ਜਲੰਧਰ, ਮਈ 21 (ਪੰਜਾਬ ਪੋਸਟ ਬਿਊਰੋ) – ਪਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕਾ ਦੇ ਇੰਡਿਆਨਾ ਸਟੇਟ ਦੇ ਗਵਰਨਰ ਮਿਸਟਰ ਹੋਲਕੌਂਬ ਨੇ ਨਾਰਥ ਅਮਰੀਕਨ ਪੰਜਾਬੀ ਐਸ਼ੋਸ਼ੀਏਸ਼ਨ (ਨਾਪਾ) ਦੀ ਔਰੀਗਨ ਸਟੇਟ ਇਕਾਈ ਦੇ ਚੇਅਰਮੈਨ ਬਹਾਦਰ ਸਿੰਘ ਨੂੰ ਉਹਨਾਂ ਵਲੋਂ ਸਮਾਜ ਪ੍ਰਤੀ ਕੀਤੀਆਂ ਜਾ ਰਹੀਆਂ ਸ਼ਾਂਨਦਾਰ ਸੇਵਾਵਾਂ ਲਈ ਇਕ ਸਨਮਾਨ ਪੱਤਰ ਦੇ ਕੇ ਸਨਮਾਨਤ ਕੀਤਾ।ਇਸ ਮੌਕੇ ਤੇ ਗਵਰਨਰ ਨੇ ਬਹਾਦਰ ਸਿੰਘ ਦੀਆਂ ਸਮਾਜ ਪ੍ਰਤੀ …
Read More »Monthly Archives: May 2017
ਵਿਰਸਾ ਵਿਹਾਰ ਵਿਖੇ ਯੰਗ ਥੀਏਟਰ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) – ਸਥਾਨਕ ਮੰਚ ਰੰਗਮੰਚ (ਰਜਿ.) ਅਤੇ ਵਿਰਸਾ ਵਿਹਾਰ ਵੱਲੋਂ ਇਕ ਮਹੀਨੇ ਦੀ ਇਕ ਥੀਏਟਰ ਵਰਕਸ਼ਾਪ ਮਿਤੀ 6 ਜੂਨ ਤੇ 5 ਜੁਲਾਈ 2017 ਤੱਕ ਲਗਾਈ ਜਾ ਰਹੀਂ ਹੈ।ਇਸ ਵਰਕਸ਼ਾਪ ਵਿੱਚ ਨੌਜੁਆਨਾਂ ਨੂੰ ਨੈਸ਼ਨਲ ਸਕੂਲ ਆਫ਼ ਡਰਾਮਾ ਵੱਲੋਂ ਸਿਖਿਅਤ ਰੰਗਮੰਚ ਕਲਾ ਦੇ ਮਾਹਿਰ ਸ੍ਰੀ ਕੇਵਲ ਧਾਲੀਵਾਲ, ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਨਾ ਅਤੇ ਸੁਭਾਸਿਸ ਵੱਲੋਂ ਨੌਜੁਆਨਾਂ ਨੂੰ …
Read More »ਵਿਰਸਾ ਵਿਹਾਰ ਵਿਖੇ ਚਿਲਡਰਨ ਥੀਏਟਰ ਅਤੇ ਨ੍ਰਿੱਤ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 22 ਮਈ (ਪੰਜਾਬ ਪੋਸਟ- ਦਵਿੰਦਰ ਸਿੰਘ) – ਵਿਰਸਾ ਵਿਹਾਰ ਵੱਲੋਂ ਕਲਾਤਮਿਕ ਰੁਚੀਆਂ ਰੱਖਣ ਵਾਲੇ ਬੱਚਿਆਂ ਲਈ ਇਕ 10 ਰੋਜ਼ਾ ਚਿਲਡਰਨ ਥੀਏਟਰ ਤੇ ਨ੍ਰਿੱਤ ਵਰਕਸ਼ਾਪ ਦਾ ਆਯੋਜਨ ਮਿਤੀ 6 ਜੂਨ ਤੋਂ 20 ਜੁੂਨ 2017 ਤੱਕ ਕੀਤਾ ਜਾ ਰਿਹਾ ਹੈ।ਰੋਜ਼ਾਨਾ ਸਵੇਰੇ 8.00 ਵਜੇ ਤੋਂ 12.00 ਵਜੇ ਤੱਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਸ ਵਰਕਸ਼ਾਪ ਵਿੱਚ ਤਿਆਰ ਕੀਤੇ ਨਾਟਕਾਂ ਅਤੇ …
Read More »ਕਾਲਜ ਦੇ ਪਹਿਲੇ ਹੀ ਸਾਲ ਵਿੱਚ 900 ਦੇ ਲਗਭਗ ਵਿਦਿਆਰਥੀਆਂ ਨੇ ਲਿਆ ਦਾਖਲਾ – ਪਾਂਧੀ
ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੁਆਰਾ ਰੂਸਾ ਦੇ ਅਧੀਨ ਖੋਲੇ ਗਏ ਕਾਲਜਾਂ ਵਿਚੋਂ ਪੰਜਾਬ ਸਰਕਾਰ ਨੂੰ ਮਿਲਿਆ ਇੱਕ ਕਾਲਜ ਪੰਜਾਬ ਸਰਕਾਰ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਦਿੱਤਾ ਗਿਆ। ਇਹ ਜਾਣਕਾਰੀ ਪ੍ਰਿਸੀਪਲ ਨਿਰਮਲ ਪਾਂਧੀ ਨੇ ਦਿੰਦੇ ਦੱਸਿਆ ਕਿ ਕਾਲਜ ਦੇ ਪਹਿਲੇ ਹੀ ਸਾਲ ਵਿੱਚ ਆਰਟਸ/ਸਾਇੰਸ ਅਤੇ ਕਾਮਰਸ/ਬੀ.ਸੀ.ਏ ਵਿੱਚ 900 ਦੇ ਲਗਭਗ ਵਿਦਿਆਰਥੀਆਂ ਨੇ ਦਾਖਲਾ ਲਿਆ।ਪੰਦਰਾ ਏਕੜ …
Read More »ਡਾ. ਅਮਿਤ ਮਹਾਜਨ ਨੇ ਸੰਭਾਲਿਆ ਪਠਾਨਕੋਟ ਦੇ ਐਸ.ਡੀ.ਐਮ ਦਾ ਚਾਰਜ
ਪਠਾਨਕੋਟ, 22 ਮਈ (ਪੰਜਾਬ ਪੋਸਟ ਬਿਊਰੋ) – ਡਾ. ਅਮਿਤ ਮਹਾਜਨ ਨੇ ਪਠਾਨਕੋਟ ਦੇ ਐਸ.ਡੀ.ਐਮ ਦਾ ਚਾਰਜ ਸੰਭਾਲ ਲਿਆ।ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਐਸ.ਡੀ.ਐਮ ਉਨਾਂ ਨੇ ਹੁਸ਼ਿਆਰਪੁਰ ਜਿਲ੍ਹੇ ਦੇ ਮੁਕੇਰੀਆਂ ਵਿਖੇ ਬਤੋਰ ਐਸ.ਡੀ.ਐਮ 7 ਮਹੀਨੇ ਤੱਕ ਆਪਣੀਆਂ ਸੇਵਾਵਾਂ ਦਿੱਤੀਆਂ।ਡਾ. ਅਮਿਤ ਕੁਮਾਰ ਕਰੀਬ 3 ਸਾਲ ਤੱਕ ਪਠਾਨਕੋਟ ਵਿੱਚ ਪਹਿਲਾਂ ਵੀ ਐਸ.ਡੀ.ਐਮ ਦੇ ਅਹੁੱਦੇ ਤੇ ਰਹਿੰਦਿਆਂ ਆਪਣੀਆਂ ਸੇਵਾਵਾਂ ਨਿਭਾ ਚੁੱਕੇ ਹਨ। ਅਹੁੱਦੇ …
Read More »ਜੈਵ-ਵਿਭਿਨੰਤਾ ਦਿਵਸ ਮਨਾਇਆ
ਮਲੋਟ, 22 ਮਈ (ਪੰਜਾਬ ਪੋਸਟ ਬਿਊਰੋ) – ਸਰਕਾਰੀ (ਕੰਨਿਆ) ਸੀਨੀਅਰ ਸੈਕੰਡਰੀ ਸਕੂਲ਼ ਮੰਡੀ ਹਰਜੀ ਰਾਮ ਮਲੋਟ ਵਿਖੇ ਜੈਵ-ਵਿਭਿਨੰਤਾ ਦਿਵਸ ਮਨਾਇਆ ਗਿਆ ਜਿਸ ਵਿੱਚ ਸੱਤਵੀ ਤੋਂ ਦੱਸਵੀ ਕਲਾਸ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ ਇਹ ਦਿਵਸ ਈਕੋ ਕਲੱਬ ਦੇ ਇੰਚਾਰਜ ਮੈਡਮ ਸੁਨੀਤਾ ਸਾਇੰਸ ਮਿਸਟ੍ਰੈਸ ਨੇ ਬੱਚਿਆ ਵਿੱਚ ਚਾਰਟ ਮੁਕਾਬਲੇ ਕਰਕੇ ਮਨਾਇਆ।ਜਿਸ ਵਿੱਚ ਕ੍ਰਿਸ਼ਨ ਲਾਲ, ਰਵਿੰਦਰਪਾਲ, ਸ਼੍ਰੀਮਤੀ ਨਿਧਾ ਨਾਰੰਗ ਅਤੇ ਮੈਡਮ ਸੁਨੀਤਾ ਨੇ …
Read More »ਹਲਕਾ ਵਿਧਾਇਕ ਨੇ ਵੰਡਿਆ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਬੋਨਸ
ਕਿਸਾਨਾਂ ਨੂੰ ਦਿੱਤੇ 3 ਲੱਖ 48 ਹਜਾਰ 856 ਦੇ ਮੁਨਾਫੇ ਵਾਲੇ ਚੈਕ ਧੂਰੀ, 22 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਮਿਲਕ ਯੂਨੀਅਨ ਸੰਗਰੂਰ ਅਧੀਨ ਆਉਂਦੀ ਦੁੱਧ ਉਤਪਾਦਕ ਸਹਿਕਾਰੀ ਸਭਾ ਪੇਂਧਨੀ ਕਲਾਂ ਵਿਖੇ ਹਲਕਾ ਵਿਧਾਇਕ ਸ਼੍ਰੀ ਦਲਵੀਰ ਸਿੰਘ ਗੋਲਡੀ ਨੇ ਵੇਰਕਾ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਬੋਨਸ ਵੰਡਿਆ।ਇਸ ਸਮਾਗਮ ਦੀ ਪ੍ਰਧਾਨਗੀ ਜਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਸਿੰਘ ਬੀਰਕਲਾਂ ਨੇ ਕੀਤੀ।ਮਿਲਕ …
Read More »ਪੂੰਨਾਵਾਲ ਸਕੂਲ ਦੀ ਮਨਪ੍ਰੀਤ ਕੌਰ ਜਿਲ੍ਹੇ `ਚੋਂ ਪਹਿਲੇ ਤੇ ਸੂਬੇ ਵਿਚੋਂ 10ਵੇਂ ਸਥਾਨ `ਤੇ
ਧੂਰੀ, 22 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸਰਕਾਰੀ ਹਾਈ ਸਕੂਲ ਪੁੰਨਾਂਵਾਲ਼ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਪੁੱਤਰੀ ਸ. ਭਗਵਾਨ ਸਿੰਘ ਨੇ ਦਸਵੀਂ ਜਮਾਤ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ 2017 ਪੀ੍ਰਖਿਆ ਵਿੱਚੋਂ ਮੈਰਿਟ ਸੂਚੀ ਵਿੱਚ ਸੰਗਰੂਰ ਜਿਲ੍ਹੇ ਵਿੱਚੋਂ ਪਹਿਲਾ ਅਤੇ ਪੂਰੇ ਸੂਬੇ ਵਿੱਚੋਂ 10ਵਾਂ ਸਥਾਨ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਮਾਤਾ-ਪਿਤਾ ਦੇ ਨਾਂ ਨੂੰ ਚਾਰ ਚੰਨ …
Read More »ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਇਨਕੁਆਰੀ ਕਮਿਸ਼ਨ ਵਲੋਂ ਕੰਮ ਸ਼ੁਰੂ
ਧੂਰੀ, 22 ਮਈ (ਪੰਜਾਬ ਪੋਸਟ- ਪ੍ਰਵੀਨ ਗਰਗ) – ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗੁਵਾਈ ਹੇਠ ਬਣੀ ਕਾਂਗਰਸ ਦੀ ਸਰਕਾਰ ਪੂਰੇ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ।ਪਿਛਲੇ ਸਮੇਂ ਦੌਰਾਨ ਅਕਾਲੀ-ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਹੋਈਆਂ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਰਣਜੀਤ ਸਿੰਘ ਦੀ ਰਹਿਨੁਮਾਈ `ਚ ਕਮਿਸ਼ਨ ਆਫ …
Read More »ਪ੍ਰਿੰਸੀਪਲ ਬੈਨੀਪਾਲ ਨੂੰ ਸਦਮਾ, ਪਿਤਾ ਦਾ ਦਿਹਾਂਤ
ਸਮਰਾਲਾ 22 ਮਈ (ਪੰਜਾਬ ਪੋਸਟ- ਕੰਗ) – ਨਨਕਾਣਾ ਸਾਹਿਬ ਪਬਲਿਕ ਸਕੂਲ ਕੋਟ ਗੰਗੂ ਰਾਏ ਵਿਖੇ ਬਤੌਰ ਪ੍ਰਿੰਸੀਪਲ ਸੇਵਾ ਨਿਭਾ ਰਹੇ ਰੁਪਿੰਦਰ ਸਿੰਘ ਬੈਨੀਪਾਲ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੇ ਪਿਤਾ ਮਾਸਟਰ ਅਜੀਤ ਸਿੰਘ ਦਾ ਕੁੱਝ ਦਿਨ ਬੀਮਾਰ ਰਹਿਣ ਪਿੱਛੋਂ ਦਿਹਾਂਤ ਹੋ ਗਿਆ।ਮਾਸਟਰ ਅਜੀਤ ਸਿੰਘ ਰਿਟਾਇਰਮੈਂਟ ਤੋਂ ਬਾਅਦ ਆਪਣੇ ਇਲਾਕੇ ਦੇ ਸਮਾਜਿਕ ਕੰਮਾਂ ਵਿੱਚ ਭਾਗ ਲੈਂਦੇ ਰਹੇ।ਉਨ੍ਹਾਂ ਦੀ …
Read More »
Punjab Post Daily Online Newspaper & Print Media