ਨਵੀਂ ਦਿੱਲੀ, 4 ਮਾਰਚ (ਪੰਜਾਬ ਪੋਸਟ ਬਿਊਰੋ) – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਦੀ ਹੋਈ ਜਿੱਤ ਨੂੰ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੇ ਪੰਥ ਦੀ ਜਿੱਤ ਕਰਾਰ ਦਿੱਤਾ ਹੈ।ਚੋਣ ਨਤੀਜਿਆਂ ਬਾਅਦ ਕਮੇਟੀ ਵੱਲੋਂ ਅੱਜ ਜਾਰੀ ਹੋਏ ਪ੍ਰੈਸ ਨੋਟ ਵਿਚ ਜੀ.ਕੇ ਨੇ ਮੰਨਿਆ ਹੈ ਕਿ ਚੋਣਾਂ ਦੌਰਾਨ ਪੰਥ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ …
Read More »Daily Archives: March 5, 2017
BBK Dav College Organizes Quiz-Cum-Seminar in Collaboration with NSSO
Amritsar, March 4 (Punjab Post Bureau) – Department of Economics of BBK DAV College for Women organized a Quiz-cum-Seminar in collaboration with National Sample Survey Organization (NSSO), Field Operation Division, Government of India in the college premises. While interacting with students, Mr. M.K Kaul, Assistant Director, NSSO threw light on the functioning of NSSO and made students aware of various …
Read More »ਰਿਹਾਇਸ਼ੀ ਇਲਾਕੇ `ਚ ਹਾਈਪਾਵਰ ਤਾਰਾਂ ਪਾਉਣ ਤੋਂ ਲੋਕਾਂ ਨੇ ਰੋਕਿਆ
ਬਠਿੰਡਾ, 4 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਇਲਾਕੇ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਉਸ ਸਮੇਂ ਲੋਕਾਂ ਵਿਚ ਗੁੱਸੇ ਦੀ ਲਹਿਰ ਦੋੜ ਗਈ ਜਦ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਵਾਲੇ ਹਾਈ ਪਾਵਰ ਦੀਆਂ ਤਾਰਾਂ ਰਿਹਾਇਸ਼ੀ ਖੇਤਰ ਮੁਹੱਲੇ ਵਿਚੋਂ ਦੀ ਪਾਉਣ ਲੱਗੇ, ਉਨਾਂ ਨੇ ਠੇਕੇਦਾਰ ਕਰਨੈਲ ਸਿੰਘ ਦੇ ਬੰਦਿਆਂ ਨੂੰ ਤਾਰਾਂ ਪਾਉਣ …
Read More »ਕੈਂਸਰ ਦੇ ਮਰੀਜਾਂ ਲਈ ਜੀ.ਸੀ.ਸੀ.ਆਈ ਸੰਸਥਾ ਵੱਲੋਂ ਮੈਡੀਕਲ ਕੈਂਪ ਆਯੋਜਿਤ
ਬਠਿੰਡਾ, 4 ਮਾਰਚ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਥਾਨਕ ਸ਼ਹਿਰ ਦੇ ਸ਼ਹੀਦ ਭਾਈ ਮਤੀ ਦਾਸ ਨਗਰ ਵਿਖੇ ਜੀ.ਸੀ.ਸੀ.ਆਈ ਸੰਸਥਾ ਵੱਲੋਂ ਮੈਡੀਕਲ ਕੈਂਪ ਆਯੋਜਿਤ ਕੀਤਾ ਗਿਆ ਜਿਸ ਵਿਚ ਡਾ.ਡੀ.ਕੇ ਬਾਂਸਲ, ਡਾ. ਚਿਤਰਲੇਖਾ ਬਾਂਸਲ, ਡਾ. ਸ਼ੈਲੀ ਬਾਂਸਲ ਜੋ ਕਿ ਸਰਜਰੀ, ਔਰਤਾਂ ਅਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਹਨ ਨੇ ਕੈਂਪ ਵਿਚ 150 ਤੋਂ ਉਪਰ ਆਏ ਮਰੀਜਾਂ ਦਾ ਚੈਂਕਅੱਪ ਕੀਤਾ …
Read More »ਐਨ.ਆਰ.ਆਈ ਅਜੀਤ ਸਿੰਘ ਵੱਲੋਂ ਜੈਤੋਸਰਜਾ ਸਕੂਲ ਨੂੰ ਇਕ ਲੱਖ ਦੀ ਮਾਲੀ ਸਹਾਇਤਾ
ਬਟਾਲਾ 4 ਮਾਰਚ (ਨਰਿੰਦਰ ਬਰਨਾਲ) – ਵਿਦੇਸ਼ਾਂ ਵਿਚ ਵੱਸ ਚੁੱਕੇ ਪੰਜਾਬੀ ਆਪਣੇ ਪੰਜਾਬ ਵਾਸਤੇ ਹਮੇਸ਼ਾ ਹੀ ਚੰਗਾ ਸੋਚਦੇ ਹਨ,ਇਸ ਸੋਚ ਨੂੰ ਹੋਰ ਵਧੀਆਂ ਤੇ ਸਾਰਥਕ ਬਣਾਉਣ ਵਾਸਤੇ, ਉਹ ਆਪਣੇ ਜੱਦੀ ਪਿੰਡਾਂ ਦੀ ਨੁਹਾਰ ਬਦਲਣ ਵਾਸਤੇ ਕੋਸ਼ਿਸ਼ਾਂ ਕਰਦੇ ਹਨ ਤੇ ਖਾਸ ਕਰਕੇ ਸਿਖਿਆ ਸੰਸਥਾਵਾਂ ਬਾਰੇ ਉਹਨਾਂ ਦੀ ਸੋਚ ਸਲਾਹੁਣਯੋਗ ਹੈ। ਜੈਤੋਸਰਜਾ ਵਾਸੀ ਅਜੀਤ ਸਿੰਘ ਇਸ ਵੇਲੇ ਕੈਲੇਫੋਰਨੀਆ ਯੁ.ਐਸ.ਏ ਰਹਿ ਰਹੇ ਹਨ।ਬੀਤੇ …
Read More »ਗ੍ਰਾਮੀਨ ਖੇਤਰ ਵਿੱਚ ਸਥਿਤ ਹਰੇਕ ਬੈਂਕ ਦੇ ਸ਼ਾਖਾ ਅਧਿਕਾਰੀ ਹਰ ਮਹੀਨੇ ਸਕੀਮਾਂ ਦੀ ਜਾਣਕਾਰੀ ਸਬੰਧੀ ਲਗਾਉਣਗੇ
ਪਠਾਨਕੋਟ, 3 ਮਾਰਚ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਦੇ ਗ੍ਰਾਮੀਨ ਖੇਤਰ ਵਿੱਚ ਸਥਿਤ ਹਰੇਕ ਬੈਂਕ ਦੀ ਸ਼ਾਖਾ ਵੱਲੋਂ ਅਧਿਕਾਰੀ ਹਰ ਮਹੀਨੇ ਆਪਣੇ ਅਧੀਨ ਆਉਂਦੇ ਖੇਤਰ ਵਿੱਚ ਜਾਗਰੂਕਤਾ ਕੈਂਪ ਲਗਾ ਕੇ ਲੋਕਾਂ ਲਈ ਚਲਾਈਆਂ ਜਾ ਰਹੀਆਂ ਸਕੀਮਾਂ ਦੀ ਜਾਣਕਾਰੀ ਦੇਣਗੇ ਅਤੇ ਇਸ ਦੇ ਨਾਲ ਹੀ ਆਪਣੀ ਪ੍ਰਤੀ ਹਫਤੇ ਵਿੱਚ ਕੀਤੀ ਕਾਰਗੁਜਾਰੀ ਦੀ ਰਿਪੋਰਟ ਜਿਲਾ ਪ੍ਰਸਾਸਨ ਦੇ ਦਫਤਰ ਵਿਖੇ ਭੇਜਣਗੇ।ਇਹ ਪ੍ਰਗਟਾਵਾ …
Read More »Dr. Jitendra Singh to be Chief Guest at “Destination North East – 2017” in Chandigarh
New Delhi: March 3 (Punjab Post Bureau) – The Union Minister of State (Independent Charge) for Development of North Eastern Region (DoNER), MoS PMO, Personnel, Public Grievances, Pensions, Atomic Energy and Space, Dr Jitendra Singh will be the Chief Guest at the ‘Destination North East, 2017’, to be held in Chandigarh from March 6-8, 2017. The Ministry of DoNER in …
Read More »INSPIRE Scholarship benefit for Students -Vijay Garg
Malout, March 4 (Punjab Post Bureau) – INSPIRE Scholarship scheme offers 10,000 scholarships every year @ Rs.80,000/- each for undertaking Bachelor and Masters level education in the Natural & Basic sciences, possessing any of the following criteria, said Vijay Garg. Students who happen to be among the top 1% in 12th standard at their respective Board Examinations and are pursuing …
Read More »ਪਾਣੀਪਤ ਤੋਂ ਆਏ ਸਿੱਖ ਨੌਜਵਨਾਂ ਦੇ ਜਥੇ ਦਾ ਸੇਵਕਾ ਜਥਾ ਜੋੜਾ ਘਰ ਵਲੋਂ ਸਨਮਾਨ
ਅੰਮ੍ਰਿਤਸਰ, 3 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ) – ਪਾਣੀਪਤ ਹਰਿਆਣਾ ਤੋਂ ਪੰਜ ਤਖਤਾਂ ਦੇ ਦਰਸ਼ਨਾਂ ਲਈ ਮੋਟਰ ਸਾਈਕਲਾਂ `ਤੇ ਆਏ ਸਿੱਖ ਨੌਜਵਾਨਾਂ ਦੇ ਜਥੇ ਦਾ ਸੇਵਕ ਸਭਾ ਜੋੜਾ ਘਰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਲੋਂ ਸਨਮਾਨ ਕੀਤਾ ਗਿਆ। ਸੇਵਕ ਜਥਾ ਜੋੜਾ ਘਰ ਦੇ ਮੁੱਖ ਸੇਵਾਦਾਰ ਨਵਤੇਜ ਸਿੰਘ ਕਲਕੱਤਾ ਤੇ ਗੁਰਦੁਆਰਾ ਸ਼ਹੀਦ ਗੰਜ਼ ਦੇ ਮੈਨੇਜਰ ਮਨਜਿੰਦਰ ਸਿੰਘ ਮੰਡ ਤੇ …
Read More »ਦਿੱਲੀ ਦੀ ਜਿੱਤ ਪੰਜਾਬ ਦੇ 11 ਮਾਰਚ ਨੂੰ ਆ ਰਹੇ ਨਤੀਜਿਆਂ ਦੀ ਝਲਕ- ਗੁਰਿੰਦਰਪਾਲ ਸਿੰਘ ਰਈਆ
ਖਿੱਲਚੀਆਂ, 3 ਮਾਰਚ (ਪੰਜਾਬ ਪੋਸਟ- ਸੁੱਚਾ ਸਿੰਘ ਧੂਲਕਾ) – ਦਿੱਲੀ ਗੁਰਦੁਆਰਾ ਕਮੇਟੀ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਨੂੰ ਇਤਿਹਾਸਕ ਕਰਾਰ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਰਈਆ ਅਤੇ ਅਜੀਤ ਸਿੰਘ ਧਿਆਨਪੁਰ ਮੈਂਬਰ ਜਿਲਾ ਪ੍ਰੀਸ਼ਦ ਨੇ ਧੂਲਕਾ ਵਿਖੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਇਹ ਜਿੱਤ ਮਨਜੀਤ ਸਿੰਘ ਜੀ.ਕੇ ਦੀ ਅਗਵਾਈ `ਚ ਦਿੱਲੀ ਕਮੇਟੀ ਵਲੋਂ ਕਰਵਾਏ …
Read More »
Punjab Post Daily Online Newspaper & Print Media