Wednesday, November 25, 2026

Monthly Archives: May 2017

ਆਂਗਣਵਾੜੀ ਵਰਕਰਾਂ ਨੂੰ ਪ੍ਰ੍ਰੀ ਸਕੂੂਲ ਦੀਆਂ ਕਲਾਸਾਂ ਦਿੱਤੀਆਂ ਜਾਣ – ਸਰੋਜ ਛੱੱਪੜੀਵਾਲਾ

ਬਠਿੰਡਾ, 25 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਆਲ ਇੰਡੀਆ ਆਗਣਵਾੜੀ ਵਰਕਰ ਹੈਲਪਰ ਯੂਨੀਅਨ ਸੂਬਾ ਕਮੇਟੀ ਵੱਲੋਂ ਰੱਖੇ ਗਏ ਪ੍ਰੋਗਰਾਮ ਅਨੁਸਾਰ ਐਮ.ਐਲ.ਏ ਅਜਾਇਬ ਸਿੰਘ ਭੱਟੀ ਉਨਾਂ ਆਪਣੀਆਂ ਮੰਗਾ ਸਬੰਧੀ ਸੂਬਾ ਮੀਤ ਪ੍ਰਧਾਨ ਗੁਰਜੀਤ ਕੌਰ ਦੀ ਅਗਵਾਈ ਹੇਠ ਮੰਗ ਪੱਤਰ ਦਿੰਦੇ ਸਮੇ ਉਚੇਚੇ ਤੌਰ ’ਤੇ ਪਹੁੰਚੇ ਜਰਨਲ ਸਕੱਤਰ ਸੁਨੀਲ ਬੇਦੀ ਅਤੇ ਮੀਤ ਪ੍ਰਧਾਨ ਵੀਰਾ ਖੰਨਾ ਨੇ ਜਾਣਕਾਰੀ …

Read More »

Recruitment Rally at Ferozepur from Aug. 18 to 24

Jalandhar, May 25 (Punjab Post Bureau) – Recruitment for Hoshiarpur, Jalandhar, Kapurthala and Saheed Bhagat Singh Nagar Districts by Army Recruiting Office, Jalandhar will be held at Ferozepur from 18 Aug to 24 Aug 2017.  Registration for the same is open from 19th Jun 2017 to 2nd Aug 2017. Online Registration on www.joinindianarmy.nic.in is mandatory for candidates appearing for recruitment …

Read More »

Youth from Kupwara visits Jalandhar

Jalandhar, May 25 (Punjab Post Bureau) – A group of 20 youths from Kupwara district of Jammu and Kashmir visited Jalandhar on 24 and 25 May. The tour was organized by Army in an effort to orient the youth of Jammu and Kashmir to the development which has taken place. They visited places of interest in and around Jalandhar. Lieutenant …

Read More »

ਅਲਗੋਂਕੋਠੀ ਦੇ ਨਜ਼ਦੀਕ ਨਾਕਾ ਬੰਦੀ ਕਰਕੇ ਕਈ ਵਾਹਨਾਂ ਦੀ ਕੀਤੀ ਚੈਕਿੰਗ

ਅਲਗੋਂਕੋਠੀ /ਅਮਰਕੋਟ, 25 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਆਵਾਜਾਈ ਨਿਯਮਾਂ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਥਾਣਾ ਵਲਟੋਹਾ ਦੀ ਪੁਲਿਸ ਨੇ ਅਲਗੋਂਕੋਠੀ ਦੇ ਨਜਦੀਕ ਨਾਕਾ ਬੰਦੀ ਕਰਕੇ ਕਈ ਵਾਹਨਾਂ ਦੀ ਚੈਕਿੰਗ ਕੀਤੀ।ਇਸ ਮੋਕੇ ਏ.ਐਸ.ਆਈ ਮਹਿਲ ਸਿੰਘ ਨੇ ਕਿਹਾ ਕਿ ਥਾਣਾ ਮੁੱਖੀ ਕਮਲਮੀਤ ਸਿੰਘ ਅਤੇ ਡੀ.ਐਸ.ਪੀ ਸੁਲੱਖਣ ਸਿੰਘ ਭਿੱਖੀਵਿੰਡ ਦੀਆਂ ਹਦਾਇਤਾਂ ਅਨੂਸਾਰ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਗਈ …

Read More »

ਘਰੋਂ ਕਿਸੇ ਕੰਮ ਗਿਆ 14 ਸਾਲਾ ਬੱਚਾ ਲਾਪਤਾ

ਅਲਗੋਂਕੋਠੀ/ ਅਮਰਕੋਟ, 25 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਸਤਨਾਮ ਸਿੰਘ ਵਾਸੀ ਵੱਡਾ ਭਗਵਾਨਪੁਰਾ ਜਾਣਕਾਰੀ ਦਿੰਦੇ ਹੋਏ ਨੇ ਦੱਸਿਆ ਕਿ ਉਨਾਂ ਦਾ ਭਾਣਜਾ ਅੰਸ਼ ਜੋ ਪਿੰਡ ਭਗਵਾਨਪੁਰਾ ਵਿਖੇ ਉਨਾਂ ਕੋਲ ਰਹਿ ਰਿਹਾ ਸੀ। ਬੀਤੀ 20 ਮਈ ਦਿਨ ਸ਼ਨੀਵਾਰ ਨੂੰ ਘਰੋਂ ਕਿਸੇ ਕੰਮ ਲਈ ਅਲਗੋਂਕੋਠੀ ਵਿਖੇ ਗਿਆ ਸੀ, ਪਰ ਵਾਪਿਸ ਨਹੀ ਆਇਆ।ਸਤਨਾਮ ਸਿੰਘ ਅਨੁਸਾਰ ਅੰਸ਼ ਦੀ ਉਮਰ 14 ਸਾਲ ਹੈ ਅਤੇ …

Read More »

ਜੁਲਾਈ ਮਹੀਨੇ ਹੋਵੇਗਾ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਧੀਆਂ ਦਾ ਸਨਮਾਨ – ਮੱਟੂ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) –  ਪੀ.ਐਸ.ਈ.ਬੀ, ਸੀ.ਬੀ.ਐਸ.ਈ, ਆਈ.ਸੀ.ਐਸ.ਈ ਤੇ ਜੀ.ਐਨ.ਡੀ.ਯੂ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਵਿਚ ਅਹਿਮ ਪੁਜੀਸ਼ਨਾਂ ਹਾਸਲ ਕਰਨ ਵਾਲੀਆਂ ਧੀਆਂ ਦਾ ਸਨਮਾਨ ਜੁਲਾਈ ਦੇ ਮਹੀਨੇ ਸਮਾਜ ਸੇਵੀ ਸੰਸਥਾ ‘ਮਾਣ ਧੀਆਂ ਤੇ’ ਵੱਲੋਂ ਆਯੋਜਿਤ ਕੀਤੇ ਜਾਣ ਵਾਲੇ ਰਾਜ ਪੱਧਰੀ ਸਨਮਾਨ ਸਮਾਰੋਹ ਦੋਰਾਨ ਹੋਵੇਗਾ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੁੱਖੀ ਗੁਰਿੰਦਰ ਸਿੰਘ ਮੱਟੂ ਨੇ ਕਿਹਾ ਕਿ ਬੀਤੇ ਕਈ ਵਰਿਆਂ …

Read More »

ਨੈਸ਼ਨਲ ਹਿਊਮਨ ਰਾਇਟਸ ਨੇ ਸੈਕਟਰੀ ਮੋਲਾਨਾ ਅਨਵਰ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) – ਨੈੇਸ਼ਨਲ ਹਿਊਮਨ ਰਾਇਟਸ ਦੇ ਨਵਨਿਯੱਕਤ ਸੂਬਾ ਸਕੱਤਰ ਮੋਲਾਨਾ ਅਨਵਰ ਨੂੰ ਜਿਲ੍ਹਾ ਸਕੱਤਰ ਤੇ ਕਾਂਗਰਸ ਘੱਟ ਗਿਣਤੀ ਸੈਲ ਦੇ ਵਾਇਸ ਚੇਅਰਮੈਨ ਡਾ: ਮੋਤੀ ਰਹਿਮਾਨ ਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਵਿਸ਼ੇਸ਼ ਤੋਰ `ਤੇ ਸਨਮਾਨਿਤ ਕੀਤਾ ਗਿਆ।ਮੋਤੀ ਰਹਿਮਾਨ ਨੇ ਕਿਹਾ ਕਿ ਸਮਾਜ ਵਿਚ ਹੋ ਰਹੇ ਮਨੁੱਖੀ ਅਧਿਕਾਰਾਂ ਦੇ ਹਨਨ ਦੇ ਖਿਲਾਫ ਮੌਲਾਨਾ ਅਨਵਰ ਨੇ ਅਵਾਜ਼ ਬੁਲੰਦ …

Read More »

ਹੋਲੀ ਸਿਟੀ ਵੂਮਨ ਵੈਲਫੇਅਰ ਸੋਸਾਇਟੀ ਨੇ ਧੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ਦੋਰਾਨ ਸੂਬਾ, ਜਿਲ੍ਹਾ ਤੇ ਸਕੂਲ ਪੱਧਰ `ਤੇ ਮੋਹਰੀ ਰਹੇ ਵਿਦਿਆਰਥੀਆਂ ਨੂੰ ਸਕੂਲ ਪ੍ਰਬੰਧਕਾਂ ਤੇ ਮਾਪਿਆਂ ਦੇ ਵੱਲੋਂ ਸਨਮਾਨਿਤ ਕੀਤੇ ਜਾਣ ਦੇ ਸਿਲਸਿਲੇ ਦੇ ਚੱਲਦਿਆਂ ਨਾਮਵਰ ਸਮਾਜ ਸੇਵੀ ਸੰਸਥਾ ਹੋਲੀ ਸਿਟੀ ਵੂਮੈਨ ਵੈਲਫੇਅਰ ਸੋਸਾਇਟੀ ਵੱਲੋਂ ਇਕ ਨੰਬਰ ਦੇ ਕਾਰਨ ਮੈਰਿਟ ਤੋਂ ਖੁੰਝੀ …

Read More »

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਲਿਜਾਇਆ ਗਿਆ

ਅੰਮ੍ਰਿਤਸਰ, 24 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਏਅਰ ਪੋਰਟ ਰੋਡ ਵਲੋਂ ਪਹਿਲੀ, ਦੂਜੀ ਅਤੇ ਤੀਜੀ ਜਮਾਤ ਦੇ ਵਿਦਿਆਰਥੀਆਂ ਨੂੰ “ਡੌਮੀਨੋਜ਼” ਵਿੱਚ ਲਿਜਾਇਆ ਗਿਆ।ਉਥੇ ਵਿਦਿਆਰਥੀਆਂ ਨੇ ਪੀਜ਼ਾ ਬਣਾਉਣਾ ਸਿੱਖਣ ਦੇ ਨਾਲ ਨਾਲ ਵੱਖ-ਵੱਖ ਪ੍ਰਕਾਰ ਦੇ ਪੀਜ਼ਾ ਖਾਣ ਦਾ ਖੂਬ ਆਨੰਦ ਉਠਾਇਆ।ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਬਮਰਾ ਨੇ ਕਿਹਾ ਕਿ ਵਿਦਿਆਰਥੀਆਂ ਦੀ ਆਊਟਿੰਗ ਕਰਵਾਉਣ ਦਾ ਉਦੇਸ਼ …

Read More »

ਦੂਜੇ ਕੌਮੀ ਮਾਰਸ਼ਲ ਆਰਟਸ ਟੂਰਨਾਮੈਂਟ ਮੌਕੇ ਗੱਤਕੇਬਾਜਾਂ ਨੇ ਦਿਖਾਏ ਕਲਾ ਦੇ ਜੌਹਰ

ਚੰਡੀਗੜ੍ਹ, 24 ਮਈ (ਪੰਜਾਬ ਪੋਸਟ ਬਿਊਰੋ) – ਸਥਾਨਕ ਸਕੇਟਿੰਗ ਹਾਲ ਸੈਕਟਰ 10 ਵਿਖੇ ਸਮਾਪਤ ਹੋਏ ਦੋ ਰੋਜਾ ਦੂਜੇ ਆਲ ਇੰਡੀਆ ਮਾਰਸ਼ਲ ਆਰਟਸ ਫੈਸਟੀਵਲ-ਕਮ-ਟੂਰਨਾਮੈਂਟ ਮੌਕੇ ਪੰਜਾਬ ਅਤੇ ਹਰਿਆਣਾ ਦੀਆਂ ਗੱਤਕਾ ਟੀਮਾਂ ਨੇ ਪੁਰਾਤਨ ਜੰਗਜ਼ੂ ਕਲਾ ਦੇ ਜੌਹਰ ਦਿਖਾਏ ਅਤੇ ਇਸ ਟੂਰਨਾਮੈਂਟ ਦੀ ਸਮੁੱਚੀ ਟਰਾਫੀ ’ਤੇ ਇੰਟਰਨੈਸ਼ਨਲ ਸਿੱਖ ਮਾਰਸ਼ਲ ਆਰਟ ਅਕੈਡਮੀ (ਇਸਮਾ) ਦੀ ਟੀਮ ਨੇ ਕਬਜਾ ਜਮਾਇਆ। ਇਹ ਜਾਣਕਾਰੀ ਦਿੰਦਿਆਂ ਇਸਮਾ ਦੇ …

Read More »