ਸਮਰਾਲਾ 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਇਥੋਂ ਨਜ਼ਦੀਕੀ ਪਿੰਡ ਬਘੌਰ ਵਿਖੇ ਅਜ਼ਾਦ ਸਪੋਰਟਸ ਕਲੱਬ ਬਘੌਰ ਅਤੇ ਖੁੱਲੀ ਸੋਚ ਸਮਾਜ ਸੇਵਾ ਕਮੇਟੀ ਵੱਲੋਂ ਗਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਨਾਟਕ ਮੇਲਾ ਅੱਜ ਮਿਤੀ 16 ਅਪ੍ਰੈਲ ਨੂੰ ਸ਼ਾਮ 7 ਵਜੇ ਤੋਂ 9 ਵਜੇ ਤੱਕ ਪਿੰਡ ਦੇ ਗੁਰਦੁਆਰਾ ਸਾਹਿਬ ਨਜ਼ਦੀਕ ਕਰਵਾਇਆ ਜਾ ਰਿਹਾ ਹੈ।ਇਸ …
Read More »Daily Archives: April 16, 2017
ਪ੍ਰਾਇਮਰੀ ਸਕੂਲ ਘੁਲਾਲ ’ਚ ਮਨਾਇਆ ਡਾ. ਬੀ. ਆਰ ਅੰਬੇਡਕਰ ਦਾ 126ਵਾਂ ਜਨਮ ਦਿਵਸ
ਸਮਰਾਲਾ 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਇਥੋਂ ਨਜ਼ਦੀਕੀ ਸਰਕਾਰੀ ਪ੍ਰਾਇਮਰੀ ਸਕੂਲ ਘੁਲਾਲ ਵਿਖੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਬੀ. ਆਰ ਅੰਬੇਡਕਰ ਜੀ ਦੇ 126ਵੇਂ ਜਨਮ ਦਿਨ ਨੂੰ ਮੁੱਖ ਰੱਖਦੇ ਹੋਏ ਇੱਕ ਸਾਦਾ ਤੇ ਪ੍ਰਭਾਵਸ਼ਾਲੀ ਪ੍ਰੋਗਰਾਮ ਕਰਵਾਇਆ ਗਿਆ।ਸਕੂਲ ਇੰਚਾਰਜ ਸੰਜੀਵ ਕੁਮਾਰ ਕਲਿਆਣ ਨੇ ਡਾ. ਅੰਬੇਡਕਰ ਜੀ ਦੀ ਜੀਵਨੀ `ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਉਨਾਂ ਨੇ ਆਪਣੇ ਸੰਘਰਸ਼ਮਈ ਜੀਵਨ ਵਿੱਚ …
Read More »ਪੰਜਾਬ ਯੂਨੀਵਰਸਿਟੀ ਫੀਸਾਂ ਦੇ ਵਾਧੇ ਖਿਲਾਫ ਵਿਦਿਆਰਥੀਆਂ `ਤੇ ਪੁਲਿਸ ਜ਼ਬਰ ਦੀ ਨਿੰਦਾ
ਸਮਰਾਲਾ, 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਲੋਕ ਮੋਰਚਾ ਪੰਜਾਬ (ਇਕਾਈ ਸਮਰਾਲਾ) ਦੇ ਕਨਵੀਨਰ ਕੁਲਵੰਤ ਸਿੰਘ ਤਰਕ ਨੇ ਪ੍ਰੈਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਫੀਸਾਂ ਦੇ ਵਾਧੇ ਖਿਲਾਫ ਹੱਕੀ ਸੰਘਰਸ਼ ਨੂੰ ਕੁਚਲਣ ਲਈ ਅੰਨਾ ਪੁਲਿਸ ਜ਼ਬਰ ਢਾਉਣ, ਦੇਸ਼ ਧਰੋਹੀ ਦੇ ਝੂਠੇ ਕੇਸ ਦਰਜ ਕਰਕੇ ਜ਼ੇਲਾਂ ’ਚ ਸੁੱਟਣ ਦੀ ਪੁਰਜ਼ੋਰ ਨਿੰਦਾ ਕਰਦਿਆ ਪੰਜਾਬ ਸਰਕਾਰ …
Read More »ਕਬੂਤਰਾਂ ਦੀ ਉਡਾਨ `ਚ ਪੀਤਾ ਹਰਿਓਂ ਅਤੇ ਬੱਲੀ ਢੋਲੇਵਾਲ ਦੇ ਕਬੂਤਰ ਨੇ ਬਾਜ਼ੀ ਮਾਰੀ
ਸਮਰਾਲਾ, 15 ਅਪ੍ਰੈਲ (ਪੰਜਾਬ ਪੋਸਟ- ਕੰਗ) – ਇੱਥੋਂ ਨਜਦੀਕੀ ਪਿੰਡ ਹਰਿਓਂ ਵਿਖੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਬੂਤਰਾਂ ਦੀਆਂ ਉਡਾਨਾਂ ਦੇ ਮੁਕਾਬਲੇ ਕਰਵਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਾਜਵੀਰ ਸਿੰਘ ਦੱਸਿਆ ਕਿ ਇਸ ਕਬੂਤਰਬਾਜੀ ਦੇ ਮੁਕਾਬਲੇ ਵਿੱਚ 43 ਕਬੂਤਰਾਂ ਨੇ ਭਾਗ ਲਿਆ, ਜਿਨਾਂ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲੇ ਅਸਮਾਨ ਵਿੱਚ ਛੱਡਿਆ ਗਿਆ।ਜਿਨਾਂ ਵਿੱਚ …
Read More »ਚੰਨਣਕੇ ਵਿਖੇ ਗਰੀਬ ਲੜ੍ਹਕੀਆਂ ਦੇ ਅਨੰਦ ਕਾਰਜ ਅੱਜ
ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਨਜਦੀਕੀ ਪਿੰਡ ਚੰਨਣਕੇ ਦੇ ਗੁਰਦੁਆਰਾ ਹਵੇਲੀ ਵਾਲਾ ਸਾਹਿਬ ਚੰਨਣਕੇ ਵਿਖੇ ਅੱਜ ਸਾਬਕਾ ਜੱਜ ਰਣਜੀਤ ਸਿੰਘ ਰੰਧਾਵਾ ਦੇ ਸਵ. ਪਿਤਾ ਤਾਰਾ ਸਿੰਘ ਦੀ ਯਾਦ ਵਿੱਚ ਅੱਜ ਲੋੜ੍ਹਵੰਦ ਲੜ੍ਹਕੀਆਂ ਦੇ ਅਨੰਦ ਕਾਰਜ ਕਰਵਾਏ ਜਾਣਗ।ਇਸ ਦੌਰਾਨ ਸਾਬਕਾ ਜੱਜ ਰਣਜੀਤ ਸਿੰਘ ਰੰਧਾਵਾ ਤੇ ਉਨਾ੍ਹਂ ਦੀ ਆਪਣੀ ਧਰਮ ਪਤਨੀ ਵੀ ਹਾਜਰੀ ਭਰਨਗੇ। ਬਾਬਾ ਸੁਖਵੰਤ ਸਿੰਘ …
Read More »ਯੂਨੀਅਨ ਬੈਂਕ ਮਹਿਤਾ ਨੇ ਗਾਹਕ ਮਿਲਣੀ ਕੈਂਪ ਲਾਇਆ
ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਸਥਾਨਕ ਕਸਬਾ ਚੌਕ ਮਹਿਤਾ ਵਿਖੇ ਯੂਨੀਅਨ ਬੈਂਕ ਦੀ ਬ੍ਰਾਂਚ ਮਹਿਤਾ ਵਿਖੇ ਗ੍ਰਾਹਕ ਮਿਲਣੀ ਕੈਂਪ ਲਗਾਇਆ ਗਿਆ।ਇਸ ਸਮੇਂ ਇਕੱਤਰ ਹੋਏ ਲੋਕਾਂ ਨੂੰ ਜਾਣਕਾਰੀ ਦਿੰਦੇ ਹੋਏ ਬੈਂਕ ਮੈਨੇਜਰ ਅਸ਼ੋਕ ਮਹਿਰਾ ਨੇ ਬੈਂਕ ਦੀਆਂ ਵਿਸ਼ੇਸ਼ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਤੇ ਖੇਤੀਬਾੜ੍ਹੀ ਦੀਆਂ ਕਰਜਾ ਸਕੀਮਾਂ ਬਾਰੇ ਵੀ ਲੋਕਾਂ ਨੂੰ ਦੱਸਿਆ।ਇਸ ਸਮੇਂ ਪ੍ਰਦੀਪ ਮੋਦਗਿੱਲ, ਕੁਲਵੰਤ …
Read More »ਮਹਿਤਾ ਪੁਲਿਸ ਵੱਲੋਂ ਮੋਟਰਸਾਈਕਲ ਚੋਰ ਕਾਬੂ- ਮੁਕੱਦਮਾ ਦਰਜ
ਚੌਕ ਮਹਿਤਾ, 15 ਅਪ੍ਰੈਲ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਮਹਿਤਾ ਪੁਲਸ ਵੱਲੋਂ ਇੱਕ ਮੋਟਰਸਾਈਕਲ ਚੋਰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਮਹਿਤਾ ਦੇ ਐਸ.ਐਚ.ਓ ਸ਼ਮਿੰਦਰਜੀਤ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਬਲਜੀਤ ਸਿੰਘ ਵੱਲੋਂ ਪੁਲਿਸ ਪਾਰਟੀ ਸਮੇਤ ਪਿੰਡ ਖੱਬੇਰਾਜਪੂਤਾਂ ਦੇ ਮੋੜ ਵਿਖੇ ਘੁਮਾਣ ਰੋਡ `ਤੇ ਲਗਾਏ ਗਏ ਨਾਕੇ ਦੌਰਾਨ ਚੌਕ ਮਹਿਤਾ ਵਾਲੀ ਸਾਈਡ ਨੂੰ ਆ ਰਹੇ ਇੱਕ …
Read More »ਰੈਗਰ ਯੁਵਾ ਜਾਗ੍ਰਿਤੀ ਮੰਚ ਨੇ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਵਸ ਮਨਾਇਆ
ਜੰਡਿਆਲਾ ਗੁਰੂ, 15 ਅਪ੍ਰੈਲ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਰੈਗਰ ਯੁਵਾ ਜਾਗ੍ਰਿਤੀ ਮੰਚ ਗਊਸ਼ਾਲਾ ਰੋਡ ਰੈਗਰ ਭਵਨ ਜੰਡਿਆਲਾ ਗੁਰੂ ਦੇ ਸਰਪ੍ਰਸਤ ਬਨਵਾਰੀ ਲਾਲ ਦੀ ਪ੍ਰਧਾਨਗੀ ਹੇਠ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਵਸ ਮਨਾਇਆ ਗਿਆ।ਇਸ ਮੌਕੇ ਬਨਵਾਰੀ ਲਾਲ ਨੇ ਸੰਬੋਧਿਤ ਕਰਦੇ ਹੋਏ ਆਖਿਆ ਕਿ ਭੀਮ ਰਾਓ ਅੰਬੇਦਕਰ ਜੀ ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਹਨ।ਸਾਨੂੰ ਉਨ੍ਹਾਂ …
Read More »11ਵੇਂ ਚਾਰ ਦਿਨਾ ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਦੂਸਰੀ ਨਾਈਟ ‘ਉਡਾਨ’ ਔਰਤਾਂ ਨੂੰ ਰਹੀ ਸਮਰਪਿਤ
ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) -ਸਥਾਨਕ ਸੰਜੈ ਗਾਂਧੀ ਮੈਮੋਰੀਅਲ ਪਾਰਕ ਵਿਚ ਗ੍ਰੈਜੂਏਟਸ ਵੈਲਫੇਅਰ ਐਸੋਸੀਏਸ਼ਨ ਫਾਜ਼ਿਲਕਾ (ਗਵਫ਼) ਵੱਲੋਂ ਅਯੋਜਤ 11ਵੇਂ ਚਾਰ ਦਿਨਾਂ ਫਾਜ਼ਿਲਕਾ ਵਿਰਾਸਤ ਮਹੋਤਸਵ ਦੀ ਦੂਸਰੀ ਨਾਇਟ ‘ਉਡਾਨ’ ਔਰਤਾਂ ਨੂੰ ਸਮਰਪਤ ਰਹੀ। ਇਸ ਦੌਰਾਨ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਮਨੋਰੰਜਨ ਕੀਤਾ ਅਤੇ ਫਾਜ਼ਿਲਕਾ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ। ਇਸ ਦੂਸਰੀ ਨਾਇਟ ਦੇ ਪ੍ਰਗਰਾਮ ਦੀ ਸ਼ੁਰੂਆਤ ਮੁੱਖ ਮਹਿਮਾਨ ਦੇ ਰੂਪ …
Read More »ਕਣਕ ਦੀ ਲਿਫਟਿੰਗ ਨੂੰ ਲੈ ਕੇ ਟਰੱਕ ਯੂਨੀਅਨ ਦਾ ਭਾਰੀ ਵਿਰੋਧ ਜਾਰੀ
ਮੰਡੀ ਦੇ ਗੇਟ ਦੇ ਸਾਹਮਣੇ ਵਿਚ ਕੀਤਾ ਰੋਸ ਪ੍ਰਦਰਸ਼ਨ ਫਾਜ਼ਿਲਕਾ, 15 ਅਪ੍ਰੈਲ (ਪੰਜਾਬ ਪੋਸਟ- ਵਿਨੀਤ ਅਰੋੜਾ) – ਫਾਜ਼ਿਲਕਾ ਅਨਾਜ਼ ਮੰਡੀ ਵਿਚ ਕਣਕ ਦੀ ਲਿਫਟਿੰਗ ਨੂੰ ਲੈਕੇ ਬੀਤੇ 4 ਦਿਨਾਂ ਤੋਂ ਚੱਲ ਰਿਹਾ ਝਗੜਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਅੱਜ ਵੀ ਟਰੱਕ ਅਪ੍ਰੇਟਰਾਂ ਨੇ ਅਨਾਜ਼ ਮੰਡੀ ਵਿੱਚੋਂ ਠੇਕੇਦਾਰਾਂ ਵੱਲੋਂ ਕੀਤੀ ਜਾ ਰਹੀ ਲਿਫਟਿੰਗ ਦੇ ਵਿਰੋਧ ਵਿਚ ਅਨਾਜ਼ ਮੰਡੀ ਦੇ ਗੇਟ …
Read More »
Punjab Post Daily Online Newspaper & Print Media