Wednesday, November 25, 2026

Daily Archives: March 22, 2017

ਐਤਵਾਰ ਸ਼ਾਮ ਤੋਂ ਲਾਪਤਾ ਪੁੱਤਰ ਨੂੰ ਲੱਭਣ ਲਈ ਮਾਪਿਆਂ ਲਾਈ ਗੁਹਾਰ

ਅੰਮ੍ਰਿਤਸਰ, 21 ਮਾਰਚ (ਪੰਜਾਬ ਪੋਸਟ- ਸੰਧੂ) – ਛੇਹਰਟਾ ਤੋਂ ਬਾਰ੍ਹਵੀਂ ਕਲਾਸ ਦੇ ਵਿਦਿਆਰਥੀ ਦੇ ਭੇਦਭਰੀ ਹਾਲਤ `ਚ ਲਾਪਤਾ ਹੋਏ ਬੱਚੇ ਦੇ ਪਰਿਵਾਰ ਨੇ ਆਪਣੇ ਨੌਜਵਾਨ ਪੁੱਤਰ ਦੀ ਭਾਲ ਲਈ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਮਦਦ ਦੀ ਅਪੀਲ ਕੀਤੀ ਹੈ।ਜਾਣਕਾਰੀ ਦਿੰਦਿਆਂ ਹਰੀਨਾਥ ਸਿੰਘ ਅਤੇ ਮਾਂ ਗੀਤਾ ਦੇਵੀ ਵਾਸੀ ਹਰਿਕ੍ਰਿਸ਼ਨ ਨਗਰ, ਕਾਲੇ ਰੋਡ ਛੇਹਰਟਾ ਨੇ ਦੱਸਿਆ ਕਿ ਉਨ੍ਹਾਂ ਦਾ 18 ਸਾਲਾ ਪੁੱਤਰ …

Read More »

ਬਲਵਿੰਦਰ ਸਿੰਘ ਖੱਦਰ ਭੰਡਾਰ ਦੇ ਪਿਤਾ ਫੋਜਾ ਸਿੰਘ ਨਮਿਤ ਅੰਮਿਤ ਅਰਦਾਸ ਅਯੋਜਿਤ

ਅੰਮ੍ਰਿਤਸਰ, 20 ਮਾਰਚ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੁਖਮਨੀ ਸਾਹਿਬ ਨਿਸ਼ਕਾਮ ਸੇਵਾ ਸੁਸਾਇਟੀ (ਰਜਿ:) ਦੇ ਸੀਨੀਅਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਖੱਦਰ ਭੰਡਾਰ ਦੇ ਪਿਤਾ ਫੋਜਾ ਸਿੰਘ ਜੋ ਕਿ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਨਮਿਤ ਅੰਮਿਤ ਅਰਦਾਸ ਸਥਾਨਕ ਸੁਲਤਾਨਵਿੰਡ ਰੋਡ ਸਥਿਤ ਗੁਰਦੁਆਰਾ ਤੂਤ ਸਾਹਿਬ ਵਿਖੇ ਹੋਈ।ਇਸ ਤੋਂ ਪਹਿਲਾਂ ਉਨਾਂ ਦੇ ਗ੍ਰਹਿ ਸ੍ਰੀ ਅਖੰਡ …

Read More »

ਫਿਲਮ ਫਿਲੋਰੀ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ

ਅੰਮ੍ਰਿਤਸਰ, 20 ਮਾਰਚ (ਪੰਜਬ ਪੋਸਟ- ਗੁਰਪ੍ਰੀਤ ਸਿੰਘ)  ਦੱਖਣ ਭਾਰਤੀ ਫਿਲਮਾਂ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ, ਮਸ਼ਹੂਰ ਗਾਇਕਕਾਰ ਅਤੇ ਅਭਿਨੇਤਾ ਦਲਜੀਤ ਦੁਸਾਂਝ ਅਤੇ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਨਵੀਂ ਹਿੰਦੀ ਫਿਲਮੀ ਫਲੋਰੀ ਵਿੱਚ ਨਜ਼ਰ  ਆਵੇਗੀ।ਇਹ ਫਿਲਮ 24 ਮਾਰਚ ਨੂੰ ਸਿਨੇਮਾ ਹਾਲ ਦੀ ਸ਼ਾਨ ਬਨਣ ਜਾ ਰਹੀ ਹੈ।ਇਸ ਫਿਲਮ ਫਲੋਰੀ ਦੀ ਅਦਾਕਾਰਾ ਮਹਿਰੀਨ ਪੀਰਜ਼ਾਦਾ ਨੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ ਅਤੇ ਆਪਣੀ ਆਉਣ …

Read More »

ਡੀ.ਏ.ਵੀ ਇੰਟਰਨੈੈਸ਼ਨਲ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਦਾ ਕਲਾਸ `ਚ ਪਹਿਲਾ ਦਿਨ ਰੋਮਾਂਚਕਾਰੀ ਰਿਹਾ

ਅੰਮ੍ਰਿਤਸਰ 20 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਡੀ.ਏ.ਵੀ ਇੰਟਰਨੈੈਸ਼ਨਲ ਸਕੂਲ ਵਿਖੇ ਪ੍ਰੀ ਨਰਸਰੀ ਅਤੇ ਨਰਸਰੀ ਕਲਾਸ ਦੇ ਨਵੇਂ ਸੈਸ਼ਨ ਦਾ ਸ਼ੁੱਭਅਰੰਭ ਹਵਨ ਦੇ ਆਯੋਜਨ ਨਾਲ ਹੋਇਆ।ਪਿ੍ਰੰਸੀਪਲ ਅੰਜਨਾ ਗੁਪਤਾ, ਟੀਚਰਾਂ ਤੇ  ਨੰਨੇ ਮੁੰਨੇ ਬੱਚਿਆਂ ਨੇ ਹਾਜ਼ਰ ਹੋ ਕੇ ਹਵਨ ਦੀ ਪਵਿਤਰ ਅਗਨੀ ਵਿੱਚ ਆਹੂਤੀਆਂ ਅਰਪਿਤ ਕੀਤੀਆਂ। ਵੈਦਿਕ ਮੰਗਲਉਚਾਰਨ ਅਤੇ ਭਜਨਾਂ ਦੇ ਗਾਇਣ ਨਾਲ ਸਕੂਲ ਦਾ ਵਾਤਾਵਰਣ ਪਾਵਨ ਹੋ ਗਿਆ। …

Read More »