Wednesday, November 25, 2026

Daily Archives: March 22, 2017

ਸ੍ਰੀ ਪੋਲਾ ਭਾਸਕਰ ਸੀ.ਓ ਤਿਰੂਮਾਲਾ ਤਿਰੂਪਤੀ ਟਰੱਸਟ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਅੰਮਿ੍ਤਸਰ, 21 ਮਾਰਚ (ਪੰਜਾਬ ਪੋਸਟ- ਗੁਰਪ੍ਰੀਤ ਸਿੰਘ) – ਸ੍ਰੀ ਪੋਲਾ ਭਾਸਕਰ ਆਈ ਏ ਐਸ,  ਸੀ.ਓ. ਤਿਰੂਮਾਲਾ ਤਿਰੂਪਤੀ ਦੇਵਾਸਤਨਾਮ (ਟੀ.ਟੀ.ਡੀ) ਟਰੱਸਟ ਆਂਧਰਾ ਪ੍ਰਦੇਸ਼ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਿਕ ਹੋਏ ਤੇ ਉਨਾਂ ਗੁਰਬਾਣੀ ਦੇ ਰਸ-ਭਿੰਨੇ ਕੀਰਤਨ ਦਾ ਆਨੰਦ ਮਾਣਿਆ। ਸ. ਹਰਚਰਨ ਸਿੰਘ ਮੁੱਖ ਸਕੱਤਰ ਨੇ ਉਨਾਂ ਨੂੰ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਪ੍ਰੀਕਰਮਾ ਵਿੱਚ ਸਥਿਤ ਇਤਿਹਾਸਕ ਅਸਥਾਨਾਂ ਬਾਰੇ ਜਾਣਕਾਰੀ …

Read More »

ਮਜੀਠੀਆ ਨੇ ਪੈਦਲ ਰੋਡ ਸ਼ੋਅ ਰਾਹੀਂ ਮਜੀਠਾ ਦੇ ਲੋਕਾਂ ਦਾ ਕੀਤਾ ਧੰਨਵਾਦ

ਦਲਿਤ ਵਰਗ ਨਾਲ ਕਿਸੇ ਤਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ- ਮਜੀਠੀਆ ਮਜੀਠਾ, 21 ਮਾਰਚ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ  ਬਿਕਰਮ ਸਿੰਘ ਮਜੀਠੀਆ ਨੇ ਮਜੀਠਾ ਸ਼ਹਿਰ ਵਿੱਚ ਇੱਕ ਜ਼ਬਰਦਸਤ ਪੈਦਲ ਰੋਡ ਸ਼ੋਅ ਕਰਦਿਆਂ ਉਹਨਾਂ ਨੂੰ ਲਗਾਤਾਰ ਤੀਜੀ ਵਾਰ ਵੱਡੀ ਜਿੱਤ ਦਿਵਾਉਣ ਲਈ ਲੋਕਾਂ ਦਾ ਧੰਨਵਾਦ ਕੀਤਾ ਹੈ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਮਜੀਠੀਆ ਨੇ ਕਿਹਾ …

Read More »

ਗੈਰ ਜਮਹੂਰੀ ਤੇ ਫਿਰਕੂ ਤਾਕਤਾਂ ਦਾ ਲੋਕ ਪੱਖੀ ਅਗਾਂਹਵਧੂ ਸੰਘਰਸ਼ੀਲ ਤਾਕਤਾਂ ਇਕਜੁੱਟ ਹੋ ਕੇ ਵਿਰੋਧ ਕਰਨ -‘ਤਰਕ’

ਸਮਰਾਲਾ, 21 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਕਨਵੀਨਰ ਸਿਕੰਦਰ ਸਿੰਘ ਤੇ ਕੋ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਦਿੱਲੀ ਯੂਨੀਵਰਸਿਟੀ ’ਚ ਰਾਮਜਸ ਕਾਲਜ ’ਚ ਹੋਏ ਵਿਵਾਦ ਤੋਂ ਬਾਅਦ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਗੁਰਮੇਹਰ ਕੌਰ ਰਾਮ ਜਸ ਕਾਲਜ ਦੀ ਵਿਦਿਆਰਥਣ ਨੂੰ ਏਸ ਕਰਕੇ ਜਵਰ ਜਨਾਹ ਅਤੇ ਜਾਨੋਂ ਮਾਰਨ …

Read More »

ਮਾਰੂਤੀ-ਸਜ਼ੂਕੀ ਵਰਕਰ ਯੂਨੀਅਨ ਦੇ ਆਗੂਆਂ ਨੂੰ ਉਮਰ ਕੈਦ ਦੀ ਸਣਾਈ ਸਜ਼ਾ ਰੱਦ ਕਰਨ ਦੀ ਅਪੀਲ

ਸਮਰਾਲਾ, 21 ਮਾਰਚ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ ਇਕਾਈ ਸਮਰਾਲਾ ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਤੇਰਾਂ ਸਾਬਕਾ ਮੁਲਾਜ਼ਾਮਾਂ ਨੂੰ ਉਮਰ ਕੈਦ, 18 ਹੋਰ ਮੁਲਾਜ਼ਮਾਂ ’ਚੋਂ ਚਾਰ ਨੂੰ ਪੰਜ-ਪੰਜ ਸਾਲ ਕੈਦ, 14 ਮੁਲਾਜ਼ਮਾਂ ਨੂੰ ਪੱਚੀ ਪੱਚੀ ਸੌਂ ਰੁਪੈ ਜੁਰਮਾਨਾ ਭਰਨਾ ਤੇ ਜੇਲ ’ਚ ਕੱਟੀ ਸਜਾ ਸੁਣਾਈ, ਸਜਾ ਨੂੰ ਰੱਦ ਕਰਨ …

Read More »

ਫਾਜ਼ਿਲਕਾ ਦੀ ਜਨਤਾ ਨਾਲ ਕੀਤਾ ਹਰੇਕ ਵਾਅਦਾ ਪੂਰਾ ਕਰਾਂਗਾ: ਦਵਿੰਦਰ ਘੁਬਾਇਆ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬਲਾਕ ਕਾਂਗਰਸ ਕਮੇਟੀ ਫਾਜ਼ਿਲਕਾ ਵੱਲੋਂ ਕਾਂਗਰਸ ਦਫ਼ਤਰ ਵਿਚ ਫਾਜ਼ਿਲਕਾ ਦੇ ਨਵੇਂ ਚੁਣੇ ਵਿਧਾਇਕ ਦਵਿੰਦਰ ਘੁਬਾਇਆ ਦਾ ਬਲਾਕ ਕਾਂਗਰਸ ਪ੍ਰਧਾਨ ਸੁਰਿੰਦਰ ਕਾਲੜਾ ਅਤੇ ਹੋਰ ਕਾਂਗਰਸੀ ਆਗੂਆਂ ਨੇ ਸਵਾਗਤ ਕੀਤਾ। ਇਸ ਮੌਕੇ ਆਪਣੇ ਸੰਬੋਧਨ ਵਿਚ ਸੁਰਿੰਦਰ ਕਾਲੜਾ ਨੇ ਕਿਹਾ ਕਿ ਫਾਜ਼ਿਲਕਾ ਵਿਚ ਕਾਂਗਰਸ ਦੀ ਜਿੱਤ ਵਿਚ ਸਾਰਿਆਂ ਵਰਕਰਾਂ ਅਤੇ ਆਗੂਆਂ ਨੇ ਸਹਿਯੋਗ ਦਿੱਤਾ ਜਿਸ …

Read More »

ਭਾਰਤ ਪਾਕਿਸਤਾਨ ਸਰਹੱਦ `ਤੇ ਅਧਿਕਾਰੀਆਂ ਦੀ ਹੋਈ ਮੀਟਿੰਗ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) –  ਫਾਜ਼ਿਲਕਾ ਦੀ ਭਾਰਤ ਪਾਕਿਸਤਾਨ ਸਰਹੱਦ ਦੀ ਸਾਦਕੀ ਚੌਕੀ ਤੇ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਦੀ ਇੱਕ ਸਾਂਝੀ ਮਹੀਨੇਵਰ ਮੀਟਿੰਗ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਐਸਐਫ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ, ਅਜੈ ਕੁਮਾਰ, ਐਚ.ਐਸ.ਸੋਹੀ, ਉਨਾਂ ਦੇ ਨਾਲ ਹੋਰ ਅਧਿਕਾਰੀ ਰਾਜ ਕੁਮਾਰ, ਤਰਸੋੇਮ ਸਿੰਘ, ਦੀਵੇਸ਼ ਕੁਮਾਰ, ਜਗਦੀਸ਼ ਕੁਮਾਰ ਸ਼ਾਮਲ ਸਨ। ਦੂਸਰੇ ਪਾਸੇ ਪਾਕਿਸਤਾਨ ਵੱਲੋਂ ਵਿੰਗ …

Read More »

ਬੀ.ਐਸ.ਐਫ ਨੇ ਕੀਤਾ ਇੰਟਰਗ੍ਰਾਮੀਨ ਟੂਰਨਾਮੈਂਟ ਦਾ ਅਯੋਜਨ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੀਐਸਐਫ ਦੀ 90ਵੀਂ ਬਟਾਲੀਅਨ ਦੇ ਕਮਾਂਡੈਂਟ ਮੁਰਾਰੀ ਪ੍ਰਸਾਦ ਸਿੰਘ ਦੀ ਯੋਗ ਅਗੁਵਾਹੀ ਹੇਠ ਬਾਰਡਰ ਦੀ ਸਿਵਾਨਾ ਚੌਕੀ ਤੇ ਸਰਹੱਦੀ ਪਿੰਡਾਂ ਦੇ ਲੋਕਾਂ ਲਈ ਇੰਟਰਗ੍ਰਾਮੀਨ ਵਾਲੀਵਾਲ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੈਕਿੰਡ ਕਮਾਨ ਅਧਿਕਾਰੀ ਆਰ.ਐਸ.ਬੋਹਰਾ, ਸਹਾਇਕ ਕਮਾਂਡੈਂਟ ਦੀਵੇਸ਼ ਕੁਮਾਰ, ਅਨਵਰ ਅਤੇ ਆਦਿਲ ਹਾਜ਼ਰ ਸਨ। ਜਾਣਕਾਰੀ ਦਿੰਦੇ ਹੋਏ ਮੁਰਾਰੀ ਪ੍ਰਸਾਦ ਸਿੰਘ ਨੇ …

Read More »

ਐਸ ਐਸ ਪੀ ਡਾ. ਪਾਟੀਲ ਦੀ ਅਗਵਾਈ `ਚ ਅੱਜ ਸਾਇਕਲ ਰੈਲੀ ਅੱਜ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸ਼ਹੀਦਾਂ ਦੇ ਸ਼ਹੀਦੀ ਦਿਹਾੜੇ ਤੇ ਉਹਨਾਂ ਨੂੰ ਆਪਣੇ ਸ਼ਰਧਾ ਸੁਮਨ ਭੇਂਟ ਕਰਨ ਅਤੇ ਉਹਨਾਂ ਦੀ ਕੁਰਬਾਨੀ ਨੂੰ ਸਜ਼ਦਾ ਕਰਨ ਦੇ ਲਈ ਜ਼ਿਲਾ ਫਾਜ਼ਿਲਕਾ ਦੇ ਪੁਲਸ ਪ੍ਰਮੁਖ ਡਾ. ਕੇਤਨ ਪਾਟੀਲ ਬਲੀਰਾਮ ਦੀ ਰਹਿਨੁਮਾਈ ਹੇਠਾਂ ਨੋਜਵਾਨਾਂ, ਸਹਿਰੀਆਂ ਅਤੇ ਪੁਲਸ ਮੁਲਾਜਮਾ ਵੱਲੋ ਇਕ ਸਾਇਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਰੈਲੀ ਨੂੰ ਫਾਜ਼ਿਲਕਾ …

Read More »

ਪਰਸ਼ੂਰਾਮ ਮੰਦਰ ਵਿਚ ਨਵਰਾਤੇ ਅਤੇ ਰਾਮਨਵਤੀ ਮਹੋਤਸਵ 28 ਮਾਰਚ ਤੋਂ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਨਵਰਾਤਿਆਂ ਅਤੇ ਸ਼੍ਰੀ ਰਾਮ ਨਵਮੀ ਦੇ ਪਵਿੱਤਰ ਤਿਓਹਾਰ ਮੌਕੇ ਭਗਵਾਨ ਸ਼੍ਰੀ ਪਰਸ਼ੂਰਾਮ ਮੰਦਰ ਵਿਚ ਸ਼੍ਰੀ ਰਾਮ ਚਰਿਤਰ ਮਾਨਸ ਦੇ ਨਵ ਪਰਾਇਣ ਪਾਠ 28 ਮਾਰਚ ਨੂੰ ਸਵੇਰੇ 7.15 ਵਜੇ ਰੱਖੇ ਜਾਣਗੇ।  ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਅਸ਼ੋਕ ਸ਼ਰਮਾ ਨੇ ਦੱਸਿਆ ਕਿ ਪਾਠਾਂ ਦਾ ਪੂਜਨ 7.15 ਵਜੇ ਅਤੇ ਨਵ ਪਰਾਇਣ ਪਾਠ 28 …

Read More »

ਦੁੱਖ ਨਿਵਾਰਣ ਬਾਲਾ ਜੀ ਧਾਮ ਵਿਚ ਨਵਰਾਤੇ ਮਹੋਤਸਵ 28 ਮਾਰਚ ਤੋਂ

ਫਾਜ਼ਿਲਕਾ, 21 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਦੁੱਖ ਨਿਵਾਰਣ ਸ਼੍ਰੀ ਬਾਲਾ ਜੀ ਧਾਮ ਵਿਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਨਵਰਾਤੇ ਮਹੋਤਸਵ ਅਤੇ ਹਨੂੰਮਾਨ ਜਯੰਤੀ ਦੇ ਮੌਕੇ ਤੇ ਪ੍ਰੋਗਰਾਮ ਦਾ ਅਯੋਜਨ 28 ਮਾਰਚ ਤੋਂ ਕੀਤਾ ਜਾਵੇਗਾ।  ਜਾਣਕਾਰੀ ਦਿੰਦੇ ਹੋਏ ਮੰਦਰ ਕਮੇਟੀ ਦੇ ਪ੍ਰਧਾਨ ਮਹਾਵੀਰ ਪ੍ਰਸਾਦ ਮੋਦੀ ਅਤੇ ਜਨਰਲ ਸਕੱਤਰ ਨਰੇਸ਼ ਜੁਨੇਜਾ ਨੇ ਦੱਸਿਆ ਕਿ ਇਨਾਂ ਪ੍ਰੋਗਰਾਮਾਂ ਨੂੰ ਕਰਵਾਉਣ …

Read More »