ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਮੈਂਬਰਸ਼ਿਪ ਲੈ ਕੇ ਪ੍ਰਤੀ ਮਹੀਨਾ ਨਗਰ ਨਿਗਮ ਦੀ ਬਣਦੀ ਫੀਸ ਅਦਾ ਕਰ ਕੇ ਕਈ ਸਾਲਾਂ ਤੋਂ ਬੈਡਮਿੰਟਨ ਹਾਲ ਗੋਲ ਬਾਗ ਵਿੱਚ ਲਗਾਤਾਰ ਖੇਡ ਰਹੇ ਸਮੂੰਹ ਬੈਡਮਿੰਟਨ ਕਲੱਬ ਮੈਂਬਰਾਂ ਨੇ ਬਹੁਜਨ ਸਮਾਜ ਪਾਰਟੀ ਦੇ ਆਗੂ ਤੇ ਸਾਬਕਾ ਕੌਂਸਲਰ ਤਰਸੇਮ ਸਿੰਘ ਭੋਲਾ ਦੀ ਅਗਵਾਈ ‘ਚ ਕਮਿਸ਼ਨਰ ਨਗਰ ਨਿਗਮ ਦੀ ਗੈਰਹਾਜਰੀ ਵਿੱਚ ਉਨਾਂ ਦੇ …
Read More »Monthly Archives: May 2017
ਅੱਤਵਾਦ ਪੀੜ੍ਹਤ ਸਰਹੱਦੀ ਜਿਲ੍ਹਿਆਂ ਦੇ ਸਨਅਤਕਾਰਾਂ ਨੂੰ ਪੰਚਾਇਤੀ ਜਮੀਨਾਂ ਅਲਾਟ `ਚ ਮਿਲੇ ਪਹਿਲ – ਮੰਚ
ਅੰਮ੍ਰਿਤਸਰ, 21 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਗੁਰਦਾਸਪੁਰ, ਹੁਸ਼ਿਆਰਪੁਰ, ਲੁਧਿਆਣਾ ਅਤੇ ਸੰਗਰੂਰ ਜਿਲ੍ਹਿਆਂ ਵਿੱਚ ਸਨਅਤੀ ਇਕਾਈਆਂ ਵਿਕਸਤ ਕਰਨ ਲਈ ਸੂਬੇ ਵਿੱਚ ਨਿਵੇਸ਼ ਕਰਨ ਦੀ ਰੁਚੀ ਦਿਖਾਉਣ ਵਾਲੇ ਸਨਅਤਕਾਰਾਂ ਨੂੰ ਪੰਜਾਬ ਸਰਕਾਰ ਵਲੋਂ ਪੰਚਾਇਤੀ ਜਮੀਨਾਂ, ਅਲਾਟ ਕਰਨ ਸਬੰਧੀ ਸਬੰਧੀ ਬੀਤੇ ਦਿਨੀ ਕੁੱਝ ਅਖਬਾਰਾਂ ਵਿੱਚ ਛਪੀ ਖਬਰ ਦੇ ਹਵਾਲੇ ਨਾਲ ਮੁੱਖ ਮੰਤਰੀ ਪੰਜਾਬ ਕੈਪਰਨ ਅਮਰਿੰਦਰ ਸਿੰਘ ਨੂੰ ਅੰਮ੍ਰਿਤਸਰ ਵਿਕਾਸ ਮੰਚ …
Read More »ਅਮਨਦੀਪ ਹਸਪਤਾਲ ਨੇ ਪੜਾਈ ਕਰਵਾਉਣ ਲਈ ਗੋਦ ਲਈ ਕੱਟੇ ਬੁੱਲ੍ਹ ਵਾਲੀ ਬੱਚੀ ਅਜੂ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਉਤਰ ਭਾਰਤ ‘ਚ ਟ੍ਰੌਮਾ, ਜੋੜਾਂ ਨੂੰ ਬਦਲਣ, ਪਲਾਸਟਿਕ ਸਰਜਰੀ, ਨਿਊਰੋ, ਈ.ਐਨ.ਟੀ, ਲੈਪਾਰੋਸਕੋਪਿਕ ਅਤੇ ਜਨਰਲ ਸਰਜਰੀ ਲਈ ਪ੍ਰਸਿਧ ਕੇਂਦਰ ਅਮਨਦੀਪ ਹਸਪਤਾਲ ਵਲੋਂ ਸਮੇਂ-ਸਮੇਂ ‘ਤੇ ਵੱਖ-ਵੱਖ ਲੋਕ ਭਲਾਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ।ਅਮਨਦੀਪ ਹਸਪਤਾਲ ਦੇ ਪ੍ਰਬੰਧਕਾ ਡਾ. ਅਮਨਦੀਪ ਕੌਰ ਐਮ.ਡੀ-ਕਮ-ਸੀ.ਈ.ਓ ਨੇ ਦੱਸਿਆ ਕਿ ਅਮਰੀਕਾ ਦੀ ਪ੍ਰਸਿੱਧ ਐਨ.ਜੀ.ਓ- ਸਮਾਇਲ ਟ੍ਰੇਨ ਦੇ ਸਹਿਯੋਗ ਨਾਲ ਅਮਨਦੀਪ ਹਸਪਤਾਲ ਨੇ ਕੱਟੇ …
Read More »ਡੀ.ਏ.ਵੀ ਇੰਟਰਨੈਸ਼ਨਲ ਵਿਖੇ ਵਿਦਾੲਗੀ ਪਾਰਟੀ ਦਾ ਅਯੋਜਨ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)- ਸਥਾਨਕ ਵੱਲਾ ਵੇਰਕਾ ਬਾਈਪਾਸ ਸਥਿਤ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਗਿਆਰਵੀ ਕਲਾਸ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਨੂੰ ਵਿਦਾਇਗੀ ਪਾਰਟੀ ਦਿੱਤੀ।ਇਸ ਸਮੇਂ ਅਯੋਜਿਤ ਸਮਾਰੋਹ ਦੌਰਾਨ ਗੀਤ ਸੰਗੀਤ ਅਤੇ ਡਾਂਸ ਤੋਂ ਇਲਾਵਾ ਵੱਖ-ਵੱਖ ਖੇਡਾਂ ਦੇ ਮੁਕਾਬਲੇ ਕਰਵਾਏ ਗਏ।ਜਿੰਨਾਂ ਵਿੱਚ ਜੇਤੂ ਰਹਿਣ ਵਾਲੇ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।ਬਾਰਵੀਂ ਕਲਾਸ ਦੇ ਵਿਦਿਆਰਥੀਆਂ …
Read More »ਮਜੀਠਾ ਵਿਚ ਘਿਰੇ ਮਜੀਠੀਆ – ਵਾਹਣ `ਤੇ ਹੋਇਆ ਹਮਲਾ
ਮਜੀਠਾ, 20 ਮਈ (ਪੰਜਾਬ ਪੋਸਟ ਬਿਊਰੋ) – ਮਜੀਠਾ ਵਿਖੇ ਪੁਲਿਸ ਵਲੋਂ ਨਸ਼ਿਆਂ ਖਿਲਾਫ ਰੱਖੀ ਗਈ ਮੀਟਿੰਗ ਵਿੱਚ ਪੁੱਜੇ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਉਸ ਵੇਲੇ ਲੋਕਾਂ ਦੇ ਰੋਹ ਦਾ ਸ਼ਿਕਾਰ ਹੋਣਾ ਪਿਆ, ਜਦ ਉਹਨਾਂ ਦੀ ਆਮਦ ਤੋਂ ਨਰਾਜ਼ ਲੋਕ ਹਾਲ ਵਿਚੋਂ ਉਠ ਕੇ ਮਜੀਠੀਆ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਬਾਹਰ ਚਲੇ ਗਏ। ਇਸੇ ਦੌਰਾਨ ਬਿਕਰਮ ਮਜੀਠੀਆ …
Read More »ਦੱਬੇ ਕੁਚਲਿਆਂ ਦੇ ਹੱਕ ਵਿਚ ਆਵਾਜ਼ ਉਠਾਉਂਦਾ ਰਹਾਂਗਾ – ਮਜੀਠੀਆ
ਕਿਹਾ ਇਨਸਾਫ਼ ਨਾ ਮਿਲਿਆ ਤਾਂ ਆਵਾਂਗੇ ਸੜਕਾਂ ’ਤੇ ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ ਬਿਊਰੋ) – ਹਲਕਾ ਮਜੀਠਾ ਦੇ ਵਿਧਾਇਕ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਸੌਂਪੀ ਜ਼ਿੰਮੇਵਾਰੀ ਤੋਂ ਪਿਛਾਂਹ ਨਾ ਹਟ ਕੇ ਸੱਚਾਈ ਅਤੇ ਦਬੇ ਕੁਚਲੇ ਦਲਿਤ ਭਾਈਚਾਰੇ ਦੇ ਹੱਕ ਵਿਚ ਆਵਾਜ਼ ਉਠਾਉਂਦੇ ਰਹਿਣਗੇ, ਭਾਵੇਂ ਇਸ ਲਈ ਕਾਂਗਰਸੀ ਉਹਨਾਂ ਨੂੰ ਗੋਲੀ ਹੀ ਕਿਉਂ ਨਾ …
Read More »A mega event on ‘World No Tobacco Day’ on May 31 at Mumbai
Mumbai, May 20 (Punjab Post Bureau) – The International Association of Lions Clubs (District 323 A3) in association with Shraddha Foundation has taken up a laudable mission by organizing “I Quit Tobacco”- Seminar which is conducted free in Schools & Colleges. This Campaign has the blessings of Ministry of Public Health & Family Welfare, Tata Memorial Hospital, Mirchandani Charitable Trust, …
Read More »ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ 27ਵਾਂ ਕਿਸਾਨ ਬਜ਼ਾਰ ਲਗਾਇਆ ਗਿਆ
ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਜ਼ਿਲੇ ਦੇ ਕਿਸਾਨਾਂ ਵੱਲੋਂ ਤਿਆਰ ਖੇਤੀ ਉਤਪਾਦ ਤਾਜ਼ੇ ਤੇ ਵਾਜ਼ਬ ਭਾਅ `ਤੇ ਖਪਤਕਾਰਾਂ ਨੂੰ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਅਤੇ ਸ਼ਹਿਰ ਵਾਸੀਆਂ ਦੀ ਮੰਗ `ਤੇ ਬਾਗਬਾਨੀ ਵਿਭਾਗ ਦੇ ਸਹਿਯੋਗ ਨਾਲ ਸਥਾਨਕ ਸੈਲੀ ਰੋਡ ਨੇੜੇ ਬੀਮਾ ਦਫਤਰ ਵਿਖੇ 27ਵਾਂ ਕਿਸਾਨ ਬਜ਼ਾਰ ਲਗਾਇਆ ਗਿਆ।ਕਿਸਾਨ ਬਾਜ਼ਾਰ ਵਿੱਚ ਬਲਜਿੰਦਰ ਸਿੰਘ ਬਹਾਦਰ ਲਾਹੜੀ, ਮਿੱਤ ਸਿੰਘ, ਬਲਵਿੰਦਰ ਸਿੰਘ ਸੁਖਾਲਗੜ, …
Read More »ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਪਿੰਡ ਬਮਿਆਲ, ਦਨਵਾਲ, ਸੋਫੀਚੱਕ ਤੇ ਕੋਟਲੀ ਵਿਖੇ ਸੈਮੀਨਾਰ
ਪਠਾਨਕੋਟ, 20 ਮਈ (ਪੰਜਾਬ ਪੋਸਟ ਬਿਊਰੋ) – ਪੰਜਾਬ ਕਾਨੂੰਨੀ ਸੇਵਾਵਾਂ ਅਥਾਰਟੀ, ਚੰਡੀਗੜ ਵਲੋ ਭੇਜੀ ਗਈ ਐਸ.ਐਮ.ਐਲ ਵੈਨ ਰਾਹੀ ਅੱਜ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਪਠਾਨਕੋਟ ਵਲੋਂ ਪਿੰਡ ਬਮਿਆਲ, ਦਨਵਾਲ, ਸੋਫੀਚੱਕ ਅਤੇ ਕੋਟਲੀ ਵਿਖੇ ਸ੍ਰੀਮਤੀ ਆਸ਼ਾ ਮਹਾਜਨ, ਸ੍ਰੀਮਤੀ ਰਮਨ ਕੁਮਾਰੀ (ਪੈਨਲ ਵਕੀਲ) ਅਤੇ ਬਲਵਾਨ ਸਿੰਘ ਪੀ.ਐਲ.ਵੀ ਵਲੋਂ ਐਸ.ਐਮ.ਐਲ ਵੈਨ ਰਾਹੀ ਲੋਕਾਂ ਨੂੰ ਜਾਗਰੂਕ ਕਰਨ ਲੀਗਲ ਲਿਟਰੇਸੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸਮੇਂ …
Read More »ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਨੇ ਪ੍ਰੋ: ਡਾ: ਸੁਖਦੇਵ ਸਿੰਘ ਨੂੰ ਕੀਤਾ ਸਨਮਾਨਿਤ
ਅੰਮ੍ਰਿਤਸਰ, 20 ਮਈ (ਪੰਜਾਬ ਪੋਸਟ- ਸੰਧੂੂ) – ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਐਡਮਿਨਿਸਟੇ੍ਰਟਰ ਕਮ ਵੀ.ਸੀ ਅਨੁਰਾਗ ਵਰਮਾ ਆਈ.ਏ.ਐਸ ਦੇ ਸੀਨੀਅਰਤਾਂ ਦੇ ਅਧਾਰ `ਤੇ ਲਗਾਏ ਗਏ ਡਾਇਰੈਕਟਰ ਸਪੋਰਟਸ ਪ੍ਰੋ: ਡਾ: ਸੁਖਦੇਵ ਸਿੰਘ ਦੇ ਸਨਮਾਨ ਲਈ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ ਵਲੋਂ ਪ੍ਰਭਾਕਰ ਸੀਨੀ: ਸੈਕੰ: ਸਕੂਲ ਵਿਖੇ ਪ੍ਰਿੰ: ਰਾਜੇਸ਼ ਪ੍ਰਭਾਕਰ ਦੀ ਅਗਵਾਈ ਤੇ ਮੁੱਖ ਪ੍ਰਬੰਧਕ ਗੁਰਿੰਦਰ ਸਿੰਘ ਮੱਟੁ ਦੇ ਪ੍ਰਬੰਧਾਂ ਹੇਠ ਸਨਮਾਨ ਸਮਾਰੋਹ ਦਾ …
Read More »
Punjab Post Daily Online Newspaper & Print Media