Amritsar, May 23 (Punjab Post Bureau) – The President of India, Shri Pranab Mukherjee has strongly condemned the blast in Manchester, the United Kingdom. In a series of tweets, the President said “Shocked to hear of Manchester blast; condolences to families of deceased & prayers for injured. India stands by Government and people of UK in this hour of distress”. …
Read More »Monthly Archives: May 2017
Admission schedule for affiliated, constituent and other colleges of GNDU
Amritsar, May 23 (Punjab Post Bureau) – Guru Nanak Dev University announced the admission schedule for academic year 2017-18 for admissions in various courses being run in the affiliated college: Arts, Science and Social Science colleges and agricultre colleges of Guru Nanak Dev University. This schedule would also be applicable for Amardeep Singh Shergill Memorial College, Mukandpur (Nawansher); SRSPM GNDU College, …
Read More »GNDU announced admission schedule for Associate Institutes
Amritsar, May 23 (Punjab Post Bureau) – Guru Nanak Dev University announced the admission schedule for academic year 2017-18 for admissions in various courses being run in the Associate Institutes (Arts, Science and Social Science) under Capacity Enhancement Programme. Prof. K.S Kahlon, Registrar said that the normal date for admission is upto August 03, 2017 while with the late fee of …
Read More »ਝੋਨੇ ਦੀ ਪਰਾਲੀ ਪ੍ਰਬੰਧਨ ਲਈ ਸਬਸਿਡੀ ’ਤੇ ਮਿਲਣਗੀਆਂ ਲੋੜੀਂਦੀਆਂ ਆਧੁਨਿਕ ਮਸ਼ੀਨਾਂ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਮਨਜੀਤ ਸਿੰਘ) – ਨੈਸ਼ਨਲ ਗਰੀਨ ਟ੍ਰਿਬਿਊਨਲ ਵੱਲੋਂ ਕਣਕ ਝੋਨੇ ਦੀ ਪਰਾਲੀ ਨੂੰ ਸਾੜਨ ਤੇ ਲਗਾਈ ਗਈ ਰੋਕ ਦੇ ਮੱਦੇਨਜ਼ਰ ਸਰਕਾਰ ਵੱਲੋਂ ਅਗਾਮੀ ਝੋਨੇ ਦੇ ਸੀਜਨ ਦੌਰਾਨ ਝੋਨੇ ਦੀ ਪਰਾਲੀ ਦੇ ਨਿਪਟਾਰੇ ਲਈ ਅਗੇਤੀ ਯੋਜਨਾਬੰਦੀ ਆਰੰਭ ਦਿੱਤੀ ਗਈ ਹੈ। ਇਸ ਲਈ ਜਿੱਥੇ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਝੋਨੇ ਦੀਆਂ ਘੱਟ ਸਮੇਂ ਵਿਚ ਪੱਕਣ ਵਾਲੀਆਂ ਅਤੇ ਘੱਟ …
Read More »ਫੌਜ ਦੀ ਭਰਤੀ ਲਈ ਦਾਖਲਾ ਕਾਰਡ 25 ਤੱਕ ਮਿਲਣਗੇ
ਅੰਮ੍ਰਿਤਸਰ, 23 ਮਈ (ਪੰਜਾਬ ਪਸੋਟ- ਮਨਜੀਤ ਸਿੰਘ) – ਫਰਵਰੀ ਮਹੀਨੇ ਖਾਸਾ ਵਿਖੇ ਹੋਈ ਫੌਜ ਦੀ ਭਰਤੀ ਰੈਲੀ ਜਿਸ ਵਿਚ ਅੰਮ੍ਰਿਤਸਰ, ਤਰਨਤਾਰਨ, ਪਠਾਨਕੋਟ ਅਤੇ ਗੁਰਦਾਸੁਪਰ ਦੇ ਨੌਜਵਾਨਾਂ ਨੇ ਭਾਗ ਲਿਆ ਸੀ, ਦੇ ਸਰੀਰਕ ਯੋਗਤਾ ਟੈਸਟ ਵਿਚੋਂ ਪਾਸ ਹੋਏ ਵਿਦਿਆਰਥੀਆਂ ਦੀ ਲਿਖਤੀ ਪ੍ਰੀਖਿਆ 28 ਮਈ ਨੂੰ ਖਾਸਾ ਫੌਜੀ ਛਾਉਣੀ ਵਿਖੇ ਲਈ ਜਾਣੀ ਹੈ।ਉਕਤ ਜਾਣਕਾਰੀ ਦਿੰਦੇ ਡਾਇਰੈਕਟਰ ਭਰਤੀ ਬੀ.ਐਸ ਸੀਵਾਚ ਨੇ ਦੱਸਿਆ ਕਿ …
Read More »ਰੈਡ ਕਰਾਸ ਦੇ ਪੰਘੂੜੇ `ਚ ਆਏ 150 ਬੱਚਿਆਂ ਵਿਚੋਂ 129 ਲੜਕੀਆਂ ਤੇ 21 ਲੜਕੇ ਡੀ.ਸੀ
ਅੰਮ੍ਰਿਤਸਰ, 23 ਮਈ (ਪੰਜਾਬ ਪਸੋਟ- ਮਨਜੀਤ ਸਿੰਘ) – ਇਕ ਜਨਵਰੀ 2008 ਨੂੰ ਉਸ ਵੇਲੇ ਦੇ ਡਿਪਟੀ ਕਮਿਸ਼ਨਰ ਕਾਹਨ ਸਿੰਘ ਪੰਨੂੰ ਵੱਲੋਂ ਲਾਵਾਰਿਸ ਬੱਚਿਆਂ ਦੀ ਜਾਨ ਬਚਾਉਣ ਲਈ ਰੈਡ ਕਰਾਸ ਦੀ ਸਹਾਇਤਾ ਨਾਲ ਸ਼ੁਰੂ ਕੀਤੀ ਗਈ ਪੰਘੂੜਾ ਸਕੀਮ ਹੁਣ ਤੱਕ 150 ਬੱਚਿਆਂ ਦੀ ਜਾਨ ਬਚਾਉਣ ਵਿਚ ਕਾਮਯਾਬ ਹੋਈ ਹੈ। ਅੱਜ ਇਸ ਪੰਘੂੜੇ ਵਿਚ ਆਏ 150ਵੇਂ ਬੱਚੇ, ਜੋ ਕਿ ਇਕ ਲੜਕੀ ਹੈ, …
Read More »ਦਸ਼ਮੇਸ਼ ਸਕੂਲ ਦਾ ਨਤੀਜਾ ਸ਼ਾਨਦਾਰ ਰਿਹਾ
ਚੌਕ ਮਹਿਤਾ, 23 ਮਈ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ) – ਦਸ਼ਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ਼ ਮਹਿਤਾ ਚੌਂਕ ਦਾ ਦਸਵੀਂ ਜਮਾਤ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੌ ਫੀਸਦੀ ਰਿਹਾ।ਪ੍ਰਿੰਸੀਪਲ ਗੁਰਦੀਪ ਸਿੰਘ ਰੰਧਾਵਾ ਨੇ ਦੱਸਿਆ ਕਿ ਕੁੱਲ 137 ਵਿਦਿਆਰਥੀਆਂ `ਚੋ 104 ਫਸਟ ਡਵੀਜ਼ਨ ਅਤੇ ਸੈਕਿੰਡ ਡਵੀਜ਼ਨ `ਚ ਪਾਸ ਹੋਏ।ਉਨ੍ਹਾਂ ਦੱਸਿਆ ਕਿ ਰਾਜਬੀਰ ਕੌਰ 650 ਚੋਂ 602 ਅੰਕ, ਸਿਮਰਨਦੀਪ …
Read More »ਐਚ.ਡੀ.ਐਫ.ਸੀ ਬੈਂਕ ਤੇ ਮਾਸਟਰਕਾਰਡ ਨੇ ਭਾਈ ਗੁਰਇਕਬਾਲ ਸਿੰਘ ਨੂੰ ਸੌਂਪਿਆ 8 ਲੱਖ ਦਾ ਸੇਲਿਬਰਿਟੀ ਹੀਰੋਜ ਕੈਮਪੇਨ ਇਨਾਮ
ਅੰਮ੍ਰਿਤਸਰ, 23 ਮਈ (ਪ੍ਰੀਤਮ ਸਿੰਘ) – ਐਚ.ਡੀ.ਐਫ.ਸੀ ਬੈਂਕ ਅਤੇ ਮਾਸਟਰਕਾਰਡ ਨੇ ਅੱਜ ਸੈਲੀਬਰਿਟੀ ਹੀਰੋਜ ਕੈੰਮਪੇਨ ਦੇ ਰੀਜਨਲ ਜੇਤੂ ਵਜੋਂ ਭਾਈ ਗੁਰਇਕਬਾਲ ਸਿੰਘ ਦੇ ਨਾਮ ਦਾ ਐਲਾਨ ਕੀਤਾ ਹੈ।ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਮੁੱਖ ਮਹਿਮਾਨ ਇਕਬਾਲ ਸਿੰਘ ਗੁਲਿਆਨੀ ਜੋਨਲ ਹੈਡ ਐਚ.ਡੀ.ਐਫ.ਸੀ ਬੈਂਕ ਨੇ ਭਾਈ ਗੁਰਇਕਬਾਲ ਸਿੰਘ ਨੂੰ 8 ਲੱਖ ਰੁਪਏ ਦਾ ਇਹ ਇਨਾਮ ਪ੍ਰਦਾਨ ਕੀਤਾ।ਇਸ ਮੌਕੇ ਰਜਨੀਸ਼ ਚਾਵਲਾ, ਸੀਨੀਅਰ …
Read More »ਹਰੇਕ ਖੇਤਰ ਵਿੱਚ ਲੜਕਿਆਂ ਦੇ ਬਰਾਬਰ ਹੋ ਕੇ ਚੱਲਣਗੀਆਂ ਲੜਕੀਆਂ
ਅੰਮ੍ਰਿਤਸਰ, 23 ਮਈ (ਪੰਜਾਬ ਪੋਸਟ- ਸੰਧੂ) – ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਗਏ ਦਸਵੀਂ ਦੇ ਨਤੀਜੇ ਦੌਰਾਨ ਫਿਰ ਤੋਂ ਲੜਕੀਆਂ ਵੱਲੋਂ ਬਾਜ਼ੀ ਮਾਰ ਲਏ ਜਾਣ `ਤੇ ਆਪਣਾ ਪ੍ਰਤੀਕਰਮ ਜਾਹਿਰ ਕਰਦਿਆਂ ਵੱਲ੍ਹਾ ਸਬਜ਼ੀ ਮੰਡੀ ਐਸੋਸੀਏਸ਼ਨ ਦੇ ਸਾਬਕਾ ਵਾਈਸ ਚੇਅਰਮੈਨ ਪਰਵਿੰਦਰ ਸਿੰਘ ਤੇ ਹੌਲੀ ਸਿਟੀ ਵਿਮੈਨ ਵੈਲਫੇਅਰ ਐਸੋਸੀਏਸ਼ਨ ਦੀ ਸੂਬਾਈ ਚੇਅਰਪਰਸਨ ਮੈਡਮ ਹਰਪਵਨਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਬੀਤੇ ਵਰ੍ਹਿਆਂ …
Read More »ਭਾਈ ਜੋਗਾ ਸਿੰਘ ਨੇ ਰਿਹਾਈ ’ਚ ਸਹਿਯੋਗ ਲਈ ਦਿੱਲੀ ਕਮੇਟੀ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 23 ਮਈ (ਪੰਜਾਬ ਪੋਸਟ ਬਿਊਰੋ) – ਹਰਿਦੁਆਰ ਵਿਖੇ ਪਾਠ ਕਰਨ ਉਪਰੰਤਕਥਿਤ ਭੜਕਾਊ ਨਾਰੇਬਾਜ਼ੀ ਕਰਨ ਦੇ ਦੋਸ਼ ਕਰਕੇ ਦੇਸ਼ ਧ੍ਰੋਹ ਦੇ ਕੇਸ ’ਚ ਨਾਮਜ਼ੱਦ ਹੋਏ ਭਾਈ ਜੋਗਾ ਸਿੰਘ ਨੂੰ ਜਮਾਨਤ ਮਿਲ ਗਈ ਹੈ।ਦਰਅਸਲ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਦੀ ਮੁੜ ਸਥਾਪਨਾ ਲਈ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਤਹਿਤ 14 ਮਈ ਨੂੰ ਸੰਸਾਰ ਭਰ ਦੀਆਂ ਸੰਗਤਾਂ ਵੱਲੋਂ ਜਪੁਜੀ ਸਾਹਿਬ …
Read More »
Punjab Post Daily Online Newspaper & Print Media