ਅੰਮ੍ਰਿਤਸਰ, 15 ਅਪ੍ਰੈਲ (ਜਗਦੀਪ ਸਿੰਘ ਸੱਗੂ) ਸਥਾਨਕ ਲਾਰੈਂਸ ਰੋਡ ਵਿਖੇ ਵਾਪਰੀ ਇੱਕ ਘਟਨਾ ਦੌਰਾਨ ਮਾਂ ਤੇ ਧੀਅ ਨੂੰ ਚਕਮਾ ਦੇ ਕੇ ਉਨਾਂ ਦਾ ਪਰਸ ਖੋਹ ਕੇ ਫਰਾਰ ਹੋਏ ਲੁਟੇਰਿਆਂ ਦਾ ਪੁਲਿਸ ਮੁਲਾਜ਼ਮਾਂ ਵਲੋਂ ਪਿੱਛਾ ਕਰਨ ‘ਤੇ ਉਨਾਂ ਵਿਚੋਂ ਇੱਕ ਨੂੰ ਕਾਬੂ ਕਰ ਲਏ ਜਾਣ ਦੀ ਖਬਰ ਹੈ। ਡੀ.ਸੀ.ਪੀ ਇਨਵੈਸਟੀਗੇਸ਼ਨ ਜਗਮੋਹਨ ਸਿੰਘ ਨੇ ਘਟਨਾ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਸ਼ੂ ਵਾਸੀ …
Read More »Daily Archives: April 16, 2017
ਐਨ.ਆਰ.ਆਈ ਪਰਿਵਾਰ ਨੇ ਕੜੀ ਚਾਵਲ ਦਾ ਲੰਗਰ ਲਗਾਇਆ
ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) ਸਥਾਨਕ ਸੁਲਤਾਨਵਿੰਡ ਰੋਡ ਸਥਿਤ ਮੋਹਨ ਨਗਰ ਵਿਖੇ ਲੰਡਨ (ਯੂ.ਕੇ) ਵਾਸੀ ਸਰਜੀਤ ਸਿੰਘ ਦੇ ਪਰਿਵਾਰ ਨੇ ਵਿਸਾਖੀ ਸਬੰਧੀ ਕੜੀ ਚਾਵਲ ਦਾ ਲੰਗਰ ਲਗਾਇਆ ਅਤੇ ਸਾਰੇ ਪਰਿਵਾਰਕ ਮੈਂਬਰਾਂ ਨੇ ਮਿਲ ਕੇ ਲੰਗਰ ਵਰਤਾਉਣ ਦੀ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ।ਇਸ ਮੌਕੇ ਅਮਿਤ ਰਾਜਾ, ਪੂਰੋ ਕੌਰ, ਸੋਨੀਆ, ਆਰਤੀ, ਸੋਨੂ ਆਦਿ ਹਾਜਰ ਸਨ।
Read More »DAV College organized an Extension Lecture on “Dynamics of Punjab Politics”
Amritsar, April 12 (Punjab Post Bureau) – Department of Political Science of DAV College organized an Extension Lecture on “Dynamics of Punjab Politics”. Prof (Dr.) Jagrup Singh Sekhon Head Department of Political Science GNDU was the key speaker on this Occasion. Vice Principal Dr. Vishav Bandhu along with Prof Surinder Kumar Head Department of Political Science welcomed the Chief Guest during the …
Read More »ਕਿਲਾ ਗੋਬਿੰਦਗੜ੍ਹ ’ਚ ਚਰਖੇ ਦੀ ਘੂਕ ਤੇ ਸਾਇਸ਼ਾ ਦੇ ਪਰਾਂਦੇ ਨੇ ਕੀਲੇ ਦਰਸ਼ਕ
ਛੋਟੀ ਉਮਰੇ ਆਪਣੇ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕਰ ਰਹੀ ਹੈ ਸਾਇਸ਼ਾ – ਮਨੀਸ਼ ਕਪੂਰ ਅੰਮ੍ਰਿਤਸਰ, 15 ਅਪ੍ਰੈਲ (ਪੰਜਾਬ ਪੋਸਟ ਅਮਨ) – ਡੀ.ਏ.ਵੀ ਪਬਲਿਕ ਸਕੂਲ ਕੈਂਟ ਰੋਡ ਦੀ ਵਿਦਿਆਰਥਣ ਸਾਇਸ਼ਾ ਨੇ ਇਤਿਹਾਸਕ ਕਿਲਾ ਗੋਬਿੰਦਗੜ੍ਹ `ਚ ਮਨਾਏ ਗਏ ਵਿਸਾਖੀ ਦੇ ਤਿਉਹਾਰ ਸਮੇਂ ਡਾਂਸ ਦੀ ਬੇਹਤਰੀਨ ਪੇਸ਼ਕਾਰੀ ਨਾਲ ਸੈਲਾਨੀਆਂ ਤੇ ਦਰਸ਼ਕਾਂ ਦਾ ਮਨ ਮੋਹ ਲਿਆ।ਸਾਇਸ਼ਾ ਤੋਂ ਇਲਾਵਾ ਕਈ ਨੰਨੇ-ਮੁੰਨੇ ਬੱਚਿਆਂ ਨੇ …
Read More »
Punjab Post Daily Online Newspaper & Print Media