ਅੰਮ੍ਰਿਤਸਰ, 25 ਮਾਰਚ (ਪੰਜਾਬ ਪੋਸਟ ਸੁਖਬੀਰ ਸਿੰਘ ਖੁਰਮਣੀਆ) – ਖ਼ਾਲਸਾ ਯੂਨੀਵਰਸਿਟੀ ਦੇ ਟੈਗੋਰ ਓਪਨ ਏਅਰ ਥੀਏਟਰ ਵਿਖੇ 23 ਮਾਰਚ ਤੋਂ ਅਗਾਜ਼ ਹੋਏ 3 ਰੋਜ਼ਾ ‘ਦੂਜਾ ਖ਼ਾਲਸਾ ਕਾਲਜਜ਼ ਯੂਥ ਫੈਸਟੀਵਲ-2017’ ਅੱਜ ਆਪਣੀਆਂ ਅਮਿੱਟ ਮਿੱਠੀਆਂ ਯਾਦਾਂ ਬਿਖੇਰਦਿਆਂ ਹੋਇਆ ਸੰਪੰਨ ਹੋਇਆ ਗਿਆ। 23 ਤੋਂ 25 ਮਾਰਚ ਤੱਕ ਚਲੇ ਇਸ ਫੈਸਟੀਵਲ ’ਚ ਖ਼ਾਲਸਾ ਕਾਲਜ ਨੇ ਓਵਰ ਆਲ ਟਰਾਫ਼ੀ ’ਤੇ ਕਬਜ਼ਾ ਕਰਦਿਆਂ ਆਪਣਾ ਸਿੱਕਾ ਜਮਾਇਆ। …
Read More »Daily Archives: March 26, 2017
Cultural Bonanza Mark Three-Day-Inter-Khalsa Colleges Youth Festival-2017
Amritsar, March 25 (Punjab Post Bureau)- The cultural bonanza highlighting dance, fun and frolics marked the three-day-long Second Inter-Khalsa College Youth Festival-2017 which concluded at Khalsa University campus here today. Hundreds of students from 13 Khalsa institutions took part in the festival in which Khalsa College lifted overall Champion while Khalsa College for Women (KCW) and Khalsa College of Pharmacy …
Read More »ਮਹਿਰਮ ਸਾਹਿਤ ਸਭਾ ਨਵਾਂ ਸ਼ਾਲ੍ਹਾ ਗੁਰਦਾਸਪੁਰ ਵਲੋਂ ਸਨਮਾਨ ਸਮਾਰੋਹ ਤੇ ਕਵੀ ਦਰਬਾਰ
ਗੁਰਦਾਸਪੁਰ, 25 ਮਾਰਚ (ਪੰਜਾਬ ਪੋਸਟ- ਸੁਹਲ)- ਮਹਿਰਮ ਸਾਹਿਤ ਸਭਾ ਵਲੋਂ ਮਾਰਚ ਮਹੀਨੇ ਦੀ ਇਕਤ੍ਰਤਾ ਕਰਕੇ ਵਿਸ਼ੇਸ਼ ਸਾਹਿਤਕ ਪ੍ਰੋਗਰਾਮ ਡਾ: ਮਲਕੀਅਤ ਸਿੰਘ “ਸੁਹਲ”, ਰਵੇਲ ਸਿੰਘ ਇਟਲੀ ਅਤੇ ਦਰਬਾਰਾ ਸਿੰਘ ਭੱਟੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ।ਸਭਾ ਵਲੋਂ ਦੋ ਸਾਹਿਤਕਾਰ, ਜਿਨ੍ਹਾਂ ਵਿਚ ਮਲਹਾਰ ਸਿੰਘ (ਬਾਬਾ) ਜਰਮਨੀ (ਪੱਤਰਕਾਰ ਤੇ ਲੇਖਕ) ਦੂਸਰੇ ਨੌਜਵਾਨ ਸਾਹਿਤਕਾਰ ਰਣਬੀਰ ਬਡਵਾਲ ਤਲਵਾੜਾ ਨੂੰ ਵਿਸ਼ੇਸ਼ ਸਨਮਾਨ ਦੇ ਕੇ ਨਿਵਾਜਿਆ ਗਿਆ। ਮਲਕੀਅਤ …
Read More »ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਨੇ ਵਿਧਾਇਕ ਘੁਬਾਇਆ ਨੂੰ ਸੋਂਪਿਆ ਮੰਗ ਪੱਤਰ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ (ਮੇਲ) ਯੂਨੀਅਨ ਪੰਜਾਬ ਦੀ ਜ਼ਿਲ੍ਹਾ ਫਾਜ਼ਿਲਕਾ ਇਕਾਈ ਨੇ ਅੱਜ ਆਪਣੀਆਂ ਮੰਗਾਂ ਨੂੰ ਲੈਕੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੂੰ ਮੰਗ ਪੱਤਰ ਸੋਂਪਿਆ। ਜਾਣਕਾਰੀ ਦਿੰਦੇ ਹੋਏ ਯੂਨੀਅਨ ਮੈਂਬਰਾਂ ਨੇ ਦੱਸਿਆ ਕਿ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਮਲਟੀਪਰਜ਼ ਹੈਲਥ ਵਰਕਰ (ਮੇਲ) ਦੀਆਂ 1263 ਅਸਾਮੀਆਂ ਤੇ ਜੋ ਭਰਤੀ ਪ੍ਰਕਿਰਿਆ ਚੱਲ ਰਹੀ …
Read More »ਦਵਿੰਦਰ ਸਚਦੇਵਾ ਨੇ ਘੁਬਾਇਆ ਪਿਓ-ਪੁੱਤਰ ਦੀ ਹਾਜਰੀ `ਚ ਟਰੱਕ ਯੂਨੀਅਨ ਪ੍ਰਧਾਨ ਦਾ ਅਹੁੱਦਾ ਸੰੰਭਾਲਿਆ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) – ਸਥਾਨਕ ਟਰੱਕ ਯੂਨੀਅਨ ਵੇਹੜੇ ਵਿਚ ਅਯੋਜਤ ਇੱਕ ਸਮਾਗਮ ਵਿਚ ਫਿਰੋਜ਼ਪੁਰ ਦੇ ਸਾਂਸਦ ਸ਼ੇਰ ਸਿੰਘ ਘੁਬਾਇਆ ਅਤੇ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਟਰੱਕ ਆਪ੍ਰੇਟਰ ਯੂਨੀਅਨ ਦੇ ਨਵੇਂ ਨਿਯੁਕਤ ਪ੍ਰਧਾਨ ਦਵਿੰਦਰ ਕੁਮਾਰ ਸਚਦੇਵਾ ਨੂੰ ਪ੍ਰਧਾਨ ਦਾ ਅਹੁੱਦਾ ਗ੍ਰਹਿਣ ਕਰਵਾਇਆ। ਇਸ ਮੌਕੇ ਵਰਿੰਦਰ ਘੁਬਾਇਆ, ਬਲਾਕ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਸੁਰਿੰਦਰ ਕਾਲੜਾ ਪੱਪੂ, ਸਤੀਸ਼ ਸਚਦੇਵਾ, ਜ਼ਿਲ੍ਹਾ …
Read More »ਕਟਰ ਲੱਗਣ ਕਾਰਨ ਇੱਕ ਜ਼ਖ਼ਮੀ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਫਾਜ਼ਿਲਕਾ ਉਪਮੰਡਲ ਦੇ ਪਿੰਡ ਜੋੜਕੀ ਅੰਧੇਵਾਲੀ ਵਿਚ ਕਟਰ ਲੱਗਣ ਕਾਰਨ ਇੱਕ ਨੋਜਵਾਨ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਵਕੀਲ ਸਿੰਘ (20) ਦੇ ਪਿਤਾ ਤਾਰਾ ਸਿੰਘ ਵਾਸੀ ਪਿੰਡ ਜੋੜਕੀ ਅੰਧੇਵਾਲੀ ਨੇ ਦੱਸਿਆ ਕਿ ਉਸ ਦਾ ਬੇਟਾ ਮਿਸਤਰੀ ਦਾ ਕੰਮ ਕਰਦਾ ਹੈ ਅਤੇ ਬੀਤੇ ਦਿਨ ਪਿੰਡ ਵਾਸੀ ਆਪਣੇ ਚਾਚਾ ਦੇ ਨਵੇਂ …
Read More »ਸੜਕ ਹਾਦਸੇ ਵਿਚ ਇੱਕ ਜ਼ਖ਼ਮੀ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਫਾਜ਼ਿਲਕਾ ਉਪਮੰਡਲ ਦੀ ਮੰਡੀ ਅਰਨੀਵਾਲਾ ਦੇ ਨੇੜੇ ਦੋ ਮੋਟਰ ਸਾਇਕਲ ਦੀ ਟੱਕਰ ਵਿਚ ਇੱਕ ਨੋਜਵਾਨ ਜ਼ਖ਼ਮੀ ਹੋ ਗਿਆ। ਸਥਾਨਕ ਸਿਵਲ ਹਸਪਤਾਲ ਵਿਚ ਇਲਾਜ ਲਈ ਭਰਤੀ ਸੰਦੀਪ ਕੁਮਾਰ (18) ਵਾਸੀ ਪਿੰਡ ਟਾਹਲੀ ਵਾਲਾ ਬੋਦਲਾ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਲਗਭਗ 5.30 ਵਜੇ ਕਿਸੇ ਕੰਮ ਲਈ ਆਪਣੇ ਮੋਟਰ ਸਾਇਕਲ ਤੇ ਨੇੜਲੀ ਮੰਡੀ ਅਰਨੀਵਾਲਾ ਵਿਚ …
Read More »ਐਮ.ਪੀ ਘੁਬਾਇਆ ਨੂੰ ਵਿਦਿਆਰਥੀਂਆਂ ਨੇ ਮੁਸ਼ਕਲਾਂ ਦੱਸੀਆਂ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਥਾਨਕ ਐਮ.ਆਰ.ਸਰਕਾਰੀ ਕਾਲਜ ਦੀਆਂ ਸਮਸਿਆਵਾਂ ਨੂੰ ਲੈਕੇ ਫਿਰੋਜ਼ਪੁਰ ਦੇ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਕਾਲਜ ਵਿਚ ਨਵੇਂ ਕੋਰਸ ਸ਼ੁਰੂ ਕਰਨ, ਬਿਲਡਿੰਗ ਬਣਵਾਉਣ ਅਤੇ ਰੈਗੂਲਰ ਅਧਿਆਪਕ ਲਿਆਉਣ ਦੀ ਮੰਗ ਕੀਤੀ। ਸਥਾਨਕ ਸਰਕਾਰੀ ਐਮ.ਆਰ.ਕਾਲਜ ਵਿਚ ਐਮ.ਪੀ. ਸ਼ੇਰ ਸਿੰਘ ਘੁਬਾਇਆ ਦੇ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਸਟੂਡੈਂਟਸ …
Read More »ਬਿਹਾਰੀ ਲਾਲ ਕਵਾਤੜਾ ਦੀਆਂ ਮੋਤ ਮਗਰੋਂ ਅੱਖਾਂ ਦਾਨ ਕੀਤੀਆਂ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਸ਼੍ਰੀ ਰਾਮ ਸ਼ਰਨਮ ਅੱਖਾਂਦਾਨ ਸਹਾਇਤਾ ਸੰਮਤੀ ਵੱਲੋਂ ਚਲਾਏ ਗਏ ਮਰਨ ਮਗਰੋਂ ਅੱਖਾਂ ਦਾਨ ਅਭਿਆਨ ਤਹਿਤ ਸਥਾਨਕ ਟੀਚਰ ਕਲੋਨੀ ਵਾਸੀ ਬਿਹਾਰੀ ਲਾਲ ਕਵਾਤੜਾ ਦੇ ਮਰਨ ਮਗਰੋਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀਆਂ ਅੱਖਾਂ ਦਾਨ ਕਰਵਾਈਆਂ।ਜਾਣਕਾਰੀ ਦਿੰਦੇ ਹੋਏ ਸੰਮਤੀ ਦੇ ਸਰਪ੍ਰਸਤ ਰਾਜ ਕ੍ਰਿਸ਼ਨ ਠਠਈ ਨੇ ਦੱਸਿਆ ਕਿ ਸਥਾਨਕ ਵਾਸੀ ਬਿਹਾਰੀ ਲਾਲ ਕਵਾਤੜਾ ਪੁੱਤਰ ਤਾਰਾ …
Read More »ਵਿਸ਼ਵ ਟੀ.ਬੀ ਦਿਹਾੜਾ ਮਨਾਇਆ
ਫਾਜ਼ਿਲਕਾ, 25 ਮਾਰਚ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਿਵਲ ਸਰਜ਼ਨ ਫਾਜ਼ਿਲਕਾ ਡਾ. ਸੁਰਿੰਦਰ ਕੁਮਾਰ ਦੀ ਅਗਵਾਈ ਵਿਚ ਅੱਜ ਵਿਸ਼ਵ ਟੀਬੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜ਼ਨ ਡਾ. ਸੁਰਿੰਦਰ ਕੁਮਾਰ ਨੇ ਕਿਹਾ ਕਿ ਟੀਬੀ ਕੋਈ ਅਜਿਹਾ ਰੋਗ ਨਹੀਂ ਹੈ ਜਿਸਦਾ ਇਲਾਜ ਸੰਭਵ ਨਾ ਹੋਵੇ। ਟੀਬੀ ਦਾ ਇਲਾਜ ਡਾਟਸ ਦੇ ਰਾਹੀਂ ਸੰਭਵ ਹੈ ਅਤੇ ਜ਼ਿਲ੍ਹੇ ਦੇ ਸਾਰੇ ਸਿਹਤ ਕੇਂਦਰਾਂ ’ਚ ਟੀਬੀ ਦੀਆਂ …
Read More »
Punjab Post Daily Online Newspaper & Print Media