Wednesday, November 25, 2026

Daily Archives: April 20, 2017

DAV Student Shined in the Result of BA (JMC)-Sem I

Amritsar, April 18 (Punjab Pos Bureau) – DAV College Student of BA (JMC) SEM-I Shivani Thakur bagged first position in the university examinations held in December 2016. In the recent results declared by the University for Bachelor of Journalism and Mass Communication, she made the college proud by securing 334/ 450 marks in university.  Principal Dr Rajesh Kumar congratulated her along …

Read More »

DAV Bids Farewell to students of MSc. ( Maths) Sem IV

Amritsar, April 19 (Punjab Post Bureau) –  Farewell function was organized at DAV College Amritsar by Students of MSc ( Maths ) Sem II for outgoing students of MSc ( maths) Sem IV. This function was planned under guidance of Principal Dr Rajesh Kumar and Prof R.K Jha Head Department of Mathematics. Students enjoyed performing in various Competitions like Dance, …

Read More »

ਵਿਧਾਇਕ ਭੁੱਲਰ ਤੇ ਡੀ.ਸੀ ਖਰਬੰਦਾ ਨੇ ਨਿਕਾਸੀ ਨਹਿਰਾਂ ਦਾ ਲਿਆ ਜਾਇਜ਼ਾ

ਖਾਲੜਾ/ ਭਿੱਖੀਵਿੰਡ 19 ਅਪ੍ਰੈਲ (ਭਾਟੀਆ, ਕੰਬੋਕੇ, ਬਖਤਾਵਰ) –  ਬਰਸਾਤੀ ਮੌਸਮ ਦੌਰਾਨ ਫਸਲਾਂ ਦੇ ਹੰੁਦੇ ਨੁਕਸਾਨ ਨੂੰ ਰੋਕਣ ਲਈ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਡੀ.ਸੀ ਤਰਨ ਤਾਰਨ ਡੀ.ਪੀ.ਐਸ ਖਰਬੰਦਾ ਵਲੋਂ ਨਿਕਾਸੀ ਨਹਿਰਾਂ ਤੇ ਨਾਲਿਆਂ ਦਾ ਜਾਇਜਾ ਲਿਆ ਗਿਆ।ਡਿਪਟੀ ਕਮਿਸ਼ਨਰ ਡੀ.ਪੀ.ਐਸ ਖਰਬੰਦਾ ਵਲੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ, ਐਸ.ਡੀ.ਐਮ ਰਜ਼ਤ ਉਬਰਾਏ, ਨਾਇਬ ਤਹਿਸੀਲਦਾਰ ਇੰਦਰਜੀਤ ਸਿੰਘ ਧਨੋਆ, ਡੀ.ਐਸ.ਪੀ ਸੁਲੱਖਣ ਸਿੰਘ ਮਾਨ, ਬੀ.ਡੀ.ਪੀ.ਓ ਗੁਰਪ੍ਰੀਤ …

Read More »

ਚੋਰੀ ਦੇ 6 ਮੋਟਰਸਾਈਕਲਾਂ ਸਮੇਤ ਇਕ ਵਿਅਕਤੀ ਕੀਤਾ ਕਾਬੂ

ਖਾਲੜਾ/ ਭਿੱਖੀਵਿੰਡ 19 ਅਪ੍ਰੈਲ (ਭਾਟੀਆ, ਕੰਬੋਕੇ, ਬਖਤਾਵਰ)  – ਐਸ.ਐਸ.ਪੀ ਹਰਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ `ਤੇ ਗਲਤ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੌਰਾਨ ਪੁਲਿਸ ਥਾਣਾ ਵਲਟੋਹਾ ਨੇ ਇਕ ਵਿਅਕਤੀ ਨੂੰ 6 ਚੋਰੀ ਦੇ ਮੋਟਰਸਾਈਕਲਾਂ ਸਮੇਤ ਗਿ੍ਰਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਪ੍ਰੈਸ ਕਾਨਫਰੰਸ ਦੌਰਾਨ ਇਸ ਸੰਬੰਧੀ ਡੀ.ਐਸ.ਪੀ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਪੁਲਿਸ ਥਾਣਾ ਵਲਟੋਹਾ ਦੇ ਐਸ.ਐਚ.ਓ ਮਨਜਿੰਦਰ ਸਿੰਘ, ਏ.ਐਸ.ਆਈ ਗੁਰਦੀਪ ਸਿੰਘ …

Read More »

ਗੁਰਬਾਜ਼ ਸਿੰਘ ਪਹਿਲਵਾਨ ਦਾਣਾ ਮੰਡੀ ਰਾਜੋਕੇ ਦੇ ਪ੍ਰਧਾਨ ਬਣੇ

ਖਾਲੜਾ/ ਭਿੱਖੀਵਿੰਡ 19 ਅਪ੍ਰੈਲ (ਭਾਟੀਆ, ਕੰਬੋਕੇ, ਬਖਤਾਵਰ) – ਕਸਬਾ ਖਾਲੜਾ ਤੋਂ ਥੌੜੀ ਦੂਰ ਪੈਦੇ ਪਿੰਡ ਰਾਜੋਕੇ ਵਿਖੇ ਸਮੂਹ ਆੜਤੀਆਂ ਦੀ ਵਿਸ਼ੇਸ਼ ਮੀਟਿੰਗ ਸਰਪੰਚ ਮਹਿਤਾਬ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਮੀਟਿੰਗ ਵਿਚ ਗੁਰਪ੍ਰੀਤ ਸਿੰਘ ਗੋਪਾ, ਸੁਖਬੀਰ ਸਿੰਘ ਆੜਤੀ, ਸੁਰਿੰਦਰ ਸਿੰਘ ਆੜਤੀ, ਗੁਰਿੰਦਰ ਸਿੰਘ ਸੇਠ, ਜਸਵੰਤ ਸਿੰਘ ਆੜਤੀ, ਬਲਦੇਵ ਸਿੰਘ ਆੜਤੀ,ਦਲਜੀਤ ਸਿੰਘ, ਆੜਤੀ, ਸੁਖਮੰਦਰ ਸਿੰਘ ਆੜਤੀ, ਅਮਰੀਕ ਸਿੰਘ ਆੜਤੀ, ਅਤੇ ਹਰਜਿੰਦਰ ਸਿੰਘ ਆੜਤੀ …

Read More »