਰਕੇ ਘਰ ਅੰਦਰ ਲਿਜ਼ਾ ਕੇ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜਖਮੀ ਕਰ ਦਿੱਤਾ।ਸਿਵਲ ਹਸਪਤਾਲ ਪੱਟੀ ਵਿਖੇ ਜ਼ੇਰੇ ਇਲਾਜ਼ ਥੋਮਸ ਪੁੱਤਰ ਸਲਵਿੰਦਰ ਸਿੰਘ ਵਾਸੀ ਵਾਰਡ ਨੰ: 5, ਫੌਜ਼ੀ ਕਲੋਨੀ ਪੱਟੀ ਨੇ ਦੱਸਿਆ ਕਿ …
Read More »ਭੁਚਾਲ ਦੀ ਅਫਵਾਹ ਨੇ ਲੋਕਾਂ ਦੀ ਨੀਂਦ ਉਡਾਈ- ਤੜਕੇ ਤਿੰਨ ਵਜੇ ਸੜਕਾਂ `ਤੇ ਆਏ ਲੋਕ
ਪੱਟੀ, 5 ਫਰਵਰੀ (ਅਵਤਾਰ ਸਿੰਘ ਢਿੱਲੋਂ) – ਤੜਕਸਾਰ ਅਚਾਨਕ ਸ਼ਹਿਰ ਵਿਖੇ ਭੁਚਾਲ ਦੀ ਅਫਵਾਹ ਫੈਲਣ ਕਾਰਨ ਸ਼ਹਿਰ ਵਾਸੀ ਅਤੇ ਪਿੰਡਾਂ ਦੇ ਲੋਕ ਘਰਾਂ `ਚੋਂ ਨਿਕਲ ਕੇ ਗਲੀਆ ਅਤੇ ਸੜਕਾਂ `ਤੇ ਆ ਗਏ।ਅਚਾਨਕ ਅੱਧੀ ਰਾਤ ਤੋ ਬਾਅਦ ਸ਼ਹਿਰ ਵਿੱਚ ਇੱਕ-ਦੂਜੇ ਨੂੰ ਫੋਨ ਆਉਣੇ ਸ਼ੁਰੂ ਹੋਏ ਕੇ ਚਾਰ ਵਜੇ ਭਾਰੀ ਭੁਚਾਲ ਆ ਰਿਹਾ ਹੈ।ਤੁਸੀ ਘਰਾਂ ਤੋ ਬਾਹਰ ਆ ਜਾਉ।ਇਸ ਮੌਕੇ ਬਲਵੰਤ ਸਿੰਘ …
Read More »
Punjab Post Daily Online Newspaper & Print Media