ਸੰਦੌੜ, 20 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੇਰੋਜਗਾਰ ਹੈਲਥ ਵਰਕਰਾਂ ਨੇ 23 ਮਈ ਨੂੰ ਪੰਜਾਬ ਦੇ ਸਾਰੇ ਜ਼ਿਲਾ ਹੈਡ-ਕੁਆਰਟਰਾਂ ਉਪਰ ਸਿਹਤ ਡਾਇਰੈਕਟਰ ਪੰਜਾਬ ਦੇ ਪੁਤਲੇ ਫੂਕਣ ਦਾ ਵੱਡਾ ਐਲਾਨ ਕਰ ਦਿੱਤਾ ਹੈ।ਬੇਰੋਜਗਾਰ ਹੈਲਥ ਵਰਕਰ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਅਜਾਦ ਢਿੱਲਵਾਂ ਨੇ ਦੱਸਿਆ ਕਿ ਸਿਹਤ ਵਿਭਾਗ ਵਿੱਚ ਹੈਲਥ ਵਰਕਰਾਂ ਦੀਆਂ 1263 ਅਸਾਮੀਆਂ ਲਈ ਚੱਲ ਰਹੀ ਰੈਗੂਲਰ ਭਰਤੀ …
Read More »Monthly Archives: May 2017
ਮੈਕਸ ਹਸਪਤਾਲ ਦਾ ਕੈਂਸਰ ਵਿਭਾਗ 2 ਜੂਨ ਨੂੰ ਮਨਾਏਗਾ ‘‘ਵਰਲਡ ਕੈਂਸਰ ਸਰਵਾਇਵਰ ਡੇਅ’
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਮੈਕਸ ਸੁਪਰਸਪੈਸ਼ੈਲਿਟੀ ਹਸਪਤਾਲ ਦਾ ਕੈਂਸਰ ਵਿਭਾਗ ਦੋ ਜੂਨ ਨੂੰ ਵਰਲਡ ਕੈਂਸਰ ਸਰਵਾਇਵਰ ਡੇਅ ਮਨਾਉਣ ਸਬੰਧ ‘ਚ ਕੈਂਸਰ ਵਿਭਾਗ ਵੱਲੋਂ ‘ਸਪੋਰਟ ਗਰੁੱਪ ਪ੍ਰੋਗਰਾਮ’ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ।ਜਿਸ ਵਿੱਚ ਹੈਡ ਆਫ ਦੇ ਡਿਪਾਰਟਮੇਂਟ ਡਾ. ਰਾਜੇਸ਼ ਵਸ਼ਿਠ, ਸੀਨੀਅਰ ਰੇਡਿਏਸ਼ਨ ਓਨਕੋਲਾਜਿਸਟ ਡਾ. ਮਨਜਿੰਦਰ ਸਿੱਧੂ ਅਤੇ ਓਨਕੋ ਸਰਜਨ ਡਾ. ਵੀ.ਪੀ ਕਾਲੜਾ ਸ਼ਮਾਂ …
Read More »ਸਕੂਲ ਦੇ ਬੱਚਿਆਂ ਨੂੰ ਤਿੰਨ ਦਿਨਾ ਚਿੱਤਰ ਪ੍ਰਦਰਸ਼ਨੀ ਲਾ ਕੇ ਸਿੱਖ ਇਤਿਹਾਸ ਤੋਂ ਕਰਵਾਇਆ ਜਾਣੂ
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਲਿਟਲ ਫ਼ਲਾਵਰ ਸਕੂਲ ਵਿਚ ਚਿੱਤਰ ਪ੍ਰਦਰਸ਼ਨੀ ਰਾਹੀ ਸਕੂਲੀ ਬੱਚਿਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਨਾਂ ਚਿੱਤਰਾਂ ਵਿਚ ਸਿੱਖ ਜਰਨੈਲ ਹਰੀ ਸਿੰਘ ਨਲੂਆ, ਜੱਸਾ ਸਿੰਘ ਆਹੂਲਵਾਲੀਆ, ਅਕਾਲੀ ਫੂਲਾ ਸਿੰਘ ਆਦਿ ਦੇ ਚਿੱਤਰ ਖਿੱਚ ਦੇ ਕੇਂਦਰ ਰਹੇ।ਪ੍ਰਦਰਸ਼ਨੀ ਦਾ ਉਦਘਾਟਨ ਐਚ.ਐਸ ਸੋਢੀ ਚੇਅਰਮੈਨ ਸਤਲੁਜ ਗ੍ਰਾਮੀਨ ਬੈਂਕ ਬਠਿੰਡਾ ਵੱਲੋਂ ਕੀਤਾ …
Read More »ਕਹਿਰ ਭਰੀ ਗਰਮੀ `ਚ ਛਬੀਲ ਦਾ ਆਯੋਜਨ
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਜ਼ਿਲਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਮੈਨ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਪਰਮਜੀਤ ਸਿੰਘ ਦੀ ਰਹਿਨੁਮਾਈ ਹੇਠ ਕਹਿਰ ਭਰੀ ਗਰਮੀ `ਚ ਛਬੀਲ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਡਾ: ਮਨਦੀਪ ਮਿੱਤਲ ਸੀ.ਜੇ.ਐਮ/ਸਕੱਤਰ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕੀਤਾ ਗਿਆ।ਇਸ ਸਮੇਂ ਉਨਾਂ ਨੇ ਹਾਜ਼ਰ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਕਾਨੂੰਨੀ …
Read More »ਲੜਕੀ ਵਲੋਂ ਫੰਦਾ ਲਾ ਕੇ ਆਤਮ ਹੱਤਿਆ
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਬਠਿੰਡਾ ਦੀ ਲਾਇਨੋ ਪਾਰ ਇਲਾਕੇ ਦੀ ਸੁਰਗਪੀਰ ਗਲੀ ‘ਚ ਰਹਿਣ ਵਾਲੀ ਨੌਜਵਾਨ ਲੜਕੀ ਪਿ੍ਰੰਕਾ ਪੁੱਤਰੀ ਅਮੇਦ ਕੁਮਾਰ ਨੇ ਆਪਣੀ ਬੀਮਾਰੀ ਦੀ ਤੰਗ ਆ ਕੇ ਪੱਖੇ ਨਾਲ ਫੰਦਾ ਪਾ ਕੇ ਮੌਤ ਨੂੰ ਗਲੇ ਲਗਾ ਲਿਆ।ਇਸ ਬਾਰੇ ਕੈਨਾਲ ਕਲੋਨੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਲਾਸ ਨੂੰ ਪੋਸਟਮਾਰਟਮ ਲਈ ਸਿਵਲ …
Read More »ਪੀਲੇ ਕੱਪੜੇ ਪਾ ਕੇ ਬੱਚਿਆਂ ਮੈਂਗੋ ਪਾਰਟੀ ਦਾ ਅਨੰਦ ਮਾਣਿਆ
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸੰਤ ਕਬੀਰ ਸੀਨੀਅਰ ਸੈਕੰਡਰੀ ਸਕੂਲ ਦੇ ਕਿੰਡਰ ਗਾਰਡਨ ਬਲਾਕ ’ਚ ਬੱਚਿਆਂ ਅਤੇ ਸਟਾਫ਼ ਵਲੋਂ ਮੈਂਗੋ ਪਾਰਟੀ ਦਾ ਆਯੋਜਨ ਕੀਤਾ ਗਿਆ।ਬੱਚਿਆਂ ਨੇ ਅੰਬ ਰਾਜਾ ਦੇ ਸਵਾਗਤ ਵਿਚ ਪੀਲੇ ਰੰਗ ਦੇ ਕੱਪੜੇ ਪਾਏ ਅਤੇ ਅਧਿਆਪਕਾਂ ਨੇ ਵੀ ਪੀਲੇ ਰੰਗ ਦੇ ਦੱਪਟੇ ਲੈ ਕੇ ਬੱਚਿਆਂ ਨਾਲ ਮਿਲ ਕੇ ਅਨੰਦ ਮਾਣਿਆ।ਬੱਚਿਆਂ ਨੇ …
Read More »ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ’ਤੇ ਯੋਗ ਕੈਂਪ 21 ਮਈ ਤੋਂ 21 ਜੂਨ ਤੱਕ
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ਼ਹਿਰ ਦੀਆਂ ਸਮੂਹ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਦੇ ਸਮੂਹ ਆਨ ਐਸੋਸੀਏਸ਼ਨ ਆਫ਼ ਐਕਟਿਵ ਐਨ.ਜੀ.ਓ ਵਲੋਂ 21 ਜੂਨ ਨੂੰ ਤੀਜੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਬਠਿੰਡਾ ਵਿਚ ਮੁਫ਼ਤ ਯੋਗ ਕੈਂਪ 21 ਮਈ ਤੋਂ 21 ਜੂਨ ਤੱਕ ਰੋਜ਼ ਗਾਰਡਨ ਪਾਰਕ ’ਚ ਸਵੇਰੇ 6 ਤੋਂ 7 ਵਜੇ ਤੱਕ ਲਾਇਆ ਜਾ ਰਿਹਾ ਹੈ।ਜਿਸ …
Read More »ਦਸਤਾਰ ਐਵਾਰਡ 2 ਦੇ ਫਾਈਨਲ ਮੁਕਾਬਲੇ ਮੌਕੇ ਸੰਗਤਾਂ ਦਾ ਕੀਤਾ ਜਾਵੇਗਾ ਭਰਵਾਂ ਸਵਾਗਤ- ਖਾਲਸਾ
ਬਠਿੰਡਾ, 20 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਰਦਾਰੀਆਂ ਟਰੱਸਟ ਪੰਜਾਬ ਵੱਲੋ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਸਹਿਯੋਗ ਨਾਲ ਦਸਤਾਰ ਐਵਾਰਡ-2 ਦਾ ਫਾਈਨਲ ਮੁਕਾਬਲਾ ਅਕਾਲ ਯੂਨੀਵਰਸਿਟੀ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਅੱਜ 21 ਮਈ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।ਇਹ ਜਾਣਕਾਰੀ …
Read More »ਬਾਲ ਕਲਾਕਾਰ ‘ਸਾਇਸ਼ਾ’ ਨੂੰ ਪੇਂਟਿੰਗ ਭੇਟ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਛੋਟੀ ਉਮਰੇ ਡਾਂਸ ਦੀ ਕਲਾ ਨਾਲ ਆਪਣੀ ਪਛਾਣ ਬਣਾ ਰਹੀ ਨੰਨੀ ਬਾਲ ਕਲਾਕਾਰ ‘ਸਾਇਸ਼ਾ’ ਨੂੰ ਰਾਜਪਾਲ ਸੁਲਤਾਨ ਪੋ੍ਰਡਕਸ਼ਨ ਦੇ ਸੰਚਾਲਕ ਅਤੇ ਆਰਟਿਸਟ ਰਾਜਪਾਲ ਸੁਲਤਾਨ ਵਲੋਂ ਉਸ ਦੀ ਬਣਾਈ ਪੇਂਟਿੰਗ ਭੇਂਟ ਕੀਤੀ ਗਈ।ਰਾਜਪਾਲ ਸੁਲਤਾਨ ਨੇ ਕਿਹਾ ਕਿ ਸਾਇਸ਼ਾ ਛੋਟੀ ਉਮਰੇ ਆਪਣੇ ਹੁਨਰ ਸਦਕਾ ਜੋ ਪਛਾਣ ਬਣਾ ਰਹੀ ਹੈ, ਉਹ ਬੇਹੱਦ ਸ਼ਲਾਘਾਯੋਗ ਹੈ …
Read More »ਪਿੰਡ ਭਗਵਾਨਪੁਰਾ ਦੇ ਗੁਰਦੁਆਰਾ ਸਾਹਿਬ ਦੀ 9 ਮੈਂਬਰੀ ਕਮੇਟੀ ਚੁਣੀ ਗਈ
ਅਲਗੋਕੋਠੀ/ ਅਮਰਕੋਟ, 2 ਮਈ (ਹਰਦਿਆਲ ਭੈਣੀ, ਦਲਜਿੰਦਰ ਰਾਜਪੂਤ) – ਪਿੰਡ ਭਗਵਾਨਪੁਰਾ ਦੇ ਗੁਰੂਦੁਆਰਾ ਸਾਹਿਬ ਦੀ 9 ਮੈਂਬਰੀ ਕਮੇਟੀ ਯੂਥ ਕਾਂਗਰਸੀ ਆਗੂ ਗੁਰਜੰਟ ਸਿੰਘ ਅਤੇ ਸਮੂਹ ਨਗਰ ਦੇ ਸਹਿਯੋਗ ਨਾਲ ਚੂਣੀ ਗਈ।ਜਿਸ ਵਿਚ ਸੁਖਵਿੰਦਰ ਸਿੰਘ ਨੰਬਰਦਾਰ ਨੂੰ ਪ੍ਰਧਾਨ, ਰਸ਼ਪਾਲ ਸਿੰਘ ਅਟਾਰੀ ਵਾਲੇ ਨੂੰ ਕੈਸ਼ੀਅਰ, ਕੁੰਦਨ ਸਿੰਘ, ਲਖਵਿੰਦਰ ਸਿੰਘ, ਸੰਤੋਖ ਸਿੰਘ, ਲਖਵਿੰਦਰ ਸਿੰਘ, ਸ਼ਿਗਾਰਾ ਸਿੰਘ, ਸ਼ਿਵ ਸਿੰਘ, ਜਸਵੰਤ ਸਿੰਘ ਹਕੀਮ ਨੂੰ ਮੈਂਬਰ …
Read More »
Punjab Post Daily Online Newspaper & Print Media